ਸ਼ਬਦਾਵਲੀ
ਕਜ਼ਾਖ – ਵਿਸ਼ੇਸ਼ਣ ਅਭਿਆਸ

ਹਫ਼ਤੇਵਾਰ
ਹਫ਼ਤੇਵਾਰ ਕੂੜ੍ਹਾ ਉਠਾਉਣ ਵਾਲਾ

ਨਮਕੀਨ
ਨਮਕੀਨ ਮੂੰਗਫਲੀ

ਠੰਢਾ
ਠੰਢੀ ਪੀਣ ਵਾਲੀ ਚੀਜ਼

ਹੋਸ਼ਿਯਾਰ
ਹੋਸ਼ਿਯਾਰ ਕੁੜੀ

ਬਹੁਤ
ਬਹੁਤ ਭੋਜਨ

ਉੱਤਮ
ਉੱਤਮ ਆਈਡੀਆ

ਤੇਜ਼
ਤੇਜ਼ ਸ਼ਿਮਲਾ ਮਿਰਚ

ਭੌਤਿਕ
ਭੌਤਿਕ ਪ੍ਰਯੋਗ

ਦਿਵਾਲੀਆ
ਦਿਵਾਲੀਆ ਆਦਮੀ

ਅਮੀਰ
ਇੱਕ ਅਮੀਰ ਔਰਤ

ਲਹੂ ਲਥਾ
ਲਹੂ ਭਰੇ ਹੋੰਠ
