ਪ੍ਹੈਰਾ ਕਿਤਾਬ

pa ਸੰਖਿਆਂਵਾਂ   »   ky Сандар

7 [ਸੱਤ]

ਸੰਖਿਆਂਵਾਂ

ਸੰਖਿਆਂਵਾਂ

7 [жети]

7 [жети]

Сандар

Sandar

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਮੈਂ ਗਿਣਦਾ / ਗਿਣਦੀ ਹਾਂ। М-н----птеп-ж--а--н: М__ э______ ж_______ М-н э-е-т-п ж-т-м-н- -------------------- Мен эсептеп жатамын: 0
M----sep-ep -a-am-n: M__ e______ j_______ M-n e-e-t-p j-t-m-n- -------------------- Men eseptep jatamın:
ਇੱਕ,ਦੋ,ਤਿੰਨ бир,----- -ч б___ э___ ү_ б-р- э-и- ү- ------------ бир, эки, үч 0
b-r--e--,--ç b___ e___ ü_ b-r- e-i- ü- ------------ bir, eki, üç
ਮੈਂ ਗਿਣਦਾ / ਗਿਣਦੀ ਹਾਂ। М-- -чк- че--н с-най-. М__ ү___ ч____ с______ М-н ү-к- ч-й-н с-н-й-. ---------------------- Мен үчкө чейин санайм. 0
Me-----ö -eyi- s-nay-. M__ ü___ ç____ s______ M-n ü-k- ç-y-n s-n-y-. ---------------------- Men üçkö çeyin sanaym.
ਮੈਂ ਅੱਗੇ ਗਿਣਦਾ / ਗਿਣਦੀ ਹਾਂ। М---с---й-бе-е-: М__ с____ б_____ М-н с-н-й б-р-м- ---------------- Мен санай берем: 0
M------a- be-em: M__ s____ b_____ M-n s-n-y b-r-m- ---------------- Men sanay berem:
ਚਾਰ,ਪੰਜ,ਛੇ т--т----ш,-алты, т____ б___ а____ т-р-, б-ш- а-т-, ---------------- төрт, беш, алты, 0
tör-- --ş,--l--, t____ b___ a____ t-r-, b-ş- a-t-, ---------------- tört, beş, altı,
ਸੱਤ,ਅੱਠ,ਨੌਂ же--,-с----,-т--уз ж____ с_____ т____ ж-т-, с-г-з- т-г-з ------------------ жети, сегиз, тогуз 0
jet-- s-gi---t-guz j____ s_____ t____ j-t-, s-g-z- t-g-z ------------------ jeti, segiz, toguz
ਮੈਂ ਗਿਣਦਾ / ਗਿਣਦੀ ਹਾਂ। Ме----епт-п-ж----ы-. М__ э______ ж_______ М-н э-е-т-п ж-т-м-н- -------------------- Мен эсептеп жатамын. 0
Me--ese-te- jata---. M__ e______ j_______ M-n e-e-t-p j-t-m-n- -------------------- Men eseptep jatamın.
ਤੂੰ ਗਿਣਦਾ / ਗਿਣਦੀ ਹੈਂ। Сен--с--те--жа---ы-. С__ э______ ж_______ С-н э-е-т-п ж-т-с-ң- -------------------- Сен эсептеп жатасың. 0
Se---s---ep jata-ıŋ. S__ e______ j_______ S-n e-e-t-p j-t-s-ŋ- -------------------- Sen eseptep jatasıŋ.
ਉਹ ਗਿਣਦਾ ਹੈ। Ал-(б-л-- -с----п--ата-. А_ (_____ э______ ж_____ А- (-а-а- э-е-т-п ж-т-т- ------------------------ Ал (бала) эсептеп жатат. 0
A--(-a-a----ep--p ----t. A_ (_____ e______ j_____ A- (-a-a- e-e-t-p j-t-t- ------------------------ Al (bala) eseptep jatat.
ਇੱਕ। ਪਹਿਲਾ / ਪਹਿਲੀ / ਪਹਿਲੇ। Би-- -и--н--. Б___ Б_______ Б-р- Б-р-н-и- ------------- Бир. Биринчи. 0
Bir. B----çi. B___ B_______ B-r- B-r-n-i- ------------- Bir. Birinçi.
ਦੋ। ਦੂਜਾ / ਦੂਜੀ / ਦੂਜੇ। Э------и-чи. Э___ Э______ Э-и- Э-и-ч-. ------------ Эки. Экинчи. 0
E-i.----nç-. E___ E______ E-i- E-i-ç-. ------------ Eki. Ekinçi.
ਤਿੰਨ। ਤੀਜਾ / ਤੀਜੀ / ਤੀਜੇ। Ү------нчү. Ү__ Ү______ Ү-. Ү-ү-ч-. ----------- Үч. Үчүнчү. 0
Üç. --ünç-. Ü__ Ü______ Ü-. Ü-ü-ç-. ----------- Üç. Üçünçü.
ਚਾਰ। ਚੌਥਾ / ਚੌਥੀ / ਚੌਥੇ। Тө-т- Т---үнчү. Т____ Т________ Т-р-. Т-р-ү-ч-. --------------- Төрт. Төртүнчү. 0
T-r-.-Tör---ç-. T____ T________ T-r-. T-r-ü-ç-. --------------- Tört. Törtünçü.
ਪੰਜ। ਪੰਜਵਾਂ / ਪੰਜਵੀਂ / ਪੰਜਵੇਂ। Бе---Беши---. Б___ Б_______ Б-ш- Б-ш-н-и- ------------- Беш. Бешинчи. 0
Beş- B---n--. B___ B_______ B-ş- B-ş-n-i- ------------- Beş. Beşinçi.
ਛੇ। ਛੇਵਾਂ / ਛੇਵੀਂ / ਛੇਵੇਂ А--ы- Ал--нч-. А____ А_______ А-т-. А-т-н-ы- -------------- Алты. Алтынчы. 0
Alt-. --t----. A____ A_______ A-t-. A-t-n-ı- -------------- Altı. Altınçı.
ਸੱਤ। ਸੱਤਵਾਂ / ਸੱਤਵੀਂ / ਸੱਤਵੇਂ। Же--. -ет-нч-. Ж____ Ж_______ Ж-т-. Ж-т-н-и- -------------- Жети. Жетинчи. 0
J---. J-t-n--. J____ J_______ J-t-. J-t-n-i- -------------- Jeti. Jetinçi.
ਅੱਠ। ਅੱਠਵਾਂ / ਅੱਠਵੀਂ / ਅੱਠਵੇਂ। С----.----и-и-чи. С_____ с_________ С-г-з- с-г-з-н-и- ----------------- Сегиз. сегизинчи. 0
Seg--- segi-i--i. S_____ s_________ S-g-z- s-g-z-n-i- ----------------- Segiz. segizinçi.
ਨੌਂ। ਨੌਂਵਾਂ / ਨੌਂਵੀਂ / ਨੌਂਵੇਂ। Т-гу-. тогузун-у. Т_____ т_________ Т-г-з- т-г-з-н-у- ----------------- Тогуз. тогузунчу. 0
Togu-- to-uz-nçu. T_____ t_________ T-g-z- t-g-z-n-u- ----------------- Toguz. toguzunçu.

ਸੋਚ ਅਤੇ ਭਾਸ਼ਾ

ਸਾਡੀ ਸੋਚ ਸਾਡੀ ਭਾਸ਼ਾ ਉੱਤੇ ਨਿਰਭਰ ਕਰਦੀ ਹੈ। ਸੋਚਣ ਵੇਲੇ , ਅਸੀਂ ਆਪਣੇ ਆਪ ਨਾਲ ‘ਗੱਲਾਂ ’ ਕਰਦੇ ਹਾਂ। ਇਸਲਈ , ਸਾਡੀ ਭਾਸ਼ਾ ਸਾਡੇ ਚੀਜ਼ਾਂ ਦੇ ਨਜ਼ਰੀਏ ਉੱਤੇ ਪ੍ਰਭਾਵ ਪਾਉਂਦੀ ਹੈ। ਪਰ ਕੀ ਵੱਖ-ਵੱਖ ਭਾਸ਼ਾਵਾਂ ਦੇ ਹੁੰਦਿਆਂ ਹੋਇਆਂ ਅਸੀਂ ਸਾਰੇ ਇੱਕੋ ਜਿਹਾ ਸੋਚ ਸਕਦੇ ਹਾਂ ? ਜਾਂ ਕੀ ਅਸੀਂ ਵੱਖਰਾ ਸੋਚ ਸਕਦੇ ਹਾਂ ਕਿਉਂਕਿ ਅਸੀਂ ਵੱਖ-ਵੱਖ ਤਰ੍ਹਾਂ ਬੋਲਦੇ ਹਾਂ ? ਹਰੇਕ ਵਿਅਕਤੀ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਕੁਝ ਭਾਸ਼ਾਵਾਂ ਵਿੱਚ ਵਿਸ਼ੇਸ਼ ਸ਼ਬਦ ਮੌਜੂਦ ਨਹੀਂ ਹੁੰਦੇ। ਕਈ ਵਿਅਕਤੀ ਹਰੇ ਅਤੇ ਨੀਲੇ ਵਿੱਚ ਫ਼ਰਕ ਨਹੀਂ ਲੱਭਦੇ। ਉਹ ਦੋਹਾਂ ਰੰਗਾਂ ਲਈ ਇੱਕੋ ਸ਼ਬਦ ਦੀ ਵਰਤੋਂ ਕਰਦੇ ਹਨ। ਅਤੇ ਉਹਨਾਂ ਲਈ ਰੰਗਾਂ ਦੀ ਪਛਾਣ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ! ਉਹ ਵੱਖ-ਵੱਖ ਰੰਗਾਂ ਅਤੇ ਸਹਾਇਕ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ। ਉਹਨਾਂ ਨੂੰ ਰੰਗਾਂ ਦੀ ਵਿਆਖਿਆ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਹੋਰਨਾਂ ਭਾਸ਼ਾਵਾਂ ਵਿੱਚ ਅੰਕੜਿਆਂ ਲਈ ਕੇਵਲ ਕੁਝ ਸ਼ਬਦ ਹੀ ਹੁੰਦੇ ਹਨ। ਇਹਨਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਚੰਗੀ ਤਰ੍ਹਾਂ ਗਿਣਤੀ ਨਹੀਂ ਕਰ ਸਕਦੇ। ਕਈ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਖੱਬੇ ਅਤੇ ਸੱਜੇ ਦੀ ਪਛਾਣ ਨਹੀਂ ਕਰ ਸਕਦੀਆਂ। ਇੱਥੇ ਲੋਕ ਉੱਤਰ ਅਤੇ ਦੱਖਣ , ਪੂਰਬ ਅਤੇ ਪੱਛਮ ਬਾਰੇ ਗੱਲਬਾਤ ਕਰਦੇ ਹਨ। ਇਹਨਾਂ ਦੀ ਭੂਗੋਲਿਕ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ। ਪਰ ਇਹ ਵਿਅਕਤੀ ਸੱਜਾ ਅਤੇ ਖੱਬਾ ਸ਼ਬਦਾਂ ਨੂੰ ਨਹੀਂ ਸਮਝਦੇ। ਬੇਸ਼ੱਕ , ਸਾਡੀ ਭਾਸ਼ਾ ਕੇਵਲ ਸਾਡੀ ਸੋਚ ਉੱਤੇ ਪ੍ਰਭਾਵ ਨਹੀਂ ਪਾਉਂਦੀ। ਸਾਡਾ ਵਾਤਾਵਰਣ ਅਤੇ ਰੋਜ਼ਾਨਾ ਜ਼ਿੰਦਗੀ ਵੀ ਸਾਡੇ ਵਿਚਾਰਾਂ ਉੱਤੇ ਪ੍ਰਭਾਵ ਪਾਉਂਦੀ ਹੈ। ਇਸਲਈ ਭਾਸ਼ਾ ਕਿਹੜੀ ਭੂਮਿਕਾ ਅਦਾ ਕਰਦੀ ਹੈ ? ਕੀ ਇਹ ਸਾਡੇ ਵਿਚਾਰਾਂ ਦੀ ਹੱਦਬੰਦੀ ਕਰਦੀ ਹੈ ? ਜਾਂ ਸਾਡੇ ਕੋਲ ਕੇਵਲ ਉਹੀ ਸ਼ਬਦ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ? ਕਾਰਨ ਕੀ ਹੈ , ਪ੍ਰਭਾਵ ਕੀ ਹੈ ? ਇਹ ਸਾਰੇ ਪ੍ਰਸ਼ਨ ਜਵਾਬ-ਰਹਿਤ ਹਨ। ਇਹ ਦਿਮਾਗੀ ਖੋਜਕਰਤਾਵਾਂ ਅਤੇ ਭਾਸ਼ਾ ਵਿਗਿਆਨੀਆਂ ਨੂੰ ਵਿਅਸਤ ਰੱਖ ਰਹੇ ਹਨ। ਪਰ ਇਹ ਮੁੱਦਾ ਸਾਡੇ ਸਾਰਿਆਂ ਉੱਤੇ ਪ੍ਰਭਾਵ ਪਾਉਂਦਾ ਹੈ... ਤੁਹਾਡੀ ਬੋਲੀ ਹੀ ਤੁਹਾਡੀ ਪਛਾਣ ਹੈ ?!