ਪ੍ਹੈਰਾ ਕਿਤਾਬ

pa ਬੈਂਕ ਵਿੱਚ   »   ko 은행에서

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [예순]

60 [yesun]

은행에서

[eunhaeng-eseo]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। 계----들고 싶-요. 계__ 만__ 싶___ 계-를 만-고 싶-요- ------------ 계좌를 만들고 싶어요. 0
g-e--------ma----l--------o-o. g_________ m________ s________ g-e-w-l-u- m-n-e-l-o s-p-e-y-. ------------------------------ gyejwaleul mandeulgo sip-eoyo.
ਇਹ ਮੇਰਾ ਪਾਸਪੋਰਟ ਹੈ। 이--제--권이에요. 이_ 제 여_____ 이- 제 여-이-요- ----------- 이건 제 여권이에요. 0
i-e-n-je-y-ogw-n--eyo. i____ j_ y____________ i-e-n j- y-o-w-n-i-y-. ---------------------- igeon je yeogwon-ieyo.
ਅਤੇ ਇਹ ਮੇਰਾ ਪਤਾ ਹੈ। 그리고 -------예요. 그__ 이_ 제 주____ 그-고 이- 제 주-예-. -------------- 그리고 이건 제 주소예요. 0
geul-g- -geon j- -u-oyeyo. g______ i____ j_ j________ g-u-i-o i-e-n j- j-s-y-y-. -------------------------- geuligo igeon je jusoyeyo.
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। 제--좌에 돈--입--- 싶어요. 제 계__ 돈_ 입___ 싶___ 제 계-에 돈- 입-하- 싶-요- ------------------ 제 계좌에 돈을 입금하고 싶어요. 0
j- g---w--e d----ul---g-u--ago s---eoy-. j_ g_______ d______ i_________ s________ j- g-e-w--- d-n-e-l i-g-u-h-g- s-p-e-y-. ---------------------------------------- je gyejwa-e don-eul ibgeumhago sip-eoyo.
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। 제---에------출-고 싶어요. 제 계___ 돈_ 인___ 싶___ 제 계-에- 돈- 인-하- 싶-요- ------------------- 제 계좌에서 돈을 인출하고 싶어요. 0
j- gy-jwa-e-eo--o--eul--nch-l-a---s-p-----. j_ g__________ d______ i_________ s________ j- g-e-w---s-o d-n-e-l i-c-u-h-g- s-p-e-y-. ------------------------------------------- je gyejwa-eseo don-eul inchulhago sip-eoyo.
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। 은--명세서를-가지- 왔어-. 은_ 명___ 가__ 왔___ 은- 명-서- 가-러 왔-요- ---------------- 은행 명세서를 가지러 왔어요. 0
e-n--eng---e-n--e-e-leul----i-eo was-----o. e_______ m______________ g______ w_________ e-n-a-n- m-e-n-s-s-o-e-l g-j-l-o w-s---o-o- ------------------------------------------- eunhaeng myeongseseoleul gajileo wass-eoyo.
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। 여행자-수표를 현--로--꾸- 싶-요. 여__ 수__ 현___ 바__ 싶___ 여-자 수-를 현-으- 바-고 싶-요- --------------------- 여행자 수표를 현금으로 바꾸고 싶어요. 0
yeoh-e---a-s----l-ul -yeon---m--ulo ---k-g--s----oy-. y_________ s________ h_____________ b______ s________ y-o-a-n-j- s-p-o-e-l h-e-n-e-m-e-l- b-k-u-o s-p-e-y-. ----------------------------------------------------- yeohaengja supyoleul hyeongeum-eulo bakkugo sip-eoyo.
ਸ਼ੁਲਕ ਕਿੰਨਾ ਹੈ? 수--는---예요? 수___ 얼____ 수-료- 얼-예-? ---------- 수수료는 얼마예요? 0
su------e-n--ol-ay---? s__________ e_________ s-s-l-o-e-n e-l-a-e-o- ---------------------- susulyoneun eolmayeyo?
ਮੈਂ ਹਸਤਾਖਰ ਕਿੱਥੇ ਕਰਨੇ ਹਨ? 어-- 사--야-해요? 어__ 사___ 해__ 어-에 사-해- 해-? ------------ 어디에 사인해야 해요? 0
e---e -ain--ey--haey-? e____ s________ h_____ e-d-e s-i-h-e-a h-e-o- ---------------------- eodie sainhaeya haeyo?
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। 독일에-의-송금을 기다-- -어요. 독____ 송__ 기___ 있___ 독-에-의 송-을 기-리- 있-요- ------------------- 독일에서의 송금을 기다리고 있어요. 0
dog-i--eseoui s----ge---eu--g-da-i-o-i---eoy-. d____________ s____________ g_______ i________ d-g-i---s-o-i s-n---e-m-e-l g-d-l-g- i-s-e-y-. ---------------------------------------------- dog-il-eseoui song-geum-eul gidaligo iss-eoyo.
ਇਹ ਮੇਰਾ ਖਾਤਾ – ਨੰਬਰ ਹੈ। 이----계-번호-요. 이_ 제 계______ 이- 제 계-번-예-. ------------ 이건 제 계좌번호예요. 0
i-e-n je-gyej----on---ey-. i____ j_ g________________ i-e-n j- g-e-w-b-o-h-y-y-. -------------------------- igeon je gyejwabeonhoyeyo.
ਕੀ ਪੈਸੇ ਆਏ ਹਨ? 돈- 도착--요? 돈_ 도_____ 돈- 도-했-요- --------- 돈이 도착했어요? 0
don---doch-g------eo-o? d____ d________________ d-n-i d-c-a-h-e-s-e-y-? ----------------------- don-i dochaghaess-eoyo?
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। 환--고--어-. 환___ 싶___ 환-하- 싶-요- --------- 환전하고 싶어요. 0
h--nje--------ip-eoy-. h___________ s________ h-a-j-o-h-g- s-p-e-y-. ---------------------- hwanjeonhago sip-eoyo.
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। 미국 -러가 --해-. 미_ 달__ 필____ 미- 달-가 필-해-. ------------ 미국 달러가 필요해요. 0
mi--g-dal----a --l-yohae-o. m____ d_______ p___________ m-g-g d-l-e-g- p-l-y-h-e-o- --------------------------- migug dalleoga pil-yohaeyo.
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। 작----의 지-- 주---요? 작_ 단__ 지__ 주_____ 작- 단-의 지-로 주-겠-요- ----------------- 작은 단위의 지폐로 주시겠어요? 0
j-g-eu----n-wiui-j-pye-- --s--ess-eoy-? j______ d_______ j______ j_____________ j-g-e-n d-n-w-u- j-p-e-o j-s-g-s---o-o- --------------------------------------- jag-eun dan-wiui jipyelo jusigess-eoyo?
ਕੀ ਇੱਥੇ ਕੋਈ ਏਟੀਐੱਮ ਹੈ? 현금 인출기가-있-요? 현_ 인___ 있___ 현- 인-기- 있-요- ------------ 현금 인출기가 있어요? 0
h-eongeu- -nch--gi-a -ss--o--? h________ i_________ i________ h-e-n-e-m i-c-u-g-g- i-s-e-y-? ------------------------------ hyeongeum inchulgiga iss-eoyo?
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? 돈- 얼-나---할-수 있--? 돈_ 얼__ 인__ 수 있___ 돈- 얼-나 인-할 수 있-요- ----------------- 돈을 얼마나 인출할 수 있어요? 0
d-n--u- eo-ma-a-in-h---a---- i----oy-? d______ e______ i________ s_ i________ d-n-e-l e-l-a-a i-c-u-h-l s- i-s-e-y-? -------------------------------------- don-eul eolmana inchulhal su iss-eoyo?
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? 어---용카드를 이용--- 있--? 어_ 신____ 이__ 수 있___ 어- 신-카-를 이-할 수 있-요- ------------------- 어떤 신용카드를 이용할 수 있어요? 0
eo-te-- sin--on-kade-le-l---on--a-------s-e---? e______ s________________ i_______ s_ i________ e-t-e-n s-n-y-n-k-d-u-e-l i-o-g-a- s- i-s-e-y-? ----------------------------------------------- eotteon sin-yongkadeuleul iyonghal su iss-eoyo?

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...