ਟੈਸਟ 12



ਤਾਰੀਖ਼:
ਟੈਸਟ ’ਤੇ ਬਿਤਾਇਆ ਸਮਾਂ::
Score:


Thu Jan 02, 2025

0/10

ਇੱਕ ਸ਼ਬਦ ’ਤੇ ਕਲਿੱਕ ਕਰੋ
1. ਅਸੀਂ ਇੱਥੇ ਹਾਂ।
We here.   See hint
2. ਪੰਜ। ਪੰਜਵਾਂ / ਪੰਜਵੀਂ / ਪੰਜਵੇਂ।
Five. fifth.   See hint
3. ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ?
Where do not like to go?   See hint
4. ਪਿਆਲੇ ਕਿਥੇ ਹਨ?
Where the glasses?   See hint
5. ਸ਼ਹਿਰ ਵਿੱਚ ਵੇਖਣ ਯੋਗ ਕੀ – ਕੀ ਹੈ?
What is to see in the city?   See hint
6. ਮੈਨੂੰ ਇੱਕ ਸਟਾਰਟਰ ਚਾਹੀਦਾ ਹੈ।
would like a starter.   See hint
7. ਆਖਰੀ ਮੈਟਰੋ ਕਦੋਂ ਹੈ?
is the last train?   See hint
8. ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ?
Is the open on Wednesdays?   See hint
9. ਤੈਨੂੰ ਕੰਘੇ, ਦੰਦਾਂ ਦੇ ਬੁਰਸ਼ ਅਤੇ ਟੁੱਥਪੇਸਟ ਦੀ ਲੋੜ ਹੈ।
need a comb, a toothbrush and toothpaste.   See hint
10. ਅਸੀਂ ਫੁਟਬਾਲ ਖਰੀਦਣ ਲਈ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ।
looking for a sports shop to buy a football.   See hint