ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 3   »   uk В ресторані 3

31 [ਇਕੱਤੀ]

ਰੈਸਟੋਰੈਂਟ ਵਿੱਚ 3

ਰੈਸਟੋਰੈਂਟ ਵਿੱਚ 3

31 [тридцять один]

31 [trydtsyatʹ odyn]

В ресторані 3

[V restorani 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਮੈਨੂੰ ਇੱਕ ਸਟਾਰਟਰ ਚਾਹੀਦਾ ਹੈ। Я х--у-з--ус--. Я х___ з_______ Я х-ч- з-к-с-у- --------------- Я хочу закуску. 0
Y- ----h- -ak--ku. Y_ k_____ z_______ Y- k-o-h- z-k-s-u- ------------------ YA khochu zakusku.
ਮੈਨੂੰ ਇੱਕ ਸਲਾਦ ਚਾਹੀਦਾ ਹੈ। Я -о-у-са---. Я х___ с_____ Я х-ч- с-л-т- ------------- Я хочу салат. 0
YA --o-h---al-t. Y_ k_____ s_____ Y- k-o-h- s-l-t- ---------------- YA khochu salat.
ਮੈਨੂੰ ਇੱਕ ਸੂਪ ਚਾਹੀਦਾ ਹੈ। Я -оч-----. Я х___ с___ Я х-ч- с-п- ----------- Я хочу суп. 0
YA k-o-hu --p. Y_ k_____ s___ Y- k-o-h- s-p- -------------- YA khochu sup.
ਮੈਨੂੰ ਇੱਕ ਡੀਜ਼ਰਟ ਚਾਹੀਦਾ ਹੈ। Я ---у-д-с-рт. Я х___ д______ Я х-ч- д-с-р-. -------------- Я хочу десерт. 0
YA kh--hu--e-e-t. Y_ k_____ d______ Y- k-o-h- d-s-r-. ----------------- YA khochu desert.
ਮੈਨੂੰ ਕ੍ਰੀਮ ਨਾਲ ਇੱਕ ਆਈਸਕ੍ਰੀਮ ਚਾਹੀਦੀ ਹੈ। Я хочу --р--ив- з-в-р--ам-. Я х___ м_______ з в________ Я х-ч- м-р-з-в- з в-р-к-м-. --------------------------- Я хочу морозиво з вершками. 0
Y- kh-ch- --r-zyvo z ---s-ka--. Y_ k_____ m_______ z v_________ Y- k-o-h- m-r-z-v- z v-r-h-a-y- ------------------------------- YA khochu morozyvo z vershkamy.
ਮੈਨੂੰ ਕੁਝ ਫਲ ਜਾਂ ਪਨੀਰ ਚਾਹੀਦਾ ਹੈ। Я -очу ф----и --о сир. Я х___ ф_____ а__ с___ Я х-ч- ф-у-т- а-о с-р- ---------------------- Я хочу фрукти або сир. 0
Y- kh---- ---kty--bo-sy-. Y_ k_____ f_____ a__ s___ Y- k-o-h- f-u-t- a-o s-r- ------------------------- YA khochu frukty abo syr.
ਅਸੀਂ ਨਾਸ਼ਤਾ ਕਰਨਾ ਚਾਹੁੰਦੇ ਹਾਂ। М- -о-----с-і-ат-. М_ х_____ с_______ М- х-ч-м- с-і-а-и- ------------------ Ми хочемо снідати. 0
M---h--he-o-s--d---. M_ k_______ s_______ M- k-o-h-m- s-i-a-y- -------------------- My khochemo snidaty.
ਅਸੀਂ ਦੁਪਿਹਰ ਦਾ ਖਾਣਾ ਖਾਣਾ ਚਾਹੁੰਦੇ ਹਾਂ। Ми--о--мо ---д-ти. М_ х_____ о_______ М- х-ч-м- о-і-а-и- ------------------ Ми хочемо обідати. 0
M- ---ch------id---. M_ k_______ o_______ M- k-o-h-m- o-i-a-y- -------------------- My khochemo obidaty.
ਅਸੀਂ ਰਾਤ ਦਾ ਖਾਣਾ ਖਾਣਾ ਚਾਹੁੰਦੇ ਹਾਂ। Ми хо---о -ече-ят-. М_ х_____ в________ М- х-ч-м- в-ч-р-т-. ------------------- Ми хочемо вечеряти. 0
M- kh-ch-mo --ch-r----. M_ k_______ v__________ M- k-o-h-m- v-c-e-y-t-. ----------------------- My khochemo vecheryaty.
ਤੁਹਾਨੂੰ ਨਾਸ਼ਤੇ ਵਿੱਚ ਕੀ ਚਾਹੀਦਾ ਹੈ? Щ- -и--оч-те -а с--дан--? Щ_ В_ х_____ н_ с________ Щ- В- х-ч-т- н- с-і-а-о-? ------------------------- Що Ви хочете на сніданок? 0
Shcho V- --oc-e-e -a-sn-da--k? S____ V_ k_______ n_ s________ S-c-o V- k-o-h-t- n- s-i-a-o-? ------------------------------ Shcho Vy khochete na snidanok?
ਜੈਮ ਅਤੇ ਸ਼ਹਿਦ ਵਾਲੇ ਰੋਲ? Було-к--з---р-е---о----м---м? Б______ з м_________ і м_____ Б-л-ч-у з м-р-е-а-о- і м-д-м- ----------------------------- Булочку з мармеладом і медом? 0
B--oc-ku z m-r-el-----i-----m? B_______ z m_________ i m_____ B-l-c-k- z m-r-e-a-o- i m-d-m- ------------------------------ Bulochku z marmeladom i medom?
ਸਾਸੇਜ ਅਤੇ ਪਨੀਰ ਨਾਲ ਟੋਸਟ? Т--т ------а-ою---с--ом? Т___ з к_______ і с_____ Т-с- з к-в-а-о- і с-р-м- ------------------------ Тост з ковбасою і сиром? 0
T-st - kov---oyu --s-r--? T___ z k________ i s_____ T-s- z k-v-a-o-u i s-r-m- ------------------------- Tost z kovbasoyu i syrom?
ਉਬਲਿਆ ਹੋਇਆ ਆਂਡਾ? Ва--н- -йце? В_____ я____ В-р-н- я-ц-? ------------ Варене яйце? 0
Va---e-y-y̆--e? V_____ y______ V-r-n- y-y-t-e- --------------- Varene yay̆tse?
ਤਲਿਆ ਹੋਇਆ ਆਂਡਾ? Я-ч-ю? Я_____ Я-ч-ю- ------ Яєчню? 0
Y-y-c-nyu? Y_________ Y-y-c-n-u- ---------- Yayechnyu?
ਆਮਲੇਟ? Омле-? О_____ О-л-т- ------ Омлет? 0
O--et? O_____ O-l-t- ------ Omlet?
ਕ੍ਰਿਪਾ ਕਰਕੇ ਇੱਕ ਹੋਰ ਦਹੀਂ ਦੇਣਾ। Б-дь-л--ка- ----о----. Б__________ щ_ й______ Б-д---а-к-, щ- й-г-р-. ---------------------- Будь-ласка, ще йогурт. 0
B--ʹ-l-s-a,--hc---y̆-h--t. B__________ s____ y̆______ B-d---a-k-, s-c-e y-o-u-t- -------------------------- Budʹ-laska, shche y̆ohurt.
ਕ੍ਰਿਪਾ ਕਰਕੇ ਨਮਕ ਅਤੇ ਮਿਰਚ ਦੇਣਾ। Бу-ь--аска--ще----ь --п-р--ь. Б__________ щ_ с___ і п______ Б-д---а-к-, щ- с-л- і п-р-ц-. ----------------------------- Будь-ласка, ще сіль і перець. 0
Bud---a-ka--shche--ilʹ ---e--t-ʹ. B__________ s____ s___ i p_______ B-d---a-k-, s-c-e s-l- i p-r-t-ʹ- --------------------------------- Budʹ-laska, shche silʹ i peretsʹ.
ਕ੍ਰਿਪਾ ਕਰਕੇ ਇੱਕ ਹੋਰ ਪਿਆਲਾ ਦੇਣਾ। Будь-ла-к---щ- --л---- в-д-. Б__________ щ_ с______ в____ Б-д---а-к-, щ- с-л-н-у в-д-. ---------------------------- Будь-ласка, ще склянку води. 0
Bu-ʹ-l-------hc-- sklya-k- v---. B__________ s____ s_______ v____ B-d---a-k-, s-c-e s-l-a-k- v-d-. -------------------------------- Budʹ-laska, shche sklyanku vody.

ਸਫ਼ਲਤਾਪੂਰਬਕ ਬੋਲਣਾ ਸਿੱਖਿਆ ਜਾ ਸਕਦਾ ਹੈ!

ਬੋਲਣਾ ਤੁਲਨਾਤਮਕ ਤੌਰ 'ਤੇ ਸਰਲ ਹੈ। ਸਫ਼ਲਤਾਪੂਰਬਕ ਬੋਲਣਾ , ਇਸਤੋਂ ਛੁੱਟ , ਬਹੁਤ ਜ਼ਿਆਦਾ ਔਖਾ ਹੈ। ਭਾਵ , ਅਸੀਂ ਕਿਸੇ ਚੀਜ਼ ਨੂੰ ਕਿਵੇਂ ਕਹਿੰਦੇ ਹਾਂ , ਨਾਲੋਂ ਅਸੀਂ ਕੀ ਕਹਿੰਦੇ ਹਾਂ , ਜ਼ਿਆਦਾ ਮਹੱਤਵਪੂਰਨ ਹੈ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਸੁਣਨ ਵਾਲੇ ਅਚੇਤ ਰੂਪ ਵਿੱਚ ਬੋਲਣ ਵਾਲਿਆਂ ਦੇ ਕੁਝ ਵਿਸ਼ੇਸ਼ ਲੱਛਣਾਂ ਉੱਤੇ ਧਿਆਨ ਦੇਂਦੇ ਹਨ। ਇਸਲਈ , ਅਸੀਂ ਇਹ ਜਾਣ ਸਕਦੇ ਹਾਂ ਕਿ ਸਾਡਾ ਭਾਸ਼ਣ ਪ੍ਰਭਾਵਸ਼ਾਲੀ ਰੂਪ ਵਿੱਚ ਪ੍ਰਵਾਨ ਹੋਵੇਗਾ ਕਿ ਨਹੀਂ। ਅਸੀਂ ਹਮੇਸ਼ਾਂ ਕੇਵਲ ਆਪਣੇ ਬੋਲਣ ਦੇ ਤਰੀਕੇ ਉੱਤੇ ਹੀ ਵਧੇਰੇ ਧਿਆਨ ਦੇਂਦੇ ਹਾਂ। ਇਹ ਸਾਡੀ ਸਰੀਰਕ ਭਾਸ਼ਾ ਉੱਤੇ ਵੀ ਲਾਗੂ ਹੁੰਦਾ ਹੈ। ਇਹ ਲਾਜ਼ਮੀ ਤੌਰ 'ਤੇ ਪ੍ਰਮਾਣਿਤ ਅਤੇ ਸਾਡੀ ਸ਼ਖ਼ਸੀਅਤ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ। ਆਵਾਜ਼ ਵੀ ਇੱਕ ਭੂਮਿਕਾ ਅਦਾ ਕਰਦੀ ਹੈ , ਕਿਉਂਕਿ ਇਸਦੀ ਵੀ ਹਮੇਸ਼ਾਂ ਪਰਖ ਹੁੰਦੀ ਹੈ। ਮਰਦਾਂ ਲਈ , ਉਦਾਹਰਣ ਵਜੋਂ , ਭਾਰੀ ਆਵਾਜ਼ ਲਾਹੇਵੰਦ ਹੁੰਦੀ ਹੈ। ਇਹ ਬੋਲਣ ਵਾਲੇ ਨੂੰ ਆਤਮ-ਵਿਸ਼ਵਾਸੀ ਅਤੇ ਸਮਰੱਥ ਬਣਾਉਂਦੀ ਹੈ। ਦੂਜੇ ਪਾਸੇ , ਆਵਾਜ਼ ਵਿੱਚ ਪਰਿਵਰਤਨ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਪਰ , ਬੋਲਣ ਸਮੇਂ ਗਤੀ , ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੁੰਦੀ ਹੈ। ਗੱਲਾਂਬਾਤਾਂ ਦੀ ਸਫ਼ਲਤਾ ਦੀ ਜਾਂਚ ਤਜਰਬਿਆਂ ਦੌਰਾਨ ਕੀਤੀ ਗਈ ਸੀ। ਸਫ਼ਲ ਬੋਲੀ ਤੋਂ ਭਾਵ ਹੈ ਦੂਜਿਆਂ ਨੂੰ ਮਨਾਉਣ ਦੇ ਕਾਬਲ ਹੋਣਾ। ਜਿਹੜੇ ਦੂਜਿਆਂ ਨੂੰ ਮਨਾਉਣਾ ਚਾਹੁੰਦੇ ਹਨ , ਨੂੰ ਬਹੁਤ ਤੇਜ਼ ਨਹੀਂ ਬੋਲਣਾ ਚਾਹੀਦਾ। ਨਹੀਂ ਤਾਂ ਉਹ ਅਜਿਹਾ ਪ੍ਰਭਾਵ ਦਵੇਗਾ ਕਿ ਉਹ ਸੱਚਾ ਨਹੀਂ ਹੈ। ਪਰ ਬਹੁਤ ਧੀਮੀ ਗਤੀ ਵਿੱਚ ਬੋਲਣਾ ਵੀ ਸਹੀ ਨਹੀਂ ਹੁੰਦਾ। ਬਹੁਤ ਧੀਮੀ ਗਤੀ ਵਿੱਚ ਬੋਲਣ ਵਾਲਿਆਂ ਨੂੰ ਘੱਟ ਸਿਆਣੇ ਸਮਝਿਆ ਜਾਂਦਾ ਹੈ। ਇਸਲਈ , ਇੱਕ ਮੱਧਵਰਤੀ ਗਤੀ ਵਿੱਚ ਬੋਲਣਾ ਸਭ ਤੋਂ ਵਧੀਆ ਹੁੰਦਾ ਹੈ। 3.5 ਸ਼ਬਦ ਪ੍ਰਤੀ ਸੈਕਿੰਡ ਆਦਰਸ਼ਕ ਗਤੀ ਹੈ। ਬੋਲਣ ਦੌਰਾਨ ਠਹਿਰਾਵ ਵੀ ਜ਼ਰੂਰੀ ਹੁੰਦੇ ਹਨ। ਇਹ ਨਿਸਚਿਤ ਕਰਦੇ ਹਨ ਕਿ ਸਾਡੀ ਬੋਲੀ ਵਧੇਰੇ ਕੁਦਰਤੀ ਅਤੇ ਵਿਸ਼ਵਾਸਯੋਗ ਹੈ। ਨਤੀਜੇ ਵਜੋਂ , ਸੁਣਨ ਵਾਲੇ ਸਾਡੇ 'ਤੇ ਵਿਸ਼ਵਾਸ ਕਰਦੇ ਹਨ। 4 ਜਾਂ 5 ਠਹਿਰਾਵ ਪ੍ਰਤੀ ਮਿੰਟ ਆਦਰਸ਼ਕ ਹਨ। ਇਸਲਈ , ਆਪਣੀ ਨੂੰ ਸਹੀ ਤਰ੍ਹਾਂ ਨਿਯੰਤ੍ਰਿਤ ਕਰਨ ਦੀ ਕੋਸ਼ਿਸ਼ ਕਰੋ! ਫੇਰ ਅਗਲੀ ਇੰਟਰਵਿਊ ਲਈ ਤਿਆਰ ਹੋ ਜਾਓ...