ਟੈਸਟ 75



ਤਾਰੀਖ਼:
ਟੈਸਟ ’ਤੇ ਬਿਤਾਇਆ ਸਮਾਂ::
Score:


Fri Jan 02, 2026

0/10

ਇੱਕ ਸ਼ਬਦ ’ਤੇ ਕਲਿੱਕ ਕਰੋ
1. ਛੇ। ਛੇਵਾਂ / ਛੇਵੀਂ / ਛੇਵੇਂ
छः / छठी / छठे   See hint
2. ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ।
मैं टोस्ट मख्खन और मुरब्बे के साथ खा रहा / रही हूँ   See hint
3. ਮੈਨੂੰ ਇੱਥੋਂ ਦਾ ਨਜ਼ਾਰਾ ਵੀ ਬਹੁਤ ਵਧੀਆ ਲੱਗਦਾ ਹੈ।
मुझे यहाँ का नज़ारा भी लगता है   See hint
4. ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ?
क्या इसे ठीक करवा सकते / सकती हैं?   See hint
5. ਕੀ ਟ੍ਰੇਨ ਵਿੱਚ ਸਲੀਪਰ ਹੈ?
क्या में स्लीपर है?   See hint
6. ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ?
क्या मेरी मदद कर सकते / सकती हैं?   See hint
7. ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ?
क्या आपके पास बैठ सकता / सकती हूँ?   See hint
8. ਟੈਕਸੀ ਡਰਾਈਵਰ ਸੱਚਮੁੱਚ ਬਹੁਤ ਤੇਜ਼ ਚਲਾ ਰਿਹਾ ਹੈ!
ड्राइवर सचमुच बहुत तेज़ गाड़ी चला रहा है   See hint
9. ਅੱਜ ਕੰਪਿਊਟਰ ਹੌਲੀ ਹੈ।
आज कंप्यूटर है   See hint
10. ਕੀ ਆਪਾਂ ਬਾਹਰ ਖਾਣ ਲਈ ਚੱਲੀਏ?
क्या हम खाना खाने चलें?   See hint