ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   mr वाचणे आणि लिहिणे

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

६ [सहा]

6 [Sahā]

वाचणे आणि लिहिणे

vācaṇē āṇi lihiṇē

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। मी-व--त-आ--. मी वा__ आ__ म- व-च- आ-े- ------------ मी वाचत आहे. 0
mī vā--t- ---. m_ v_____ ā___ m- v-c-t- ā-ē- -------------- mī vācata āhē.
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। म- -- म-ळाक्-र ------ह-. मी ए_ मु____ वा__ आ__ म- ए- म-ळ-क-ष- व-च- आ-े- ------------------------ मी एक मुळाक्षर वाचत आहे. 0
M- ēka -u-ā-ṣar-----a-- āhē. M_ ē__ m________ v_____ ā___ M- ē-a m-ḷ-k-a-a v-c-t- ā-ē- ---------------------------- Mī ēka muḷākṣara vācata āhē.
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। म- ---श-्- -ाच----े. मी ए_ श__ वा__ आ__ म- ए- श-्- व-च- आ-े- -------------------- मी एक शब्द वाचत आहे. 0
M----- ś--da-vāc-t- āh-. M_ ē__ ś____ v_____ ā___ M- ē-a ś-b-a v-c-t- ā-ē- ------------------------ Mī ēka śabda vācata āhē.
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। मी--- व--्य-वाच---हे. मी ए_ वा__ वा__ आ__ म- ए- व-क-य व-च- आ-े- --------------------- मी एक वाक्य वाचत आहे. 0
M- ēka---k-a -ācata -hē. M_ ē__ v____ v_____ ā___ M- ē-a v-k-a v-c-t- ā-ē- ------------------------ Mī ēka vākya vācata āhē.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। म--ए- -त्--वाच--आ--. मी ए_ प__ वा__ आ__ म- ए- प-्- व-च- आ-े- -------------------- मी एक पत्र वाचत आहे. 0
M- --a --tr- vāc----ā-ē. M_ ē__ p____ v_____ ā___ M- ē-a p-t-a v-c-t- ā-ē- ------------------------ Mī ēka patra vācata āhē.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। मी--क --स्-क वाच----े. मी ए_ पु___ वा__ आ__ म- ए- प-स-त- व-च- आ-े- ---------------------- मी एक पुस्तक वाचत आहे. 0
M- ēka-pu--ak---āc--- āh-. M_ ē__ p______ v_____ ā___ M- ē-a p-s-a-a v-c-t- ā-ē- -------------------------- Mī ēka pustaka vācata āhē.
ਮੈਂ ਪੜ੍ਹਦਾ / ਪੜ੍ਹਦੀ ਹਾਂ। मी-वा-त-आ--. मी वा__ आ__ म- व-च- आ-े- ------------ मी वाचत आहे. 0
M- vāc-t---h-. M_ v_____ ā___ M- v-c-t- ā-ē- -------------- Mī vācata āhē.
ਤੂੰ ਪੜ੍ਹਦਾ / ਪੜ੍ਹਦੀ ਹੈਂ। त-------आ-ेस. तू वा__ आ___ त- व-च- आ-े-. ------------- तू वाचत आहेस. 0
T- vā-ata --ēsa. T_ v_____ ā_____ T- v-c-t- ā-ē-a- ---------------- Tū vācata āhēsa.
ਉਹ ਪੜ੍ਹਦਾ ਹੈ। तो-वाचत आह-. तो वा__ आ__ त- व-च- आ-े- ------------ तो वाचत आहे. 0
T-----at- -h-. T_ v_____ ā___ T- v-c-t- ā-ē- -------------- Tō vācata āhē.
ਮੈਂ ਲਿਖਦਾ / ਲਿਖਦੀ ਹਾਂ। म---िहित-आहे. मी लि__ आ__ म- ल-ह-त आ-े- ------------- मी लिहित आहे. 0
M--lihi-a ---. M_ l_____ ā___ M- l-h-t- ā-ē- -------------- Mī lihita āhē.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। मी एक म--ा--षर--िह-त आ--. मी ए_ मु____ लि__ आ__ म- ए- म-ळ-क-ष- ल-ह-त आ-े- ------------------------- मी एक मुळाक्षर लिहित आहे. 0
M--ē-- ---ākṣ-----ih-ta-ā--. M_ ē__ m________ l_____ ā___ M- ē-a m-ḷ-k-a-a l-h-t- ā-ē- ---------------------------- Mī ēka muḷākṣara lihita āhē.
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। मी--क--ब्----ह----ह-. मी ए_ श__ लि__ आ__ म- ए- श-्- ल-ह-त आ-े- --------------------- मी एक शब्द लिहित आहे. 0
M- -ka --bda --h-ta āhē. M_ ē__ ś____ l_____ ā___ M- ē-a ś-b-a l-h-t- ā-ē- ------------------------ Mī ēka śabda lihita āhē.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। म- ए- -ाक्-----ित ---. मी ए_ वा__ लि__ आ__ म- ए- व-क-य ल-ह-त आ-े- ---------------------- मी एक वाक्य लिहित आहे. 0
M- ----vāk------ita--h-. M_ ē__ v____ l_____ ā___ M- ē-a v-k-a l-h-t- ā-ē- ------------------------ Mī ēka vākya lihita āhē.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। मी--क----र ---ि- ---. मी ए_ प__ लि__ आ__ म- ए- प-्- ल-ह-त आ-े- --------------------- मी एक पत्र लिहित आहे. 0
M- --- --tra ----ta --ē. M_ ē__ p____ l_____ ā___ M- ē-a p-t-a l-h-t- ā-ē- ------------------------ Mī ēka patra lihita āhē.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। म--ए- प-स्तक---हि-----. मी ए_ पु___ लि__ आ__ म- ए- प-स-त- ल-ह-त आ-े- ----------------------- मी एक पुस्तक लिहित आहे. 0
M---k- pu-ta-a -ihita--h-. M_ ē__ p______ l_____ ā___ M- ē-a p-s-a-a l-h-t- ā-ē- -------------------------- Mī ēka pustaka lihita āhē.
ਮੈਂ ਲਿਖਦਾ / ਲਿਖਦੀ ਹਾਂ। मी-ल-ह-त -हे. मी लि__ आ__ म- ल-ह-त आ-े- ------------- मी लिहित आहे. 0
M- li-i----h-. M_ l_____ ā___ M- l-h-t- ā-ē- -------------- Mī lihita āhē.
ਤੂੰ ਲਿਖਦਾ / ਲਿਖਦੀ ਹੈ। त--ल--ित -हेस. तू लि__ आ___ त- ल-ह-त आ-े-. -------------- तू लिहित आहेस. 0
Tū l-h-t- āhē-a. T_ l_____ ā_____ T- l-h-t- ā-ē-a- ---------------- Tū lihita āhēsa.
ਉਹ ਲਿਖਦਾ ਹੈ। तो -ि-ित--हे. तो लि__ आ__ त- ल-ह-त आ-े- ------------- तो लिहित आहे. 0
T----h----āhē. T_ l_____ ā___ T- l-h-t- ā-ē- -------------- Tō lihita āhē.

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।