ਪ੍ਹੈਰਾ ਕਿਤਾਬ

pa ਸਮੁੱਚਬੋਧਕ 4   »   lv Saikļi 4

97 [ਸਤਾਨਵੇਂ]

ਸਮੁੱਚਬੋਧਕ 4

ਸਮੁੱਚਬੋਧਕ 4

97 [deviņdesmit septiņi]

Saikļi 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਲਾਤਵੀਅਨ ਖੇਡੋ ਹੋਰ
ਟੈਲੀਵੀਜ਼ਨ ਚੱਲਣ ਦੇ ਬਾਵਜੂਦ ਉਹ ਸੌਂ ਗਿਆ। Vi-š--izmi-a- -a-t-g-- tel-vi-ors--i-- ---lē--s. V___ a_______ k___ g__ t_________ b___ i________ V-ņ- a-z-i-a- k-u- g-n t-l-v-z-r- b-j- i-s-ē-t-. ------------------------------------------------ Viņš aizmiga, kaut gan televizors bija ieslēgts. 0
ਬਹੁਤ ਦੇਰ ਹੋਣ ਦੇ ਬਾਵਜੂਦ ਉਹ ਠਹਿਰਿਆ ਹੋਇਆ ਹੈ। V-ņš-pa--k-----ut-ga--bi----a- v--s. V___ p______ k___ g__ b___ j__ v____ V-ņ- p-l-k-, k-u- g-n b-j- j-u v-l-. ------------------------------------ Viņš palika, kaut gan bija jau vēls. 0
ਅਸੀਂ ਮਿਲਣਾ ਸੀ, ਫਿਰ ਵੀ ਉਹ ਨਹੀਂ ਆਇਆ ਹੈ। V-----e-tn-ca, --u- --n-m-s b-jā--n-runājuši. V___ n________ k___ g__ m__ b____ n__________ V-ņ- n-a-n-c-, k-u- g-n m-s b-j-m n-r-n-j-š-. --------------------------------------------- Viņš neatnāca, kaut gan mēs bijām norunājuši. 0
ਟੈਲੀਵੀਜ਼ਨ ਚਾਲੂ ਸੀ, ਫਿਰ ਵੀ ਉਹ ਸੌਂ ਗਿਆ। Te--vi-o-s-bij----s-ēgts- -e-ka-o-ies-u- t-, v--- ----i--. T_________ b___ i________ N__________ u_ t__ v___ a_______ T-l-v-z-r- b-j- i-s-ē-t-. N-s-a-o-i-s u- t-, v-ņ- a-z-i-a- ---------------------------------------------------------- Televizors bija ieslēgts. Neskatoties uz to, viņš aizmiga. 0
ਪਹਿਲਾਂ ਹੀ ਬਹੁਤ ਦੇਰ ਹੋ ਗਈ ਸੀ ਫਿਰ ਵੀ ਉਹ ਠਹਿਰਿਆ ਹੈ। B-j--j---vēl-.-Ne--a-oties u--t---v--------ka. B___ j__ v____ N__________ u_ t__ v___ p______ B-j- j-u v-l-. N-s-a-o-i-s u- t-, v-ņ- p-l-k-. ---------------------------------------------- Bija jau vēls. Neskatoties uz to, viņš palika. 0
ਸਾਡੀ ਮੁਲਾਕਾਤ ਸੀ, ਫਿਰ ਵੀ ਉਹ ਨਹੀਂ ਆਇਆ। Mē--bi--m---ru--j---- N-s--t-t-es -z---,-v--š--eatnāca. M__ b____ n__________ N__________ u_ t__ v___ n________ M-s b-j-m n-r-n-j-š-. N-s-a-o-i-s u- t-, v-ņ- n-a-n-c-. ------------------------------------------------------- Mēs bijām norunājuši. Neskatoties uz to, viņš neatnāca. 0
ਉਹਦੇ ਕੋਲ ਲਾਈਸੈਂਸ ਨਾ ਹੋਣ ਦੇ ਬਾਵਜੂਦ ਉਹ ਗੱਡੀ ਚਲਾਉਂਦਾ ਹੈ। Ka-- -rī-vi----n-- -ut--ad--āj--a--i-c---------- -ra-c--r --šī-u. K___ a__ v____ n__ a___________ a__________ v___ b____ a_ m______ K-u- a-ī v-ņ-m n-v a-t-v-d-t-j- a-l-e-ī-a-, v-ņ- b-a-c a- m-š-n-. ----------------------------------------------------------------- Kaut arī viņam nav autovadītāja apliecības, viņš brauc ar mašīnu. 0
ਰਸਤਾ ਤਿਲਕਣਾ ਹੋਣ ਦੇ ਬਾਵਜੂਦ ਉਹ ਤੇਜ਼ ਗੱਡੀ ਚਲਾਉਂਦਾ ਹੈ। K--t---ī--e-a--r--li-e-a, viņš ----c --r-. K___ a__ i___ i_ s_______ v___ b____ ā____ K-u- a-ī i-l- i- s-i-e-a- v-ņ- b-a-c ā-r-. ------------------------------------------ Kaut arī iela ir slidena, viņš brauc ātri. 0
ਬਹੁਤ ਪੀਣ ਦੇ ਬਾਵਜੂਦ ਉਹ ਸਾਈਕਲ ਚਲਾ ਰਿਹਾ ਹੈ। Kaut --ī-v--š-ir -i-d--r---, --ņš b-au--a---i--i-e--. K___ a__ v___ i_ p__________ v___ b____ a_ d_________ K-u- a-ī v-ņ- i- p-e-z-r-e-, v-ņ- b-a-c a- d-v-i-e-i- ----------------------------------------------------- Kaut arī viņš ir piedzēries, viņš brauc ar divriteni. 0
ਉਹਦੇ ਕੋਲ ਡ੍ਰਾੲਵਿੰਗ ਲਾਈਸੈਂਸ ਨਹੀਂ ਹੈ, ਫਿਰ ਵੀ ਉਹ ਗੱਡੀ ਚਲਾਉਂਦਾ ਹੈ V--a---a- a--o-ad-t-j--a---ecī-as. -eska-o---s-u--t-, v-ņ-----uc ---m-šīn-. V____ n__ a___________ a__________ N__________ u_ t__ v___ b____ a_ m______ V-ņ-m n-v a-t-v-d-t-j- a-l-e-ī-a-. N-s-a-o-i-s u- t-, v-ņ- b-a-c a- m-š-n-. --------------------------------------------------------------------------- Viņam nav autovadītāja apliecības. Neskatoties uz to, viņš brauc ar mašīnu. 0
ਰਸਤਾ ਤਿਲਕਣਾ ਹੈ ਫਿਰ ਵੀ ਉਹ ਤੇਜ਼ ਗੱਡੀ ਚਲਾਉਂਦਾ ਹੈ। Ie-a-i---li-ena. -esk-t-ties u- to,--iņš bra-c---ri. I___ i_ s_______ N__________ u_ t__ v___ b____ ā____ I-l- i- s-i-e-a- N-s-a-o-i-s u- t-, v-ņ- b-a-c ā-r-. ---------------------------------------------------- Iela ir slidena. Neskatoties uz to, viņš brauc ātri. 0
ਉਸਨੇ ਬਹੁਤ ਪੀਤੀ ਹੈ, ਫਿਰ ਵੀ ਉਹ ਮੋਟਰਸਾਈਕਲ ਚਲਾ ਰਿਹਾ ਹੈ। V----i---i--zēr--s. N-s--t----s-uz-to--v--š--r-uc--r di-----ni. V___ i_ p__________ N__________ u_ t__ v___ b____ a_ d_________ V-ņ- i- p-e-z-r-e-. N-s-a-o-i-s u- t-, v-ņ- b-a-c a- d-v-i-e-i- --------------------------------------------------------------- Viņš ir piedzēries. Neskatoties uz to, viņš brauc ar divriteni. 0
ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਸਨੂੰ ਨੌਕਰੀ ਨਹੀਂ ਮਿਲ ਰਹੀ। Vi-a-n-var at-a--------v--t-,-ka-t a-ī------u-ē-u-i. V___ n____ a_____ d__________ k___ a__ i_ s_________ V-ņ- n-v-r a-r-s- d-r-a-i-t-, k-u- a-ī i- s-u-ē-u-i- ---------------------------------------------------- Viņa nevar atrast darbavietu, kaut arī ir studējusi. 0
ਦਰਦ ਹੋਣ ਦੇ ਬਾਵਜੂਦ ਉਹ ਡਾਕਟਰ ਕੋਲ ਨਹੀਂ ਜਾ ਰਹੀ। V--a neiet --e---s-a, k--t--an--iņa--i- -āpe-. V___ n____ p__ ā_____ k___ g__ v____ i_ s_____ V-ņ- n-i-t p-e ā-s-a- k-u- g-n v-ņ-i i- s-p-s- ---------------------------------------------- Viņa neiet pie ārsta, kaut gan viņai ir sāpes. 0
ਪੈਸਾ ਨਾ ਹੋਣ ਦੇ ਬਾਵਜੂਦ ਉਸਨੇ ਗੱਡੀ ਖਰੀਦੀ ਹੈ। Vi-a-p--k-----n-, kaut--rī --ņ-- nav -au--s. V___ p___ m______ k___ a__ v____ n__ n______ V-ņ- p-r- m-š-n-, k-u- a-ī v-ņ-i n-v n-u-a-. -------------------------------------------- Viņa pērk mašīnu, kaut arī viņai nav naudas. 0
ਉਹ ਪੜ੍ਹੀ ਲਿਖੀ ਹੈ, ਫਿਰ ਵੀ ਉਸਨੂੰ ਨੌਕਰੀ ਨਹੀਂ ਮਿਲ ਰਹੀ। V--a --udē--. -------tie- u--t-,--iņa ne-a- at--s--d-rba v-et-. V___ s_______ N__________ u_ t__ v___ n____ a_____ d____ v_____ V-ņ- s-u-ē-a- N-s-a-o-i-s u- t-, v-ņ- n-v-r a-r-s- d-r-a v-e-u- --------------------------------------------------------------- Viņa studēja. Neskatoties uz to, viņa nevar atrast darba vietu. 0
ਉਸਨੂੰ ਦਰਦ ਹੈ, ਫਿਰ ਵੀ ਉਹ ਡਾਕਟਰ ਡੇ ਕੋਲ ਨਹੀਂ ਜਾ ਰਹੀ। Vi--i--r-sā-es.-N-s-atot-e--uz --,-v-ņ- ne--t-pie ā-sta. V____ i_ s_____ N__________ u_ t__ v___ n____ p__ ā_____ V-ņ-i i- s-p-s- N-s-a-o-i-s u- t-, v-ņ- n-i-t p-e ā-s-a- -------------------------------------------------------- Viņai ir sāpes. Neskatoties uz to, viņa neiet pie ārsta. 0
ਉਸਦੇ ਕੋਲ ਪੈਸੇ ਨਹੀਂ ਹਨ, ਫਿਰ ਵੀ ਉਸਨੇ ਗੱਡੀ ਖਰੀਦੀ ਹੈ। Viņai---v---ud-s.---s----ti-- uz-t---vi-a------m-š---. V____ n__ n______ N__________ u_ t__ v___ p___ m______ V-ņ-i n-v n-u-a-. N-s-a-o-i-s u- t-, v-ņ- p-r- m-š-n-. ------------------------------------------------------ Viņai nav naudas. Neskatoties uz to, viņa pērk mašīnu. 0

ਜਵਾਨ ਲੋਕ ਵੱਡੀ ਉਮਰ ਦੇ ਲੋਕਾਂ ਤੋਂ ਵੱਖ ਢੰਗ ਨਾਲ ਸਿੱਖਦੇ ਹਨ

ਬੱਚੇ ਤੁਲਨਾਤਮਕ ਤੌਰ 'ਤੇ ਜਲਦੀ ਸਿੱਖਦੇ ਹਨ। ਬਾਲਗਾਂ ਨੂੰ ਵਿਸ਼ੇਸ਼ ਤੌਰ 'ਤੇ ਜ਼ਿਆਦਾ ਸਮਾਂ ਲੱਗਦਾ ਹੈ। ਪਰ ਬੱਚੇ ਬਾਲਗਾਂ ਨਾਲੋਂ ਵਧੇਰੇ ਚੰਗਾ ਨਹੀਂ ਸਿੱਖਦੇ। ਉਹ ਕੇਵਲ ਵੱਖਰੇ ਢੰਗ ਨਾਲ ਸਿੱਖਦੇ ਹਨ। ਭਾਸ਼ਾਵਾਂ ਸਿੱਖਣ ਦੇ ਦੌਰਾਨ, ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਬਹੁਤ ਸਾਰੀਆਂ ਚੀਜ਼ਾਂ ਇੱਕੋ ਸਮੇਂ ਸਿੱਖਣੀਆਂ ਪੈਂਦੀਆਂ ਹਨ। ਜਦੋਂ ਇੱਕ ਵਿਅਕਤੀ ਕੋਈ ਭਾਸ਼ਾ ਸਿੱਖਦਾ ਹੈ, ਕੇਵਲ ਇਸ ਬਾਰੇ ਸੋਚਣਾ ਹੀ ਕਾਫ਼ੀ ਨਹੀਂ ਹੁੰਦਾ। ਉਸਨੂੰ ਨਵੇਂ ਸ਼ਬਦਾਂ ਨੂੰ ਬੋਲਣ ਦਾ ਢੰਗ ਵੀ ਸਿੱਖਣਾ ਪੈਂਦਾ ਹੈ। ਇਸਲਈ, ਬੋਲਣ ਵਾਲੇ ਅੰਗਾਂ ਨੂੰ ਨਵੀਆਂ ਹਰਕਤਾਂ ਸਿੱਖਣੀਆਂ ਪੈਂਦੀਆਂ ਹਨ। ਦਿਮਾਗ ਨੂੰ ਨਵੀਆਂ ਸਥਿਤੀਆਂ ਪ੍ਰਤੀ ਪ੍ਰਤੀਕ੍ਰਿਆ ਕਰਨਾ ਵੀ ਸਿੱਖਣਾ ਪੈਂਦਾ ਹੈ। ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰਨਾ ਇੱਕ ਚੁਣੌਤੀ ਹੁੰਦੀ ਹੈ। ਪਰ, ਬਾਲਗ ਜ਼ਿੰਦਗੀ ਦੇ ਹਰ ਸਮੇਂ ਦੌਰਾਨ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। 20 ਜਾਂ 30 ਸਾਲ ਦੀ ਉਮਰ ਤੱਕ, ਲੋਕਾਂ ਦਾ ਸਿਖਲਾਈ ਰੁਝੇਵਾਂ ਕਾਇਮ ਰਹਿੰਦਾ ਹੈ। ਸਕੂਲ ਜਾਂ ਪੜ੍ਹਾਈ ਭੂਤਕਾਲ ਵਿੱਚ ਏਨੀ ਜ਼ਿਆਦਾ ਵੀ ਦੂਰ ਨਹੀਂ ਹੁੰਦੀ। ਇਸਲਈ, ਦਿਮਾਗ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ। ਨਤੀਜੇ ਵਜੋਂ, ਇਹ ਇਹ ਵਿਦੇਸ਼ੀ ਭਾਸ਼ਾਵਾਂ ਬਹੁਤ ਉੱਚੇ ਪੱਧਰ 'ਤੇ ਸਿੱਖ ਸਕਦਾ ਹੈ। 40 ਅਤੇ 50 ਸਾਲ ਦੇ ਦਰਮਿਆਨ ਦੀ ਉਮਰ ਵਾਲੇ ਵਿਅਕਤੀਆਂ ਨੇ ਪਹਿਲਾਂ ਹੀ ਬਹੁਤ ਕੁਝ ਸਿੱਖ ਲਿਆ ਹੁੰਦਾ ਹੈ। ਉਨ੍ਹਾਂ ਦਾ ਦਿਮਾਗ ਇਸ ਤਜਰਬੇ ਦਾ ਫਾਇਦਾ ਉਠਾਉਂਦਾ ਹੈ। ਇਹ ਨਵੀਂ ਸਮੱਗਰੀ ਨੂੰ ਪੁਰਾਣੀ ਜਾਣਕਾਰੀ ਦੇ ਨਾਲ ਜੋੜ ਸਕਦਾ ਹੈ। ਇਸ ਉਮਰ ਵਿੱਚ, ਇਹ ਉਨ੍ਹਾਂ ਚੀਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਿੱਖਦਾ ਹੈ ਜਿਨ੍ਹਾਂ ਬਾਰੇ ਇਹ ਪਹਿਲਾਂ ਤੋਂ ਜਾਣੂ ਹੁੰਦਾ ਹੈ। ਭਾਵ, ਉਦਾਹਰਣ ਵਜੋਂ, ਉਹ ਭਾਸ਼ਾਵਾਂ ਜਿਹੜੀਆਂ ਮੁਢਲੀ ਜ਼ਿੰਦਗੀ ਵਿੱਚ ਸਿੱਖੀਆਂ ਗਈਆਂ ਭਾਸ਼ਾਵਾਂ ਨਾਲ ਮਿਲਦੀਆਂ ਹਨ। 60 ਜਾਂ 70 ਸਾਲ ਦੀ ਉਮਰ ਵਿੱਚ, ਲੋਕਾਂ ਕੋਲ ਵਿਸ਼ੇਸ਼ ਤੌਰ 'ਤੇ ਬਹੁਤ ਸਮਾਂ ਹੁੰਦਾ ਹੈ। ਉਹ ਅਕਸਰ ਅਭਿਆਸ ਕਰ ਸਕਦੇ ਹਨ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ। ਉਦਾਹਰਣ ਵਜੋਂ, ਵੱਡੀ ਉਮਰ ਦੇ ਵਿਅਕਤੀ ਵਿਦੇਸ਼ੀ ਲਿਖਾਈ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਨ। ਅਸੀਂ ਹਰ ਉਮਰ ਵਿੱਚ ਸਫ਼ਲਤਾਪੂਰਬਕ ਸਿੱਖ ਸਕਦੇ ਹਾਂ। ਜਵਾਨੀ ਤੋਂ ਬਾਦ ਵੀ ਦਿਮਾਗ ਨਵੇਂ ਨਾੜੀ ਸੈੱਲਾਂ ਦਾ ਨਿਰਮਾਣ ਕਰ ਸਕਦਾ ਹੈ। ਅਤੇ ਅਜਿਹਾ ਕਰਦਿਆਂ ਹੋਇਆਂ ਇਹ ਅਨੰਦ ਮਾਣਦਾ ਹੈ...