ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   ca argumentar alguna cosa 3

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

77 [setanta-set]

argumentar alguna cosa 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੈਟਾਲਨ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? P----uè-no -enja--l -as---? P__ q__ n_ m____ e_ p______ P-r q-è n- m-n-a e- p-s-í-? --------------------------- Per què no menja el pastís? 0
ਮੈਂ ਆਪਣਾ ਭਾਰ ਘਟਾਉਣਾ ਹੈ। H--g -e p-r-r- ---. H___ d_ p_____ p___ H-i- d- p-r-r- p-s- ------------------- Haig de perdre pes. 0
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। (--- -o-m--j- -erquè -e----p-r-re---s. (___ n_ m____ p_____ h_ d_ p_____ p___ (-o- n- m-n-o p-r-u- h- d- p-r-r- p-s- -------------------------------------- (Jo) no menjo perquè he de perdre pes. 0
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? P-r q----o--- --u la ---v---? P__ q__ n_ e_ b__ l_ c_______ P-r q-è n- e- b-u l- c-r-e-a- ----------------------------- Per què no es beu la cervesa? 0
ਮੈਂ ਅਜੇ ਗੱਡੀ ਚਲਾਉਣੀ ਹੈ। E-car---ai---e-c-nd-ir. E_____ h___ d_ c_______ E-c-r- h-i- d- c-n-u-r- ----------------------- Encara haig de conduir. 0
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। J--n- ----p-r--è-e--a---h--g-de-c-n-ui-. J_ n_ b__ p_____ e_____ h___ d_ c_______ J- n- b-c p-r-u- e-c-r- h-i- d- c-n-u-r- ---------------------------------------- Jo no bec perquè encara haig de conduir. 0
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? Per-q-è n--e----u--e---a-è? P__ q__ n_ e_ b___ e_ c____ P-r q-è n- e- b-u- e- c-f-? --------------------------- Per què no et beus el cafè? 0
ਠੰਢੀ ਹੈ। Est--f-ed. E___ f____ E-t- f-e-. ---------- Està fred. 0
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। J---- -e-- be--p-rq-è-e-t--fr--. J_ n_ m___ b__ p_____ e___ f____ J- n- m-’- b-c p-r-u- e-t- f-e-. -------------------------------- Jo no me’l bec perquè està fred. 0
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? P----u- no e- beu---l --? P__ q__ n_ e_ b___ e_ t__ P-r q-è n- e- b-u- e- t-? ------------------------- Per què no et beus el te? 0
ਮੇਰੇ ਕੋਲ ਖੰਡ ਨਹੀਂ ਹੈ। No ti---su--e. N_ t___ s_____ N- t-n- s-c-e- -------------- No tinc sucre. 0
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। No--e-l-be--p-rq---no--i---su---. N_ m___ b__ p_____ n_ t___ s_____ N- m-’- b-c p-r-u- n- t-n- s-c-e- --------------------------------- No me’l bec perquè no tinc sucre. 0
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? P-r--uè--- es men---la-s-p-? P__ q__ n_ e_ m____ l_ s____ P-r q-è n- e- m-n-a l- s-p-? ---------------------------- Per què no es menja la sopa? 0
ਮੈਂ ਇਹ ਨਹੀਂ ਮੰਗਵਾਇਆ। No l’he-de-a-ada. N_ l___ d________ N- l-h- d-m-n-d-. ----------------- No l’he demanada. 0
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। No--- -a--e-j- p---uè-n- -’-- dem-nada. N_ m_ l_ m____ p_____ n_ l___ d________ N- m- l- m-n-o p-r-u- n- l-h- d-m-n-d-. --------------------------------------- No me la menjo perquè no l’he demanada. 0
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? P-r -uè--o-----a ---c-r-? P__ q__ n_ m____ l_ c____ P-r q-è n- m-n-a l- c-r-? ------------------------- Per què no menja la carn? 0
ਮੈਂ ਸ਼ਾਕਾਹਾਰੀ ਹਾਂ। Sóc--eg-t-r--. S__ v_________ S-c v-g-t-r-à- -------------- Sóc vegetarià. 0
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। N---a-m---o---r----só- ---etar--. N_ l_ m____ p_____ s__ v_________ N- l- m-n-o p-r-u- s-c v-g-t-r-à- --------------------------------- No la menjo perquè sóc vegetarià. 0

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...