ਪ੍ਹੈਰਾ ਕਿਤਾਬ

pa ਸਿਨਮਾਘਰ ਵਿੱਚ   »   te సినిమా థియేటర్ వద్ద

45 [ਪੰਤਾਲੀ]

ਸਿਨਮਾਘਰ ਵਿੱਚ

ਸਿਨਮਾਘਰ ਵਿੱਚ

45 [నలభై ఐదు]

45 [Nalabhai aidu]

సినిమా థియేటర్ వద్ద

Sinimā thiyēṭar vadda

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। మ--- ---ి--కి-వెళ్-ా-న-క-ం-ు-్నాము మే_ సి___ వె_________ మ-మ- స-న-మ-క- వ-ళ-ళ-ల-ు-ు-ట-న-న-మ- ---------------------------------- మేము సినిమాకి వెళ్ళాలనుకుంటున్నాము 0
M-m- ----mā-i v--ḷ--anu-u-ṭ-n--mu M___ s_______ v__________________ M-m- s-n-m-k- v-ḷ-ā-a-u-u-ṭ-n-ā-u --------------------------------- Mēmu sinimāki veḷḷālanukuṇṭunnāmu
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ। ఈ--ోజు ఒక----- సిన--ా ఆ-ు-ోంది ఈ రో_ ఒ_ మం_ సి__ ఆ___ ఈ ర-జ- ఒ- మ-చ- స-న-మ- ఆ-ు-ో-ద- ------------------------------ ఈ రోజు ఒక మంచి సినిమా ఆడుతోంది 0
Ī-rō---oka ma-̄-- si---ā -ḍu---di Ī r___ o__ m____ s_____ ā_______ Ī r-j- o-a m-n-c- s-n-m- ā-u-ō-d- --------------------------------- Ī rōju oka man̄ci sinimā āḍutōndi
ਫਿਲਮ ਇਕਦਮ ਨਵੀਂ ਹੈ। ఈ--ిన--ా సరి కొ--త-ి ఈ సి__ స_ కొ___ ఈ స-న-మ- స-ి క-త-త-ి -------------------- ఈ సినిమా సరి కొత్తది 0
Ī---ni-ā-sa-i-----a-i Ī s_____ s___ k______ Ī s-n-m- s-r- k-t-a-i --------------------- Ī sinimā sari kottadi
ਟਿਕਟ ਕਿੱਥੇ ਮਿਲਣਗੇ? క్---- ర--ిస--ర్ ----డ ఉంద-? క్__ రె____ ఎ___ ఉం__ క-య-ష- ర-జ-స-ట-్ ఎ-్-డ ఉ-ద-? ---------------------------- క్యాష్ రెజిస్టర్ ఎక్కడ ఉంది? 0
Ky-ṣ r-j-sṭ-r-ek--ḍa--n-i? K___ r_______ e_____ u____ K-ā- r-j-s-a- e-k-ḍ- u-d-? -------------------------- Kyāṣ rejisṭar ekkaḍa undi?
ਕੀ ਅਜੇ ਵੀ ਕੋਈ ਸੀਟ ਖਾਲੀ ਹੈ? స-ట్లు--ం-ా --ర-కు--న్--య-? సీ__ ఇం_ దొ_______ స-ట-ల- ఇ-క- ద-ర-క-త-న-న-య-? --------------------------- సీట్లు ఇంకా దొరుకుతున్నాయా? 0
Sī-l--i--ā--or-ku--nn--ā? S____ i___ d_____________ S-ṭ-u i-k- d-r-k-t-n-ā-ā- ------------------------- Sīṭlu iṅkā dorukutunnāyā?
ਟਿਕਟ ਕਿੰਨੇ ਦੀਆਂ ਹਨ? ల--ల----వ-ళ్ళ- ట-క-్ల------త -ం-ి? లో___ వె__ టి___ ధ_ ఎం_ ఉం__ ల-ప-ి-ి వ-ళ-ళ- ట-క-్- ధ- ఎ-త ఉ-ద-? ---------------------------------- లోపలికి వెళ్ళే టికట్ల ధర ఎంత ఉంది? 0
L----ik--ve--ē ṭ-k-ṭ-- -ha-a --t- --di? L_______ v____ ṭ______ d____ e___ u____ L-p-l-k- v-ḷ-ē ṭ-k-ṭ-a d-a-a e-t- u-d-? --------------------------------------- Lōpaliki veḷḷē ṭikaṭla dhara enta undi?
ਫਿਲਮ ਕਦੋਂ ਸ਼ੁਰੂ ਹੁੰਦੀ ਹੈ? ఆ- ఎప్--డ- మ-ద-వ------? ఆ_ ఎ___ మొ______ ఆ- ఎ-్-ు-ు మ-ద-వ-త-ం-ి- ----------------------- ఆట ఎప్పుడు మొదలవుతుంది? 0
Ā-a--ppu---mo--l------d-? Ā__ e_____ m_____________ Ā-a e-p-ḍ- m-d-l-v-t-n-i- ------------------------- Āṭa eppuḍu modalavutundi?
ਫਿਲਮ ਕਿੰਨੇ ਵਜੇ ਤੱਕ ਚੱਲੇਗੀ? సి---ా-ఎం-----ు --ుతుం-ి? సి__ ఎం_ సే_ ఆ____ స-న-మ- ఎ-త స-ప- ఆ-ు-ు-ద-? ------------------------- సినిమా ఎంత సేపు ఆడుతుంది? 0
Sin--ā--nt----pu--ḍ--un-i? S_____ e___ s___ ā________ S-n-m- e-t- s-p- ā-u-u-d-? -------------------------- Sinimā enta sēpu āḍutundi?
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ? మ-- -ికెట్లన--బ----చ---క----చ-? మ_ టి____ బు_ చే______ మ-ం ట-క-ట-ల-ు బ-క- చ-స-క-వ-్-ా- ------------------------------- మనం టికెట్లను బుక్ చేసుకోవచ్చా? 0
M-n-- ṭ-k---anu --k-cēs-kōvaccā? M____ ṭ________ b__ c___________ M-n-ṁ ṭ-k-ṭ-a-u b-k c-s-k-v-c-ā- -------------------------------- Manaṁ ṭikeṭlanu buk cēsukōvaccā?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। న-ను చ--రి------చ---లను-ు--ు-్నా-ు నే_ చి___ కూ__________ న-న- చ-వ-ి- క-ర-చ-వ-ల-ు-ు-ట-న-న-న- ---------------------------------- నేను చివరిన కూర్చోవాలనుకుంటున్నాను 0
N--u -i-a---a-k-----ā-a---uṇṭ--nānu N___ c_______ k____________________ N-n- c-v-r-n- k-r-ō-ā-a-u-u-ṭ-n-ā-u ----------------------------------- Nēnu civarina kūrcōvālanukuṇṭunnānu
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। న--- -ు-ద---ూర్----ల-ుక-ం-ు-్-ా-ు నే_ ముం__ కూ__________ న-న- మ-ం-ర క-ర-చ-వ-ల-ు-ు-ట-న-న-న- --------------------------------- నేను ముందర కూర్చోవాలనుకుంటున్నాను 0
N-n- mu-da-- -ū-c-----n-kuṇ-unnā-u N___ m______ k____________________ N-n- m-n-a-a k-r-ō-ā-a-u-u-ṭ-n-ā-u ---------------------------------- Nēnu mundara kūrcōvālanukuṇṭunnānu
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। నే-ు-మ-్యల-----్-ోవాల---ుం-ున-నాను నే_ మ___ కూ__________ న-న- మ-్-ల- క-ర-చ-వ-ల-ు-ు-ట-న-న-న- ---------------------------------- నేను మధ్యలో కూర్చోవాలనుకుంటున్నాను 0
N-n- ----y-l- -ū-c-----nu-u---n-ā-u N___ m_______ k____________________ N-n- m-d-y-l- k-r-ō-ā-a-u-u-ṭ-n-ā-u ----------------------------------- Nēnu madhyalō kūrcōvālanukuṇṭunnānu
ਫਿਲਮ ਚੰਗੀ ਸੀ। సి-ి-- ---ా ఉత్-ేజ-ర--- ఉ--ి సి__ చా_ ఉ______ ఉం_ స-న-మ- చ-ల- ఉ-్-ే-క-ం-ా ఉ-ద- ---------------------------- సినిమా చాలా ఉత్తేజకరంగా ఉంది 0
Sini---c-lā --tē--k-r-ṅg----di S_____ c___ u____________ u___ S-n-m- c-l- u-t-j-k-r-ṅ-ā u-d- ------------------------------ Sinimā cālā uttējakaraṅgā undi
ਫਿਲਮ ਨੀਰਸ ਨਹੀਂ ਸੀ। సి---- వ--ుగ-గ--ల-దు సి__ వి___ లే_ స-న-మ- వ-స-గ-గ- ల-ద- -------------------- సినిమా విసుగ్గా లేదు 0
S-nimā -i-u-gā lē-u S_____ v______ l___ S-n-m- v-s-g-ā l-d- ------------------- Sinimā visuggā lēdu
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ। క--ీ-- ప-స్తక- పై -ధ-రపడ- ఈ సిని-ా---యబ-ింద- -ద- చా-ా -ాగ-ం-ి కా_ ఏ పు___ పై ఆ____ ఈ సి__ తీ____ అ_ చా_ బా__ క-న- ఏ ప-స-త-ం ప- ఆ-ా-ప-ి ఈ స-న-మ- త-య-డ-ం-ో అ-ి చ-ల- బ-గ-ం-ి ------------------------------------------------------------- కానీ ఏ పుస్తకం పై ఆధారపడి ఈ సినిమా తీయబడిందో అది చాలా బాగుంది 0
K-nī - -u-t-k-ṁ pa--ādhārap-ḍi-- --n-m- t--a--ḍind- -d- cāl--b-g---i K___ ē p_______ p__ ā_________ ī s_____ t__________ a__ c___ b______ K-n- ē p-s-a-a- p-i ā-h-r-p-ḍ- ī s-n-m- t-y-b-ḍ-n-ō a-i c-l- b-g-n-i -------------------------------------------------------------------- Kānī ē pustakaṁ pai ādhārapaḍi ī sinimā tīyabaḍindō adi cālā bāgundi
ਸੰਗੀਤ ਕਿਹੋ ਜਿਹਾ ਸੀ? మ్యూ--క- -లా-ఉం--? మ్___ ఎ_ ఉం__ మ-య-జ-క- ఎ-ా ఉ-ద-? ------------------ మ్యూజిక్ ఎలా ఉంది? 0
M----- e------i? M_____ e__ u____ M-ū-i- e-ā u-d-? ---------------- Myūjik elā undi?
ਕਲਾਕਾਰ ਕਿਹੋ ਜਿਹੇ ਸਨ? న-ీన--లు ఎ-- -న్--రు? న____ ఎ_ ఉ____ న-ీ-ట-ల- ఎ-ా ఉ-్-ా-ు- --------------------- నటీనటులు ఎలా ఉన్నారు? 0
N-ṭ-naṭu-- e-- u-n--u? N_________ e__ u______ N-ṭ-n-ṭ-l- e-ā u-n-r-? ---------------------- Naṭīnaṭulu elā unnāru?
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ? ఇందు-ో--ంగ-ల--ు --్--ై-ి-- -ు -న్-ా-ా? ఇం__ ఇం___ స_____ లు ఉ____ ఇ-ద-ల- ఇ-గ-ల-ష- స-్-ట-ట-ల- ల- ఉ-్-ా-ా- -------------------------------------- ఇందులో ఇంగ్లీషు సబ్-టైటిల్ లు ఉన్నాయా? 0
I---lō -ṅgl----sab-ṭa--il-lu-u-nāyā? I_____ i______ s_________ l_ u______ I-d-l- i-g-ī-u s-b-ṭ-i-i- l- u-n-y-? ------------------------------------ Indulō iṅglīṣu sab-ṭaiṭil lu unnāyā?

ਭਾਸ਼ਾ ਅਤੇ ਸੰਗੀਤ

ਸੰਗੀਤ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ। ਧਰਤੀ ਦੇ ਸਾਰੇ ਲੋਕ ਸੰਗੀਤ ਬਣਾਉਂਦੇ ਹਨ। ਅਤੇ ਸੰਗੀਤ ਸਾਰੇ ਸਭਿਆਚਾਰਾਂ ਵਿੱਚ ਸਮਝਣਯੋਗ ਹੁੰਦਾ ਹੈ। ਇੱਕ ਵਿਗਿਆਨਿਕ ਅਧਿਐਨ ਨੇ ਇਹ ਸਾਬਤ ਕੀਤਾ ਹੈ। ਇਸ ਵਿੱਚ, ਇੱਕ ਵਿਲੱਖਣ ਜਨਜਾਤੀ ਦੇ ਲੋਕਾਂ ਦੇ ਅੱਗੇ ਪੱਛਮੀ ਸੰਗੀਤ ਵਜਾਇਆ ਗਿਆ। ਇਸ ਅਫ਼ਰੀਕਨ ਜਨਜਾਤੀ ਕੋਲ ਨਵੀਨਤਮ ਦੁਨੀਆ ਤੱਕ ਪਹੁੰਚ ਨਹੀਂ ਸੀ। ਪਰ ਫੇਰ ਵੀ, ਉਨ੍ਹਾਂ ਨੇ ਖੁਸ਼ੀ ਜਾਂ ਉਦਾਸੀ ਵਾਲੇ ਗਾਣਿਆਂ ਨੂੰ ਸੁਣ ਕੇ ਪਛਾਣ ਲਿਆ। ਅਜਿਹਾ ਕਿਉਂ ਹੁੰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਪਰ ਸੰਗੀਤ ਇੱਕ ਅਜਿਹੀ ਭਾਸ਼ਾ ਜਾਪਦੀ ਹੈ ਜਿਸਦੀਆਂ ਕੋਈ ਸਰਹੱਦਾਂ ਨਹੀਂ। ਅਤੇ ਅਸੀਂ ਸਾਰਿਆਂ ਨੇ ਕਿਸੇ ਤਰ੍ਹਾਂ ਇਸਨੂੰ ਸਹੀ ਢੰਗ ਨਾਲ ਸਮਝਣਾ ਸਿੱਖ ਲਿਆ ਹੈ। ਪਰ, ਸੰਗੀਤ ਦਾ ਉਤਪੰਨਤਾ-ਸੰਬੰਧੀ ਕੋਈ ਫਾਇਦਾ ਨਹੀਂ ਹੁੰਦਾ। ਇਸਨੂੰ ਅਸੀਂ ਫੇਰ ਵੀ ਸਮਝ ਸਕਦੇ ਹਾਂ, ਇਹ ਸਾਡੀ ਭਾਸ਼ਾ ਨਾਲ ਸੰਬੰਧਤ ਹੁੰਦਾ ਹੈ। ਕਿਉਂਕਿ ਸੰਗੀਤ ਅਤੇ ਭਾਸ਼ਾ ਇੱਕ-ਦੂਜੇ ਨਾਲ ਸੰਬੰਧਤ ਹਨ। ਦਿਮਾਗ ਵਿੱਚ ਇਨ੍ਹਾਂ ਦਾ ਸੰਸਾਧਨ ਇੱਕੋ ਢੰਗ ਨਾਲ ਹੁੰਦਾ ਹੈ। ਇਨ੍ਹਾਂ ਦੀ ਕਾਰਜ-ਪ੍ਰਣਾਲੀ ਵੀ ਇੱਕੋ-ਜਿਹੀ ਹੁੰਦੀ ਹੈ। ਦੋਵੇਂ ਵਿਸ਼ੇਸ਼ ਨਿਯਮਾਂ ਦੇ ਅਨੁਸਾਰ ਧੁਨੀਆਂ ਅਤੇ ਆਵਾਜ਼ਾਂ ਨੂੰ ਸੰਯੋਜਿਤ ਕਰਦੇ ਹਨ। ਬੱਚੇ ਵੀ ਸੰਗੀਤ ਨੂੰ ਸਮਝਦੇ ਹਨ, ਉਨ੍ਹਾਂ ਨੇ ਇਹ ਕੁੱਖ ਵਿੱਚ ਹੀ ਸਿੱਖਿਆ ਸੀ। ਉੱਥੇ ਉਹ ਆਪਣੀ ਮਾਂ ਦੀ ਭਾਸ਼ਾ ਦੀ ਲੈਅ ਜਾਂ ਰਾਗ ਸੁਣਦੇ ਹਨ। ਫੇਰ ਉਹ ਜਦੋਂ ਇਸ ਦੁਨੀਆ ਵਿੱਚ ਆਉਂਦੇ ਹਨ, ਉਹ ਸੰਗੀਤ ਸਮਝ ਸਕਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸੰਗੀਤ ਭਾਸ਼ਾਵਾਂ ਦੀ ਲੈਅ ਦੀ ਨਕਲ ਕਰਦਾ ਹੈ। ਭਾਵਨਾ ਨੂੰ ਵੀ ਗਤੀ ਰਾਹੀਂ ਭਾਸ਼ਾ ਅਤੇ ਸੰਗੀਤ, ਦੋਹਾਂ ਵਿੱਚ ਜ਼ਾਹਿਰ ਕੀਤਾ ਜਾ ਸਕਦਾ ਹੈ। ਇਸਲਈ ਆਪਣੀ ਭਾਸ਼ਾਈ ਜਾਣਕਾਰੀ ਦੀ ਵਰਤੋਂ ਦੁਆਰਾ, ਅਸੀਂ ਸੰਗੀਤ ਵਿੱਚ ਭਾਵਨਾਵਾਂ ਨੂੰ ਸਮਝਦੇ ਹਾਂ। ਇਸਤੋਂ ਉਲਟ, ਸੰਗੀਤਕ ਵਿਅਕਤੀ ਅਕਸਰ ਭਾਸ਼ਾਵਾਂ ਨੂੰ ਸਰਲਤਾ ਨਾਲ ਸਿੱਖਦੇ ਹਨ। ਕਈ ਸੰਗੀਤਕਾਰ ਭਾਸ਼ਾਵਾਂ ਨੂੰ ਰਾਗਾਂ ਵਾਂਗ ਯਾਦ ਕਰ ਲੈਂਦੇ ਹਨ। ਇਸ ਤਰ੍ਹਾਂ, ਉਹ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਦਿਲਚਸਪ ਚੀਜ਼ ਇਹ ਹੈ ਕਿ ਦੁਨੀਆ ਭਰ ਵਿੱਚ ਲੋਰੀਆਂ ਬਹੁਤ ਮੇਲ ਖਾਂਦੀਆਂ ਹਨ। ਇਸਤੋਂ ਸਾਬਤ ਹੁੰਦਾ ਹੈ ਕਿ ਸੰਗੀਤ ਦੀ ਭਾਸ਼ਾ ਕਿੰਨੀ ਅੰਤਰ-ਰਾਸ਼ਟਰੀ ਹੈ। ਅਤੇ ਇਹ ਸ਼ਾਇਦ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਸੁੰਦਰ ਵੀ ਹੈ...