ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   ky Четке кагуу 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [алтымыш беш]

65 [алтымыш беш]

Четке кагуу 2

Çetke kaguu 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? Шакек к----т-ы? Ш____ к________ Ш-к-к к-м-а-п-? --------------- Шакек кымбатпы? 0
Ş---k -ı-batp-? Ş____ k________ Ş-k-k k-m-a-p-? --------------- Şakek kımbatpı?
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। Жок, -----н- -үз --ро-тура-. Ж___ б______ ж__ е___ т_____ Ж-к- б-л-о-у ж-з е-р- т-р-т- ---------------------------- Жок, болгону жүз евро турат. 0
Jok- bol--nu-j-----ro t-r-t. J___ b______ j__ e___ t_____ J-k- b-l-o-u j-z e-r- t-r-t- ---------------------------- Jok, bolgonu jüz evro turat.
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। Б---к м--де ---ү гана-бар. Б____ м____ э___ г___ б___ Б-р-к м-н-е э-ү- г-н- б-р- -------------------------- Бирок менде элүү гана бар. 0
Birok mend- --ü- g-na -a-. B____ m____ e___ g___ b___ B-r-k m-n-e e-ü- g-n- b-r- -------------------------- Birok mende elüü gana bar.
ਕੀ ਤੁਹਾਡਾ ਕੰਮ ਮੁੱਕ ਗਿਆ ਹੈ? Бүтт--б-? Б________ Б-т-ү-б-? --------- Бүттүңбү? 0
Bü-tü---? B________ B-t-ü-b-? --------- Büttüŋbü?
ਨਹੀਂ, ਅਜੇ ਨਹੀਂ। Азы---ча----. А_______ ж___ А-ы-ы-ч- ж-к- ------------- Азырынча жок. 0
Az---n-- -o-. A_______ j___ A-ı-ı-ç- j-k- ------------- Azırınça jok.
ਪਰ ਮੇਰਾ ਖਤਮ ਹੋਣ ਵਾਲਾ ਹੈ। Б--о---е- жакы--а-бү----н. Б____ м__ ж______ б_______ Б-р-к м-н ж-к-н-а б-т-м-н- -------------------------- Бирок мен жакында бүтөмүн. 0
B-ro----n -akın----ü---ün. B____ m__ j______ b_______ B-r-k m-n j-k-n-a b-t-m-n- -------------------------- Birok men jakında bütömün.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? Д--ы-шо-п--к---а--ы--ы? Д___ ш____ к___________ Д-г- ш-р-о к-а-а-с-ң-ы- ----------------------- Дагы шорпо каалайсыңбы? 0
Dagı şor-- -aa---s-ŋ--? D___ ş____ k___________ D-g- ş-r-o k-a-a-s-ŋ-ı- ----------------------- Dagı şorpo kaalaysıŋbı?
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। Жок- мен -а-ка-каа-аб-йм--. Ж___ м__ б____ к___________ Ж-к- м-н б-ш-а к-а-а-а-м-н- --------------------------- Жок, мен башка каалабаймын. 0
J--,-m-- --ş---k--l-baym--. J___ m__ b____ k___________ J-k- m-n b-ş-a k-a-a-a-m-n- --------------------------- Jok, men başka kaalabaymın.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। Би-о- --гы б-- --л------. Б____ д___ б__ б_________ Б-р-к д-г- б-р б-л-у-д-к- ------------------------- Бирок дагы бир балмуздак. 0
Bi-ok --g--b-r balm--da-. B____ d___ b__ b_________ B-r-k d-g- b-r b-l-u-d-k- ------------------------- Birok dagı bir balmuzdak.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? Б-л --рде к---ө- -ер- --ша-с-ңбы? Б__ ж____ к_____ б___ ж__________ Б-л ж-р-е к-п-ө- б-р- ж-ш-й-ы-б-? --------------------------------- Бул жерде көптөн бери жашайсыңбы? 0
B---je-----ö--ö- --r--j-ş----ŋ--? B__ j____ k_____ b___ j__________ B-l j-r-e k-p-ö- b-r- j-ş-y-ı-b-? --------------------------------- Bul jerde köptön beri jaşaysıŋbı?
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। Жо---б----йд-н бе--. Ж___ б__ а____ б____ Ж-к- б-р а-д-н б-р-. -------------------- Жок, бир айдан бери. 0
J-k,---r-ay--- b-r-. J___ b__ a____ b____ J-k- b-r a-d-n b-r-. -------------------- Jok, bir aydan beri.
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। Бир-- --н-к-п-адамд-рд- т--н-й-ы-. Б____ м__ к__ а________ т_________ Б-р-к м-н к-п а-а-д-р-ы т-а-ы-м-н- ---------------------------------- Бирок мен көп адамдарды тааныймын. 0
Biro- --- -ö-----m-ard-----n-ym-n. B____ m__ k__ a________ t_________ B-r-k m-n k-p a-a-d-r-ı t-a-ı-m-n- ---------------------------------- Birok men köp adamdardı taanıymın.
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? Э--ең үй-ө--ар-сыңб-? Э____ ү___ б_________ Э-т-ң ү-г- б-р-с-ң-ы- --------------------- Эртең үйгө барасыңбы? 0
E-t----ygö--ara-ıŋbı? E____ ü___ b_________ E-t-ŋ ü-g- b-r-s-ŋ-ı- --------------------- Erteŋ üygö barasıŋbı?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। Жок----м-ал-- к-н-ө-- -ан-. Ж___ д__ а___ к______ г____ Ж-к- д-м а-ы- к-н-ө-ү г-н-. --------------------------- Жок, дем алыш күндөрү гана. 0
Jok,-d-- al-ş k-----ü-g---. J___ d__ a___ k______ g____ J-k- d-m a-ı- k-n-ö-ü g-n-. --------------------------- Jok, dem alış kündörü gana.
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। Б-рок-же-ше--- -ү-- ка--а--елем. Б____ ж_______ к___ к____ к_____ Б-р-к ж-к-е-б- к-н- к-й-а к-л-м- -------------------------------- Бирок жекшемби күнү кайра келем. 0
Bi--k-je--emb---ünü ----a---le-. B____ j_______ k___ k____ k_____ B-r-k j-k-e-b- k-n- k-y-a k-l-m- -------------------------------- Birok jekşembi künü kayra kelem.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? С-н-----зы----йго----к-нби? С____ к____ б____ ж________ С-н-н к-з-ң б-й-о ж-т-е-б-? --------------------------- Сенин кызың бойго жеткенби? 0
Se-i--k--ı- ----o --tken--? S____ k____ b____ j________ S-n-n k-z-ŋ b-y-o j-t-e-b-? --------------------------- Senin kızıŋ boygo jetkenbi?
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। Ж-к---л-бо--о-у-он-жети-е. Ж___ а_ б______ о_ ж______ Ж-к- а- б-л-о-у о- ж-т-д-. -------------------------- Жок, ал болгону он жетиде. 0
J--, -l bo----u -n j-ti-e. J___ a_ b______ o_ j______ J-k- a- b-l-o-u o- j-t-d-. -------------------------- Jok, al bolgonu on jetide.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। Б-р----ны--э--теде- --- --й-ө-к-н-жи---и--ар. Б____ а___ э_______ э__ с________ ж_____ б___ Б-р-к а-ы- э-и-е-е- э-е с-й-ө-к-н ж-г-т- б-р- --------------------------------------------- Бирок анын эмитеден эле сүйлөшкөн жигити бар. 0
Birok----n --it--en e-e ---löş--n-jigi-i--ar. B____ a___ e_______ e__ s________ j_____ b___ B-r-k a-ı- e-i-e-e- e-e s-y-ö-k-n j-g-t- b-r- --------------------------------------------- Birok anın emiteden ele süylöşkön jigiti bar.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!