ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   ko 읽고 쓰기

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

6 [여섯]

6 [yeoseos]

읽고 쓰기

[ilg-go sseugi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। 저- -어요. 저_ 읽___ 저- 읽-요- ------- 저는 읽어요. 0
je-n--n il--e-y-. j______ i________ j-o-e-n i-g-e-y-. ----------------- jeoneun ilg-eoyo.
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। 저--글-를 읽어-. 저_ 글__ 읽___ 저- 글-를 읽-요- ----------- 저는 글자를 읽어요. 0
jeone-n-g-------u----g-eoyo. j______ g_________ i________ j-o-e-n g-u-j-l-u- i-g-e-y-. ---------------------------- jeoneun geuljaleul ilg-eoyo.
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। 저는--어를-읽어요. 저_ 단__ 읽___ 저- 단-를 읽-요- ----------- 저는 단어를 읽어요. 0
je-ne---d----ol-u--ilg--oy-. j______ d_________ i________ j-o-e-n d-n-e-l-u- i-g-e-y-. ---------------------------- jeoneun dan-eoleul ilg-eoyo.
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। 저- --- 읽어-. 저_ 문__ 읽___ 저- 문-을 읽-요- ----------- 저는 문장을 읽어요. 0
jeon-un----jang--u--ilg-e-y-. j______ m__________ i________ j-o-e-n m-n-a-g-e-l i-g-e-y-. ----------------------------- jeoneun munjang-eul ilg-eoyo.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। 저는--지를 -어-. 저_ 편__ 읽___ 저- 편-를 읽-요- ----------- 저는 편지를 읽어요. 0
j--n-u--py-onj-l--l il--e--o. j______ p__________ i________ j-o-e-n p-e-n-i-e-l i-g-e-y-. ----------------------------- jeoneun pyeonjileul ilg-eoyo.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। 저는 책---어-. 저_ 책_ 읽___ 저- 책- 읽-요- ---------- 저는 책을 읽어요. 0
j--ne-n cha-g-eul-ilg-eoy-. j______ c________ i________ j-o-e-n c-a-g-e-l i-g-e-y-. --------------------------- jeoneun chaeg-eul ilg-eoyo.
ਮੈਂ ਪੜ੍ਹਦਾ / ਪੜ੍ਹਦੀ ਹਾਂ। 저는 읽-요. 저_ 읽___ 저- 읽-요- ------- 저는 읽어요. 0
j---e-n--lg--o-o. j______ i________ j-o-e-n i-g-e-y-. ----------------- jeoneun ilg-eoyo.
ਤੂੰ ਪੜ੍ਹਦਾ / ਪੜ੍ਹਦੀ ਹੈਂ। 당-- ---. 당__ 읽___ 당-은 읽-요- -------- 당신은 읽어요. 0
d-n-s-----n-il------. d__________ i________ d-n-s-n-e-n i-g-e-y-. --------------------- dangsin-eun ilg-eoyo.
ਉਹ ਪੜ੍ਹਦਾ ਹੈ। 그--읽어-. 그_ 읽___ 그- 읽-요- ------- 그는 읽어요. 0
g-uneu- ----e-yo. g______ i________ g-u-e-n i-g-e-y-. ----------------- geuneun ilg-eoyo.
ਮੈਂ ਲਿਖਦਾ / ਲਿਖਦੀ ਹਾਂ। 저- -요. 저_ 써__ 저- 써-. ------ 저는 써요. 0
j-o---n--se-y-. j______ s______ j-o-e-n s-e-y-. --------------- jeoneun sseoyo.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। 저---자----. 저_ 글__ 써__ 저- 글-를 써-. ---------- 저는 글자를 써요. 0
je-ne-n---ul-al-ul--s--yo. j______ g_________ s______ j-o-e-n g-u-j-l-u- s-e-y-. -------------------------- jeoneun geuljaleul sseoyo.
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। 저--단어- 써-. 저_ 단__ 써__ 저- 단-를 써-. ---------- 저는 단어를 써요. 0
j-on--n--a-----eul sseo--. j______ d_________ s______ j-o-e-n d-n-e-l-u- s-e-y-. -------------------------- jeoneun dan-eoleul sseoyo.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। 저는---- 써요. 저_ 문__ 써__ 저- 문-을 써-. ---------- 저는 문장을 써요. 0
je-neun mu-jan---u---se-yo. j______ m__________ s______ j-o-e-n m-n-a-g-e-l s-e-y-. --------------------------- jeoneun munjang-eul sseoyo.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। 저는--자를 써요. 저_ 글__ 써__ 저- 글-를 써-. ---------- 저는 글자를 써요. 0
je--e-n------aleul -s--y-. j______ g_________ s______ j-o-e-n g-u-j-l-u- s-e-y-. -------------------------- jeoneun geuljaleul sseoyo.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। 저---을 -요. 저_ 책_ 써__ 저- 책- 써-. --------- 저는 책을 써요. 0
j-----n -ha-g-eu- s--o-o. j______ c________ s______ j-o-e-n c-a-g-e-l s-e-y-. ------------------------- jeoneun chaeg-eul sseoyo.
ਮੈਂ ਲਿਖਦਾ / ਲਿਖਦੀ ਹਾਂ। 저- -요. 저_ 써__ 저- 써-. ------ 저는 써요. 0
jeone-n s-eo-o. j______ s______ j-o-e-n s-e-y-. --------------- jeoneun sseoyo.
ਤੂੰ ਲਿਖਦਾ / ਲਿਖਦੀ ਹੈ। 당-은 써요. 당__ 써__ 당-은 써-. ------- 당신은 써요. 0
d-----n--un-s-e-yo. d__________ s______ d-n-s-n-e-n s-e-y-. ------------------- dangsin-eun sseoyo.
ਉਹ ਲਿਖਦਾ ਹੈ। 그- -요. 그_ 써__ 그- 써-. ------ 그는 써요. 0
geu-eun---eo--. g______ s______ g-u-e-n s-e-y-. --------------- geuneun sseoyo.

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।