ਟੈਸਟ 76



ਤਾਰੀਖ਼:
ਟੈਸਟ ’ਤੇ ਬਿਤਾਇਆ ਸਮਾਂ::
Score:


Sat Nov 16, 2024

0/10

ਇੱਕ ਸ਼ਬਦ ’ਤੇ ਕਲਿੱਕ ਕਰੋ
1. ਫਰਾਂਸ ਯੂਰਪ ਵਿੱਚ ਸਥਿਤ ਹੈ।
France is Europe.   See hint
2. ਜੁਲਾਈ
3. ਘਰ ਦੇ ਕੋਲ ਦਰੱਖਤ ਹੈ।
There are next to the house.   See hint
4. ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ।
One can where you come from.   See hint
5. ਤੁਸੀਂ ਕੀ ਸਿਫਾਰਿਸ਼ ਕਰ ਸਕਦੇ ਹੋ?
What would recommend?   See hint
6. ਸਲੀਪਰ ਟ੍ਰੇਨ ਦੇ ਅੰਤ ਵਿੱਚ ਹੈ।
The sleeper at the end of the train.   See hint
7. ਉਸ ਮੋੜ ਤੋਂ ਖੱਬੇ ਹੱਥ ਮੁੜੋ।
Take a at the corner.   See hint
8. ਫਿਲਮ ਨੀਰਸ ਨਹੀਂ ਸੀ।
film was not boring.   See hint
9. ਮੈਂ ਇੱਕ ਅਖਬਾਰ ਖਰੀਦਣ ਲਈ ਅਖਬਾਰਾਂ ਦੀ ਫੜੀ ਤੱਕ ਜਾਣਾ ਹੈ।
I to go to the kiosk / newspaper stand to buy a newspaper.   See hint
10. ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ।
I have headaches.   See hint