ਪ੍ਹੈਰਾ ਕਿਤਾਬ

pa ਸਿਨਮਾਘਰ ਵਿੱਚ   »   ro La cinematograf

45 [ਪੰਤਾਲੀ]

ਸਿਨਮਾਘਰ ਵਿੱਚ

ਸਿਨਮਾਘਰ ਵਿੱਚ

45 [patruzeci şi cinci]

La cinematograf

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੋਮਾਨੀਅਨ ਖੇਡੋ ਹੋਰ
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। Vr-m -- ------ -- c--em--o----. V___ s_ m_____ l_ c____________ V-e- s- m-r-e- l- c-n-m-t-g-a-. ------------------------------- Vrem să mergem la cinematograf. 0
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ। A-tă---r--e-z- u- f--m -un. A_____ r______ u_ f___ b___ A-t-z- r-l-a-ă u- f-l- b-n- --------------------------- Astăzi rulează un film bun. 0
ਫਿਲਮ ਇਕਦਮ ਨਵੀਂ ਹੈ। F--mul-est--no-. F_____ e___ n___ F-l-u- e-t- n-u- ---------------- Filmul este nou. 0
ਟਿਕਟ ਕਿੱਥੇ ਮਿਲਣਗੇ? Un-----t- c-------? U___ e___ c________ U-d- e-t- c-s-e-i-? ------------------- Unde este casieria? 0
ਕੀ ਅਜੇ ਵੀ ਕੋਈ ਸੀਟ ਖਾਲੀ ਹੈ? Mai----t-locu-- --b-re? M__ s___ l_____ l______ M-i s-n- l-c-r- l-b-r-? ----------------------- Mai sunt locuri libere? 0
ਟਿਕਟ ਕਿੰਨੇ ਦੀਆਂ ਹਨ? C-t cost--b--etel---e----ra--? C__ c____ b_______ d_ i_______ C-t c-s-ă b-l-t-l- d- i-t-a-e- ------------------------------ Cât costă biletele de intrare? 0
ਫਿਲਮ ਕਦੋਂ ਸ਼ੁਰੂ ਹੁੰਦੀ ਹੈ? C-n--încep- -e-r---ntaţ-a? C___ î_____ r_____________ C-n- î-c-p- r-p-e-e-t-ţ-a- -------------------------- Când începe reprezentaţia? 0
ਫਿਲਮ ਕਿੰਨੇ ਵਜੇ ਤੱਕ ਚੱਲੇਗੀ? Câ---ur---- f----l? C__ d______ f______ C-t d-r-a-ă f-l-u-? ------------------- Cât durează filmul? 0
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ? S---o---e-e--a-bil-te? S_ p__ r______ b______ S- p-t r-z-r-a b-l-t-? ---------------------- Se pot rezerva bilete? 0
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Vre-- s---t---în-sp--e. V____ s_ s___ î_ s_____ V-e-u s- s-a- î- s-a-e- ----------------------- Vreau să stau în spate. 0
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Vr--u-s- s-----n faţă. V____ s_ s___ î_ f____ V-e-u s- s-a- î- f-ţ-. ---------------------- Vreau să stau în faţă. 0
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Vre-- să --au-l--m-j-oc. V____ s_ s___ l_ m______ V-e-u s- s-a- l- m-j-o-. ------------------------ Vreau să stau la mijloc. 0
ਫਿਲਮ ਚੰਗੀ ਸੀ। Fil----a fost ca--iv-n-. F_____ a f___ c_________ F-l-u- a f-s- c-p-i-a-t- ------------------------ Filmul a fost captivant. 0
ਫਿਲਮ ਨੀਰਸ ਨਹੀਂ ਸੀ। F---u-------f--t p-ic-i----r. F_____ n_ a f___ p___________ F-l-u- n- a f-s- p-i-t-s-t-r- ----------------------------- Filmul nu a fost plictisitor. 0
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ। Da-----t-a-afe-e--ă --lm---i-a--o-- -ai-b---. D__ c_____ a_______ f_______ a f___ m__ b____ D-r c-r-e- a-e-e-t- f-l-u-u- a f-s- m-i b-n-. --------------------------------------------- Dar cartea aferentă filmului a fost mai bună. 0
ਸੰਗੀਤ ਕਿਹੋ ਜਿਹਾ ਸੀ? Cum-a-f-st-mu--c-? C__ a f___ m______ C-m a f-s- m-z-c-? ------------------ Cum a fost muzica? 0
ਕਲਾਕਾਰ ਕਿਹੋ ਜਿਹੇ ਸਨ? Cu-----fos---ct---i? C__ a_ f___ a_______ C-m a- f-s- a-t-r-i- -------------------- Cum au fost actorii? 0
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ? Ex-s--------tr----în-l-mba-------ă? E_____ s_________ î_ l____ e_______ E-i-t- s-b-i-r-r- î- l-m-a e-g-e-ă- ----------------------------------- Există subtitrări în limba engleză? 0

ਭਾਸ਼ਾ ਅਤੇ ਸੰਗੀਤ

ਸੰਗੀਤ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ। ਧਰਤੀ ਦੇ ਸਾਰੇ ਲੋਕ ਸੰਗੀਤ ਬਣਾਉਂਦੇ ਹਨ। ਅਤੇ ਸੰਗੀਤ ਸਾਰੇ ਸਭਿਆਚਾਰਾਂ ਵਿੱਚ ਸਮਝਣਯੋਗ ਹੁੰਦਾ ਹੈ। ਇੱਕ ਵਿਗਿਆਨਿਕ ਅਧਿਐਨ ਨੇ ਇਹ ਸਾਬਤ ਕੀਤਾ ਹੈ। ਇਸ ਵਿੱਚ, ਇੱਕ ਵਿਲੱਖਣ ਜਨਜਾਤੀ ਦੇ ਲੋਕਾਂ ਦੇ ਅੱਗੇ ਪੱਛਮੀ ਸੰਗੀਤ ਵਜਾਇਆ ਗਿਆ। ਇਸ ਅਫ਼ਰੀਕਨ ਜਨਜਾਤੀ ਕੋਲ ਨਵੀਨਤਮ ਦੁਨੀਆ ਤੱਕ ਪਹੁੰਚ ਨਹੀਂ ਸੀ। ਪਰ ਫੇਰ ਵੀ, ਉਨ੍ਹਾਂ ਨੇ ਖੁਸ਼ੀ ਜਾਂ ਉਦਾਸੀ ਵਾਲੇ ਗਾਣਿਆਂ ਨੂੰ ਸੁਣ ਕੇ ਪਛਾਣ ਲਿਆ। ਅਜਿਹਾ ਕਿਉਂ ਹੁੰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਪਰ ਸੰਗੀਤ ਇੱਕ ਅਜਿਹੀ ਭਾਸ਼ਾ ਜਾਪਦੀ ਹੈ ਜਿਸਦੀਆਂ ਕੋਈ ਸਰਹੱਦਾਂ ਨਹੀਂ। ਅਤੇ ਅਸੀਂ ਸਾਰਿਆਂ ਨੇ ਕਿਸੇ ਤਰ੍ਹਾਂ ਇਸਨੂੰ ਸਹੀ ਢੰਗ ਨਾਲ ਸਮਝਣਾ ਸਿੱਖ ਲਿਆ ਹੈ। ਪਰ, ਸੰਗੀਤ ਦਾ ਉਤਪੰਨਤਾ-ਸੰਬੰਧੀ ਕੋਈ ਫਾਇਦਾ ਨਹੀਂ ਹੁੰਦਾ। ਇਸਨੂੰ ਅਸੀਂ ਫੇਰ ਵੀ ਸਮਝ ਸਕਦੇ ਹਾਂ, ਇਹ ਸਾਡੀ ਭਾਸ਼ਾ ਨਾਲ ਸੰਬੰਧਤ ਹੁੰਦਾ ਹੈ। ਕਿਉਂਕਿ ਸੰਗੀਤ ਅਤੇ ਭਾਸ਼ਾ ਇੱਕ-ਦੂਜੇ ਨਾਲ ਸੰਬੰਧਤ ਹਨ। ਦਿਮਾਗ ਵਿੱਚ ਇਨ੍ਹਾਂ ਦਾ ਸੰਸਾਧਨ ਇੱਕੋ ਢੰਗ ਨਾਲ ਹੁੰਦਾ ਹੈ। ਇਨ੍ਹਾਂ ਦੀ ਕਾਰਜ-ਪ੍ਰਣਾਲੀ ਵੀ ਇੱਕੋ-ਜਿਹੀ ਹੁੰਦੀ ਹੈ। ਦੋਵੇਂ ਵਿਸ਼ੇਸ਼ ਨਿਯਮਾਂ ਦੇ ਅਨੁਸਾਰ ਧੁਨੀਆਂ ਅਤੇ ਆਵਾਜ਼ਾਂ ਨੂੰ ਸੰਯੋਜਿਤ ਕਰਦੇ ਹਨ। ਬੱਚੇ ਵੀ ਸੰਗੀਤ ਨੂੰ ਸਮਝਦੇ ਹਨ, ਉਨ੍ਹਾਂ ਨੇ ਇਹ ਕੁੱਖ ਵਿੱਚ ਹੀ ਸਿੱਖਿਆ ਸੀ। ਉੱਥੇ ਉਹ ਆਪਣੀ ਮਾਂ ਦੀ ਭਾਸ਼ਾ ਦੀ ਲੈਅ ਜਾਂ ਰਾਗ ਸੁਣਦੇ ਹਨ। ਫੇਰ ਉਹ ਜਦੋਂ ਇਸ ਦੁਨੀਆ ਵਿੱਚ ਆਉਂਦੇ ਹਨ, ਉਹ ਸੰਗੀਤ ਸਮਝ ਸਕਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸੰਗੀਤ ਭਾਸ਼ਾਵਾਂ ਦੀ ਲੈਅ ਦੀ ਨਕਲ ਕਰਦਾ ਹੈ। ਭਾਵਨਾ ਨੂੰ ਵੀ ਗਤੀ ਰਾਹੀਂ ਭਾਸ਼ਾ ਅਤੇ ਸੰਗੀਤ, ਦੋਹਾਂ ਵਿੱਚ ਜ਼ਾਹਿਰ ਕੀਤਾ ਜਾ ਸਕਦਾ ਹੈ। ਇਸਲਈ ਆਪਣੀ ਭਾਸ਼ਾਈ ਜਾਣਕਾਰੀ ਦੀ ਵਰਤੋਂ ਦੁਆਰਾ, ਅਸੀਂ ਸੰਗੀਤ ਵਿੱਚ ਭਾਵਨਾਵਾਂ ਨੂੰ ਸਮਝਦੇ ਹਾਂ। ਇਸਤੋਂ ਉਲਟ, ਸੰਗੀਤਕ ਵਿਅਕਤੀ ਅਕਸਰ ਭਾਸ਼ਾਵਾਂ ਨੂੰ ਸਰਲਤਾ ਨਾਲ ਸਿੱਖਦੇ ਹਨ। ਕਈ ਸੰਗੀਤਕਾਰ ਭਾਸ਼ਾਵਾਂ ਨੂੰ ਰਾਗਾਂ ਵਾਂਗ ਯਾਦ ਕਰ ਲੈਂਦੇ ਹਨ। ਇਸ ਤਰ੍ਹਾਂ, ਉਹ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਦਿਲਚਸਪ ਚੀਜ਼ ਇਹ ਹੈ ਕਿ ਦੁਨੀਆ ਭਰ ਵਿੱਚ ਲੋਰੀਆਂ ਬਹੁਤ ਮੇਲ ਖਾਂਦੀਆਂ ਹਨ। ਇਸਤੋਂ ਸਾਬਤ ਹੁੰਦਾ ਹੈ ਕਿ ਸੰਗੀਤ ਦੀ ਭਾਸ਼ਾ ਕਿੰਨੀ ਅੰਤਰ-ਰਾਸ਼ਟਰੀ ਹੈ। ਅਤੇ ਇਹ ਸ਼ਾਇਦ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਸੁੰਦਰ ਵੀ ਹੈ...