ਪ੍ਹੈਰਾ ਕਿਤਾਬ

pa ਪਰਿਵਾਰ   »   lv Ģimene

2 [ਦੋ]

ਪਰਿਵਾਰ

ਪਰਿਵਾਰ

2 [divi]

Ģimene

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਲਾਤਵੀਅਨ ਖੇਡੋ ਹੋਰ
ਦਾਦਾ / ਨਾਨਾ vectē-s v______ v-c-ē-s ------- vectēvs 0
ਦਾਦੀ / ਨਾਨੀ v-cmā--ņa v________ v-c-ā-i-a --------- vecmāmiņa 0
ਉਹ ਅਤੇ ਉਹ viņš u- v-ņa v___ u_ v___ v-ņ- u- v-ņ- ------------ viņš un viņa 0
ਪਿਤਾ t--s t___ t-v- ---- tēvs 0
ਮਾਤਾ / ਮਾਂ māte m___ m-t- ---- māte 0
ਉਹ ਅਤੇ ਉਹ viņš un --ņa v___ u_ v___ v-ņ- u- v-ņ- ------------ viņš un viņa 0
ਪੁੱਤਰ d-ls d___ d-l- ---- dēls 0
ਧੀ me--a m____ m-i-a ----- meita 0
ਉਹ ਅਤੇ ਉਹ viņš un --ņa v___ u_ v___ v-ņ- u- v-ņ- ------------ viņš un viņa 0
ਭਰਾ br---s b_____ b-ā-i- ------ brālis 0
ਭੈਣ mā-a m___ m-s- ---- māsa 0
ਉਹ ਅਤੇ ਉਹ vi-š-u- ---a v___ u_ v___ v-ņ- u- v-ņ- ------------ viņš un viņa 0
ਚਾਚਾ / ਮਾਮਾ t--ocis t______ t-v-c-s ------- tēvocis 0
ਚਾਚੀ / ਮਾਮੀ t-nte t____ t-n-e ----- tante 0
ਉਹ ਅਤੇ ਉਹ v-ņš--- v-ņa v___ u_ v___ v-ņ- u- v-ņ- ------------ viņš un viņa 0
ਅਸੀਂ ਇੱਕ ਪਰਿਵਾਰ ਹਾਂ। Mēs --a--ģim---. M__ e___ ģ______ M-s e-a- ģ-m-n-. ---------------- Mēs esam ģimene. 0
ਪਰਿਵਾਰ ਛੋਟਾ ਨਹੀਂ ਹੈ। Ģ-m--e n-- --za. Ģ_____ n__ m____ Ģ-m-n- n-v m-z-. ---------------- Ģimene nav maza. 0
ਪਰਿਵਾਰ ਵੱਡਾ ਹੈ। Ģi-ene----l-el-. Ģ_____ i_ l_____ Ģ-m-n- i- l-e-a- ---------------- Ģimene ir liela. 0

ਕੀ ਅਸੀਂ ਸਾਰੇ ਅਫ਼ਰੀਕਨ ਬੋਲਦੇ ਹਾਂ ?

ਸਾਡੇ ਵਿੱਚੋਂ ਸਾਰੇ ਅਫ਼ਰੀਕਾ ਨਹੀਂ ਗਏ। ਫੇਰ ਵੀ , ਇਹ ਸੰਭਵ ਹੈ ਕਿ ਹਰੇਕ ਭਾਸ਼ਾ ਉਥੇ ਪਹਿਲਾਂ ਤੋਂ ਹੀ ਮੌਜੂਦ ਹੈ! ਵੈਸੇ ਵੀ , ਕਈ ਵਿਗਿਆਨਿਕ ਇਸ ਗੱਲ ਨਾਲ ਸਹਿਮਤ ਹਨ। ਉਨ੍ਹਾਂ ਦੇ ਵਿਚਾਰ ਵਿੱਚ , ਸਾਰੀਆਂ ਭਾਸ਼ਾਵਾਂ ਦਾ ਮੁੱਢ ਅਫ਼ਰੀਕਾ ਵਿੱਚ ਸਥਿਤ ਹੈ। ਜਿੱਥੋਂ ਉਨ੍ਹਾਂ ਨੇ ਸਾਰੀ ਦੁਨੀਆ ਵਿੱਚ ਫੈਲਾਇਆ ਹੈ। ਕੁੱਲ ਮਿਲਾ ਕੇ 6,000 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਹਨ। ਪਰ , ਇਹ ਸਮਝਿਆ ਜਾਂਦਾ ਹੈ ਕਿ ਇਹਨਾਂ ਸਾਰੀਆਂ ਦਾ ਸਾਂਝਾ ਮੁੱਢ ਅਫ਼ਰੀਕਾ ਹੈ। ਖੋਜਕਰਾਤਾਵਾਂ ਨੇ ਵੱਖ-ਵੱਖ ਭਾਸ਼ਾਵਾਂ ਦੀਆਂ ਧੁਨੀਆਂ ਦੀ ਤੁਲਨਾ ਕੀਤੀ ਹੈ। ਧੁਨੀਆਂ ਇੱਕ ਸ਼ਬਦ ਦੀਆਂ ਸਭ ਤੋਂ ਛੋਟੀਆਂ ਵਿਭਿੰਨਤਾ ਇਕਾਈਆਂ ਹਨ। ਇੱਕ ਧੁਨੀ ਦੇ ਬਦਲਣ ਨਾਲ , ਸ਼ਬਦ ਦਾ ਸਾਰਾ ਅਰਥ ਬਦਲ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਦੀ ਇੱਕ ਉਦਾਹਰਣ ਇਸ ਦੀ ਵਿਆਖਿਆ ਕਰ ਸਕਦੀ ਹੈ। ਅੰਗਰੇਜ਼ੀ ਵਿੱਚ , dip ਅਤੇ tip ਦੋ ਵੱਖ-ਵੱਖ ਚੀਜ਼ਾਂ ਦਰਸਾਉਂਦੇ ਹਨ। ਇਸਲਈ ਅੰਗਰੇਜ਼ੀ ਵਿੱਚ , /d/ ਅਤੇ / t/ ਦੋ ਵੱਖ-ਵੱਖ ਧੁਨੀਆਂ ਹਨ। ਧੁਨੀਆਂ ਦੀ ਇਹ ਵਿਭਿੰਨਤਾ ਅਫਰੀਕੀ ਭਾਸ਼ਾਵਾਂ ਵਿੱਚ ਬਹੁਤ ਜ਼ਿਆਦਾ ਹੈ। ਪਰ , ਜਿਵੇਂ-ਜਿਵੇਂ ਤੁਸੀਂ ਅਫ਼ਰੀਕਾ ਤੋਂ ਦੂਰ ਜਾਂਦੇ ਹੋ , ਇਹ ਪ੍ਰਭਾਵਸ਼ਾਲੀ ਤੌਰ 'ਤੇ ਘੱਟ ਜਾਂਦੀ ਹੈ। ਅਤੇ ਇਸ ਤੱਥ ਨੂੰ ਖੋਜਕਰਤਾ ਆਪਣੇ ਸਿਧਾਂਤ ਦੇ ਸਬੂਤ ਵਜੋਂ ਦੇਖਦੇ ਹਨ। ਫੈਲ ਰਹੀਆਂ ਆਬਾਦੀਆਂ ਵਧੇਰੇ ਸਮਰੂਪ ਹੋ ਜਾਂਦੀਆਂ ਹਨ। ਆਪਣੇ ਬਾਹਰਲੇ ਖੇਤਰਾਂ ਵਿੱਚ , ਜਿਨਸੀ ਵਿਭਿਨਤਾ ਘੱਟ ਜਾਂਦੀ ਹੈ। ਇਸ ਦਾ ਕਾਰਨ ਇਹ ਤੱਥ ਹੈ ਕਿ ‘ਨਿਵਾਸੀਆਂ ’ ਦੀ ਗਿਣਤੀ ਵੀ ਘੱਟ ਜਾਂਦੀ ਹੈ। ਵਿਸਥਾਪਿਤ ਹੋਣ ਵਾਲੇ ਪਿਤ੍ਰਕਾਂ ਦੀ ਗਿਣਤੀ ਘੱਟ ਹੋਣ ਨਾਲ , ਆਬਾਦੀ ਦੀ ਸਮਰੂਪਤਾ ਵੱਧ ਹੁੰਦੀ ਹੈ। ਪਿਤ੍ਰਕਾਂ ਦੇ ਸੰਭਵ ਸੰਯੋਗ ਘੱਟ ਜਾਂਦੇ ਹਨ। ਨਤੀਜੇ ਵਜੋਂ , ਵਿਸਥਾਪਿਤ ਆਬਾਦੀ ਦੇ ਮੈਂਬਰ ਇੱਕ-ਦੂਜੇ ਨਾਲ ਮੇਲ ਖਾਣਾ ਸ਼ੁਰੂ ਕਰ ਦੇਂਦੇ ਹਨ। ਖੋਜਕਰਤਾ ਇਸਨੂੰ ਪਰਿਵਰਤਕ ਪ੍ਰਭਾਵ ਕਹਿੰਦੇ ਹਨ। ਜਦੋਂ ਲੋਕਾਂ ਨੇ ਅਫ਼ਰੀਕਾ ਛੱਡਿਆ , ਉਹ ਆਪਣਾ ਸਮਾਨ ਨਾਲ ਲੈ ਗਏ। ਪਰ ਕੁਝ ਨਿਵਾਸੀ ਕੁਝ ਧੁਨੀਆਂ ਵੀ ਆਪਣੇ ਨਾਲ ਲੈ ਗਏ। ਇਸ ਤਰ੍ਹਾਂ ਨਿੱਜੀ ਭਾਸ਼ਾਵਾਂ ਸਮੇਂ ਦੇ ਨਾਲ ਵਧੇਰੇ ਸਮਰੂਪ ਹੋ ਗਈਆਂ। ਇਹ ਸਾਬਤ ਹੋ ਗਿਆ ਜਾਪਦਾ ਹੈ ਕਿ ਹੋਮੋ ਸੇਪੀਅਨ ਦਾ ਮੁੱਢ ਅਫ਼ਰੀਕਾ ਹੈ। ਅਸੀਂ ਇਹ ਜਾਣਨ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਇਹ ਉਹਨਾਂ ਦੀ ਭਾਸ਼ਾ ਲਈ ਵੀ ਸੱਚ ਹੈ...