ਪ੍ਹੈਰਾ ਕਿਤਾਬ

pa ਕੱਲ੍ਹ – ਅੱਜ – ਕੱਲ੍ਹ   »   cs Včera – dnes – zítra

10 [ ਦਸ]

ਕੱਲ੍ਹ – ਅੱਜ – ਕੱਲ੍ਹ

ਕੱਲ੍ਹ – ਅੱਜ – ਕੱਲ੍ਹ

10 [deset]

Včera – dnes – zítra

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੈੱਕ ਖੇਡੋ ਹੋਰ
ਕੱਲ੍ਹ ਸ਼ਨੀਵਾਰ ਸੀ। Vč--a--yl- sobot-. Včera byla sobota. V-e-a b-l- s-b-t-. ------------------ Včera byla sobota. 0
ਕੱਲ੍ਹ ਮੈਂ ਫਿਲਮ ਦੇਖਣ ਗਿਆ / ਗਈ ਸੀ। V-e-a -s-m byl --b--a --k--ě. Včera jsem byl / byla v kině. V-e-a j-e- b-l / b-l- v k-n-. ----------------------------- Včera jsem byl / byla v kině. 0
ਫਿਲਮ ਦਿਲਚਸਪ ਸੀ। Te- f--m -yl-zají---ý. Ten film byl zajímavý. T-n f-l- b-l z-j-m-v-. ---------------------- Ten film byl zajímavý. 0
ਅੱਜ ਐਤਵਾਰ ਹੈ। Dnes je ----le. Dnes je neděle. D-e- j- n-d-l-. --------------- Dnes je neděle. 0
ਅੱਜ ਮੈਂ ਕੰਮ ਨਹੀਂ ਕਰ ਰਿਹਾ / ਰਹੀ ਹਾਂ। Dn-s n--r--u-i. Dnes nepracuji. D-e- n-p-a-u-i- --------------- Dnes nepracuji. 0
ਮੈਂ ਘਰ ਵਿੱਚ ਰਹਾਂਗਾ / ਰਹਾਂਗੀ। Zůsta-u-doma. Zůstanu doma. Z-s-a-u d-m-. ------------- Zůstanu doma. 0
ਕੱਲ੍ਹ ਸੋਮਵਾਰ ਹੈ। Z-t-a-je-p-nd--í. Zítra je pondělí. Z-t-a j- p-n-ě-í- ----------------- Zítra je pondělí. 0
ਕੱਲ੍ਹ ਮੈਂ ਫਿਰ ਤੋਂ ਕੰਮ ਕਰਾਂਗਾ / ਕਰਾਂਗੀ। Zí-----as- --ac--i. Zítra zase pracuji. Z-t-a z-s- p-a-u-i- ------------------- Zítra zase pracuji. 0
ਮੈਂ ਦਫਤਰ ਵਿੱਚ ਕੰਮ ਕਰਦਾ / ਕਰਦੀ ਹਾਂ। P-----i v -a--elář-. Pracuji v kanceláři. P-a-u-i v k-n-e-á-i- -------------------- Pracuji v kanceláři. 0
ਉਹ ਕੌਣ ਹੈ? K-- j- to? Kdo je to? K-o j- t-? ---------- Kdo je to? 0
ਉਹ ਪੀਟਰ ਹੈ। T- je -etr. To je Petr. T- j- P-t-. ----------- To je Petr. 0
ਪੀਟਰ ਵਿਦਿਆਰਥੀ ਹੈ। P-tr--e stu-en-. Petr je student. P-t- j- s-u-e-t- ---------------- Petr je student. 0
ਉਹ ਕੌਣ ਹੈ? Kdo j- to? Kdo je to? K-o j- t-? ---------- Kdo je to? 0
ਉਹ ਮਾਰਥਾ ਹੈ। To-je -a---. To je Marta. T- j- M-r-a- ------------ To je Marta. 0
ਮਾਰਥਾ ਸੈਕਟਰੀ ਹੈ। M--t---- se--e---k-. Marta je sekretářka. M-r-a j- s-k-e-á-k-. -------------------- Marta je sekretářka. 0
ਪੀਟਰ ਅਤੇ ਮਾਰਥਾ ਦੋਸਤ ਹਨ। P--r - -ar-a-js-u-p---el-. Petr a Marta jsou přátelé. P-t- a M-r-a j-o- p-á-e-é- -------------------------- Petr a Marta jsou přátelé. 0
ਪੀਟਰ ਮਾਰਥਾ ਦਾ ਦੋਸਤ ਹੈ। P-tr--e Ma---n--ří-e-. Petr je Martin přítel. P-t- j- M-r-i- p-í-e-. ---------------------- Petr je Martin přítel. 0
ਮਾਰਥਾ ਪੀਟਰ ਦੀ ਦੋਸਤ ਹੈ। M---- ---P-tr--a -ř-tel-yně. Marta je Petrova přítelkyně. M-r-a j- P-t-o-a p-í-e-k-n-. ---------------------------- Marta je Petrova přítelkyně. 0

ਆਪਣੀ ਨੀਂਦ ਵਿੱਚ ਸਿੱਖਣਾ

ਅੱਜ, ਵਿਦੇਸ਼ੀ ਭਾਸ਼ਾਵਾਂ ਸਧਾਰਨ ਸਿਖਲਾਈ ਦਾ ਇਕ ਹਿੱਸਾ ਹਨ। ਜੇਕਰ ਇਹਨਾਂ ਨੂੰ ਸਿੱਖਣਾ ਏਨਾ ਅਕਾਊ ਨਾ ਹੋਵੇ! ਉਨ੍ਹਾਂ ਲਈ ਖੁਸ਼ਖ਼ਬਰੀ ਹੈ ਜਿਨ੍ਹਾਂ ਨੂੰ ਇਸ ਵਿੱਚ ਮੁਸ਼ਕਲ ਆਉਂਦੀ ਹੈ। ਕਿਉਂਕਿ ਅਸੀਂ ਆਪਣੀ ਨੀਂਦ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦੇ ਹਾਂ। ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਇਸ ਨਤੀਜੇ 'ਤੇ ਪਹੁੰਚ ਚੁਕੀਆਂ ਹਨ। ਅਤੇ ਅਸੀਂ ਇਸਦੀ ਵਰਤੋਂ ਭਾਸ਼ਾਵਾਂ ਸਿੱਖਣ ਲਈ ਕਰ ਸਕਦੇ ਹਾਂ। ਅਸੀਂ ਆਪਣੀ ਨੀਂਦ ਵਿੱਚ ਦਿਨ ਦੀਆਂ ਘਟਨਾਵਾਂ ਨੂੰ ਕਾਰਜਸ਼ੀਲ ਕਰਦੇ ਹਾਂ। ਸਾਡਾ ਦਿਮਾਗ ਨਵੇਂ ਤਜਰਬਿਆਂ ਦੀ ਪਰਖ ਕਰਦਾ ਹੈ। ਹਰ ਚੀਜ਼ ਜਿਹੜੀ ਅਸੀਂ ਅਨੁਭਵ ਕੀਤੀ ਹੈ, ਦੁਬਾਰਾ ਸੋਚੀ ਜਾਂਦੀ ਹੈ। ਅਤੇ ਸਾਡੇ ਦਿਮਾਗ ਵਿੱਚ ਨਵੀਂ ਸਮੱਗਰੀ ਮਜ਼ਬੂਤ ਹੁੰਦੀ ਹੈ। ਸੌਣ ਤੋਂ ਪਹਿਲਾਂ ਸਿੱਖੀਆਂ ਗਈਆਂ ਚੀਜ਼ਾਂ ਵਿਸ਼ੇਸ਼ ਤੌਰ 'ਤੇ ਵਧੀਆ ਢੰਗ ਨਾਲ ਕਾਇਮ ਰਹਿ ਜਾਂਦੀਆਂ ਹਨ। ਇਸਲਈ, ਸ਼ਾਮ ਵੇਲੇ ਜ਼ਰੂਰੀ ਚੀਜ਼ਾਂ ਦਾ ਮੁੜ-ਨਿਰੀਖਣ ਕਰਨਾ ਸਹਾਇਕ ਸਿੱਧ ਹੋ ਸਕਦਾ ਹੈ। ਵੱਖਰੀ ਸਿਖਲਾਈ ਸਮੱਗਰੀ ਲਈ ਨੀਂਦ ਦੀ ਇੱਕ ਵੱਖਰੀ ਸਥਿਤੀ ਜ਼ਿੰਮੇਵਾਰ ਹੈ। ਆਰਈਐਮ (REM) ਨੀਂਦ ਸਾਈਕੋਮੋਟਰ ਸਿਖਲਾਈ ਦਾ ਸਮਰਥਨ ਕਰਦੀ ਹੈ। ਸੰਗੀਤ ਵਜਾਉਣਾ ਜਾਂ ਖੇਡਾਂ ਇਸ ਵਰਗ ਨਾਲ ਸੰਬੰਧਤ ਹਨ। ਇਸਦੇ ਉਲਟ, ਸ਼ੁੱਧ ਗਿਆਨ ਦੀ ਸਿਖਲਾਈ ਡੂੰਘੀ ਨੀਂਦ ਵਿੱਚ ਹੁੰਦੀ ਹੈ। ਇਸੇ ਦੌਰਾਨ ਹਰੇਕ ਚੀਜ਼ ਜਿਹੜੀ ਅਸੀਂ ਸਿੱਖੀ ਹੈ, ਦੀ ਸਮੀਖਿਆ ਹੁੰਦੀ ਹੈ। ਇੱਥੋਂ ਤੱਕ ਕਿ ਸ਼ਬਦਾਵਲੀ ਅਤੇ ਵਿਆਕਰਣ ਵੀ! ਜਦੋਂ ਅਸੀਂ ਭਾਸ਼ਾਵਾਂ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਨਵੇਂ ਸ਼ਬਦ ਅਤੇ ਨਿਯਮ ਸਾਂਭਣੇ ਪੈਂਦੇ ਹਨ। ਇਹ ਸਭ ਕੁਝ ਨੀਂਦ ਵਿੱਚ ਇੱਕ ਵਾਰ ਦੁਬਾਰਾ ਚੱਲਦਾ ਹੈ। ਖੋਜਕਰਤਾ ਇਸਨੂੰ ਰੀਪਲੇਅ ਥੀਊਰੀ ਕਹਿੰਦੇ ਹਨ। ਪਰ, ਇਹ ਜ਼ਰੂਰੀ ਹੈ ਕਿ ਤੁਸੀਂ ਵਧੀਆ ਨੀਂਦ ਲਵੋ। ਸਰੀਰ ਅਤੇ ਮਨ ਨੂੰ ਚੰਗੀ ਤਰ੍ਹਾਂ ਮੁੜ-ਸਿਹਤਮੰਦ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਦਿਮਾਗ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗਾ। ਤੁਸੀਂ ਕਹਿ ਸਕਦੇ ਹੋ: ਵਧੀਆ ਨੀਂਦ, ਵਧੀਆ ਗਿਆਨਾਤਮਕ ਕਾਰਗੁਜ਼ਾਰੀ ਸਾਡੇ ਆਰਾਮ ਕਰਨ ਦੇ ਦੌਰਾਨ, ਸਾਡਾ ਦਿਮਾਗ ਅਜੇ ਵੀ ਕਾਰਜਸ਼ੀਲ ਹੁੰਦਾ ਹੈ... ਇਸਲਈ: ਸ਼ੁਭ ਰਾਤ, Gute Nacht, good night, buona notte, dobrou noc!