ਪ੍ਹੈਰਾ ਕਿਤਾਬ

pa ਰਸਤੇ ਤੇ   »   ca En camí

37 [ਸੈਂਤੀ]

ਰਸਤੇ ਤੇ

ਰਸਤੇ ਤੇ

37 [trenta-set]

En camí

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੈਟਾਲਨ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। E-l -a -n-m--o. E__ v_ e_ m____ E-l v- e- m-t-. --------------- Ell va en moto. 0
ਉਹ ਸਾਈਕਲ ਤੇ ਜਾਂਦਾ ਹੈ। E-- -a---b b-c---e-a. E__ v_ a__ b_________ E-l v- a-b b-c-c-e-a- --------------------- Ell va amb bicicleta. 0
ਉਹ ਪੈਦਲ ਜਾਂਦਾ ਹੈ। Ell-va - ---. E__ v_ a p___ E-l v- a p-u- ------------- Ell va a peu. 0
ਉਹ ਜਹਾਜ਼ ਤੇ ਜਾਂਦਾ ਹੈ। Ell ---en-v---e--. E__ v_ e_ v_______ E-l v- e- v-i-e-l- ------------------ Ell va en vaixell. 0
ਉਹ ਕਿਸ਼ਤੀ ਤੇ ਜਾਂਦਾ ਹੈ। Ell-v--en b-r-a. E__ v_ e_ b_____ E-l v- e- b-r-a- ---------------- Ell va en barca. 0
ਉਹ ਤੈਰ ਰਿਹਾ ਹੈ। E---n--a. E__ n____ E-l n-d-. --------- Ell neda. 0
ਕੀ ਇੱਥੇ ਖਤਰਨਾਕ ਹੈ? Q-- é---e--l-ós e--ar a-u-? Q__ é_ p_______ e____ a____ Q-e é- p-r-l-ó- e-t-r a-u-? --------------------------- Que és perillós estar aquí? 0
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? Que-------i------er ---o---op ---? Q__ é_ p_______ f__ a________ s___ Q-e é- p-r-l-ó- f-r a-t-e-t-p s-l- ---------------------------------- Que és perillós fer autoestop sol? 0
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? Q-e -s -e--l-ó- -------r-a -a n--? Q__ é_ p_______ p_______ a l_ n___ Q-e é- p-r-l-ó- p-s-e-a- a l- n-t- ---------------------------------- Que és perillós passejar a la nit? 0
ਅਸੀਂ ਭਟਕ ਗਏ ਹਾਂ। E-s --m e-----ca- de -am-. E__ h__ e________ d_ c____ E-s h-m e-u-v-c-t d- c-m-. -------------------------- Ens hem equivocat de camí. 0
ਅਸੀਂ ਗਲਤ ਰਸਤੇ ਤੇ ਹਾਂ। A--- --- mal c-m-. A___ p__ m__ c____ A-e- p-l m-l c-m-. ------------------ Anem pel mal camí. 0
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। He- -----r----ja-volta. H__ d_ f__ m____ v_____ H-m d- f-r m-t-a v-l-a- ----------------------- Hem de fer mitja volta. 0
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? On-po--- -stac-on--? O_ p____ e__________ O- p-d-m e-t-c-o-a-? -------------------- On podem estacionar? 0
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? Q-e h- -a--na---na d’e---cio----nt aq-í? Q__ h_ h_ u__ z___ d______________ a____ Q-e h- h- u-a z-n- d-e-t-c-o-a-e-t a-u-? ---------------------------------------- Que hi ha una zona d’estacionament aquí? 0
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? Q---t-de-tem-s pu- --tac--na- a-uí? Q____ d_ t____ p__ e_________ a____ Q-a-t d- t-m-s p-c e-t-c-o-a- a-u-? ----------------------------------- Quant de temps puc estacionar aquí? 0
ਕੀ ਤੁਸੀਂ ਸਕੀਇੰਗ ਕਰਦੇ ਹੋ? Q-e -a ---uí vos--? Q__ f_ e____ v_____ Q-e f- e-q-í v-s-è- ------------------- Que fa esquí vostè? 0
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? Que -uja a-- e---e---squ---o-t-? Q__ p___ a__ e_ t________ v_____ Q-e p-j- a-b e- t-l-e-q-í v-s-è- -------------------------------- Que puja amb el teleesquí vostè? 0
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? É--po------ lloga- es-------uí? É_ p_______ l_____ e_____ a____ É- p-s-i-l- l-o-a- e-q-í- a-u-? ------------------------------- És possible llogar esquís aquí? 0

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!