ਪ੍ਹੈਰਾ ਕਿਤਾਬ

pa ਕੱਲ੍ਹ – ਅੱਜ – ਕੱਲ੍ਹ   »   lv Vakar – šodien – rīt

10 [ ਦਸ]

ਕੱਲ੍ਹ – ਅੱਜ – ਕੱਲ੍ਹ

ਕੱਲ੍ਹ – ਅੱਜ – ਕੱਲ੍ਹ

10 [desmit]

Vakar – šodien – rīt

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਲਾਤਵੀਅਨ ਖੇਡੋ ਹੋਰ
ਕੱਲ੍ਹ ਸ਼ਨੀਵਾਰ ਸੀ। Va--r -ija se--d-e-a. V____ b___ s_________ V-k-r b-j- s-s-d-e-a- --------------------- Vakar bija sestdiena. 0
ਕੱਲ੍ਹ ਮੈਂ ਫਿਲਮ ਦੇਖਣ ਗਿਆ / ਗਈ ਸੀ। V-kar es---ju ---o. V____ e_ b___ k____ V-k-r e- b-j- k-n-. ------------------- Vakar es biju kino. 0
ਫਿਲਮ ਦਿਲਚਸਪ ਸੀ। F-lma-bi-----te---ant-. F____ b___ i___________ F-l-a b-j- i-t-r-s-n-a- ----------------------- Filma bija interesanta. 0
ਅੱਜ ਐਤਵਾਰ ਹੈ। Šo--e--ir-s-ēt-i---. Š_____ i_ s_________ Š-d-e- i- s-ē-d-e-a- -------------------- Šodien ir svētdiena. 0
ਅੱਜ ਮੈਂ ਕੰਮ ਨਹੀਂ ਕਰ ਰਿਹਾ / ਰਹੀ ਹਾਂ। Šo-ien-e---es--ā-ā-u. Š_____ e_ n__________ Š-d-e- e- n-s-r-d-j-. --------------------- Šodien es nestrādāju. 0
ਮੈਂ ਘਰ ਵਿੱਚ ਰਹਾਂਗਾ / ਰਹਾਂਗੀ। E--p-l-ek---ā---. E_ p______ m_____ E- p-l-e-u m-j-s- ----------------- Es palieku mājās. 0
ਕੱਲ੍ਹ ਸੋਮਵਾਰ ਹੈ। Rīt-i- ---m-ie-a. R__ i_ p_________ R-t i- p-r-d-e-a- ----------------- Rīt ir pirmdiena. 0
ਕੱਲ੍ਹ ਮੈਂ ਫਿਰ ਤੋਂ ਕੰਮ ਕਰਾਂਗਾ / ਕਰਾਂਗੀ। Rī- -s-at-a- ---ā-āšu. R__ e_ a____ s________ R-t e- a-k-l s-r-d-š-. ---------------------- Rīt es atkal strādāšu. 0
ਮੈਂ ਦਫਤਰ ਵਿੱਚ ਕੰਮ ਕਰਦਾ / ਕਰਦੀ ਹਾਂ। Es-st--------ir-j-. E_ s_______ b______ E- s-r-d-j- b-r-j-. ------------------- Es strādāju birojā. 0
ਉਹ ਕੌਣ ਹੈ? Ka- -----r? K__ t__ i__ K-s t-s i-? ----------- Kas tas ir? 0
ਉਹ ਪੀਟਰ ਹੈ। T----r--ēter-s. T__ i_ P_______ T-s i- P-t-r-s- --------------- Tas ir Pēteris. 0
ਪੀਟਰ ਵਿਦਿਆਰਥੀ ਹੈ। Pēt------r---u-e-t-. P______ i_ s________ P-t-r-s i- s-u-e-t-. -------------------- Pēteris ir students. 0
ਉਹ ਕੌਣ ਹੈ? K-s--ā -r? K__ t_ i__ K-s t- i-? ---------- Kas tā ir? 0
ਉਹ ਮਾਰਥਾ ਹੈ। Tā -- ---ta. T_ i_ M_____ T- i- M-r-a- ------------ Tā ir Marta. 0
ਮਾਰਥਾ ਸੈਕਟਰੀ ਹੈ। M-r----r-sekre--re. M____ i_ s_________ M-r-a i- s-k-e-ā-e- ------------------- Marta ir sekretāre. 0
ਪੀਟਰ ਅਤੇ ਮਾਰਥਾ ਦੋਸਤ ਹਨ। Pē---is ---M---a------au--. P______ u_ M____ i_ d______ P-t-r-s u- M-r-a i- d-a-g-. --------------------------- Pēteris un Marta ir draugi. 0
ਪੀਟਰ ਮਾਰਥਾ ਦਾ ਦੋਸਤ ਹੈ। Pē-eris-i- -ar------a--s. P______ i_ M_____ d______ P-t-r-s i- M-r-a- d-a-g-. ------------------------- Pēteris ir Martas draugs. 0
ਮਾਰਥਾ ਪੀਟਰ ਦੀ ਦੋਸਤ ਹੈ। M-rt- -r--ēt--a d-a--z---. M____ i_ P_____ d_________ M-r-a i- P-t-r- d-a-d-e-e- -------------------------- Marta ir Pētera draudzene. 0

ਆਪਣੀ ਨੀਂਦ ਵਿੱਚ ਸਿੱਖਣਾ

ਅੱਜ, ਵਿਦੇਸ਼ੀ ਭਾਸ਼ਾਵਾਂ ਸਧਾਰਨ ਸਿਖਲਾਈ ਦਾ ਇਕ ਹਿੱਸਾ ਹਨ। ਜੇਕਰ ਇਹਨਾਂ ਨੂੰ ਸਿੱਖਣਾ ਏਨਾ ਅਕਾਊ ਨਾ ਹੋਵੇ! ਉਨ੍ਹਾਂ ਲਈ ਖੁਸ਼ਖ਼ਬਰੀ ਹੈ ਜਿਨ੍ਹਾਂ ਨੂੰ ਇਸ ਵਿੱਚ ਮੁਸ਼ਕਲ ਆਉਂਦੀ ਹੈ। ਕਿਉਂਕਿ ਅਸੀਂ ਆਪਣੀ ਨੀਂਦ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦੇ ਹਾਂ। ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਇਸ ਨਤੀਜੇ 'ਤੇ ਪਹੁੰਚ ਚੁਕੀਆਂ ਹਨ। ਅਤੇ ਅਸੀਂ ਇਸਦੀ ਵਰਤੋਂ ਭਾਸ਼ਾਵਾਂ ਸਿੱਖਣ ਲਈ ਕਰ ਸਕਦੇ ਹਾਂ। ਅਸੀਂ ਆਪਣੀ ਨੀਂਦ ਵਿੱਚ ਦਿਨ ਦੀਆਂ ਘਟਨਾਵਾਂ ਨੂੰ ਕਾਰਜਸ਼ੀਲ ਕਰਦੇ ਹਾਂ। ਸਾਡਾ ਦਿਮਾਗ ਨਵੇਂ ਤਜਰਬਿਆਂ ਦੀ ਪਰਖ ਕਰਦਾ ਹੈ। ਹਰ ਚੀਜ਼ ਜਿਹੜੀ ਅਸੀਂ ਅਨੁਭਵ ਕੀਤੀ ਹੈ, ਦੁਬਾਰਾ ਸੋਚੀ ਜਾਂਦੀ ਹੈ। ਅਤੇ ਸਾਡੇ ਦਿਮਾਗ ਵਿੱਚ ਨਵੀਂ ਸਮੱਗਰੀ ਮਜ਼ਬੂਤ ਹੁੰਦੀ ਹੈ। ਸੌਣ ਤੋਂ ਪਹਿਲਾਂ ਸਿੱਖੀਆਂ ਗਈਆਂ ਚੀਜ਼ਾਂ ਵਿਸ਼ੇਸ਼ ਤੌਰ 'ਤੇ ਵਧੀਆ ਢੰਗ ਨਾਲ ਕਾਇਮ ਰਹਿ ਜਾਂਦੀਆਂ ਹਨ। ਇਸਲਈ, ਸ਼ਾਮ ਵੇਲੇ ਜ਼ਰੂਰੀ ਚੀਜ਼ਾਂ ਦਾ ਮੁੜ-ਨਿਰੀਖਣ ਕਰਨਾ ਸਹਾਇਕ ਸਿੱਧ ਹੋ ਸਕਦਾ ਹੈ। ਵੱਖਰੀ ਸਿਖਲਾਈ ਸਮੱਗਰੀ ਲਈ ਨੀਂਦ ਦੀ ਇੱਕ ਵੱਖਰੀ ਸਥਿਤੀ ਜ਼ਿੰਮੇਵਾਰ ਹੈ। ਆਰਈਐਮ (REM) ਨੀਂਦ ਸਾਈਕੋਮੋਟਰ ਸਿਖਲਾਈ ਦਾ ਸਮਰਥਨ ਕਰਦੀ ਹੈ। ਸੰਗੀਤ ਵਜਾਉਣਾ ਜਾਂ ਖੇਡਾਂ ਇਸ ਵਰਗ ਨਾਲ ਸੰਬੰਧਤ ਹਨ। ਇਸਦੇ ਉਲਟ, ਸ਼ੁੱਧ ਗਿਆਨ ਦੀ ਸਿਖਲਾਈ ਡੂੰਘੀ ਨੀਂਦ ਵਿੱਚ ਹੁੰਦੀ ਹੈ। ਇਸੇ ਦੌਰਾਨ ਹਰੇਕ ਚੀਜ਼ ਜਿਹੜੀ ਅਸੀਂ ਸਿੱਖੀ ਹੈ, ਦੀ ਸਮੀਖਿਆ ਹੁੰਦੀ ਹੈ। ਇੱਥੋਂ ਤੱਕ ਕਿ ਸ਼ਬਦਾਵਲੀ ਅਤੇ ਵਿਆਕਰਣ ਵੀ! ਜਦੋਂ ਅਸੀਂ ਭਾਸ਼ਾਵਾਂ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਨਵੇਂ ਸ਼ਬਦ ਅਤੇ ਨਿਯਮ ਸਾਂਭਣੇ ਪੈਂਦੇ ਹਨ। ਇਹ ਸਭ ਕੁਝ ਨੀਂਦ ਵਿੱਚ ਇੱਕ ਵਾਰ ਦੁਬਾਰਾ ਚੱਲਦਾ ਹੈ। ਖੋਜਕਰਤਾ ਇਸਨੂੰ ਰੀਪਲੇਅ ਥੀਊਰੀ ਕਹਿੰਦੇ ਹਨ। ਪਰ, ਇਹ ਜ਼ਰੂਰੀ ਹੈ ਕਿ ਤੁਸੀਂ ਵਧੀਆ ਨੀਂਦ ਲਵੋ। ਸਰੀਰ ਅਤੇ ਮਨ ਨੂੰ ਚੰਗੀ ਤਰ੍ਹਾਂ ਮੁੜ-ਸਿਹਤਮੰਦ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਦਿਮਾਗ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗਾ। ਤੁਸੀਂ ਕਹਿ ਸਕਦੇ ਹੋ: ਵਧੀਆ ਨੀਂਦ, ਵਧੀਆ ਗਿਆਨਾਤਮਕ ਕਾਰਗੁਜ਼ਾਰੀ ਸਾਡੇ ਆਰਾਮ ਕਰਨ ਦੇ ਦੌਰਾਨ, ਸਾਡਾ ਦਿਮਾਗ ਅਜੇ ਵੀ ਕਾਰਜਸ਼ੀਲ ਹੁੰਦਾ ਹੈ... ਇਸਲਈ: ਸ਼ੁਭ ਰਾਤ, Gute Nacht, good night, buona notte, dobrou noc!