ਪ੍ਹੈਰਾ ਕਿਤਾਬ

pa ਸਮੁੱਚਬੋਧਕ 4   »   tl Mga pangatnig 4

97 [ਸਤਾਨਵੇਂ]

ਸਮੁੱਚਬੋਧਕ 4

ਸਮੁੱਚਬੋਧਕ 4

97 [siyamnapu’t pito]

Mga pangatnig 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਾਗਾਲੋਗ ਖੇਡੋ ਹੋਰ
ਟੈਲੀਵੀਜ਼ਨ ਚੱਲਣ ਦੇ ਬਾਵਜੂਦ ਉਹ ਸੌਂ ਗਿਆ। N---tu--- s----k--i--nakab---s-an- te--bisyon. N________ s___ k____ n________ a__ t__________ N-k-t-l-g s-y- k-h-t n-k-b-k-s a-g t-l-b-s-o-. ---------------------------------------------- Nakatulog siya kahit nakabukas ang telebisyon. 0
ਬਹੁਤ ਦੇਰ ਹੋਣ ਦੇ ਬਾਵਜੂਦ ਉਹ ਠਹਿਰਿਆ ਹੋਇਆ ਹੈ। Nanat-l---a rin-siy----h-- --bi---. N_______ p_ r__ s___ k____ g___ n__ N-n-t-l- p- r-n s-y- k-h-t g-b- n-. ----------------------------------- Nanatili pa rin siya kahit gabi na. 0
ਅਸੀਂ ਮਿਲਣਾ ਸੀ, ਫਿਰ ਵੀ ਉਹ ਨਹੀਂ ਆਇਆ ਹੈ। Hindi--i-a-------n- -a-it---y---apan --m-. H____ s___ d_______ k____ m__ u_____ k____ H-n-i s-y- d-m-t-n- k-h-t m-y u-a-a- k-m-. ------------------------------------------ Hindi siya dumating kahit may usapan kami. 0
ਟੈਲੀਵੀਜ਼ਨ ਚਾਲੂ ਸੀ, ਫਿਰ ਵੀ ਉਹ ਸੌਂ ਗਿਆ। A-- -el-bi--on-a- n-k-bukas--ero -ak-t-lo--pa r-- -i--. A__ t_________ a_ n________ p___ n________ p_ r__ s____ A-g t-l-b-s-o- a- n-k-b-k-s p-r- n-k-t-l-g p- r-n s-y-. ------------------------------------------------------- Ang telebisyon ay nakabukas pero nakatulog pa rin siya. 0
ਪਹਿਲਾਂ ਹੀ ਬਹੁਤ ਦੇਰ ਹੋ ਗਈ ਸੀ ਫਿਰ ਵੀ ਉਹ ਠਹਿਰਿਆ ਹੈ। Guma------p-r--n-n---li-p------i-a. G_____ n_ p___ n_______ p____ s____ G-m-b- n- p-r- n-n-t-l- p-r-n s-y-. ----------------------------------- Gumabi na pero nanatili parin siya. 0
ਸਾਡੀ ਮੁਲਾਕਾਤ ਸੀ, ਫਿਰ ਵੀ ਉਹ ਨਹੀਂ ਆਇਆ। M----sa------m- --ro----d---a--- -i-a-d---ting. M__ u_____ k___ p___ h____ p____ s___ d________ M-y u-a-a- k-m- p-r- h-n-i p-r-n s-y- d-m-t-n-. ------------------------------------------------ May usapan kami pero hindi parin siya dumating. 0
ਉਹਦੇ ਕੋਲ ਲਾਈਸੈਂਸ ਨਾ ਹੋਣ ਦੇ ਬਾਵਜੂਦ ਉਹ ਗੱਡੀ ਚਲਾਉਂਦਾ ਹੈ। K---t w--- si---- -i---sya- -----ma-eh--padi- -iya--g-ko--e. K____ w___ s_____ l________ n__________ p____ s___ n_ k_____ K-h-t w-l- s-y-n- l-s-n-y-, n-g-a-a-e-o p-d-n s-y- n- k-t-e- ------------------------------------------------------------ Kahit wala siyang lisensya, nagmamaneho padin siya ng kotse. 0
ਰਸਤਾ ਤਿਲਕਣਾ ਹੋਣ ਦੇ ਬਾਵਜੂਦ ਉਹ ਤੇਜ਼ ਗੱਡੀ ਚਲਾਉਂਦਾ ਹੈ। Kahit -a m--ula--a-g--al-a-a, -abi--- s-yan- nagma-e--. K____ n_ m______ a__ k_______ m______ s_____ n_________ K-h-t n- m-d-l-s a-g k-l-a-a- m-b-l-s s-y-n- n-g-a-e-o- ------------------------------------------------------- Kahit na madulas ang kalsada, mabilis siyang nagmaneho. 0
ਬਹੁਤ ਪੀਣ ਦੇ ਬਾਵਜੂਦ ਉਹ ਸਾਈਕਲ ਚਲਾ ਰਿਹਾ ਹੈ। Ka-----a-la-i------a- s--akay-s----n- bi--kleta. K____ n_ l_____ s____ s______ s___ n_ b_________ K-h-t n- l-s-n- s-y-, s-m-k-y s-y- n- b-s-k-e-a- ------------------------------------------------ Kahit na lasing siya, sumakay siya ng bisikleta. 0
ਉਹਦੇ ਕੋਲ ਡ੍ਰਾੲਵਿੰਗ ਲਾਈਸੈਂਸ ਨਹੀਂ ਹੈ, ਫਿਰ ਵੀ ਉਹ ਗੱਡੀ ਚਲਾਉਂਦਾ ਹੈ N-gm--a---- -iya--g-ko-se ------wal---i-an----s-ns--. N__________ s___ n_ k____ k____ w___ s_____ l________ N-g-a-a-e-o s-y- n- k-t-e k-h-t w-l- s-y-n- l-s-n-y-. ----------------------------------------------------- Nagmamaneho siya ng kotse kahit wala siyang lisensya. 0
ਰਸਤਾ ਤਿਲਕਣਾ ਹੈ ਫਿਰ ਵੀ ਉਹ ਤੇਜ਼ ਗੱਡੀ ਚਲਾਉਂਦਾ ਹੈ। Mad-las an- k-l-ad- p----m-bili--------------- -a--ane--. M______ a__ k______ p___ m______ p_ r__ s_____ m_________ M-d-l-s a-g k-l-a-a p-r- m-b-l-s p- r-n s-y-n- m-g-a-e-o- --------------------------------------------------------- Madulas ang kalsada pero mabilis pa rin siyang magmaneho. 0
ਉਸਨੇ ਬਹੁਤ ਪੀਤੀ ਹੈ, ਫਿਰ ਵੀ ਉਹ ਮੋਟਰਸਾਈਕਲ ਚਲਾ ਰਿਹਾ ਹੈ। S--- ay --sing p-r- su----- p- r-n-si-a n- b-si-let-. S___ a_ l_____ p___ s______ p_ r__ s___ n_ b_________ S-y- a- l-s-n- p-r- s-m-k-y p- r-n s-y- n- b-s-k-e-a- ----------------------------------------------------- Siya ay lasing pero sumakay pa rin siya ng bisikleta. 0
ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਸਨੂੰ ਨੌਕਰੀ ਨਹੀਂ ਮਿਲ ਰਹੀ। Si-- -y -i-----a---an-p ng-t-aba-------- nag-a--- ---a--a-ko--h-y-. S___ a_ h____ m________ n_ t______ k____ n_______ s___ s_ k________ S-y- a- h-n-i m-k-h-n-p n- t-a-a-o k-h-t n-g-a-a- s-y- s- k-l-h-y-. ------------------------------------------------------------------- Siya ay hindi makahanap ng trabaho kahit nag-aral siya sa kolehiyo. 0
ਦਰਦ ਹੋਣ ਦੇ ਬਾਵਜੂਦ ਉਹ ਡਾਕਟਰ ਕੋਲ ਨਹੀਂ ਜਾ ਰਹੀ। S--- a----nd- pu---t- -a d---o----h-- --y-masak-t s--kany-. S___ a_ h____ p______ s_ d_____ k____ m__ m______ s_ k_____ S-y- a- h-n-i p-m-n-a s- d-k-o- k-h-t m-y m-s-k-t s- k-n-a- ----------------------------------------------------------- Siya ay hindi pumunta sa doktor kahit may masakit sa kanya. 0
ਪੈਸਾ ਨਾ ਹੋਣ ਦੇ ਬਾਵਜੂਦ ਉਸਨੇ ਗੱਡੀ ਖਰੀਦੀ ਹੈ। S--a -- bi--l- -------e -a-i- wa-a s---ng --r-. S___ a_ b_____ n_ k____ k____ w___ s_____ p____ S-y- a- b-b-l- n- k-t-e k-h-t w-l- s-y-n- p-r-. ----------------------------------------------- Siya ay bibili ng kotse kahit wala siyang pera. 0
ਉਹ ਪੜ੍ਹੀ ਲਿਖੀ ਹੈ, ਫਿਰ ਵੀ ਉਸਨੂੰ ਨੌਕਰੀ ਨਹੀਂ ਮਿਲ ਰਹੀ। N---ar-l si-------olehi-o- G--u-p-ma- --y---y h-n-- -a--ha-ap n- -ra-ah-. N_______ s___ n_ k________ G_________ s___ a_ h____ m________ n_ t_______ N-g-a-a- s-y- n- k-l-h-y-. G-y-n-a-a- s-y- a- h-n-i m-k-h-n-p n- t-a-a-o- ------------------------------------------------------------------------- Nag-aral siya ng kolehiyo. Gayunpaman siya ay hindi makahanap ng trabaho. 0
ਉਸਨੂੰ ਦਰਦ ਹੈ, ਫਿਰ ਵੀ ਉਹ ਡਾਕਟਰ ਡੇ ਕੋਲ ਨਹੀਂ ਜਾ ਰਹੀ। M-- -a-ak-- sa---nya.-Gay-n---an---ya--- h-nd- pu---ta sa-d-k---. M__ m______ s_ k_____ G_________ s___ a_ h____ p______ s_ d______ M-y m-s-k-t s- k-n-a- G-y-n-a-a- s-y- a- h-n-i p-m-n-a s- d-k-o-. ----------------------------------------------------------------- May masakit sa kanya. Gayunpaman siya ay hindi pumunta sa doktor. 0
ਉਸਦੇ ਕੋਲ ਪੈਸੇ ਨਹੀਂ ਹਨ, ਫਿਰ ਵੀ ਉਸਨੇ ਗੱਡੀ ਖਰੀਦੀ ਹੈ। Si----y-w-la-g --ra--Gay-npaman----i-i--iy- --------. S___ a_ w_____ p____ G_________ b_____ s___ n_ k_____ S-y- a- w-l-n- p-r-. G-y-n-a-a- b-m-l- s-y- n- k-t-e- ----------------------------------------------------- Siya ay walang pera. Gayunpaman bumili siya ng kotse. 0

ਜਵਾਨ ਲੋਕ ਵੱਡੀ ਉਮਰ ਦੇ ਲੋਕਾਂ ਤੋਂ ਵੱਖ ਢੰਗ ਨਾਲ ਸਿੱਖਦੇ ਹਨ

ਬੱਚੇ ਤੁਲਨਾਤਮਕ ਤੌਰ 'ਤੇ ਜਲਦੀ ਸਿੱਖਦੇ ਹਨ। ਬਾਲਗਾਂ ਨੂੰ ਵਿਸ਼ੇਸ਼ ਤੌਰ 'ਤੇ ਜ਼ਿਆਦਾ ਸਮਾਂ ਲੱਗਦਾ ਹੈ। ਪਰ ਬੱਚੇ ਬਾਲਗਾਂ ਨਾਲੋਂ ਵਧੇਰੇ ਚੰਗਾ ਨਹੀਂ ਸਿੱਖਦੇ। ਉਹ ਕੇਵਲ ਵੱਖਰੇ ਢੰਗ ਨਾਲ ਸਿੱਖਦੇ ਹਨ। ਭਾਸ਼ਾਵਾਂ ਸਿੱਖਣ ਦੇ ਦੌਰਾਨ, ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਬਹੁਤ ਸਾਰੀਆਂ ਚੀਜ਼ਾਂ ਇੱਕੋ ਸਮੇਂ ਸਿੱਖਣੀਆਂ ਪੈਂਦੀਆਂ ਹਨ। ਜਦੋਂ ਇੱਕ ਵਿਅਕਤੀ ਕੋਈ ਭਾਸ਼ਾ ਸਿੱਖਦਾ ਹੈ, ਕੇਵਲ ਇਸ ਬਾਰੇ ਸੋਚਣਾ ਹੀ ਕਾਫ਼ੀ ਨਹੀਂ ਹੁੰਦਾ। ਉਸਨੂੰ ਨਵੇਂ ਸ਼ਬਦਾਂ ਨੂੰ ਬੋਲਣ ਦਾ ਢੰਗ ਵੀ ਸਿੱਖਣਾ ਪੈਂਦਾ ਹੈ। ਇਸਲਈ, ਬੋਲਣ ਵਾਲੇ ਅੰਗਾਂ ਨੂੰ ਨਵੀਆਂ ਹਰਕਤਾਂ ਸਿੱਖਣੀਆਂ ਪੈਂਦੀਆਂ ਹਨ। ਦਿਮਾਗ ਨੂੰ ਨਵੀਆਂ ਸਥਿਤੀਆਂ ਪ੍ਰਤੀ ਪ੍ਰਤੀਕ੍ਰਿਆ ਕਰਨਾ ਵੀ ਸਿੱਖਣਾ ਪੈਂਦਾ ਹੈ। ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰਨਾ ਇੱਕ ਚੁਣੌਤੀ ਹੁੰਦੀ ਹੈ। ਪਰ, ਬਾਲਗ ਜ਼ਿੰਦਗੀ ਦੇ ਹਰ ਸਮੇਂ ਦੌਰਾਨ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। 20 ਜਾਂ 30 ਸਾਲ ਦੀ ਉਮਰ ਤੱਕ, ਲੋਕਾਂ ਦਾ ਸਿਖਲਾਈ ਰੁਝੇਵਾਂ ਕਾਇਮ ਰਹਿੰਦਾ ਹੈ। ਸਕੂਲ ਜਾਂ ਪੜ੍ਹਾਈ ਭੂਤਕਾਲ ਵਿੱਚ ਏਨੀ ਜ਼ਿਆਦਾ ਵੀ ਦੂਰ ਨਹੀਂ ਹੁੰਦੀ। ਇਸਲਈ, ਦਿਮਾਗ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ। ਨਤੀਜੇ ਵਜੋਂ, ਇਹ ਇਹ ਵਿਦੇਸ਼ੀ ਭਾਸ਼ਾਵਾਂ ਬਹੁਤ ਉੱਚੇ ਪੱਧਰ 'ਤੇ ਸਿੱਖ ਸਕਦਾ ਹੈ। 40 ਅਤੇ 50 ਸਾਲ ਦੇ ਦਰਮਿਆਨ ਦੀ ਉਮਰ ਵਾਲੇ ਵਿਅਕਤੀਆਂ ਨੇ ਪਹਿਲਾਂ ਹੀ ਬਹੁਤ ਕੁਝ ਸਿੱਖ ਲਿਆ ਹੁੰਦਾ ਹੈ। ਉਨ੍ਹਾਂ ਦਾ ਦਿਮਾਗ ਇਸ ਤਜਰਬੇ ਦਾ ਫਾਇਦਾ ਉਠਾਉਂਦਾ ਹੈ। ਇਹ ਨਵੀਂ ਸਮੱਗਰੀ ਨੂੰ ਪੁਰਾਣੀ ਜਾਣਕਾਰੀ ਦੇ ਨਾਲ ਜੋੜ ਸਕਦਾ ਹੈ। ਇਸ ਉਮਰ ਵਿੱਚ, ਇਹ ਉਨ੍ਹਾਂ ਚੀਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਿੱਖਦਾ ਹੈ ਜਿਨ੍ਹਾਂ ਬਾਰੇ ਇਹ ਪਹਿਲਾਂ ਤੋਂ ਜਾਣੂ ਹੁੰਦਾ ਹੈ। ਭਾਵ, ਉਦਾਹਰਣ ਵਜੋਂ, ਉਹ ਭਾਸ਼ਾਵਾਂ ਜਿਹੜੀਆਂ ਮੁਢਲੀ ਜ਼ਿੰਦਗੀ ਵਿੱਚ ਸਿੱਖੀਆਂ ਗਈਆਂ ਭਾਸ਼ਾਵਾਂ ਨਾਲ ਮਿਲਦੀਆਂ ਹਨ। 60 ਜਾਂ 70 ਸਾਲ ਦੀ ਉਮਰ ਵਿੱਚ, ਲੋਕਾਂ ਕੋਲ ਵਿਸ਼ੇਸ਼ ਤੌਰ 'ਤੇ ਬਹੁਤ ਸਮਾਂ ਹੁੰਦਾ ਹੈ। ਉਹ ਅਕਸਰ ਅਭਿਆਸ ਕਰ ਸਕਦੇ ਹਨ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ। ਉਦਾਹਰਣ ਵਜੋਂ, ਵੱਡੀ ਉਮਰ ਦੇ ਵਿਅਕਤੀ ਵਿਦੇਸ਼ੀ ਲਿਖਾਈ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਨ। ਅਸੀਂ ਹਰ ਉਮਰ ਵਿੱਚ ਸਫ਼ਲਤਾਪੂਰਬਕ ਸਿੱਖ ਸਕਦੇ ਹਾਂ। ਜਵਾਨੀ ਤੋਂ ਬਾਦ ਵੀ ਦਿਮਾਗ ਨਵੇਂ ਨਾੜੀ ਸੈੱਲਾਂ ਦਾ ਨਿਰਮਾਣ ਕਰ ਸਕਦਾ ਹੈ। ਅਤੇ ਅਜਿਹਾ ਕਰਦਿਆਂ ਹੋਇਆਂ ਇਹ ਅਨੰਦ ਮਾਣਦਾ ਹੈ...