ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 3   »   eo En la restoracio 3

31 [ਇਕੱਤੀ]

ਰੈਸਟੋਰੈਂਟ ਵਿੱਚ 3

ਰੈਸਟੋਰੈਂਟ ਵਿੱਚ 3

31 [tridek unu]

En la restoracio 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਐਸਪਰੇਂਟੋ ਖੇਡੋ ਹੋਰ
ਮੈਨੂੰ ਇੱਕ ਸਟਾਰਟਰ ਚਾਹੀਦਾ ਹੈ। M- ŝ-t----ntaŭ-an---o-. M_ ŝ____ a_____________ M- ŝ-t-s a-t-ŭ-a-ĝ-ĵ-n- ----------------------- Mi ŝatus antaŭmanĝaĵon. 0
ਮੈਨੂੰ ਇੱਕ ਸਲਾਦ ਚਾਹੀਦਾ ਹੈ। Mi--a----s-lat--. M_ ŝ____ s_______ M- ŝ-t-s s-l-t-n- ----------------- Mi ŝatus salaton. 0
ਮੈਨੂੰ ਇੱਕ ਸੂਪ ਚਾਹੀਦਾ ਹੈ। M--ŝ--us-supo-. M_ ŝ____ s_____ M- ŝ-t-s s-p-n- --------------- Mi ŝatus supon. 0
ਮੈਨੂੰ ਇੱਕ ਡੀਜ਼ਰਟ ਚਾਹੀਦਾ ਹੈ। Mi ŝ--u---es---o-. M_ ŝ____ d________ M- ŝ-t-s d-s-r-o-. ------------------ Mi ŝatus deserton. 0
ਮੈਨੂੰ ਕ੍ਰੀਮ ਨਾਲ ਇੱਕ ਆਈਸਕ੍ਰੀਮ ਚਾਹੀਦੀ ਹੈ। M- ŝ-t---g-aci---- --n-vi-ita k-em-. M_ ŝ____ g________ k__ v_____ k_____ M- ŝ-t-s g-a-i-ĵ-n k-n v-p-t- k-e-o- ------------------------------------ Mi ŝatus glaciaĵon kun vipita kremo. 0
ਮੈਨੂੰ ਕੁਝ ਫਲ ਜਾਂ ਪਨੀਰ ਚਾਹੀਦਾ ਹੈ। Mi ŝ---- -ruk--n aŭ froma---. M_ ŝ____ f______ a_ f________ M- ŝ-t-s f-u-t-n a- f-o-a-o-. ----------------------------- Mi ŝatus frukton aŭ fromaĝon. 0
ਅਸੀਂ ਨਾਸ਼ਤਾ ਕਰਨਾ ਚਾਹੁੰਦੇ ਹਾਂ। Ni---t-s-ma-enma-ĝi. N_ ŝ____ m__________ N- ŝ-t-s m-t-n-a-ĝ-. -------------------- Ni ŝatus matenmanĝi. 0
ਅਸੀਂ ਦੁਪਿਹਰ ਦਾ ਖਾਣਾ ਖਾਣਾ ਚਾਹੁੰਦੇ ਹਾਂ। N- ŝa--s--a---nĝi. N_ ŝ____ t________ N- ŝ-t-s t-g-a-ĝ-. ------------------ Ni ŝatus tagmanĝi. 0
ਅਸੀਂ ਰਾਤ ਦਾ ਖਾਣਾ ਖਾਣਾ ਚਾਹੁੰਦੇ ਹਾਂ। N----tu- v-spe-ma--i. N_ ŝ____ v___________ N- ŝ-t-s v-s-e-m-n-i- --------------------- Ni ŝatus vespermanĝi. 0
ਤੁਹਾਨੂੰ ਨਾਸ਼ਤੇ ਵਿੱਚ ਕੀ ਚਾਹੀਦਾ ਹੈ? K-on ---ŝ-tu--por la m-ten-a-ĝo? K___ v_ ŝ____ p__ l_ m__________ K-o- v- ŝ-t-s p-r l- m-t-n-a-ĝ-? -------------------------------- Kion vi ŝatus por la matenmanĝo? 0
ਜੈਮ ਅਤੇ ਸ਼ਹਿਦ ਵਾਲੇ ਰੋਲ? Ĉ---ul-----k---kon-ita-- k-j m---o? Ĉ_ b______ k__ k________ k__ m_____ Ĉ- b-l-o-n k-n k-n-i-a-o k-j m-e-o- ----------------------------------- Ĉu bulkojn kun konfitaĵo kaj mielo? 0
ਸਾਸੇਜ ਅਤੇ ਪਨੀਰ ਨਾਲ ਟੋਸਟ? Ĉ--ro-tp--o---un-ko----o--aj f------? Ĉ_ r________ k__ k______ k__ f_______ Ĉ- r-s-p-n-n k-n k-l-a-o k-j f-o-a-o- ------------------------------------- Ĉu rostpanon kun kolbaso kaj fromaĝo? 0
ਉਬਲਿਆ ਹੋਇਆ ਆਂਡਾ? Ĉu --l-g-tan o-on? Ĉ_ b________ o____ Ĉ- b-l-g-t-n o-o-? ------------------ Ĉu boligitan ovon? 0
ਤਲਿਆ ਹੋਇਆ ਆਂਡਾ? Ĉ--pl--f--t---n o-on? Ĉ_ p___________ o____ Ĉ- p-a-f-i-i-a- o-o-? --------------------- Ĉu platfrititan ovon? 0
ਆਮਲੇਟ? Ĉ- o-l-ton? Ĉ_ o_______ Ĉ- o-l-t-n- ----------- Ĉu omleton? 0
ਕ੍ਰਿਪਾ ਕਰਕੇ ਇੱਕ ਹੋਰ ਦਹੀਂ ਦੇਣਾ। U-u---i-n----ur-o-, m--pe---. U__ p____ j________ m_ p_____ U-u p-i-n j-g-r-o-, m- p-t-s- ----------------------------- Unu plian jogurton, mi petas. 0
ਕ੍ਰਿਪਾ ਕਰਕੇ ਨਮਕ ਅਤੇ ਮਿਰਚ ਦੇਣਾ। Pl- -a s-lo k-j -ipro--m- --t-s. P__ d_ s___ k__ p_____ m_ p_____ P-i d- s-l- k-j p-p-o- m- p-t-s- -------------------------------- Pli da salo kaj pipro, mi petas. 0
ਕ੍ਰਿਪਾ ਕਰਕੇ ਇੱਕ ਹੋਰ ਪਿਆਲਾ ਦੇਣਾ। Unu ---an--las-n -a ak-------p-t-s. U__ p____ g_____ d_ a____ m_ p_____ U-u p-i-n g-a-o- d- a-v-, m- p-t-s- ----------------------------------- Unu plian glason da akvo, mi petas. 0

ਸਫ਼ਲਤਾਪੂਰਬਕ ਬੋਲਣਾ ਸਿੱਖਿਆ ਜਾ ਸਕਦਾ ਹੈ!

ਬੋਲਣਾ ਤੁਲਨਾਤਮਕ ਤੌਰ 'ਤੇ ਸਰਲ ਹੈ। ਸਫ਼ਲਤਾਪੂਰਬਕ ਬੋਲਣਾ , ਇਸਤੋਂ ਛੁੱਟ , ਬਹੁਤ ਜ਼ਿਆਦਾ ਔਖਾ ਹੈ। ਭਾਵ , ਅਸੀਂ ਕਿਸੇ ਚੀਜ਼ ਨੂੰ ਕਿਵੇਂ ਕਹਿੰਦੇ ਹਾਂ , ਨਾਲੋਂ ਅਸੀਂ ਕੀ ਕਹਿੰਦੇ ਹਾਂ , ਜ਼ਿਆਦਾ ਮਹੱਤਵਪੂਰਨ ਹੈ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਸੁਣਨ ਵਾਲੇ ਅਚੇਤ ਰੂਪ ਵਿੱਚ ਬੋਲਣ ਵਾਲਿਆਂ ਦੇ ਕੁਝ ਵਿਸ਼ੇਸ਼ ਲੱਛਣਾਂ ਉੱਤੇ ਧਿਆਨ ਦੇਂਦੇ ਹਨ। ਇਸਲਈ , ਅਸੀਂ ਇਹ ਜਾਣ ਸਕਦੇ ਹਾਂ ਕਿ ਸਾਡਾ ਭਾਸ਼ਣ ਪ੍ਰਭਾਵਸ਼ਾਲੀ ਰੂਪ ਵਿੱਚ ਪ੍ਰਵਾਨ ਹੋਵੇਗਾ ਕਿ ਨਹੀਂ। ਅਸੀਂ ਹਮੇਸ਼ਾਂ ਕੇਵਲ ਆਪਣੇ ਬੋਲਣ ਦੇ ਤਰੀਕੇ ਉੱਤੇ ਹੀ ਵਧੇਰੇ ਧਿਆਨ ਦੇਂਦੇ ਹਾਂ। ਇਹ ਸਾਡੀ ਸਰੀਰਕ ਭਾਸ਼ਾ ਉੱਤੇ ਵੀ ਲਾਗੂ ਹੁੰਦਾ ਹੈ। ਇਹ ਲਾਜ਼ਮੀ ਤੌਰ 'ਤੇ ਪ੍ਰਮਾਣਿਤ ਅਤੇ ਸਾਡੀ ਸ਼ਖ਼ਸੀਅਤ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ। ਆਵਾਜ਼ ਵੀ ਇੱਕ ਭੂਮਿਕਾ ਅਦਾ ਕਰਦੀ ਹੈ , ਕਿਉਂਕਿ ਇਸਦੀ ਵੀ ਹਮੇਸ਼ਾਂ ਪਰਖ ਹੁੰਦੀ ਹੈ। ਮਰਦਾਂ ਲਈ , ਉਦਾਹਰਣ ਵਜੋਂ , ਭਾਰੀ ਆਵਾਜ਼ ਲਾਹੇਵੰਦ ਹੁੰਦੀ ਹੈ। ਇਹ ਬੋਲਣ ਵਾਲੇ ਨੂੰ ਆਤਮ-ਵਿਸ਼ਵਾਸੀ ਅਤੇ ਸਮਰੱਥ ਬਣਾਉਂਦੀ ਹੈ। ਦੂਜੇ ਪਾਸੇ , ਆਵਾਜ਼ ਵਿੱਚ ਪਰਿਵਰਤਨ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਪਰ , ਬੋਲਣ ਸਮੇਂ ਗਤੀ , ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੁੰਦੀ ਹੈ। ਗੱਲਾਂਬਾਤਾਂ ਦੀ ਸਫ਼ਲਤਾ ਦੀ ਜਾਂਚ ਤਜਰਬਿਆਂ ਦੌਰਾਨ ਕੀਤੀ ਗਈ ਸੀ। ਸਫ਼ਲ ਬੋਲੀ ਤੋਂ ਭਾਵ ਹੈ ਦੂਜਿਆਂ ਨੂੰ ਮਨਾਉਣ ਦੇ ਕਾਬਲ ਹੋਣਾ। ਜਿਹੜੇ ਦੂਜਿਆਂ ਨੂੰ ਮਨਾਉਣਾ ਚਾਹੁੰਦੇ ਹਨ , ਨੂੰ ਬਹੁਤ ਤੇਜ਼ ਨਹੀਂ ਬੋਲਣਾ ਚਾਹੀਦਾ। ਨਹੀਂ ਤਾਂ ਉਹ ਅਜਿਹਾ ਪ੍ਰਭਾਵ ਦਵੇਗਾ ਕਿ ਉਹ ਸੱਚਾ ਨਹੀਂ ਹੈ। ਪਰ ਬਹੁਤ ਧੀਮੀ ਗਤੀ ਵਿੱਚ ਬੋਲਣਾ ਵੀ ਸਹੀ ਨਹੀਂ ਹੁੰਦਾ। ਬਹੁਤ ਧੀਮੀ ਗਤੀ ਵਿੱਚ ਬੋਲਣ ਵਾਲਿਆਂ ਨੂੰ ਘੱਟ ਸਿਆਣੇ ਸਮਝਿਆ ਜਾਂਦਾ ਹੈ। ਇਸਲਈ , ਇੱਕ ਮੱਧਵਰਤੀ ਗਤੀ ਵਿੱਚ ਬੋਲਣਾ ਸਭ ਤੋਂ ਵਧੀਆ ਹੁੰਦਾ ਹੈ। 3.5 ਸ਼ਬਦ ਪ੍ਰਤੀ ਸੈਕਿੰਡ ਆਦਰਸ਼ਕ ਗਤੀ ਹੈ। ਬੋਲਣ ਦੌਰਾਨ ਠਹਿਰਾਵ ਵੀ ਜ਼ਰੂਰੀ ਹੁੰਦੇ ਹਨ। ਇਹ ਨਿਸਚਿਤ ਕਰਦੇ ਹਨ ਕਿ ਸਾਡੀ ਬੋਲੀ ਵਧੇਰੇ ਕੁਦਰਤੀ ਅਤੇ ਵਿਸ਼ਵਾਸਯੋਗ ਹੈ। ਨਤੀਜੇ ਵਜੋਂ , ਸੁਣਨ ਵਾਲੇ ਸਾਡੇ 'ਤੇ ਵਿਸ਼ਵਾਸ ਕਰਦੇ ਹਨ। 4 ਜਾਂ 5 ਠਹਿਰਾਵ ਪ੍ਰਤੀ ਮਿੰਟ ਆਦਰਸ਼ਕ ਹਨ। ਇਸਲਈ , ਆਪਣੀ ਨੂੰ ਸਹੀ ਤਰ੍ਹਾਂ ਨਿਯੰਤ੍ਰਿਤ ਕਰਨ ਦੀ ਕੋਸ਼ਿਸ਼ ਕਰੋ! ਫੇਰ ਅਗਲੀ ਇੰਟਰਵਿਊ ਲਈ ਤਿਆਰ ਹੋ ਜਾਓ...