ਪ੍ਹੈਰਾ ਕਿਤਾਬ

pa ਸਿਨਮਾਘਰ ਵਿੱਚ   »   zh 在 电影院 里

45 [ਪੰਤਾਲੀ]

ਸਿਨਮਾਘਰ ਵਿੱਚ

ਸਿਨਮਾਘਰ ਵਿੱਚ

45[四十五]

45 [Sìshíwǔ]

在 电影院 里

zài diànyǐngyuàn lǐ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ] ਖੇਡੋ ਹੋਰ
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। 我们-- - ---- 。 我_ 要 去 看 电_ 。 我- 要 去 看 电- 。 ------------- 我们 要 去 看 电影 。 0
w--en-y-o qù-k-----à--ǐn-. w____ y__ q_ k__ d________ w-m-n y-o q- k-n d-à-y-n-. -------------------------- wǒmen yào qù kàn diànyǐng.
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ। 今天 -- 一- --电- 。 今_ 上_ 一_ 好 电_ 。 今- 上- 一- 好 电- 。 --------------- 今天 上映 一部 好 电影 。 0
Jī-ti-- sh---y-n- -ī b- hǎ--diàn---g. J______ s________ y_ b_ h__ d________ J-n-i-n s-à-g-ì-g y- b- h-o d-à-y-n-. ------------------------------------- Jīntiān shàngyìng yī bù hǎo diànyǐng.
ਫਿਲਮ ਇਕਦਮ ਨਵੀਂ ਹੈ। 这---部 --电- 。 这_ 一_ 新 电_ 。 这- 一- 新 电- 。 ------------ 这是 一部 新 电影 。 0
Z-è---ì-y- -ù xīn-d-à-y-ng. Z__ s__ y_ b_ x__ d________ Z-è s-ì y- b- x-n d-à-y-n-. --------------------------- Zhè shì yī bù xīn diànyǐng.
ਟਿਕਟ ਕਿੱਥੇ ਮਿਲਣਗੇ? 售-处-在-哪里-? 售__ 在 哪_ ? 售-处 在 哪- ? ---------- 售票处 在 哪里 ? 0
S-òu--ào -h---ài ----? S_______ c__ z__ n____ S-ò-p-à- c-ù z-i n-l-? ---------------------- Shòupiào chù zài nǎlǐ?
ਕੀ ਅਜੇ ਵੀ ਕੋਈ ਸੀਟ ਖਾਲੀ ਹੈ? 还--空- - ? 还_ 空_ 吗 ? 还- 空- 吗 ? --------- 还有 空位 吗 ? 0
Hái --- -----èi -a? H__ y__ k______ m__ H-i y-u k-n-w-i m-? ------------------- Hái yǒu kòngwèi ma?
ਟਿਕਟ ਕਿੰਨੇ ਦੀਆਂ ਹਨ? 一----多-钱 ? 一_ 票 多__ ? 一- 票 多-钱 ? ---------- 一张 票 多少钱 ? 0
Yī----n- p-ào-d---h-o --á-? Y_ z____ p___ d______ q____ Y- z-ā-g p-à- d-ō-h-o q-á-? --------------------------- Yī zhāng piào duōshǎo qián?
ਫਿਲਮ ਕਦੋਂ ਸ਼ੁਰੂ ਹੁੰਦੀ ਹੈ? 什么 时- ---? 什_ 时_ 开_ ? 什- 时- 开- ? ---------- 什么 时候 开演 ? 0
Shénm--s-íhò-------n? S_____ s_____ k______ S-é-m- s-í-ò- k-i-ǎ-? --------------------- Shénme shíhòu kāiyǎn?
ਫਿਲਮ ਕਿੰਨੇ ਵਜੇ ਤੱਕ ਚੱਲੇਗੀ? 这 电影-- ---时--? 这 电_ 演 多_ 时_ ? 这 电- 演 多- 时- ? -------------- 这 电影 演 多长 时间 ? 0
Z-- d-à--ǐ---yǎn du- --á-- s--jiā-? Z__ d_______ y__ d__ c____ s_______ Z-è d-à-y-n- y-n d-ō c-á-g s-í-i-n- ----------------------------------- Zhè diànyǐng yǎn duō cháng shíjiān?
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ? 能--定---票-- ? 能 预_ 电__ 吗 ? 能 预- 电-票 吗 ? ------------ 能 预定 电影票 吗 ? 0
N-n--y---n- d-à-y--- -ià- ma? N___ y_____ d_______ p___ m__ N-n- y-d-n- d-à-y-n- p-à- m-? ----------------------------- Néng yùdìng diànyǐng piào ma?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। 我 想-- -后--。 我 想 坐 在__ 。 我 想 坐 在-面 。 ----------- 我 想 坐 在后面 。 0
W- ----- --ò---i ----mi-n. W_ x____ z__ z__ h__ m____ W- x-ǎ-g z-ò z-i h-u m-à-. -------------------------- Wǒ xiǎng zuò zài hòu miàn.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। 我 - ---前面-。 我 想 坐 在__ 。 我 想 坐 在-面 。 ----------- 我 想 坐 在前面 。 0
Wǒ-x---g-zuò--ài-q--n-i-n. W_ x____ z__ z__ q________ W- x-ǎ-g z-ò z-i q-á-m-à-. -------------------------- Wǒ xiǎng zuò zài qiánmiàn.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। 我-- - 在中--。 我 想 坐 在__ 。 我 想 坐 在-间 。 ----------- 我 想 坐 在中间 。 0
W- x-ǎ------ z-- z---gj---. W_ x____ z__ z__ z_________ W- x-ǎ-g z-ò z-i z-ō-g-i-n- --------------------------- Wǒ xiǎng zuò zài zhōngjiān.
ਫਿਲਮ ਚੰਗੀ ਸੀ। 这部 电---精--。 这_ 电_ 很__ 。 这- 电- 很-彩 。 ----------- 这部 电影 很精彩 。 0
Zhè-b- ---n---- h-------c-i. Z__ b_ d_______ h__ j_______ Z-è b- d-à-y-n- h-n j-n-c-i- ---------------------------- Zhè bù diànyǐng hěn jīngcǎi.
ਫਿਲਮ ਨੀਰਸ ਨਹੀਂ ਸੀ। 这部 -影--无- 。 这_ 电_ 不__ 。 这- 电- 不-聊 。 ----------- 这部 电影 不无聊 。 0
Zhè -ù---à-yǐ-g--ù-w-liá-. Z__ b_ d_______ b_ w______ Z-è b- d-à-y-n- b- w-l-á-. -------------------------- Zhè bù diànyǐng bù wúliáo.
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ। 但--原书 - -影----- 。 但_ 原_ 比 电_ 好_ 了 。 但- 原- 比 电- 好- 了 。 ----------------- 但是 原书 比 电影 好多 了 。 0
Dàns-ì y-án-----b---iàn---g h---uōle. D_____ y___ s__ b_ d_______ h________ D-n-h- y-á- s-ū b- d-à-y-n- h-o-u-l-. ------------------------------------- Dànshì yuán shū bǐ diànyǐng hǎoduōle.
ਸੰਗੀਤ ਕਿਹੋ ਜਿਹਾ ਸੀ? 音乐 ----? 音_ 怎__ ? 音- 怎-样 ? -------- 音乐 怎么样 ? 0
Yī-y-è-zě--e y--g? Y_____ z____ y____ Y-n-u- z-n-e y-n-? ------------------ Yīnyuè zěnme yàng?
ਕਲਾਕਾਰ ਕਿਹੋ ਜਿਹੇ ਸਨ? 演员们---样-? 演__ 怎__ ? 演-们 怎-样 ? --------- 演员们 怎么样 ? 0
Yǎ--u-nm---z---- yà-g? Y_________ z____ y____ Y-n-u-n-e- z-n-e y-n-? ---------------------- Yǎnyuánmen zěnme yàng?
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ? 有---字幕 --? 有 英___ 吗 ? 有 英-字- 吗 ? ---------- 有 英语字幕 吗 ? 0
Y----īng-ǔ--ìmù --? Y__ y_____ z___ m__ Y-u y-n-y- z-m- m-? ------------------- Yǒu yīngyǔ zìmù ma?

ਭਾਸ਼ਾ ਅਤੇ ਸੰਗੀਤ

ਸੰਗੀਤ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ। ਧਰਤੀ ਦੇ ਸਾਰੇ ਲੋਕ ਸੰਗੀਤ ਬਣਾਉਂਦੇ ਹਨ। ਅਤੇ ਸੰਗੀਤ ਸਾਰੇ ਸਭਿਆਚਾਰਾਂ ਵਿੱਚ ਸਮਝਣਯੋਗ ਹੁੰਦਾ ਹੈ। ਇੱਕ ਵਿਗਿਆਨਿਕ ਅਧਿਐਨ ਨੇ ਇਹ ਸਾਬਤ ਕੀਤਾ ਹੈ। ਇਸ ਵਿੱਚ, ਇੱਕ ਵਿਲੱਖਣ ਜਨਜਾਤੀ ਦੇ ਲੋਕਾਂ ਦੇ ਅੱਗੇ ਪੱਛਮੀ ਸੰਗੀਤ ਵਜਾਇਆ ਗਿਆ। ਇਸ ਅਫ਼ਰੀਕਨ ਜਨਜਾਤੀ ਕੋਲ ਨਵੀਨਤਮ ਦੁਨੀਆ ਤੱਕ ਪਹੁੰਚ ਨਹੀਂ ਸੀ। ਪਰ ਫੇਰ ਵੀ, ਉਨ੍ਹਾਂ ਨੇ ਖੁਸ਼ੀ ਜਾਂ ਉਦਾਸੀ ਵਾਲੇ ਗਾਣਿਆਂ ਨੂੰ ਸੁਣ ਕੇ ਪਛਾਣ ਲਿਆ। ਅਜਿਹਾ ਕਿਉਂ ਹੁੰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਪਰ ਸੰਗੀਤ ਇੱਕ ਅਜਿਹੀ ਭਾਸ਼ਾ ਜਾਪਦੀ ਹੈ ਜਿਸਦੀਆਂ ਕੋਈ ਸਰਹੱਦਾਂ ਨਹੀਂ। ਅਤੇ ਅਸੀਂ ਸਾਰਿਆਂ ਨੇ ਕਿਸੇ ਤਰ੍ਹਾਂ ਇਸਨੂੰ ਸਹੀ ਢੰਗ ਨਾਲ ਸਮਝਣਾ ਸਿੱਖ ਲਿਆ ਹੈ। ਪਰ, ਸੰਗੀਤ ਦਾ ਉਤਪੰਨਤਾ-ਸੰਬੰਧੀ ਕੋਈ ਫਾਇਦਾ ਨਹੀਂ ਹੁੰਦਾ। ਇਸਨੂੰ ਅਸੀਂ ਫੇਰ ਵੀ ਸਮਝ ਸਕਦੇ ਹਾਂ, ਇਹ ਸਾਡੀ ਭਾਸ਼ਾ ਨਾਲ ਸੰਬੰਧਤ ਹੁੰਦਾ ਹੈ। ਕਿਉਂਕਿ ਸੰਗੀਤ ਅਤੇ ਭਾਸ਼ਾ ਇੱਕ-ਦੂਜੇ ਨਾਲ ਸੰਬੰਧਤ ਹਨ। ਦਿਮਾਗ ਵਿੱਚ ਇਨ੍ਹਾਂ ਦਾ ਸੰਸਾਧਨ ਇੱਕੋ ਢੰਗ ਨਾਲ ਹੁੰਦਾ ਹੈ। ਇਨ੍ਹਾਂ ਦੀ ਕਾਰਜ-ਪ੍ਰਣਾਲੀ ਵੀ ਇੱਕੋ-ਜਿਹੀ ਹੁੰਦੀ ਹੈ। ਦੋਵੇਂ ਵਿਸ਼ੇਸ਼ ਨਿਯਮਾਂ ਦੇ ਅਨੁਸਾਰ ਧੁਨੀਆਂ ਅਤੇ ਆਵਾਜ਼ਾਂ ਨੂੰ ਸੰਯੋਜਿਤ ਕਰਦੇ ਹਨ। ਬੱਚੇ ਵੀ ਸੰਗੀਤ ਨੂੰ ਸਮਝਦੇ ਹਨ, ਉਨ੍ਹਾਂ ਨੇ ਇਹ ਕੁੱਖ ਵਿੱਚ ਹੀ ਸਿੱਖਿਆ ਸੀ। ਉੱਥੇ ਉਹ ਆਪਣੀ ਮਾਂ ਦੀ ਭਾਸ਼ਾ ਦੀ ਲੈਅ ਜਾਂ ਰਾਗ ਸੁਣਦੇ ਹਨ। ਫੇਰ ਉਹ ਜਦੋਂ ਇਸ ਦੁਨੀਆ ਵਿੱਚ ਆਉਂਦੇ ਹਨ, ਉਹ ਸੰਗੀਤ ਸਮਝ ਸਕਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸੰਗੀਤ ਭਾਸ਼ਾਵਾਂ ਦੀ ਲੈਅ ਦੀ ਨਕਲ ਕਰਦਾ ਹੈ। ਭਾਵਨਾ ਨੂੰ ਵੀ ਗਤੀ ਰਾਹੀਂ ਭਾਸ਼ਾ ਅਤੇ ਸੰਗੀਤ, ਦੋਹਾਂ ਵਿੱਚ ਜ਼ਾਹਿਰ ਕੀਤਾ ਜਾ ਸਕਦਾ ਹੈ। ਇਸਲਈ ਆਪਣੀ ਭਾਸ਼ਾਈ ਜਾਣਕਾਰੀ ਦੀ ਵਰਤੋਂ ਦੁਆਰਾ, ਅਸੀਂ ਸੰਗੀਤ ਵਿੱਚ ਭਾਵਨਾਵਾਂ ਨੂੰ ਸਮਝਦੇ ਹਾਂ। ਇਸਤੋਂ ਉਲਟ, ਸੰਗੀਤਕ ਵਿਅਕਤੀ ਅਕਸਰ ਭਾਸ਼ਾਵਾਂ ਨੂੰ ਸਰਲਤਾ ਨਾਲ ਸਿੱਖਦੇ ਹਨ। ਕਈ ਸੰਗੀਤਕਾਰ ਭਾਸ਼ਾਵਾਂ ਨੂੰ ਰਾਗਾਂ ਵਾਂਗ ਯਾਦ ਕਰ ਲੈਂਦੇ ਹਨ। ਇਸ ਤਰ੍ਹਾਂ, ਉਹ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਦਿਲਚਸਪ ਚੀਜ਼ ਇਹ ਹੈ ਕਿ ਦੁਨੀਆ ਭਰ ਵਿੱਚ ਲੋਰੀਆਂ ਬਹੁਤ ਮੇਲ ਖਾਂਦੀਆਂ ਹਨ। ਇਸਤੋਂ ਸਾਬਤ ਹੁੰਦਾ ਹੈ ਕਿ ਸੰਗੀਤ ਦੀ ਭਾਸ਼ਾ ਕਿੰਨੀ ਅੰਤਰ-ਰਾਸ਼ਟਰੀ ਹੈ। ਅਤੇ ਇਹ ਸ਼ਾਇਦ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਸੁੰਦਰ ਵੀ ਹੈ...