ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   he ‫לתרץ משהו 3‬

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

‫77 [שבעים ושבע]‬

77 [shiv\'im w\'sheva]

‫לתרץ משהו 3‬

[letarets mashehu 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? ‫-ד-- את / ה-ל- -ו-----ת את ה-----‬ ‫____ א_ / ה ל_ א___ / ת א_ ה______ ‫-ד-ע א- / ה ל- א-כ- / ת א- ה-ו-ה-‬ ----------------------------------- ‫מדוע את / ה לא אוכל / ת את העוגה?‬ 0
m-du'a at-h/---lo-----l--k-e--- ---ha--ga-? m_____ a______ l_ o____________ e_ h_______ m-d-'- a-a-/-t l- o-h-l-o-h-l-t e- h-'-g-h- ------------------------------------------- madu'a atah/at lo okhel/okhelet et ha'ugah?
ਮੈਂ ਆਪਣਾ ਭਾਰ ਘਟਾਉਣਾ ਹੈ। ‫------כר----ה-לר--ת-‬ ‫___ מ____ / ה ל______ ‫-נ- מ-כ-ח / ה ל-ז-ת-‬ ---------------------- ‫אני מוכרח / ה לרזות.‬ 0
a-- mu-h-a---u-hrax-h li----. a__ m________________ l______ a-i m-k-r-x-m-k-r-x-h l-r-o-. ----------------------------- ani mukhrax/mukhraxah lirzot.
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। ‫--י -א או-ל--ותה כי -נ- מוכרח-/ ----ז---‬ ‫___ ל_ א___ א___ כ_ א__ מ____ / ה ל______ ‫-נ- ל- א-כ- א-ת- כ- א-י מ-כ-ח / ה ל-ז-ת-‬ ------------------------------------------ ‫אני לא אוכל אותה כי אני מוכרח / ה לרזות.‬ 0
a-i--o o-he-/-k-e-et--tah-ki --i--ukh-ax/-u-hr-x-h-lirz--. a__ l_ o____________ o___ k_ a__ m________________ l______ a-i l- o-h-l-o-h-l-t o-a- k- a-i m-k-r-x-m-k-r-x-h l-r-o-. ---------------------------------------------------------- ani lo okhel/okhelet otah ki ani mukhrax/mukhraxah lirzot.
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? ‫מדוע -- - ה-לא-שו-ה א---ב-ר--‬ ‫____ א_ / ה ל_ ש___ א_ ה______ ‫-ד-ע א- / ה ל- ש-ת- א- ה-י-ה-‬ ------------------------------- ‫מדוע את / ה לא שותה את הבירה?‬ 0
ma--'-----h--- ---s-o----sh--a- et ---irah? m_____ a______ l_ s____________ e_ h_______ m-d-'- a-a-/-t l- s-o-e-/-h-t-h e- h-b-r-h- ------------------------------------------- madu'a atah/at lo shoteh/shotah et habirah?
ਮੈਂ ਅਜੇ ਗੱਡੀ ਚਲਾਉਣੀ ਹੈ। ‫-נ--צרי--/ ה ---וג.‬ ‫___ צ___ / ה ל______ ‫-נ- צ-י- / ה ל-ה-ג-‬ --------------------- ‫אני צריך / ה לנהוג.‬ 0
a----sar-k-/t-ri--a- -inh--. a__ t_______________ l______ a-i t-a-i-h-t-r-k-a- l-n-o-. ---------------------------- ani tsarikh/tsrikhah linhog.
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। ‫א-י לא-שו-- ------י-אני--ריך---ה-ל-הוג-‬ ‫___ ל_ ש___ א___ כ_ א__ צ___ / ה ל______ ‫-נ- ל- ש-ת- א-ת- כ- א-י צ-י- / ה ל-ה-ג-‬ ----------------------------------------- ‫אני לא שותה אותה כי אני צריך / ה לנהוג.‬ 0
an- ---s-ot--------- ot-- ki --i t-a--kh-ts--kha- --n-og. a__ l_ s____________ o___ k_ a__ t_______________ l______ a-i l- s-o-e-/-h-t-h o-a- k- a-i t-a-i-h-t-r-k-a- l-n-o-. --------------------------------------------------------- ani lo shoteh/shotah otah ki ani tsarikh/tsrikhah linhog.
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? ‫מד-- א- - - ל- שו-ה א---ק-ה?‬ ‫____ א_ / ה ל_ ש___ א_ ה_____ ‫-ד-ע א- / ה ל- ש-ת- א- ה-פ-?- ------------------------------ ‫מדוע את / ה לא שותה את הקפה?‬ 0
ma-u-a---ah-a- ----h-t--/s---a- -t-ha-af--? m_____ a______ l_ s____________ e_ h_______ m-d-'- a-a-/-t l- s-o-e-/-h-t-h e- h-q-f-h- ------------------------------------------- madu'a atah/at lo shoteh/shotah et haqafeh?
ਠੰਢੀ ਹੈ। ‫הוא ---‬ ‫___ ק___ ‫-ו- ק-.- --------- ‫הוא קר.‬ 0
h--q--. h_ q___ h- q-r- ------- hu qar.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। ‫א-י ----ות-----ו כ---וא-ק--‬ ‫___ ל_ ש___ א___ כ_ ה__ ק___ ‫-נ- ל- ש-ת- א-ת- כ- ה-א ק-.- ----------------------------- ‫אני לא שותה אותו כי הוא קר.‬ 0
an- l----o-eh-sh-t-h o-o ki -- q--. a__ l_ s____________ o__ k_ h_ q___ a-i l- s-o-e-/-h-t-h o-o k- h- q-r- ----------------------------------- ani lo shoteh/shotah oto ki hu qar.
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? ‫מד-ע-א----ה -א --ת---ת -ת-?‬ ‫____ א_ / ה ל_ ש___ א_ ה____ ‫-ד-ע א- / ה ל- ש-ת- א- ה-ה-‬ ----------------------------- ‫מדוע את / ה לא שותה את התה?‬ 0
mad--- at-h/----o-sh---h---o-a- -- hat--? m_____ a______ l_ s____________ e_ h_____ m-d-'- a-a-/-t l- s-o-e-/-h-t-h e- h-t-h- ----------------------------------------- madu'a atah/at lo shoteh/shotah et hateh?
ਮੇਰੇ ਕੋਲ ਖੰਡ ਨਹੀਂ ਹੈ। ‫א-ן ל--ס---.‬ ‫___ ל_ ס_____ ‫-י- ל- ס-כ-.- -------------- ‫אין לי סוכר.‬ 0
eyn-l-------. e__ l_ s_____ e-n l- s-k-r- ------------- eyn li sukar.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। ‫--י לא --תה-אות-------ן לי-סוכ-.‬ ‫___ ל_ ש___ א___ כ_ א__ ל_ ס_____ ‫-נ- ל- ש-ת- א-ת- כ- א-ן ל- ס-כ-.- ---------------------------------- ‫אני לא שותה אותו כי אין לי סוכר.‬ 0
ani----s--te----o--- o-o -i--yn--i-su-a-. a__ l_ s____________ o__ k_ e__ l_ s_____ a-i l- s-o-e-/-h-t-h o-o k- e-n l- s-k-r- ----------------------------------------- ani lo shoteh/shotah oto ki eyn li sukar.
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? ‫-דו- -ת-- ---א--וכל --- -ת ה--ק?‬ ‫____ א_ / ה ל_ א___ / ת א_ ה_____ ‫-ד-ע א- / ה ל- א-כ- / ת א- ה-ר-?- ---------------------------------- ‫מדוע את / ה לא אוכל / ת את המרק?‬ 0
ma-u-a--t-h--- -o okh-l---helet-et -a-a--q? m_____ a______ l_ o____________ e_ h_______ m-d-'- a-a-/-t l- o-h-l-o-h-l-t e- h-m-r-q- ------------------------------------------- madu'a atah/at lo okhel/okhelet et hamaraq?
ਮੈਂ ਇਹ ਨਹੀਂ ਮੰਗਵਾਇਆ। ‫ל- ה---תי או-ו-‬ ‫__ ה_____ א_____ ‫-א ה-מ-ת- א-ת-.- ----------------- ‫לא הזמנתי אותו.‬ 0
l- hiz--nti o--. l_ h_______ o___ l- h-z-a-t- o-o- ---------------- lo hizmanti oto.
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। ‫----לא--ו-ל-/ ת א---מר---י -א -זמ-ת- --תו.‬ ‫___ ל_ א___ / ת א_ ה___ כ_ ל_ ה_____ א_____ ‫-נ- ל- א-כ- / ת א- ה-ר- כ- ל- ה-מ-ת- א-ת-.- -------------------------------------------- ‫אני לא אוכל / ת את המרק כי לא הזמנתי אותו.‬ 0
a-i-l--ok-el---hele---t-h-----q -i lo h-z-ant- o-o. a__ l_ o____________ e_ h______ k_ l_ h_______ o___ a-i l- o-h-l-o-h-l-t e- h-m-r-q k- l- h-z-a-t- o-o- --------------------------------------------------- ani lo okhel/okhelet et hamaraq ki lo hizmanti oto.
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? ‫מדו- -ת-/ - לא ---- / ת -ת--בשר?‬ ‫____ א_ / ה ל_ א___ / ת א_ ה_____ ‫-ד-ע א- / ה ל- א-כ- / ת א- ה-ש-?- ---------------------------------- ‫מדוע את / ה לא אוכל / ת את הבשר?‬ 0
m-d-'a -ta-/at -o okh----khe--- -t----a--ar? m_____ a______ l_ o____________ e_ h________ m-d-'- a-a-/-t l- o-h-l-o-h-l-t e- h-b-s-a-? -------------------------------------------- madu'a atah/at lo okhel/okhelet et habassar?
ਮੈਂ ਸ਼ਾਕਾਹਾਰੀ ਹਾਂ। ‫אנ- -מ-וני-- -.‬ ‫___ צ_____ / ת__ ‫-נ- צ-ח-נ- / ת-‬ ----------------- ‫אני צמחוני / ת.‬ 0
a-i---i-xo-i-t---xo---. a__ t__________________ a-i t-i-x-n-/-s-m-o-i-. ----------------------- ani tsimxoni/tsimxonit.
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। ‫--י-לא-אוכ--/ ת -ת -ב-ר ---א-- צ---ני-- ת-‬ ‫___ ל_ א___ / ת א_ ה___ כ_ א__ צ_____ / ת__ ‫-נ- ל- א-כ- / ת א- ה-ש- כ- א-י צ-ח-נ- / ת-‬ -------------------------------------------- ‫אני לא אוכל / ת את הבשר כי אני צמחוני / ת.‬ 0
a-- -o--khe--okhe-et -t ----ssar k--an--tsi-x--i/-sim----t. a__ l_ o____________ e_ h_______ k_ a__ t__________________ a-i l- o-h-l-o-h-l-t e- h-b-s-a- k- a-i t-i-x-n-/-s-m-o-i-. ----------------------------------------------------------- ani lo okhel/okhelet et habassar ki ani tsimxoni/tsimxonit.

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...