ਟੈਸਟ 40
ਤਾਰੀਖ਼:
ਟੈਸਟ ’ਤੇ ਬਿਤਾਇਆ ਸਮਾਂ::
Score:
|
Tue Jan 07, 2025
|
0/10
ਇੱਕ ਸ਼ਬਦ ’ਤੇ ਕਲਿੱਕ ਕਰੋ
1. | ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ? |
you here on vacation?
See hint
|
2. | ਵੀਰਵਾਰ | |
3. | ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। |
I eating toast.
See hint
|
4. | ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? |
Do like to go to the theatre / theater (am.)?
See hint
|
5. | ਮੈਨੂੰ ਇੱਕ ਕਮਰਾ ਚਾਹੀਦਾ ਹੈ। |
need a single room.
See hint
|
6. | ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? |
Do you like to eat leek?
See hint
|
7. | ਕਿਰਪਾ ਕਰਕੇ ਇੱਥੋਂ ਸੱਜੇ ਮੁੜੋ। |
Please turn here.
See hint
|
8. | ਪਖਾਨਾ ਕਿੱਥੇ ਹੈ? |
Where the toilet / restroom (am.)?
See hint
|
9. | ਇਸ ਵੇਲੇ ਇੱਕ ਫੁਟਬਾਲ ਦਾ ਮੈਚ ਚੱਲ ਰਿਹਾ ਹੈ। |
There a football / soccer (am.) match on now.
See hint
|
10. | ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। |
I am an internship abroad.
See hint
|