ਟੈਸਟ 75
|
ਤਾਰੀਖ਼:
ਟੈਸਟ ’ਤੇ ਬਿਤਾਇਆ ਸਮਾਂ::
Score:
|
Fri Jan 02, 2026
|
0/10
ਇੱਕ ਸ਼ਬਦ ’ਤੇ ਕਲਿੱਕ ਕਰੋ
| 1. | ਛੇ। ਛੇਵਾਂ / ਛੇਵੀਂ / ਛੇਵੇਂ |
چھ، چھٹا
See hint
|
| 2. | ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। |
میں ٹوسٹ مکھن اور جام کے ساتھ ہوں
See hint
|
| 3. | ਮੈਨੂੰ ਇੱਥੋਂ ਦਾ ਨਜ਼ਾਰਾ ਵੀ ਬਹੁਤ ਵਧੀਆ ਲੱਗਦਾ ਹੈ। |
کے علاقے مجھے پسند ہیں
See hint
|
| 4. | ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ? |
آپ اس کی مرمت کروا دیں گے؟
See hint
|
| 5. | ਕੀ ਟ੍ਰੇਨ ਵਿੱਚ ਸਲੀਪਰ ਹੈ? |
ٹرین میں سونے کی سہولت ہے؟
See hint
|
| 6. | ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? |
آپ میری مدد کر سکتے ہیں؟
See hint
|
| 7. | ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ? |
کیا میں آپ کے پاس بیٹھ سکتا
See hint
|
| 8. | ਟੈਕਸੀ ਡਰਾਈਵਰ ਸੱਚਮੁੱਚ ਬਹੁਤ ਤੇਜ਼ ਚਲਾ ਰਿਹਾ ਹੈ! |
ڈرائیور واقعی بہت تیز چلا رہا ہے
See hint
|
| 9. | ਅੱਜ ਕੰਪਿਊਟਰ ਹੌਲੀ ਹੈ। |
آج سست ہے۔
See hint
|
| 10. | ਕੀ ਆਪਾਂ ਬਾਹਰ ਖਾਣ ਲਈ ਚੱਲੀਏ? |
کیا ہم باہر کھانے جائیں؟
See hint
|