ਪ੍ਹੈਰਾ ਕਿਤਾਬ

pa ਬੈਂਕ ਵਿੱਚ   »   ja 銀行で

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [六十]

60 [Rokuju-tsu]

銀行で

[ginkō de]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। 口座を 開きたいの です が 。 口座を 開きたいの です が 。 口座を 開きたいの です が 。 口座を 開きたいの です が 。 口座を 開きたいの です が 。 0
kō---o-h-rakit-i-n---s-g-. k___ o h________ n________ k-z- o h-r-k-t-i n-d-s-g-. -------------------------- kōza o hirakitai nodesuga.
ਇਹ ਮੇਰਾ ਪਾਸਪੋਰਟ ਹੈ। パスポートは これ です 。 パスポートは これ です 。 パスポートは これ です 。 パスポートは これ です 。 パスポートは これ です 。 0
pasu---o-w----re-esu. p_______ w_ k________ p-s-p-t- w- k-r-d-s-. --------------------- pasupōto wa koredesu.
ਅਤੇ ਇਹ ਮੇਰਾ ਪਤਾ ਹੈ। これが 私の 住所 です 。 これが 私の 住所 です 。 これが 私の 住所 です 。 これが 私の 住所 です 。 これが 私の 住所 です 。 0
kore----wa--shi-no-jū--od---. k___ g_ w______ n_ j_________ k-r- g- w-t-s-i n- j-s-o-e-u- ----------------------------- kore ga watashi no jūshodesu.
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। 口座に 現金を 入金 したいの です が 。 口座に 現金を 入金 したいの です が 。 口座に 現金を 入金 したいの です が 。 口座に 現金を 入金 したいの です が 。 口座に 現金を 入金 したいの です が 。 0
k--a-ni ---ki--o --ūk-n--h--a- n---su-a. k___ n_ g_____ o n_____ s_____ n________ k-z- n- g-n-i- o n-ū-i- s-i-a- n-d-s-g-. ---------------------------------------- kōza ni genkin o nyūkin shitai nodesuga.
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। 口座から 現金を 下ろしたいの です が 。 口座から 現金を 下ろしたいの です が 。 口座から 現金を 下ろしたいの です が 。 口座から 現金を 下ろしたいの です が 。 口座から 現金を 下ろしたいの です が 。 0
kō-a -a-- -e---n-o -r---i--i nod-s--a. k___ k___ g_____ o o________ n________ k-z- k-r- g-n-i- o o-o-h-t-i n-d-s-g-. -------------------------------------- kōza kara genkin o oroshitai nodesuga.
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। 口座明細書を お願い します 。 口座明細書を お願い します 。 口座明細書を お願い します 。 口座明細書を お願い します 。 口座明細書を お願い します 。 0
k-z--mei----sh- ---neg-is-ima--. k___ m_________ o o_____________ k-z- m-i-a---h- o o-e-a-s-i-a-u- -------------------------------- kōza meisai-sho o onegaishimasu.
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। トラベラーズチェックを 換金 したいの です が 。 トラベラーズチェックを 換金 したいの です が 。 トラベラーズチェックを 換金 したいの です が 。 トラベラーズチェックを 換金 したいの です が 。 トラベラーズチェックを 換金 したいの です が 。 0
t-ra-e---u-he--- --kanki- sh-t-i n-d-su--. t_______________ o k_____ s_____ n________ t-r-b-r-z-c-e-k- o k-n-i- s-i-a- n-d-s-g-. ------------------------------------------ toraberāzuchekku o kankin shitai nodesuga.
ਸ਼ੁਲਕ ਕਿੰਨਾ ਹੈ? 手数料は いくら ですか ? 手数料は いくら ですか ? 手数料は いくら ですか ? 手数料は いくら ですか ? 手数料は いくら ですか ? 0
t-s--y--wa-ik--a---u -a? t______ w_ i________ k__ t-s-r-ō w- i-u-a-e-u k-? ------------------------ tesūryō wa ikuradesu ka?
ਮੈਂ ਹਸਤਾਖਰ ਕਿੱਥੇ ਕਰਨੇ ਹਨ? どこに サイン すれば いいです か ? どこに サイン すれば いいです か ? どこに サイン すれば いいです か ? どこに サイン すれば いいです か ? どこに サイン すれば いいです か ? 0
d--- ni sa-- -ur--- --esu -a? d___ n_ s___ s_____ ī____ k__ d-k- n- s-i- s-r-b- ī-e-u k-? ----------------------------- doko ni sain sureba īdesu ka?
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। ドイツからの 送金を 待って います 。 ドイツからの 送金を 待って います 。 ドイツからの 送金を 待って います 。 ドイツからの 送金を 待って います 。 ドイツからの 送金を 待って います 。 0
do---u kara-n- sō--n-- mat-ei-as-. d_____ k___ n_ s____ o m__________ d-i-s- k-r- n- s-k-n o m-t-e-m-s-. ---------------------------------- doitsu kara no sōkin o matteimasu.
ਇਹ ਮੇਰਾ ਖਾਤਾ – ਨੰਬਰ ਹੈ। これが 私の 口座番号 です 。 これが 私の 口座番号 です 。 これが 私の 口座番号 です 。 これが 私の 口座番号 です 。 これが 私の 口座番号 です 。 0
k-re-ga -a-------o-kō-a ban-ō----. k___ g_ w______ n_ k___ b_________ k-r- g- w-t-s-i n- k-z- b-n-ō-e-u- ---------------------------------- kore ga watashi no kōza bangōdesu.
ਕੀ ਪੈਸੇ ਆਏ ਹਨ? 入金は ありました か ? 入金は ありました か ? 入金は ありました か ? 入金は ありました か ? 入金は ありました か ? 0
nyū-i--wa a-im-s-i-a-ka? n_____ w_ a_________ k__ n-ū-i- w- a-i-a-h-t- k-? ------------------------ nyūkin wa arimashita ka?
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। これを 両替 したいの です が 。 これを 両替 したいの です が 。 これを 両替 したいの です が 。 これを 両替 したいの です が 。 これを 両替 したいの です が 。 0
k-r--o r--gae ----a- n-des-ga. k___ o r_____ s_____ n________ k-r- o r-ō-a- s-i-a- n-d-s-g-. ------------------------------ kore o ryōgae shitai nodesuga.
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। 米ドルが 要ります 。 米ドルが 要ります 。 米ドルが 要ります 。 米ドルが 要ります 。 米ドルが 要ります 。 0
ame-i-ad--u-g- -rim---. a__________ g_ i_______ a-e-i-a-o-u g- i-i-a-u- ----------------------- amerikadoru ga irimasu.
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। 小額 紙幣で お願い します 。 小額 紙幣で お願い します 。 小額 紙幣で お願い します 。 小額 紙幣で お願い します 。 小額 紙幣で お願い します 。 0
sh-g-ku-s-i--i-de--n-g--sh-m---. s______ s_____ d_ o_____________ s-ō-a-u s-i-e- d- o-e-a-s-i-a-u- -------------------------------- shōgaku shihei de onegaishimasu.
ਕੀ ਇੱਥੇ ਕੋਈ ਏਟੀਐੱਮ ਹੈ? ATMは ここに あります か ? ATMは ここに あります か ? ATMは ここに あります か ? ATMは ここに あります か ? ATMは ここに あります か ? 0
a---w-------n- -r-m-s----? a__ w_ k___ n_ a______ k__ a-M w- k-k- n- a-i-a-u k-? -------------------------- aTM wa koko ni arimasu ka?
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? 引き出し 限度額は いくら です か ? 引き出し 限度額は いくら です か ? 引き出し 限度額は いくら です か ? 引き出し 限度額は いくら です か ? 引き出し 限度額は いくら です か ? 0
h--i--s-i -endo-ga-u--- i-u-ad-s- --? h________ g_________ w_ i________ k__ h-k-d-s-i g-n-o-g-k- w- i-u-a-e-u k-? ------------------------------------- hikidashi gendo-gaku wa ikuradesu ka?
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? どの クレジットカードが 使えます か ? どの クレジットカードが 使えます か ? どの クレジットカードが 使えます か ? どの クレジットカードが 使えます か ? どの クレジットカードが 使えます か ? 0
don------jittokā---g---sukae-a-u --? d___ k____________ g_ t_________ k__ d-n- k-r-j-t-o-ā-o g- t-u-a-m-s- k-? ------------------------------------ dono kurejittokādo ga tsukaemasu ka?

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...