ਪ੍ਹੈਰਾ ਕਿਤਾਬ

pa ਕਿਰਿਆ ਵਿਸ਼ੇਸ਼ਣ   »   cs Příslovce

100 [ਇੱਕ ਸੌ]

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ

100 [sto]

Příslovce

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੈੱਕ ਖੇਡੋ ਹੋਰ
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। u--j-dn-u-- --št--nik-y u_ j_____ – j____ n____ u- j-d-o- – j-š-ě n-k-y ----------------------- už jednou – ještě nikdy 0
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? By-------ste-už--ě--y-------íně? B__ / a j___ u_ n____ v B_______ B-l / a j-t- u- n-k-y v B-r-í-ě- -------------------------------- Byl / a jste už někdy v Berlíně? 0
ਨਹੀਂ,ਅਜੇ ਤੱਕ ਨਹੀਂ। Ne----š----i-dy. N__ j____ n_____ N-, j-š-ě n-k-y- ---------------- Ne, ještě nikdy. 0
ਕਿਸੇ ਨੂੰ –ਕਿਸੇ ਨੂੰ ਨਹੀਂ। n--d- ---ikdo n____ – n____ n-k-o – n-k-o ------------- někdo – nikdo 0
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? Z-á---ta-- -ěko--? Z____ t___ n______ Z-á-e t-d- n-k-h-? ------------------ Znáte tady někoho? 0
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। Ne- n----m--ady ------. N__ n_____ t___ n______ N-, n-z-á- t-d- n-k-h-. ----------------------- Ne, neznám tady nikoho. 0
ਹੋਰ – ਹੋਰ ਨਹੀਂ। j-š-ě-–----ne j____ – u_ n_ j-š-ě – u- n- ------------- ještě – už ne 0
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? Z--ta---e---dy-je-t-----uho? Z________ t___ j____ d______ Z-s-a-e-e t-d- j-š-ě d-o-h-? ---------------------------- Zůstanete tady ještě dlouho? 0
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। N-,----ůs-------d-----u--. N__ n________ t___ d______ N-, n-z-s-a-u t-d- d-o-h-. -------------------------- Ne, nezůstanu tady dlouho. 0
ਹੋਰ ਕੁਝ – ਹੋਰ ਕੁਝ ਨਹੀਂ। j--t-----o-–--ž nic j____ n___ – u_ n__ j-š-ě n-c- – u- n-c ------------------- ještě něco – už nic 0
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? C---t- -eš-- -ě---k-pit-? C_____ j____ n___ k p____ C-c-t- j-š-ě n-c- k p-t-? ------------------------- Chcete ještě něco k pití? 0
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। N----- -ic---c-ci. N__ u_ n__ n______ N-, u- n-c n-c-c-. ------------------ Ne, už nic nechci. 0
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। u- -ěco - ----- -ic u_ n___ – j____ n__ u- n-c- – j-š-ě n-c ------------------- už něco – ještě nic 0
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? J-d- ---e-l- j--e-už--ěc-? J___ / j____ j___ u_ n____ J-d- / j-d-a j-t- u- n-c-? -------------------------- Jedl / jedla jste už něco? 0
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। N-- -ešt--j-em-n-c---j--l-/ nej-dla. N__ j____ j___ n__ n_____ / n_______ N-, j-š-ě j-e- n-c n-j-d- / n-j-d-a- ------------------------------------ Ne, ještě jsem nic nejedl / nejedla. 0
ਹੋਰ ਕੋਈ – ਹੋਰ ਕੋਈ ਨਹੀਂ। je-tě n--do –-už n---o j____ n____ – u_ n____ j-š-ě n-k-o – u- n-k-o ---------------------- ještě někdo – už nikdo 0
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? Chc---e-tě-----o-ká-u? C___ j____ n____ k____ C-c- j-š-ě n-k-o k-v-? ---------------------- Chce ještě někdo kávu? 0
ਨਹੀਂ,ਕੋਈ ਨਹੀਂ। N-, ------do. N__ u_ n_____ N-, u- n-k-o- ------------- Ne, už nikdo. 0

ਅਰਬੀ ਭਾਸ਼ਾ

ਅਰਬੀ ਭਾਸ਼ਾ ਦੁਨੀਆ ਭਰ ਦੀਆਂ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਹੈ। 30 ਕਰੋੜ ਤੋਂ ਵੱਧ ਵਿਅਕਤੀ ਅਰਬੀ ਬੋਲਦੇ ਹਨ। ਇਹ 20 ਤੋਂ ਵੱਧ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਅਰਬੀ ਐਫ਼ਰੋ-ਏਸ਼ੀਐਟਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਅਰਬੀ ਭਾਸ਼ਾ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈ। ਇਹ ਭਾਸ਼ਾ ਸਭ ਤੋਂ ਪਹਿਲਾਂ ਅਰਬੀ ਪ੍ਰਾਇਦ੍ਵੀਪ ਵਿੱਚ ਵਿੱਚ ਬੋਲੀ ਜਾਂਦੀ ਸੀ। ਇੱਥੋਂ ਇਹ ਹੋਰ ਅੱਗੇ ਫੈਲ ਚੁਕੀ ਹੈ। ਮੌਖਿਕ ਅਰਬੀ ਪਰੰਪਰਾਗਤ ਅਰਬੀ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਅਰਬੀ ਦੀਆਂ ਵੀ ਬਹੁਤ ਸਾਰੀਆਂ ਵੱਖ-ਵੱਖ ਉਪਭਾਸ਼ਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰੇਕ ਖੇਤਰ ਵਿੱਚ ਵੱਖਰੇ ਢੰਗ ਨਾਲ ਬੋਲੀ ਜਾਂਦੀ ਹੈ। ਵੱਖ-ਵੱਖ ਉਪਭਾਸ਼ਾਵਾਂ ਬੋਲਣ ਵਾਲੇ ਅਕਸਰ ਇੱਕ-ਦੂਜੇ ਨੂੰ ਬਿਲਕੁਲ ਵੀ ਨਹੀਂ ਸਮਝ ਸਕਦੇ। ਨਤੀਜੇ ਵਜੋਂ, ਅਰਬੀ ਦੇਸ਼ਾਂ ਦੀਆਂ ਫ਼ਿਲਮਾਂ ਆਮ ਤੌਰ 'ਤੇ ਡੱਬ ਕੀਤੀਆਂ ਜਾਂਦੀਆਂ ਹਨ। ਕੇਵਲ ਇਸੇ ਢੰਗ ਨਾਲ ਇਨ੍ਹਾਂ ਨੂੰ ਸਾਰੇ ਭਾਸ਼ਾ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਾਚੀਨ ਪਰੰਪਰਾਗਤ ਅਰਬੀ ਅੱਜਕਲ੍ਹ ਸ਼ਾਇਦ ਹੀ ਕਿਸੇ ਸਥਾਨ 'ਤੇ ਬੋਲੀ ਜਾਂਦੀ ਹੈ। ਇਹ ਕੇਵਲ ਆਪਣੇ ਲਿਖਤੀ ਰੂਪ ਵਿੱਚ ਮਿਲਦੀ ਹੈ। ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਪ੍ਰਾਚੀਨ ਪਰੰਪਰਾਗਤ ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੋਈ ਵੀ ਅਰਬੀ ਤਕਨੀਕੀ ਭਾਸ਼ਾ ਹੋਂਦ ਵਿੱਚ ਨਹੀਂ ਹੈ। ਇਸਲਈ, ਤਕਨੀਕੀ ਸ਼ਬਦ ਆਮ ਤੌਰ 'ਤੇ ਹੋਰਨਾਂ ਭਾਸ਼ਾਵਾਂ ਵਿੱਚੋਂ ਆਉਂਦੇ ਹਨ। ਅੰਗਰੇਜ਼ੀ ਅਤੇ ਫਰੈਂਚ ਇਸ ਖੇਤਰ ਵਿੱਚ ਕਿਸੇ ਵੀ ਹੋਰ ਭਾਸ਼ਾ ਨਾਲੋਂ ਵੱਧ ਮੋਢੀ ਹਨ। ਆਧੁਨਿਕ ਵਰ੍ਹਿਆਂ ਵਿੱਚ ਅਰਬੀ ਭਾਸ਼ਾ ਵਿੱਚ ਦਿਲਚਸਪੀ ਵਿਸ਼ੇਸ਼ ਰੂਪ ਵਿੱਚ ਵੱਧਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਅਰਬੀ ਸਿੱਖਣਾ ਚਾਹੁੰਦੇ ਹਨ। ਹਰੇਕ ਯੂਨੀਵਰਸਿਟੀ ਅਤੇ ਕਈ ਸਕੂਲਾਂ ਵਿੱਚ ਕੋਰਸ ਉਪਲਬਧ ਹਨ। ਕਈ ਵਿਅਕਤੀ ਅਰਬੀ ਲਿਖਾਈ ਨੂੰ ਵਿਸ਼ੇਸ਼ ਰੂਪ ਵਿੱਚ ਦਿਲਚਸਪ ਸਮਝਦੇ ਹਨ। ਇਹ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ। ਅਰਬੀ ਉਚਾਰਨ ਅਤੇ ਵਿਆਕਰਣ ਏਨੇ ਸੌਖੇ ਨਹੀਂ ਹਨ। ਕਈ ਆਵਾਜ਼ਾਂ ਅਤੇ ਨਿਯਮ ਦੂਜੀਆਂ ਭਾਸ਼ਾਵਾਂ ਲਈ ਅਣਜਾਣ ਹਨ। ਪੜ੍ਹਾਈ ਦੇ ਦੌਰਾਨ , ਸਾਨੂੰ ਇੱਕ ਵਿਸ਼ੇਸ਼ ਤਰਤੀਬ ਅਪਨਾਉਣੀ ਚਾਹੀਦੀ ਹੈ। ਪਹਿਲਾਂ , ਉਚਾਰਨ , ਫੇਰ ਵਿਆਕਰਣ , ਫੇਰ ਲਿਖਾਈ...