ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   nl Lezen en schrijven

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

6 [zes]

Lezen en schrijven

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਡੱਚ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। I--l-e-. I_ l____ I- l-e-. -------- Ik lees. 0
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। Ik l--s-e-- -e-t--. I_ l___ e__ l______ I- l-e- e-n l-t-e-. ------------------- Ik lees een letter. 0
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। I-----s een woor-. I_ l___ e__ w_____ I- l-e- e-n w-o-d- ------------------ Ik lees een woord. 0
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। I- l-e- ----zin. I_ l___ e__ z___ I- l-e- e-n z-n- ---------------- Ik lees een zin. 0
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। I- -ees--e- -rie-. I_ l___ e__ b_____ I- l-e- e-n b-i-f- ------------------ Ik lees een brief. 0
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। I--l-es--e- ----. I_ l___ e__ b____ I- l-e- e-n b-e-. ----------------- Ik lees een boek. 0
ਮੈਂ ਪੜ੍ਹਦਾ / ਪੜ੍ਹਦੀ ਹਾਂ। Ik ---s. I_ l____ I- l-e-. -------- Ik lees. 0
ਤੂੰ ਪੜ੍ਹਦਾ / ਪੜ੍ਹਦੀ ਹੈਂ। Ji--l---t. J__ l_____ J-j l-e-t- ---------- Jij leest. 0
ਉਹ ਪੜ੍ਹਦਾ ਹੈ। Hi--lee-t. H__ l_____ H-j l-e-t- ---------- Hij leest. 0
ਮੈਂ ਲਿਖਦਾ / ਲਿਖਦੀ ਹਾਂ। I---ch-i--. I_ s_______ I- s-h-i-f- ----------- Ik schrijf. 0
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। Ik-s--ri-- een-le--e-. I_ s______ e__ l______ I- s-h-i-f e-n l-t-e-. ---------------------- Ik schrijf een letter. 0
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। I--s--r--f-e-n--oo-d. I_ s______ e__ w_____ I- s-h-i-f e-n w-o-d- --------------------- Ik schrijf een woord. 0
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। I---c----f-----z--. I_ s______ e__ z___ I- s-h-i-f e-n z-n- ------------------- Ik schrijf een zin. 0
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। I---c--i-f-----b-i-f. I_ s______ e__ b_____ I- s-h-i-f e-n b-i-f- --------------------- Ik schrijf een brief. 0
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। Ik --hr--- een--oek. I_ s______ e__ b____ I- s-h-i-f e-n b-e-. -------------------- Ik schrijf een boek. 0
ਮੈਂ ਲਿਖਦਾ / ਲਿਖਦੀ ਹਾਂ। Ik-sc--ijf. I_ s_______ I- s-h-i-f- ----------- Ik schrijf. 0
ਤੂੰ ਲਿਖਦਾ / ਲਿਖਦੀ ਹੈ। J-j sc-r-jf-. J__ s________ J-j s-h-i-f-. ------------- Jij schrijft. 0
ਉਹ ਲਿਖਦਾ ਹੈ। H----chr--ft. H__ s________ H-j s-h-i-f-. ------------- Hij schrijft. 0

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।