ਪ੍ਹੈਰਾ ਕਿਤਾਬ

pa ਸਿਨਮਾਘਰ ਵਿੱਚ   »   am ሲኒማ

45 [ਪੰਤਾਲੀ]

ਸਿਨਮਾਘਰ ਵਿੱਚ

ਸਿਨਮਾਘਰ ਵਿੱਚ

45 [አርባ አምስት]

45 [āriba āmisiti]

ሲኒማ

[befīlimi bēti]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। ወደ--ል- -ት---ድ-እንፈ-ጋ--። ወ_ ፊ__ ቤ_ መ__ እ_______ ወ- ፊ-ም ቤ- መ-ድ እ-ፈ-ጋ-ን- ---------------------- ወደ ፊልም ቤት መሄድ እንፈልጋለን። 0
w-de -ī--m----t- m--ē-i--nifeli---en-. w___ f_____ b___ m_____ i_____________ w-d- f-l-m- b-t- m-h-d- i-i-e-i-a-e-i- -------------------------------------- wede fīlimi bēti mehēdi inifeligaleni.
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ। ዛ- ጥ- -ልም---ያ-። ዛ_ ጥ_ ፊ__ ይ____ ዛ- ጥ- ፊ-ም ይ-ያ-። --------------- ዛሬ ጥሩ ፊልም ይታያል። 0
zar---’i-u -ī--mi-yit---li. z___ t____ f_____ y________ z-r- t-i-u f-l-m- y-t-y-l-. --------------------------- zarē t’iru fīlimi yitayali.
ਫਿਲਮ ਇਕਦਮ ਨਵੀਂ ਹੈ। ፊ-- አ-ስ ነ-። ፊ__ አ__ ነ__ ፊ-ሙ አ-ስ ነ-። ----------- ፊልሙ አዲስ ነው። 0
fīl-mu -d-si-----. f_____ ā____ n____ f-l-m- ā-ī-i n-w-. ------------------ fīlimu ādīsi newi.
ਟਿਕਟ ਕਿੱਥੇ ਮਿਲਣਗੇ? ገ-ዘ- --ፈ-- -- -ው? ገ___ መ____ የ_ ነ__ ገ-ዘ- መ-ፈ-ው የ- ነ-? ----------------- ገንዘብ መክፈያው የት ነው? 0
g---z----m-kif-yaw--yeti---w-? g_______ m_________ y___ n____ g-n-z-b- m-k-f-y-w- y-t- n-w-? ------------------------------ genizebi mekifeyawi yeti newi?
ਕੀ ਅਜੇ ਵੀ ਕੋਈ ਸੀਟ ਖਾਲੀ ਹੈ? ያ--ያዙ-ወ---ች-እስከ-ሁ--አሉ? ያ____ ወ____ እ_____ አ__ ያ-ተ-ዙ ወ-በ-ች እ-ከ-ሁ- አ-? ---------------------- ያልተያዙ ወንበሮች እስከአሁን አሉ? 0
ya-it-yaz--w---b--oc-- --i---āhu-- ---? y_________ w__________ i__________ ā___ y-l-t-y-z- w-n-b-r-c-i i-i-e-ā-u-i ā-u- --------------------------------------- yaliteyazu weniberochi isike’āhuni ālu?
ਟਿਕਟ ਕਿੰਨੇ ਦੀਆਂ ਹਨ? የ---ያ-ት----ጋ--ስ-ት--ው? የ____ ት__ ዋ__ ስ__ ነ__ የ-ግ-ያ ት-ት ዋ-ው ስ-ት ነ-? --------------------- የመግቢያ ትኬት ዋጋው ስንት ነው? 0
ye-e-i-īy--t---ti--a-a-i----iti new-? y_________ t_____ w_____ s_____ n____ y-m-g-b-y- t-k-t- w-g-w- s-n-t- n-w-? ------------------------------------- yemegibīya tikēti wagawi siniti newi?
ਫਿਲਮ ਕਦੋਂ ਸ਼ੁਰੂ ਹੁੰਦੀ ਹੈ? መቼ-ነ- መ-የ- -ሚ-ምረ-? መ_ ነ_ መ___ የ______ መ- ነ- መ-የ- የ-ጀ-ረ-? ------------------ መቼ ነው መታየት የሚጀምረው? 0
mechē -----m---yet--ye-īj-mir--i? m____ n___ m_______ y____________ m-c-ē n-w- m-t-y-t- y-m-j-m-r-w-? --------------------------------- mechē newi metayeti yemījemirewi?
ਫਿਲਮ ਕਿੰਨੇ ਵਜੇ ਤੱਕ ਚੱਲੇਗੀ? የስንት ------ም ነ-? የ___ ሰ__ ፊ__ ነ__ የ-ን- ሰ-ት ፊ-ም ነ-? ---------------- የስንት ሰዓት ፊልም ነው? 0
ye-i--ti-s------fī-i-i-new-? y_______ s_____ f_____ n____ y-s-n-t- s-‘-t- f-l-m- n-w-? ---------------------------- yesiniti se‘ati fīlimi newi?
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ? ት-- ቀድሞ-ማስያ---ቻ-ል? ት__ ቀ__ ማ___ ይ____ ት-ት ቀ-ሞ ማ-ያ- ይ-ላ-? ------------------ ትኬት ቀድሞ ማስያዝ ይቻላል? 0
t---t- -’ed-----asiy-zi-y---alali? t_____ k______ m_______ y_________ t-k-t- k-e-i-o m-s-y-z- y-c-a-a-i- ---------------------------------- tikēti k’edimo masiyazi yichalali?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ከኋላ -ቀመ- እፈል---። ከ__ መ___ እ______ ከ-ላ መ-መ- እ-ል-ለ-። ---------------- ከኋላ መቀመጥ እፈልጋለው። 0
k--̮-al--m-k’em-t-i---eli---ew-. k______ m_________ i___________ k-h-w-l- m-k-e-e-’- i-e-i-a-e-i- -------------------------------- keḫwala mek’emet’i ifeligalewi.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ከ-ለፊት ---- --ልጋለው። ከ____ መ___ እ______ ከ-ለ-ት መ-መ- እ-ል-ለ-። ------------------ ከፊለፊት መቀመጥ እፈልጋለው። 0
kefīl----- ---’--et----f-l--al---. k_________ m_________ i___________ k-f-l-f-t- m-k-e-e-’- i-e-i-a-e-i- ---------------------------------- kefīlefīti mek’emet’i ifeligalewi.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। መ-ል -----እ-ልጋ-ው። መ__ መ___ እ______ መ-ል መ-መ- እ-ል-ለ-። ---------------- መሃል መቀመጥ እፈልጋለው። 0
m--a-- m--’-met’--i--l-g--e-i. m_____ m_________ i___________ m-h-l- m-k-e-e-’- i-e-i-a-e-i- ------------------------------ mehali mek’emet’i ifeligalewi.
ਫਿਲਮ ਚੰਗੀ ਸੀ। ፊ-ሙ -ስ-ሳ-----። ፊ__ አ____ ነ___ ፊ-ሙ አ-ደ-ች ነ-ረ- -------------- ፊልሙ አስደሳች ነበረ። 0
f-l----ā-i-e-ach- n--ere. f_____ ā_________ n______ f-l-m- ā-i-e-a-h- n-b-r-. ------------------------- fīlimu āsidesachi nebere.
ਫਿਲਮ ਨੀਰਸ ਨਹੀਂ ਸੀ। ፊል- አሰ---አልነበረም። ፊ__ አ___ አ______ ፊ-ሙ አ-ል- አ-ነ-ረ-። ---------------- ፊልሙ አሰልቺ አልነበረም። 0
fī---- ā----chī ----e-er--i. f_____ ā_______ ā___________ f-l-m- ā-e-i-h- ā-i-e-e-e-i- ---------------------------- fīlimu āselichī ālineberemi.
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ। ግ----ሙ-የተ-ሰረተ-ት --ሐፍ የተ-ለ --ር። ግ_ ፊ__ የ_______ መ___ የ___ ነ___ ግ- ፊ-ሙ የ-መ-ረ-በ- መ-ሐ- የ-ሻ- ነ-ር- ------------------------------ ግን ፊልሙ የተመሰረተበት መጽሐፍ የተሻለ ነበር። 0
g--i---l-m- ---eme-er--e---i--ets’ih--f- ye--sha-e ne-eri. g___ f_____ y_______________ m_________ y________ n______ g-n- f-l-m- y-t-m-s-r-t-b-t- m-t-’-h-ā-i y-t-s-a-e n-b-r-. ---------------------------------------------------------- gini fīlimu yetemeseretebeti mets’iḥāfi yeteshale neberi.
ਸੰਗੀਤ ਕਿਹੋ ਜਿਹਾ ਸੀ? ሙ--ው-እ-ዴት-ነ--? ሙ___ እ___ ነ___ ሙ-ቃ- እ-ዴ- ነ-ረ- -------------- ሙዚቃው እንዴት ነበረ? 0
m---k’aw- in--ē-i--e---e? m________ i______ n______ m-z-k-a-i i-i-ē-i n-b-r-? ------------------------- muzīk’awi inidēti nebere?
ਕਲਾਕਾਰ ਕਿਹੋ ਜਿਹੇ ਸਨ? ተ-ና-ቹ -ን-- --ሩ? ተ____ እ___ ነ___ ተ-ና-ቹ እ-ዴ- ነ-ሩ- --------------- ተዋናዮቹ እንዴት ነበሩ? 0
tew--a---hu--ni---- n---ru? t__________ i______ n______ t-w-n-y-c-u i-i-ē-i n-b-r-? --------------------------- tewanayochu inidēti neberu?
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ? የ----ትር-- በ-ንግ--- --ረ-? የ___ ት___ በ______ ነ____ የ-ር- ት-ጉ- በ-ን-ሊ-ኛ ነ-ረ-? ----------------------- የግርጌ ትርጉም በእንግሊዘኛ ነበረው? 0
yeg-ri-- tiri-----b--inig---ze-y- --ber--i? y_______ t_______ b______________ n________ y-g-r-g- t-r-g-m- b-’-n-g-l-z-n-a n-b-r-w-? ------------------------------------------- yegirigē tirigumi be’inigilīzenya neberewi?

ਭਾਸ਼ਾ ਅਤੇ ਸੰਗੀਤ

ਸੰਗੀਤ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ। ਧਰਤੀ ਦੇ ਸਾਰੇ ਲੋਕ ਸੰਗੀਤ ਬਣਾਉਂਦੇ ਹਨ। ਅਤੇ ਸੰਗੀਤ ਸਾਰੇ ਸਭਿਆਚਾਰਾਂ ਵਿੱਚ ਸਮਝਣਯੋਗ ਹੁੰਦਾ ਹੈ। ਇੱਕ ਵਿਗਿਆਨਿਕ ਅਧਿਐਨ ਨੇ ਇਹ ਸਾਬਤ ਕੀਤਾ ਹੈ। ਇਸ ਵਿੱਚ, ਇੱਕ ਵਿਲੱਖਣ ਜਨਜਾਤੀ ਦੇ ਲੋਕਾਂ ਦੇ ਅੱਗੇ ਪੱਛਮੀ ਸੰਗੀਤ ਵਜਾਇਆ ਗਿਆ। ਇਸ ਅਫ਼ਰੀਕਨ ਜਨਜਾਤੀ ਕੋਲ ਨਵੀਨਤਮ ਦੁਨੀਆ ਤੱਕ ਪਹੁੰਚ ਨਹੀਂ ਸੀ। ਪਰ ਫੇਰ ਵੀ, ਉਨ੍ਹਾਂ ਨੇ ਖੁਸ਼ੀ ਜਾਂ ਉਦਾਸੀ ਵਾਲੇ ਗਾਣਿਆਂ ਨੂੰ ਸੁਣ ਕੇ ਪਛਾਣ ਲਿਆ। ਅਜਿਹਾ ਕਿਉਂ ਹੁੰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਪਰ ਸੰਗੀਤ ਇੱਕ ਅਜਿਹੀ ਭਾਸ਼ਾ ਜਾਪਦੀ ਹੈ ਜਿਸਦੀਆਂ ਕੋਈ ਸਰਹੱਦਾਂ ਨਹੀਂ। ਅਤੇ ਅਸੀਂ ਸਾਰਿਆਂ ਨੇ ਕਿਸੇ ਤਰ੍ਹਾਂ ਇਸਨੂੰ ਸਹੀ ਢੰਗ ਨਾਲ ਸਮਝਣਾ ਸਿੱਖ ਲਿਆ ਹੈ। ਪਰ, ਸੰਗੀਤ ਦਾ ਉਤਪੰਨਤਾ-ਸੰਬੰਧੀ ਕੋਈ ਫਾਇਦਾ ਨਹੀਂ ਹੁੰਦਾ। ਇਸਨੂੰ ਅਸੀਂ ਫੇਰ ਵੀ ਸਮਝ ਸਕਦੇ ਹਾਂ, ਇਹ ਸਾਡੀ ਭਾਸ਼ਾ ਨਾਲ ਸੰਬੰਧਤ ਹੁੰਦਾ ਹੈ। ਕਿਉਂਕਿ ਸੰਗੀਤ ਅਤੇ ਭਾਸ਼ਾ ਇੱਕ-ਦੂਜੇ ਨਾਲ ਸੰਬੰਧਤ ਹਨ। ਦਿਮਾਗ ਵਿੱਚ ਇਨ੍ਹਾਂ ਦਾ ਸੰਸਾਧਨ ਇੱਕੋ ਢੰਗ ਨਾਲ ਹੁੰਦਾ ਹੈ। ਇਨ੍ਹਾਂ ਦੀ ਕਾਰਜ-ਪ੍ਰਣਾਲੀ ਵੀ ਇੱਕੋ-ਜਿਹੀ ਹੁੰਦੀ ਹੈ। ਦੋਵੇਂ ਵਿਸ਼ੇਸ਼ ਨਿਯਮਾਂ ਦੇ ਅਨੁਸਾਰ ਧੁਨੀਆਂ ਅਤੇ ਆਵਾਜ਼ਾਂ ਨੂੰ ਸੰਯੋਜਿਤ ਕਰਦੇ ਹਨ। ਬੱਚੇ ਵੀ ਸੰਗੀਤ ਨੂੰ ਸਮਝਦੇ ਹਨ, ਉਨ੍ਹਾਂ ਨੇ ਇਹ ਕੁੱਖ ਵਿੱਚ ਹੀ ਸਿੱਖਿਆ ਸੀ। ਉੱਥੇ ਉਹ ਆਪਣੀ ਮਾਂ ਦੀ ਭਾਸ਼ਾ ਦੀ ਲੈਅ ਜਾਂ ਰਾਗ ਸੁਣਦੇ ਹਨ। ਫੇਰ ਉਹ ਜਦੋਂ ਇਸ ਦੁਨੀਆ ਵਿੱਚ ਆਉਂਦੇ ਹਨ, ਉਹ ਸੰਗੀਤ ਸਮਝ ਸਕਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸੰਗੀਤ ਭਾਸ਼ਾਵਾਂ ਦੀ ਲੈਅ ਦੀ ਨਕਲ ਕਰਦਾ ਹੈ। ਭਾਵਨਾ ਨੂੰ ਵੀ ਗਤੀ ਰਾਹੀਂ ਭਾਸ਼ਾ ਅਤੇ ਸੰਗੀਤ, ਦੋਹਾਂ ਵਿੱਚ ਜ਼ਾਹਿਰ ਕੀਤਾ ਜਾ ਸਕਦਾ ਹੈ। ਇਸਲਈ ਆਪਣੀ ਭਾਸ਼ਾਈ ਜਾਣਕਾਰੀ ਦੀ ਵਰਤੋਂ ਦੁਆਰਾ, ਅਸੀਂ ਸੰਗੀਤ ਵਿੱਚ ਭਾਵਨਾਵਾਂ ਨੂੰ ਸਮਝਦੇ ਹਾਂ। ਇਸਤੋਂ ਉਲਟ, ਸੰਗੀਤਕ ਵਿਅਕਤੀ ਅਕਸਰ ਭਾਸ਼ਾਵਾਂ ਨੂੰ ਸਰਲਤਾ ਨਾਲ ਸਿੱਖਦੇ ਹਨ। ਕਈ ਸੰਗੀਤਕਾਰ ਭਾਸ਼ਾਵਾਂ ਨੂੰ ਰਾਗਾਂ ਵਾਂਗ ਯਾਦ ਕਰ ਲੈਂਦੇ ਹਨ। ਇਸ ਤਰ੍ਹਾਂ, ਉਹ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਦਿਲਚਸਪ ਚੀਜ਼ ਇਹ ਹੈ ਕਿ ਦੁਨੀਆ ਭਰ ਵਿੱਚ ਲੋਰੀਆਂ ਬਹੁਤ ਮੇਲ ਖਾਂਦੀਆਂ ਹਨ। ਇਸਤੋਂ ਸਾਬਤ ਹੁੰਦਾ ਹੈ ਕਿ ਸੰਗੀਤ ਦੀ ਭਾਸ਼ਾ ਕਿੰਨੀ ਅੰਤਰ-ਰਾਸ਼ਟਰੀ ਹੈ। ਅਤੇ ਇਹ ਸ਼ਾਇਦ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਸੁੰਦਰ ਵੀ ਹੈ...