ਟੈਸਟ 26
|
ਤਾਰੀਖ਼:
ਟੈਸਟ ’ਤੇ ਬਿਤਾਇਆ ਸਮਾਂ::
Score:
|
Wed Dec 31, 2025
|
0/10
ਇੱਕ ਸ਼ਬਦ ’ਤੇ ਕਲਿੱਕ ਕਰੋ
| 1. | ਇਹ ਵਿਦਿਆਰਥੀ / ਵਿਦਿਆਰਥਣਾਂ ਹਨ। |
là các học sinh
See hint
|
| 2. | ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? |
Bạn có uống với đá không?
See hint
|
| 3. | ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। |
cho quần áo vào máy giặt
See hint
|
| 4. | ਮੈਂ ਸ਼ਹਿਰ ਕਿਵੇਂ ਜਾਵਾਂ? |
Tôi vào trung tâm phố như thế nào?
See hint
|
| 5. | ਮੈਂ ਇਹ ਨਹੀਂ ਮੰਗਵਾਇਆ ਸੀ। |
Tôi không đặt / gọi món đó
See hint
|
| 6. | ਉਹ ਜਹਾਜ਼ ਤੇ ਜਾਂਦਾ ਹੈ। |
Anh ấy đi bằng tàu
See hint
|
| 7. | ਚਿੜੀਆਘਰ ਉੱਥੇ ਹੈ। |
Sở ở kia
See hint
|
| 8. | ਤਰਣਤਾਲ ਅਤੇ ਸੌਨਾ ਵੀ ਇੱਥੇ ਹੈ। |
Cũng có bể bơi cùng với tắm hơi
See hint
|
| 9. | ਤੁਹਾਡਾ ਬੈਗ ਬਹੁਤ ਸੋਹਣਾ ਹੈ। |
túi của bạn đẹp quá
See hint
|
| 10. | ਟ੍ਰੈਫਿਕ ਲਾਈਟ ਲਾਲ ਹੈ। |
Đèn giao đang đỏ
See hint
|