ਪ੍ਹੈਰਾ ਕਿਤਾਬ

pa ਬੈਂਕ ਵਿੱਚ   »   es En el banco

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [sesenta]

En el banco

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਪੈਨਿਸ਼ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। Q---rí- abri- --- -ue---. Q______ a____ u__ c______ Q-e-r-a a-r-r u-a c-e-t-. ------------------------- Querría abrir una cuenta.
ਇਹ ਮੇਰਾ ਪਾਸਪੋਰਟ ਹੈ। A-uí ----e--i--a--po---. A___ t____ m_ p_________ A-u- t-e-e m- p-s-p-r-e- ------------------------ Aquí tiene mi pasaporte.
ਅਤੇ ਇਹ ਮੇਰਾ ਪਤਾ ਹੈ। Y--sta e--mi ---e-c-ó-. Y é___ e_ m_ d_________ Y é-t- e- m- d-r-c-i-n- ----------------------- Y ésta es mi dirección.
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। Qu-r-----n-r-sa---in--o e- m- c-e---. Q______ i_______ d_____ e_ m_ c______ Q-e-r-a i-g-e-a- d-n-r- e- m- c-e-t-. ------------------------------------- Querría ingresar dinero en mi cuenta.
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। Querr-- sac---dinero ----- -u---a. Q______ s____ d_____ d_ m_ c______ Q-e-r-a s-c-r d-n-r- d- m- c-e-t-. ---------------------------------- Querría sacar dinero de mi cuenta.
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। Que---- u- e---a-to-de m- c-e-t-. Q______ u_ e_______ d_ m_ c______ Q-e-r-a u- e-t-a-t- d- m- c-e-t-. --------------------------------- Querría un extracto de mi cuenta.
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। Que-r-a -a-er-ef-c--v--u- --eq---de via--. Q______ h____ e_______ u_ c_____ d_ v_____ Q-e-r-a h-c-r e-e-t-v- u- c-e-u- d- v-a-e- ------------------------------------------ Querría hacer efectivo un cheque de viaje.
ਸ਼ੁਲਕ ਕਿੰਨਾ ਹੈ? ¿-- --án-o-es-l--co-i-ió-? ¿__ c_____ e_ l_ c________ ¿-e c-á-t- e- l- c-m-s-ó-? -------------------------- ¿De cuánto es la comisión?
ਮੈਂ ਹਸਤਾਖਰ ਕਿੱਥੇ ਕਰਨੇ ਹਨ? ¿----- tengo q-e---rma-? ¿_____ t____ q__ f______ ¿-ó-d- t-n-o q-e f-r-a-? ------------------------ ¿Dónde tengo que firmar?
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। Es-oy -sp------ u-a --a-s-----c-- p-o-eniente ---A-ema-ia. E____ e________ u__ t____________ p__________ d_ A________ E-t-y e-p-r-n-o u-a t-a-s-e-e-c-a p-o-e-i-n-e d- A-e-a-i-. ---------------------------------------------------------- Estoy esperando una transferencia proveniente de Alemania.
ਇਹ ਮੇਰਾ ਖਾਤਾ – ਨੰਬਰ ਹੈ। É--- -- ---n---ro-d--cu---a. É___ e_ m_ n_____ d_ c______ É-t- e- m- n-m-r- d- c-e-t-. ---------------------------- Éste es mi número de cuenta.
ਕੀ ਪੈਸੇ ਆਏ ਹਨ? ¿Ha-ll-g-d- e- -iner-? ¿__ l______ e_ d______ ¿-a l-e-a-o e- d-n-r-? ---------------------- ¿Ha llegado el dinero?
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। Qui--era -am--ar e--e -i-e-o. Q_______ c______ e___ d______ Q-i-i-r- c-m-i-r e-t- d-n-r-. ----------------------------- Quisiera cambiar este dinero.
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। N--e-i-- d------. N_______ d_______ N-c-s-t- d-l-r-s- ----------------- Necesito dólares.
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। D-me bi---t-- -eq-e--s,---r -----. D___ b_______ p________ p__ f_____ D-m- b-l-e-e- p-q-e-o-, p-r f-v-r- ---------------------------------- Déme billetes pequeños, por favor.
ਕੀ ਇੱਥੇ ਕੋਈ ਏਟੀਐੱਮ ਹੈ? ¿H-- --g-- ---e----u--m-t-----or-aqu-? ¿___ a____ c_____ a_________ p__ a____ ¿-a- a-g-n c-j-r- a-t-m-t-c- p-r a-u-? -------------------------------------- ¿Hay algún cajero automático por aquí?
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? ¿---n-o---ne-- -- ---de-sa---? ¿______ d_____ s_ p____ s_____ ¿-u-n-o d-n-r- s- p-e-e s-c-r- ------------------------------ ¿Cuánto dinero se puede sacar?
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? ¿Q-é t---et-s d----édit--se --e--n u-i---a-? ¿___ t_______ d_ c______ s_ p_____ u________ ¿-u- t-r-e-a- d- c-é-i-o s- p-e-e- u-i-i-a-? -------------------------------------------- ¿Qué tarjetas de crédito se pueden utilizar?

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...