ਪ੍ਹੈਰਾ ਕਿਤਾਬ

pa ਅਧੀਨ – ਉਪਵਾਕ 2   »   nl Bijzinnen met dat 2

92 [ਬਾਨਵੇਂ]

ਅਧੀਨ – ਉਪਵਾਕ 2

ਅਧੀਨ – ਉਪਵਾਕ 2

92 [tweeënnegentig]

Bijzinnen met dat 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਡੱਚ ਖੇਡੋ ਹੋਰ
ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਘੁਰਾੜੇ ਮਾਰਦੇ ਹੋ। H-t --g--t-m--da--je snur--. H__ e_____ m_ d__ j_ s______ H-t e-g-r- m- d-t j- s-u-k-. ---------------------------- Het ergert me dat je snurkt. 0
ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਐਨੀ ਬੀਅਰ ਪੀਂਦੇ ਹੋ। H------e-t--e--at j- --v--- -i-- d--nk-. H__ e_____ m_ d__ j_ z_____ b___ d______ H-t e-g-r- m- d-t j- z-v-e- b-e- d-i-k-. ---------------------------------------- Het ergert me dat je zoveel bier drinkt. 0
ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਬਹੁਤ ਦੇਰ ਨਾਲ ਆਉਂਦੇ ਹੋ। H-t--rg----m- -a---e-z--laa- k-mt. H__ e_____ m_ d__ j_ z_ l___ k____ H-t e-g-r- m- d-t j- z- l-a- k-m-. ---------------------------------- Het ergert me dat je zo laat komt. 0
ਮੈਨੂੰ ਲੱਗਦਾ ਹੈ ਕਿ ਉਸਨੂੰ ਡਾਕਟਰ ਦੀ ਲੋੜ ਹੈ। Ik-d-n- --- --j e-- ---s ---i- h-e-t. I_ d___ d__ h__ e__ a___ n____ h_____ I- d-n- d-t h-j e-n a-t- n-d-g h-e-t- ------------------------------------- Ik denk dat hij een arts nodig heeft. 0
ਮੈਨੂੰ ਲੱਗਦਾ ਹੈ ਕਿ ਉਹ ਬੀਮਾਰ ਹੈ। Ik-denk-da- hi- zi-- -s. I_ d___ d__ h__ z___ i__ I- d-n- d-t h-j z-e- i-. ------------------------ Ik denk dat hij ziek is. 0
ਮੈਨੂੰ ਲੱਗਦਾ ਹੈ ਕਿ ਉਹ ਹੁਣ ਸੌਂ ਰਿਹਾ ਹੈ। Ik d--k da--h---nu ---a-t. I_ d___ d__ h__ n_ s______ I- d-n- d-t h-j n- s-a-p-. -------------------------- Ik denk dat hij nu slaapt. 0
ਸਾਨੂੰ ਆਸ ਹੈ ਕਿ ਉਹ ਸਾਡੀ ਬੇਟੀ ਨਾਲ ਵਿਆਹ ਕਰੇਗਾ। W-- ho------t-hi---e----ze--o---e---rou--. W__ h____ d__ h__ m__ o___ d______ t______ W-j h-p-n d-t h-j m-t o-z- d-c-t-r t-o-w-. ------------------------------------------ Wij hopen dat hij met onze dochter trouwt. 0
ਸਾਨੂੰ ਆਸ ਹੈ ਕਿ ਉਸਦੇ ਕੋਲ ਬਹੁਤ ਪੈਸਾ ਹੈ। Wij h-p-n-da- --- --------d h--f-. W__ h____ d__ h__ v___ g___ h_____ W-j h-p-n d-t h-j v-e- g-l- h-e-t- ---------------------------------- Wij hopen dat hij veel geld heeft. 0
ਸਾਨੂੰ ਆਸ ਹੈ ਕਿ ਉਹ ਲੱਖਪਤੀ ਹੈ। Wij---------t hij -il-on--r -s. W__ h____ d__ h__ m________ i__ W-j h-p-n d-t h-j m-l-o-a-r i-. ------------------------------- Wij hopen dat hij miljonair is. 0
ਮੈਂ ਸੁਣਿਆ ਹੈ ਕਿ ਤੁਹਾਡੀ ਪਤਨੀ ਨਾਲ ਹਾਦਸਾ ਵਾਪਰ ਗਿਆ। Ik-h---geho-----a---- vrou- een o-ge--k--e-ft-ge---. I_ h__ g______ d__ j_ v____ e__ o______ h____ g_____ I- h-b g-h-o-d d-t j- v-o-w e-n o-g-l-k h-e-t g-h-d- ---------------------------------------------------- Ik heb gehoord dat je vrouw een ongeluk heeft gehad. 0
ਮੈਂ ਸੁਣਿਆ ਹੈ ਕਿ ਉਹ ਹਸਪਤਾਲ ਵਿੱਚ ਹੈ। I----- geho-r--d----e -n het -ie------- -i-t. I_ h__ g______ d__ z_ i_ h__ z_________ l____ I- h-b g-h-o-d d-t z- i- h-t z-e-e-h-i- l-g-. --------------------------------------------- Ik heb gehoord dat ze in het ziekenhuis ligt. 0
ਮੈਂ ਸੁਣਿਆ ਹੈ ਕਿ ਤੇਰੀ ਗੱਡੀ ਪੂਰੀ ਟੁੱਟ ਗਈ ਹੈ। I- ----ge-oo-d d-t -e -ut- he-emaa- s-uk-i-. I_ h__ g______ d__ j_ a___ h_______ s___ i__ I- h-b g-h-o-d d-t j- a-t- h-l-m-a- s-u- i-. -------------------------------------------- Ik heb gehoord dat je auto helemaal stuk is. 0
ਮੈਨੂੰ ਖੁਸ਼ੀ ਹੈ ਕਿ ਤੁਸੀਂ ਆਏ। I--v-nd-het --jn d-t u-g-komen -en-. I_ v___ h__ f___ d__ u g______ b____ I- v-n- h-t f-j- d-t u g-k-m-n b-n-. ------------------------------------ Ik vind het fijn dat u gekomen bent. 0
ਮੈਨੂੰ ਖੁਸ਼ੀ ਹੈ ਕਿ ਤੁਹਾਨੂੰ ਦਿਲਚਸਪੀ ਹੈ। I- b-n-bli- da- u--ela-gs--lli-g -----. I_ b__ b___ d__ u b_____________ h_____ I- b-n b-i- d-t u b-l-n-s-e-l-n- h-e-t- --------------------------------------- Ik ben blij dat u belangstelling heeft. 0
ਮੈਨੂੰ ਖੁਸ਼ੀ ਹੈ ਕਿ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ। I- b---------a- - -e---ui- -i-t--ope-. I_ b__ b___ d__ u h__ h___ w___ k_____ I- b-n b-i- d-t u h-t h-i- w-l- k-p-n- -------------------------------------- Ik ben blij dat u het huis wilt kopen. 0
ਮੈਨੂੰ ਅਫਸੋਸ ਹੈ ਕਿ ਆਖਰੀ ਬੱਸ ਪਹਿਲਾਂ ਹੀ ਜਾ ਚੁੱਕੀ ਹੈ। Ik-----b--- --- d--laa-st- --s -l -e- --. I_ b__ b___ d__ d_ l______ b__ a_ w__ i__ I- b-n b-n- d-t d- l-a-s-e b-s a- w-g i-. ----------------------------------------- Ik ben bang dat de laatste bus al weg is. 0
ਮੈਨੂੰ ਅਫਸੋਸ ਹੈ ਕਿ ਸਾਨੂੰ ਟੈਕਸੀ ਲੈਣੀ ਪਵੇਗੀ। I- be- b--g-d-t-we een ta---m-e----nem--. I_ b__ b___ d__ w_ e__ t___ m_____ n_____ I- b-n b-n- d-t w- e-n t-x- m-e-e- n-m-n- ----------------------------------------- Ik ben bang dat we een taxi moeten nemen. 0
ਮੈਨੂੰ ਅਫਸੋਸ ਹੈ ਕਿ ਮੇਰੇ ਕੋਲ ਪੈਸੇ ਨਹੀਂ ਹਨ। Ik---n ------at ik-g-en g-l- --j-m- heb. I_ b__ b___ d__ i_ g___ g___ b__ m_ h___ I- b-n b-n- d-t i- g-e- g-l- b-j m- h-b- ---------------------------------------- Ik ben bang dat ik geen geld bij me heb. 0

ਇਸ਼ਾਰਿਆਂ ਤੋਂ ਬੋਲੀ ਵੱਲ

ਜਦੋਂ ਅਸੀਂ ਬੋਲਦੇ ਜਾਂ ਸੁਣਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਕੁਝ ਕਰਨਾ ਪੈਂਦਾਹੈ। ਇਸਨੂੰ ਭਾਸ਼ਾਈ ਸੰਕੇਤਾਂ ਦਾ ਸੰਸਾਧਨ ਕਰਨਾ ਪੈਂਦਾ ਹੈ। ਇਸ਼ਾਰੇ ਅਤੇ ਚਿੰਨ੍ਹ ਭਾਸ਼ਾਈ ਸੰਕੇਤ ਵੀ ਹੁੰਦੇ ਹਨ। ਇਹ ਮਨੁੱਖੀ ਬੋਲੀ ਤੋਂ ਵੀ ਪਹਿਲਾਂ ਮੌਜੂਦ ਸਨ। ਕੁਝ ਚਿੰਨ੍ਹ ਸਾਰੇ ਸੱਭਿਆਚਾਰਾਂ ਵਿੱਚ ਸਮਝ ਲਏ ਜਾਂਦੇ ਹਨ। ਬਾਕੀਆਂ ਨੂੰ ਸਿੱਖਣਾ ਪੈਂਦਾ ਹੈ। ਇਨ੍ਹਾਂ ਨੂੰ ਕੇਵਲ ਦੇਖ ਕੇ ਹੀ ਸਿੱਖਿਆ ਨਹੀਂ ਜਾ ਸਕਦਾ। ਇਸ਼ਾਰੇ ਅਤੇ ਚਿੰਨ੍ਹ ਬੋਲੀ ਵਾਂਗ ਹੀ ਸੰਸਾਧਿਤ ਹੁੰਦੇ ਹਨ। ਅਤੇ ਇਹ ਦਿਮਾਗ ਦੇ ਉਸੇ ਖੇਤਰ ਵਿੱਚ ਹੀ ਸੰਸਾਧਿਤ ਹੁੰਦੇ ਹਨ! ਇੱਕ ਨਵੇਂ ਅਧਿਐਨ ਨੇ ਇਹ ਦਰਸਾਇਆ ਹੈ। ਖੋਜਕਰਤਾਵਾਂ ਨੇ ਕਈ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਕਈ ਵਿਡੀਓ ਕਲਿੱਪ ਦੇਖਣੇ ਸਨ। ਜਦੋਂ ਉਹ ਇਹ ਕਲਿੱਪ ਦੇਖ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਮਾਪੀ ਗਈ। ਇੱਕ ਸਮੂਹ ਵਿੱਚ, ਕਲਿੱਪਾਂ ਨੇ ਵੱਖ-ਵੱਖ ਚੀਜ਼ਾਂ ਦਰਸਾਈਆਂ। ਇਹ ਚੀਜ਼ਾਂ ਹਿੱਲਜੁਲ, ਚਿੰਨ੍ਹਾਂ ਅਤੇ ਬੋਲੀ ਦੁਆਰਾ ਦਰਸਾਈਆਂ ਗਈਆਂ। ਦੂਜੇ ਜਾਂਚ-ਅਧੀਨ ਸਮੂਹ ਨੇ ਵੱਖ-ਵੱਖ ਵਿਡੀਓ ਕਲਿੱਪ ਦੇਖੇ। ਇਹ ਵਿਡੀਓ ਕਲਿੱਪ ਬੇਤੁਕੇ ਸਨ। ਇਨ੍ਹਾਂ ਵਿੱਚ ਬੋਲੀ, ਇਸ਼ਾਰੇ ਅਤੇ ਚਿੰਨ੍ਹ ਮੌਜੂਦ ਨਹੀਂ ਸਨ। ਇਨ੍ਹਾਂ ਦਾ ਕੋਈ ਭਾਵ ਨਹੀਂ ਸੀ। ਮਾਪਾਂ ਦੇ ਵਿੱਚ, ਖੋਜਕਰਤਾਵਾਂ ਨੇ ਦੇਖਿਆ ਕਿ ਕਿਹੜੀ ਚੀਜ਼ ਕਿੱਥੇ ਸੰਸਾਧਿਤ ਹੋਈ ਸੀ। ਉਹ ਜਾਂਚ-ਅਧੀਨ ਵਿਅਕਤੀਆਂ ਦੀ ਦਿਮਾਗੀ ਗਤੀਵਿਧੀ ਦੀ ਤੁਲਨਾ ਕਰ ਸਕਦੇ ਸਨ। ਹਰੇਕ ਉਹ ਚੀਜ਼ ਜਿਸਦਾ ਕੋਈ ਭਾਵ ਸੀ, ਦਾ ਵਿਸ਼ਲੇਸ਼ਣ ਉਸੇ ਖੇਤਰ ਵਿੱਚ ਹਇਆ ਸੀ। ਤਜਰਬੇ ਦੇ ਨਤੀਜੇ ਬਹੁਤ ਦਿਲਚਸਪ ਸਨ। ਇਨ੍ਹਾਂ ਦੇ ਦਿਖਾਇਆ ਕਿ ਸਾਡੇ ਦਿਮਾਗ ਨੇ ਸਮੇਂ ਦੇ ਨਾਲ ਨਵੀਂ ਭਾਸ਼ਾ ਕਿਵੇਂ ਸਿੱਖ ਲਈ ਸੀ। ਪਹਿਲਾਂ, ਮਨੁੱਖ ਇਸ਼ਾਰਿਆਂ ਦੁਆਰਾ ਗੱਲਬਾਤ ਕਰਦੇ ਸਨ। ਫੇਰ ਉਨ੍ਹਾਂ ਨੇ ਭਾਸ਼ਾ ਦਾ ਨਿਰਮਾਣ ਕਰ ਲਿਆ। ਇਸਲਈ, ਦਿਮਾਗ ਨੂੰ ਇਸ਼ਾਰਿਆਂ ਵਾਂਗ ਬੋਲੀ ਨੂੰ ਸੰਸਾਧਿਤ ਕਰਨਾ ਸਿੱਖਣਾ ਪਿਆ। ਅਤੇ ਸਬੂਤ ਵਜੋਂ, ਇਸਨੇ ਕੇਵਲ ਪੁਰਾਣੇ ਸੰਸਕਰਣ ਨੂੰ ਨਵੀਨਤਮ ਬਣਾਇਆ...