ਪ੍ਹੈਰਾ ਕਿਤਾਬ

pa ਸਮੁਚਬੋਧਕ 2   »   ko 접속사 2

95 [ਪਚਾਨਵੇਂ]

ਸਮੁਚਬੋਧਕ 2

ਸਮੁਚਬੋਧਕ 2

95 [아흔다섯]

95 [aheundaseos]

접속사 2

[jeobsogsa 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਉਹ ਕਦੋਂ ਤੋਂ ਕੰਮ ਨਹੀਂ ਕਰ ਰਹੀ? 그녀- 언제부터-일을---해요? 그__ 언___ 일_ 안 해__ 그-는 언-부- 일- 안 해-? ----------------- 그녀는 언제부터 일을 안 해요? 0
g-un--o-eu- -on---ute--il-e------h-e-o? g__________ e_________ i_____ a_ h_____ g-u-y-o-e-n e-n-e-u-e- i---u- a- h-e-o- --------------------------------------- geunyeoneun eonjebuteo il-eul an haeyo?
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ? 결혼한 -부터-? 결__ 후____ 결-한 후-터-? --------- 결혼한 후부터요? 0
g--o--o---n-hub----y-? g__________ h_________ g-e-l-o-h-n h-b-t-o-o- ---------------------- gyeolhonhan hubuteoyo?
ਹਾਂ, ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। 네- ----결----부- --상--을 - 해-. 네_ 그__ 결__ 후__ 더__ 일_ 안 해__ 네- 그-는 결-한 후-터 더-상 일- 안 해-. --------------------------- 네, 그녀는 결혼한 후부터 더이상 일을 안 해요. 0
ne- g-u-ye-ne-- -----honh----u-uteo-d-o-san- -l---- -- -ae--. n__ g__________ g__________ h______ d_______ i_____ a_ h_____ n-, g-u-y-o-e-n g-e-l-o-h-n h-b-t-o d-o-s-n- i---u- a- h-e-o- ------------------------------------------------------------- ne, geunyeoneun gyeolhonhan hubuteo deoisang il-eul an haeyo.
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। 그-----한-후--,-----일--- -요. 그__ 결__ 후___ 더__ 일_ 안 해__ 그-는 결-한 후-터- 더-상 일- 안 해-. ------------------------- 그녀는 결혼한 후부터, 더이상 일을 안 해요. 0
g--nye---u- -y-----n-a----b-t-o,---oisan- -l-eu- -n-h-ey-. g__________ g__________ h_______ d_______ i_____ a_ h_____ g-u-y-o-e-n g-e-l-o-h-n h-b-t-o- d-o-s-n- i---u- a- h-e-o- ---------------------------------------------------------- geunyeoneun gyeolhonhan hubuteo, deoisang il-eul an haeyo.
ਜਦੋਂ ਤੋਂ ਉਹ ਇੱਕ ਦੂਜੇ ਨੂੰ ਜਾਣਦੇ ਨੇ, ਉਦੋਂ ਤੋਂ ਉਹ ਖੁਸ਼ ਨੇ। 그들은--로 -난 후부터,-행복--. 그__ 서_ 만_ 후___ 행____ 그-은 서- 만- 후-터- 행-해-. -------------------- 그들은 서로 만난 후부터, 행복해요. 0
g--d----eu--seo-- --n-a--h--ut-o- -ae-g-ogha--o. g__________ s____ m_____ h_______ h_____________ g-u-e-l-e-n s-o-o m-n-a- h-b-t-o- h-e-g-o-h-e-o- ------------------------------------------------ geudeul-eun seolo mannan hubuteo, haengboghaeyo.
ਜਦੋਂ ਤੋਂ ਉਹਨਾਂ ਦੇ ਬੱਚੇ ਹੋਏ ਹਨ ਉਦੋਂ ਤੋਂ ਉਹ ਬਹੁਤ ਘੱਟ ਬਾਹਰ ਜਾਂਦੇ ਹਨ 그들은-아-들이-생- 후-터, -출을-잘 --요. 그__ 아___ 생_ 후___ 외__ 잘 안___ 그-은 아-들- 생- 후-터- 외-을 잘 안-요- --------------------------- 그들은 아이들이 생긴 후부터, 외출을 잘 안해요. 0
g-ud--l---n ai-eu--i---e---gi---ubut-------hul-eu- jal anha---. g__________ a_______ s________ h_______ o_________ j__ a_______ g-u-e-l-e-n a-d-u--- s-e-g-g-n h-b-t-o- o-c-u---u- j-l a-h-e-o- --------------------------------------------------------------- geudeul-eun aideul-i saeng-gin hubuteo, oechul-eul jal anhaeyo.
ਉਹ ਕਦੋਂ ਫੋਨ ਕਰੇਗੀ? 그-- 언제---해요? 그__ 언_ 전____ 그-는 언- 전-해-? ------------ 그녀는 언제 전화해요? 0
ge------eu--e-n-----o-h----e-o? g__________ e____ j____________ g-u-y-o-e-n e-n-e j-o-h-a-a-y-? ------------------------------- geunyeoneun eonje jeonhwahaeyo?
ਗੱਡੀ ਚਲਾਉਣ ਵਕਤ? 운---때-? 운__ 때__ 운-할 때-? ------- 운전할 때요? 0
u--eonha----a--o? u________ t______ u-j-o-h-l t-a-y-? ----------------- unjeonhal ttaeyo?
ਹਾਂ ਜਦੋਂ ਉਹ ਗੱਡੀ ਚਲਾ ਰਹੀ ਹੋਊਗੀ। 네- 운전- --. 네_ 운__ 때__ 네- 운-할 때-. ---------- 네, 운전할 때요. 0
n-- u-jeo-h-l t---y-. n__ u________ t______ n-, u-j-o-h-l t-a-y-. --------------------- ne, unjeonhal ttaeyo.
ਗੱਡੀ ਚਲਾਉਣ ਵੇਲੇ ਉਹ ਫੋਨ ਕਰਦੀ ਹੈ। 그-는 운-하면- 전화-요. 그__ 운____ 전____ 그-는 운-하-서 전-해-. --------------- 그녀는 운전하면서 전화해요. 0
g---y----u---njeonhamye-n-eo jeo-h-aha--o. g__________ u_______________ j____________ g-u-y-o-e-n u-j-o-h-m-e-n-e- j-o-h-a-a-y-. ------------------------------------------ geunyeoneun unjeonhamyeonseo jeonhwahaeyo.
ਕੱਪੜਿਆਂ ਨੂੰ ਪ੍ਰੈੱਸ ਕਰਦੇ ਸਮੇਂ ਉਹ ਟੀਵੀ ਦੇਖਦੀ ਹੈ। 그---다----하-- 티비- 봐-. 그__ 다___ 하__ 티__ 봐__ 그-는 다-질- 하-서 티-를 봐-. -------------------- 그녀는 다림질을 하면서 티비를 봐요. 0
ge-ny-one-- d---mj-l-e-- -am-e--s----i-il-ul-bw-yo. g__________ d___________ h_________ t_______ b_____ g-u-y-o-e-n d-l-m-i---u- h-m-e-n-e- t-b-l-u- b-a-o- --------------------------------------------------- geunyeoneun dalimjil-eul hamyeonseo tibileul bwayo.
ਆਪਣਾ ਕੰਮ ਕਰਨ ਵੇਲੇ ਉਹ ਸੰਗੀਤ ਸੁਣਦੀ ਹੈ। 그녀---을---서 -악을--어요. 그__ 일_ 하__ 음__ 들___ 그-는 일- 하-서 음-을 들-요- ------------------- 그녀는 일을 하면서 음악을 들어요. 0
g--n-eo-eu- i---ul h---e--s-- e-m--g---l-deul-e-y-. g__________ i_____ h_________ e_________ d_________ g-u-y-o-e-n i---u- h-m-e-n-e- e-m-a---u- d-u---o-o- --------------------------------------------------- geunyeoneun il-eul hamyeonseo eum-ag-eul deul-eoyo.
ਜਦੋਂ ਮੇਰੇ ਕੋਲ ਐਨਕ ਨਹੀਂ ਹੁੰਦੀ ਉਦੋਂ ਮੈਂ ਕੁਝ ਦੇਖ ਨਹੀਂ ਸਕਦਾ / ਸਕਦਾ। 저는 안경이-없----무--도-못-봐요. 저_ 안__ 없__ 아_ 것_ 못 봐__ 저- 안-이 없-면 아- 것- 못 봐-. ---------------------- 저는 안경이 없으면 아무 것도 못 봐요. 0
jeo-eu- ang-e-n--i --bs---m-e---a-u-ge-sd- --s-b--yo. j______ a_________ e___________ a__ g_____ m__ b_____ j-o-e-n a-g-e-n--- e-b---u-y-o- a-u g-o-d- m-s b-a-o- ----------------------------------------------------- jeoneun angyeong-i eobs-eumyeon amu geosdo mos bwayo.
ਜਦੋਂ ਸੰਗੀਤ ਉੱਚਾ ਵੱਜਦਾ ਹੈ ਤਾਂ ਮੈਂ ਕੁਝ ਸਮਝ ਨਹੀਂ ਪਾਉਂਦਾ / ਪਾਉਂਦੀ। 저는--악--너무-시---면--무-것--- 이-해요. 저_ 음__ 너_ 시____ 아_ 것_ 못 이____ 저- 음-이 너- 시-러-면 아- 것- 못 이-해-. ----------------------------- 저는 음악이 너무 시끄러우면 아무 것도 못 이해해요. 0
j-on-un eum--g-i ne-mu---k---leo-myeo- --u g-os-o-m-- iha--aeyo. j______ e_______ n____ s______________ a__ g_____ m__ i_________ j-o-e-n e-m-a--- n-o-u s-k-e-l-o-m-e-n a-u g-o-d- m-s i-a-h-e-o- ---------------------------------------------------------------- jeoneun eum-ag-i neomu sikkeuleoumyeon amu geosdo mos ihaehaeyo.
ਜਦੋਂ ਮੈਨੂੰ ਜ਼ੁਕਾਮ ਹੁੰਦਾ ਹੈ ਤਾਂ ਮੈਂ ਕੁਝ ਸੁੰਘ ਨਹੀਂ ਪਾਉਂਦਾ। 저--감기--걸리--아--냄-- - -아-. 저_ 감__ 걸__ 아_ 냄__ 못 맡___ 저- 감-가 걸-면 아- 냄-도 못 맡-요- ------------------------ 저는 감기가 걸리면 아무 냄새도 못 맡아요. 0
j---e-n gam--g--geo---m-e-- a-- ---m--edo mos--a--ayo. j______ g______ g__________ a__ n________ m__ m_______ j-o-e-n g-m-i-a g-o-l-m-e-n a-u n-e-s-e-o m-s m-t-a-o- ------------------------------------------------------ jeoneun gamgiga geollimyeon amu naemsaedo mos mat-ayo.
ਜੇਕਰ ਬਾਰਿਸ਼ ਹੋਈ ਤਾਂ ਅਸੀਂ ਟੈਕਸੀ ਲਵਾਂਗੇ। 우-는 -가--- --를--- 거예요. 우__ 비_ 오_ 택__ 잡_ 거___ 우-는 비- 오- 택-를 잡- 거-요- --------------------- 우리는 비가 오면 택시를 잡을 거예요. 0
uli-eun ---- -m--o--t-e-s--e-l ---------eo-eyo. u______ b___ o_____ t_________ j______ g_______ u-i-e-n b-g- o-y-o- t-e-s-l-u- j-b-e-l g-o-e-o- ----------------------------------------------- ulineun biga omyeon taegsileul jab-eul geoyeyo.
ਜੇ ਸਾਡੀ ਲਾਟਰੀ ਲੱਗ ਗਈ ਤਾਂ ਅਸੀਂ ਸਾਰੀ ਦੁਨੀਆਂ ਘੁੰਮਾਂਗੇ। 우-는-복권에 -첨----계일주 --- - 거예-. 우__ 복__ 당___ 세___ 여__ 할 거___ 우-는 복-에 당-되- 세-일- 여-을 할 거-요- ---------------------------- 우리는 복권에 당첨되면 세계일주 여행을 할 거예요. 0
ulin----b--gwo--e-dan-che----emyeon se-y--lju ye-h-e-g---l ha----o-eyo. u______ b________ d________________ s________ y___________ h__ g_______ u-i-e-n b-g-w-n-e d-n-c-e-m-o-m-e-n s-g-e-l-u y-o-a-n---u- h-l g-o-e-o- ----------------------------------------------------------------------- ulineun boggwon-e dangcheomdoemyeon segyeilju yeohaeng-eul hal geoyeyo.
ਜੇਕਰ ਉਹ ਜਲਦੀ ਨਹੀਂ ਆਇਆਤਾਂ ਅਸੀਂ ਖਾਣਾ ਸ਼ੁਰੂ ਕਰਾਂਗੇ। 우-- -가 - 오지 않으- 식사를-----거예요. 우__ 그_ 곧 오_ 않__ 식__ 시__ 거___ 우-는 그- 곧 오- 않-면 식-를 시-할 거-요- ---------------------------- 우리는 그가 곧 오지 않으면 식사를 시작할 거예요. 0
ulin-u- geu-- -od-o----nh-e-myeo--sigsa--ul -------l ge---yo. u______ g____ g__ o__ a__________ s________ s_______ g_______ u-i-e-n g-u-a g-d o-i a-h-e-m-e-n s-g-a-e-l s-j-g-a- g-o-e-o- ------------------------------------------------------------- ulineun geuga god oji anh-eumyeon sigsaleul sijaghal geoyeyo.

ਯੂਰੋਪੀਅਨ ਸੰਗਠਨ ਦੀਆਂ ਭਾਸ਼ਾਵਾਂ

ਅੱਜ ਯੂਰੋਪੀਅਨ ਯੂਨੀਅਨ ਵਿੱਚ 25 ਤੋਂ ਵੱਧ ਦੇਸ਼ ਹਨ। ਭਵਿੱਖ ਵਿੱਚ, ਇਸਤੋਂ ਵੀ ਵੱਧ ਦੇਸ਼ ਈਯੂ (EU) ਨਾਲ ਸੰਬੰਧਤ ਹੋਣਗੇ। ਆਮ ਤੌਰ 'ਤੇ ਇੱਕ ਨਵੇਂ ਦੇਸ਼ ਤੋਂ ਭਾਵ ਇੱਕ ਨਵੀਂ ਭਾਸ਼ਾ ਵੀ ਹੁੰਦਾ ਹੈ। ਅੱਜਕਲ੍ਹ, ਈਯੂ (EU) ਵਿੱਚ 20 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਯੂਰੋਪੀਅਨ ਯੂਨੀਅਨ ਵਿੱਚ ਸਾਰੀਆਂ ਭਾਸ਼ਾਵਾਂ ਬਰਾਬਰ ਹਨ। ਭਾਸ਼ਾਵਾਂ ਦੀ ਇਹ ਭਿੰਨਤਾ ਦਿਲਚਸਪ ਹੈ। ਪਰ ਇਹ ਮੁਸ਼ਕਲਾਂ ਦਾ ਕਾਰਨ ਵੀ ਬਣ ਸਕਦੀ ਹੈ। ਸ਼ੰਕਾਵਾਦੀ ਸਮਝਦੇ ਹਨ ਕਿ ਕਈ ਭਾਸ਼ਾਵਾਂ ਈਯੂ (EU) ਲਈ ਇੱਕ ਰੁਕਾਵਟ ਹਨ। ਇਹ ਪ੍ਰਭਾਵਸ਼ਾਲੀ ਭਾਗੀਦਾਰੀ ਵਿੱਚ ਵਿਘਨ ਪਾਉਂਦੀਆਂ ਹਨ। ਇਸਲਈ, ਕਈ ਸੋਚਦੇ ਹਨ ਕਿ ਇੱਕ ਸਾਂਝੀ ਭਾਸ਼ਾ ਦਾ ਹੋਣਾ ਜ਼ਰੂਰੀ ਹੈ। ਇਸ ਭਾਸ਼ਾ ਨਾਲ ਸਾਰੇ ਦੇਸ਼ਾਂ ਨੂੰ ਸੰਚਾਰ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਪਰ ਇਹ ਏਨਾ ਆਸਾਨ ਨਹੀਂ ਹੈ। ਕਿਸੇ ਭਾਸ਼ਾ ਨੂੰ ਇੱਕ ਸਰਕਾਰੀ ਭਾਸ਼ਾ ਵਜੋਂ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਦੂਜੇ ਦੇਸ਼ ਇਸ ਨਾਲ ਗ਼ੈਰ-ਫਾਇਦੇਮੰਦ ਮਹਿਸੂਸ ਕਰਨਗੇ। ਅਤੇ ਯੂਰੋਪ ਵਿੱਚ ਸਹੀ ਮਾਇਨਿਆਂ ਵਿੱਚ ਕੋਈ ਵੀ ਨਿਰਪੱਖ ਭਾਸ਼ਾ ਨਹੀਂ ਹੈ... ਇੱਕ ਨਕਲੀ ਭਾਸ਼ਾ ਜਿਵੇਂ ਕਿ ਐਸਪੇਰਾਂਤੋ ਵੀ ਇੱਥੇ ਕੰਮ ਨਹੀਂ ਕਰੇਗੀ। ਕਿਉਂਕਿ ਕਿਸੇ ਦੇਸ਼ ਦਾ ਸੱਭਿਆਚਾਰ ਮਹੇਸ਼ਾਂ ਭਾਸ਼ਾ ਵਿੱਚ ਝਲਕਦਾ ਹੈ। ਇਸਲਈ, ਕੋਈ ਵੀ ਦੇਸ਼ ਆਪਣੀ ਭਾਸ਼ਾ ਨੂੰ ਤਿਆਗਣਾ ਨਹੀਂ ਚਾਹੁੰਦਾ। ਦੇਸ਼ ਆਪਣੀ ਪਛਾਣ ਦਾ ਇੱਕ ਭਾਗ ਆਪਣੀ ਭਾਸ਼ਾ ਵਿੱਚ ਦੇਖਦੇ ਹਨ। ਈਯੂ (EU) ਦੀ ਕਾਰਜ-ਪ੍ਰਣਾਲੀ ਵਿੱਚ ਭਾਸ਼ਾ ਨੀਤੀ ਇੱਕ ਮਹੱਤਵਪੂਰਨ ਵਿਸ਼ਾ ਹੈ। ਬਹੁਭਾਸ਼ਾਵਾਦ ਲਈ ਇੱਕ ਕਮਿਸ਼ਨਰ ਵੀ ਨਿਯੁਕਤ ਹੈ। ਈਯੂ (EU) ਕੋਲ ਦੁਨੀਆ ਭਰ ਵਿੱਚ ਸਭ ਤੋਂ ਵੱਧ ਅਨੁਵਾਦਕ ਅਤੇ ਦੁਭਾਸ਼ੀਏ ਹਨ। ਲੱਗਭਗ 3,500 ਵਿਅਕਤੀ ਇਕ ਸਮਝੋਤੇ ਨੂੰ ਸੰਭਵ ਬਣਾਉਣ ਲਈ ਕੰਮ ਕਰ ਰਹੇ ਹਨ। ਪਰ ਫੇਰ ਵੀ, ਹਮੇਸ਼ਾਂ ਸਾਰੇ ਦਸਤਾਵੇਜ਼ ਅਨੁਵਾਦਿਤ ਨਹੀਂ ਕੀਤੇ ਜਾ ਸਕਦੇ। ਇਸ ਵਿੱਚ ਬਹੁਤ ਸਾਰਾ ਸਮਾਂ ਅਤੇ ਧਨ ਖਰਚ ਹੋਵੇਗਾ। ਵਧੇਰੇ ਦਸਤਾਵੇਜ਼ ਕੇਵਲ ਕੁਝ ਹੀ ਭਾਸ਼ਾਵਾਂ ਵਿੱਚ ਅਨੁਵਾਦਿਤ ਕੀਤੇ ਜਾਂਦੇ ਹਨ। ਬਹੁਤ ਸਾਰੀਆਂ ਭਾਸ਼ਾਵਾਂ ਦੀ ਮੌਜੂਦਗੀ ਈਯੂ (EU) ਲਈ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ। ਯੂਰੋਪ ਨੂੰ ਸੰਗਠਤ ਹੋਣਾ ਚਾਹੀਦਾ ਹੈ, ਆਪਣੀਆਂ ਕਈ ਪਛਾਣਾਂ ਨੂੰ ਗਵਾਏ ਬਗ਼ੈਰ!