ਪ੍ਹੈਰਾ ਕਿਤਾਬ

pa ਸਮੁਚਬੋਧਕ 2   »   cs Spojky 2

95 [ਪਚਾਨਵੇਂ]

ਸਮੁਚਬੋਧਕ 2

ਸਮੁਚਬੋਧਕ 2

95 [devadesát pět]

Spojky 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੈੱਕ ਖੇਡੋ ਹੋਰ
ਉਹ ਕਦੋਂ ਤੋਂ ਕੰਮ ਨਹੀਂ ਕਰ ਰਹੀ? O- k-y ne--a-uje? O_ k__ n_________ O- k-y n-p-a-u-e- ----------------- Od kdy nepracuje? 0
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ? O- t- do--,--o -- v--la? O_ t_ d____ c_ s_ v_____ O- t- d-b-, c- s- v-a-a- ------------------------ Od té doby, co se vdala? 0
ਹਾਂ, ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। A-o- -ep-a-uje ---té -o--- co-----da--. A___ n________ o_ t_ d____ c_ s_ v_____ A-o- n-p-a-u-e o- t- d-b-, c- s- v-a-a- --------------------------------------- Ano, nepracuje od té doby, co se vdala. 0
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। O--t---ob-, -o s- vd-l-- ne----u--. O_ t_ d____ c_ s_ v_____ n_________ O- t- d-b-, c- s- v-a-a- n-p-a-u-e- ----------------------------------- Od té doby, co se vdala, nepracuje. 0
ਜਦੋਂ ਤੋਂ ਉਹ ਇੱਕ ਦੂਜੇ ਨੂੰ ਜਾਣਦੇ ਨੇ, ਉਦੋਂ ਤੋਂ ਉਹ ਖੁਸ਼ ਨੇ। O- t--d-by- -o s- poz-ali----ou-šť--t--. O_ t_ d____ c_ s_ p_______ j___ š_______ O- t- d-b-, c- s- p-z-a-i- j-o- š-a-t-í- ---------------------------------------- Od té doby, co se poznali, jsou šťastní. 0
ਜਦੋਂ ਤੋਂ ਉਹਨਾਂ ਦੇ ਬੱਚੇ ਹੋਏ ਹਨ ਉਦੋਂ ਤੋਂ ਉਹ ਬਹੁਤ ਘੱਟ ਬਾਹਰ ਜਾਂਦੇ ਹਨ O--t--do--- c--m------t----ec-odí-č---o do---o-e-nos-i. O_ t_ d____ c_ m___ d____ n______ č____ d_ s___________ O- t- d-b-, c- m-j- d-t-, n-c-o-í č-s-o d- s-o-e-n-s-i- ------------------------------------------------------- Od té doby, co mají děti, nechodí často do společnosti. 0
ਉਹ ਕਦੋਂ ਫੋਨ ਕਰੇਗੀ? K-- -elef-nuj-? K__ t__________ K-y t-l-f-n-j-? --------------- Kdy telefonuje? 0
ਗੱਡੀ ਚਲਾਉਣ ਵਕਤ? Z----zd-? Z_ j_____ Z- j-z-y- --------- Za jízdy? 0
ਹਾਂ ਜਦੋਂ ਉਹ ਗੱਡੀ ਚਲਾ ਰਹੀ ਹੋਊਗੀ। Ano- při-říz---. A___ p__ ř______ A-o- p-i ř-z-n-. ---------------- Ano, při řízení. 0
ਗੱਡੀ ਚਲਾਉਣ ਵੇਲੇ ਉਹ ਫੋਨ ਕਰਦੀ ਹੈ। Tel------e----------í. T_________ p__ ř______ T-l-f-n-j- p-i ř-z-n-. ---------------------- Telefonuje při řízení. 0
ਕੱਪੜਿਆਂ ਨੂੰ ਪ੍ਰੈੱਸ ਕਰਦੇ ਸਮੇਂ ਉਹ ਟੀਵੀ ਦੇਖਦੀ ਹੈ। D--á-se n- tel-v-zi--ř- -ehl--í. D___ s_ n_ t_______ p__ ž_______ D-v- s- n- t-l-v-z- p-i ž-h-e-í- -------------------------------- Dívá se na televizi při žehlení. 0
ਆਪਣਾ ਕੰਮ ਕਰਨ ਵੇਲੇ ਉਹ ਸੰਗੀਤ ਸੁਣਦੀ ਹੈ। P-----chá -ud-----ři-dělán- dom---ch ú-o-ů. P________ h_____ p__ d_____ d_______ ú_____ P-s-o-c-á h-d-u- p-i d-l-n- d-m-c-c- ú-o-ů- ------------------------------------------- Poslouchá hudbu, při dělání domácích úkolů. 0
ਜਦੋਂ ਮੇਰੇ ਕੋਲ ਐਨਕ ਨਹੀਂ ਹੁੰਦੀ ਉਦੋਂ ਮੈਂ ਕੁਝ ਦੇਖ ਨਹੀਂ ਸਕਦਾ / ਸਕਦਾ। Ni- ne---í---kdy-----ám-b--l-. N__ n_______ k___ n____ b_____ N-c n-v-d-m- k-y- n-m-m b-ý-e- ------------------------------ Nic nevidím, když nemám brýle. 0
ਜਦੋਂ ਸੰਗੀਤ ਉੱਚਾ ਵੱਜਦਾ ਹੈ ਤਾਂ ਮੈਂ ਕੁਝ ਸਮਝ ਨਹੀਂ ਪਾਉਂਦਾ / ਪਾਉਂਦੀ। Nic -----u------d-ž-ta hu--a-h--j- -a- na-l-s. N__ n_________ k___ t_ h____ h____ t__ n______ N-c n-r-z-m-m- k-y- t- h-d-a h-a-e t-k n-h-a-. ---------------------------------------------- Nic nerozumím, když ta hudba hraje tak nahlas. 0
ਜਦੋਂ ਮੈਨੂੰ ਜ਼ੁਕਾਮ ਹੁੰਦਾ ਹੈ ਤਾਂ ਮੈਂ ਕੁਝ ਸੁੰਘ ਨਹੀਂ ਪਾਉਂਦਾ। N-c-nec-tím, -d-ž má- rý-u. N__ n_______ k___ m__ r____ N-c n-c-t-m- k-y- m-m r-m-. --------------------------- Nic necítím, když mám rýmu. 0
ਜੇਕਰ ਬਾਰਿਸ਼ ਹੋਈ ਤਾਂ ਅਸੀਂ ਟੈਕਸੀ ਲਵਾਂਗੇ। V-z----------x----ok-d -ude-p--e-. V______ s_ t____ p____ b___ p_____ V-z-e-e s- t-x-, p-k-d b-d- p-š-t- ---------------------------------- Vezmeme si taxi, pokud bude pršet. 0
ਜੇ ਸਾਡੀ ਲਾਟਰੀ ਲੱਗ ਗਈ ਤਾਂ ਅਸੀਂ ਸਾਰੀ ਦੁਨੀਆਂ ਘੁੰਮਾਂਗੇ। Pojed-me--a--es-u kol-- s--t-, --kud --h-a--m----l--e-i-. P_______ n_ c____ k____ s_____ p____ v________ v l_______ P-j-d-m- n- c-s-u k-l-m s-ě-a- p-k-d v-h-a-e-e v l-t-r-i- --------------------------------------------------------- Pojedeme na cestu kolem světa, pokud vyhrajeme v loterii. 0
ਜੇਕਰ ਉਹ ਜਲਦੀ ਨਹੀਂ ਆਇਆਤਾਂ ਅਸੀਂ ਖਾਣਾ ਸ਼ੁਰੂ ਕਰਾਂਗੇ। Z-čne-- jí-t, -o----br-y-nep----e. Z______ j____ p____ b___ n________ Z-č-e-e j-s-, p-k-d b-z- n-p-i-d-. ---------------------------------- Začneme jíst, pokud brzy nepřijde. 0

ਯੂਰੋਪੀਅਨ ਸੰਗਠਨ ਦੀਆਂ ਭਾਸ਼ਾਵਾਂ

ਅੱਜ ਯੂਰੋਪੀਅਨ ਯੂਨੀਅਨ ਵਿੱਚ 25 ਤੋਂ ਵੱਧ ਦੇਸ਼ ਹਨ। ਭਵਿੱਖ ਵਿੱਚ, ਇਸਤੋਂ ਵੀ ਵੱਧ ਦੇਸ਼ ਈਯੂ (EU) ਨਾਲ ਸੰਬੰਧਤ ਹੋਣਗੇ। ਆਮ ਤੌਰ 'ਤੇ ਇੱਕ ਨਵੇਂ ਦੇਸ਼ ਤੋਂ ਭਾਵ ਇੱਕ ਨਵੀਂ ਭਾਸ਼ਾ ਵੀ ਹੁੰਦਾ ਹੈ। ਅੱਜਕਲ੍ਹ, ਈਯੂ (EU) ਵਿੱਚ 20 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਯੂਰੋਪੀਅਨ ਯੂਨੀਅਨ ਵਿੱਚ ਸਾਰੀਆਂ ਭਾਸ਼ਾਵਾਂ ਬਰਾਬਰ ਹਨ। ਭਾਸ਼ਾਵਾਂ ਦੀ ਇਹ ਭਿੰਨਤਾ ਦਿਲਚਸਪ ਹੈ। ਪਰ ਇਹ ਮੁਸ਼ਕਲਾਂ ਦਾ ਕਾਰਨ ਵੀ ਬਣ ਸਕਦੀ ਹੈ। ਸ਼ੰਕਾਵਾਦੀ ਸਮਝਦੇ ਹਨ ਕਿ ਕਈ ਭਾਸ਼ਾਵਾਂ ਈਯੂ (EU) ਲਈ ਇੱਕ ਰੁਕਾਵਟ ਹਨ। ਇਹ ਪ੍ਰਭਾਵਸ਼ਾਲੀ ਭਾਗੀਦਾਰੀ ਵਿੱਚ ਵਿਘਨ ਪਾਉਂਦੀਆਂ ਹਨ। ਇਸਲਈ, ਕਈ ਸੋਚਦੇ ਹਨ ਕਿ ਇੱਕ ਸਾਂਝੀ ਭਾਸ਼ਾ ਦਾ ਹੋਣਾ ਜ਼ਰੂਰੀ ਹੈ। ਇਸ ਭਾਸ਼ਾ ਨਾਲ ਸਾਰੇ ਦੇਸ਼ਾਂ ਨੂੰ ਸੰਚਾਰ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਪਰ ਇਹ ਏਨਾ ਆਸਾਨ ਨਹੀਂ ਹੈ। ਕਿਸੇ ਭਾਸ਼ਾ ਨੂੰ ਇੱਕ ਸਰਕਾਰੀ ਭਾਸ਼ਾ ਵਜੋਂ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਦੂਜੇ ਦੇਸ਼ ਇਸ ਨਾਲ ਗ਼ੈਰ-ਫਾਇਦੇਮੰਦ ਮਹਿਸੂਸ ਕਰਨਗੇ। ਅਤੇ ਯੂਰੋਪ ਵਿੱਚ ਸਹੀ ਮਾਇਨਿਆਂ ਵਿੱਚ ਕੋਈ ਵੀ ਨਿਰਪੱਖ ਭਾਸ਼ਾ ਨਹੀਂ ਹੈ... ਇੱਕ ਨਕਲੀ ਭਾਸ਼ਾ ਜਿਵੇਂ ਕਿ ਐਸਪੇਰਾਂਤੋ ਵੀ ਇੱਥੇ ਕੰਮ ਨਹੀਂ ਕਰੇਗੀ। ਕਿਉਂਕਿ ਕਿਸੇ ਦੇਸ਼ ਦਾ ਸੱਭਿਆਚਾਰ ਮਹੇਸ਼ਾਂ ਭਾਸ਼ਾ ਵਿੱਚ ਝਲਕਦਾ ਹੈ। ਇਸਲਈ, ਕੋਈ ਵੀ ਦੇਸ਼ ਆਪਣੀ ਭਾਸ਼ਾ ਨੂੰ ਤਿਆਗਣਾ ਨਹੀਂ ਚਾਹੁੰਦਾ। ਦੇਸ਼ ਆਪਣੀ ਪਛਾਣ ਦਾ ਇੱਕ ਭਾਗ ਆਪਣੀ ਭਾਸ਼ਾ ਵਿੱਚ ਦੇਖਦੇ ਹਨ। ਈਯੂ (EU) ਦੀ ਕਾਰਜ-ਪ੍ਰਣਾਲੀ ਵਿੱਚ ਭਾਸ਼ਾ ਨੀਤੀ ਇੱਕ ਮਹੱਤਵਪੂਰਨ ਵਿਸ਼ਾ ਹੈ। ਬਹੁਭਾਸ਼ਾਵਾਦ ਲਈ ਇੱਕ ਕਮਿਸ਼ਨਰ ਵੀ ਨਿਯੁਕਤ ਹੈ। ਈਯੂ (EU) ਕੋਲ ਦੁਨੀਆ ਭਰ ਵਿੱਚ ਸਭ ਤੋਂ ਵੱਧ ਅਨੁਵਾਦਕ ਅਤੇ ਦੁਭਾਸ਼ੀਏ ਹਨ। ਲੱਗਭਗ 3,500 ਵਿਅਕਤੀ ਇਕ ਸਮਝੋਤੇ ਨੂੰ ਸੰਭਵ ਬਣਾਉਣ ਲਈ ਕੰਮ ਕਰ ਰਹੇ ਹਨ। ਪਰ ਫੇਰ ਵੀ, ਹਮੇਸ਼ਾਂ ਸਾਰੇ ਦਸਤਾਵੇਜ਼ ਅਨੁਵਾਦਿਤ ਨਹੀਂ ਕੀਤੇ ਜਾ ਸਕਦੇ। ਇਸ ਵਿੱਚ ਬਹੁਤ ਸਾਰਾ ਸਮਾਂ ਅਤੇ ਧਨ ਖਰਚ ਹੋਵੇਗਾ। ਵਧੇਰੇ ਦਸਤਾਵੇਜ਼ ਕੇਵਲ ਕੁਝ ਹੀ ਭਾਸ਼ਾਵਾਂ ਵਿੱਚ ਅਨੁਵਾਦਿਤ ਕੀਤੇ ਜਾਂਦੇ ਹਨ। ਬਹੁਤ ਸਾਰੀਆਂ ਭਾਸ਼ਾਵਾਂ ਦੀ ਮੌਜੂਦਗੀ ਈਯੂ (EU) ਲਈ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ। ਯੂਰੋਪ ਨੂੰ ਸੰਗਠਤ ਹੋਣਾ ਚਾਹੀਦਾ ਹੈ, ਆਪਣੀਆਂ ਕਈ ਪਛਾਣਾਂ ਨੂੰ ਗਵਾਏ ਬਗ਼ੈਰ!