ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   ky Бир нерсени негиздөө 1

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75 [жетимиш беш]

75 [jetimiş beş]

Бир нерсени негиздөө 1

Bir nerseni negizdöö 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? Эмне-- ке--ейси-? Э_____ к_________ Э-н-г- к-л-е-с-з- ----------------- Эмнеге келбейсиз? 0
Emnege -e---ysiz? E_____ k_________ E-n-g- k-l-e-s-z- ----------------- Emnege kelbeysiz?
ਮੌਸਮ ਕਿੰਨਾ ਖਰਾਬ ਹੈ? Аба--ра-ы -шу-чал-к-нач-р. А__ ы____ у________ н_____ А-а ы-а-ы у-у-ч-л-к н-ч-р- -------------------------- Аба ырайы ушунчалык начар. 0
A---ır-y- ---n--lı- -aça-. A__ ı____ u________ n_____ A-a ı-a-ı u-u-ç-l-k n-ç-r- -------------------------- Aba ırayı uşunçalık naçar.
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। А------йы--ача- --------к-ан----б---. А__ ы____ н____ б___________ к_______ А-а ы-а-ы н-ч-р б-л-о-д-к-а- к-л-е-м- ------------------------------------- Аба ырайы начар болгондуктан келбейм. 0
Aba ı-ay---aça--b-l---du-t-n--el-e-m. A__ ı____ n____ b___________ k_______ A-a ı-a-ı n-ç-r b-l-o-d-k-a- k-l-e-m- ------------------------------------- Aba ırayı naçar bolgonduktan kelbeym.
ਉਹ ਕਿਉਂ ਨਹੀਂ ਆ ਰਿਹਾ? Эм-е----л-ке-бей-? Э_____ а_ к_______ Э-н-г- а- к-л-е-т- ------------------ Эмнеге ал келбейт? 0
E-n-ge-------b-y-? E_____ a_ k_______ E-n-g- a- k-l-e-t- ------------------ Emnege al kelbeyt?
ਉਸਨੂੰ ਸੱਦਾ ਨਹੀਂ ਦਿੱਤਾ ਗਿਆ। Ал--акы-ы-----эме-. А_ ч_________ э____ А- ч-к-р-л-а- э-е-. ------------------- Ал чакырылган эмес. 0
Al-ç----ı-ga--e-es. A_ ç_________ e____ A- ç-k-r-l-a- e-e-. ------------------- Al çakırılgan emes.
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। Ал -а-ы-ы--а-а--ы-т-н-к-лбе-т. А_ ч_________________ к_______ А- ч-к-р-л-а-а-д-к-а- к-л-е-т- ------------------------------ Ал чакырылбагандыктан келбейт. 0
A--ç-k-r---a----ıktan-ke-beyt. A_ ç_________________ k_______ A- ç-k-r-l-a-a-d-k-a- k-l-e-t- ------------------------------ Al çakırılbagandıktan kelbeyt.
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? Э-н-г---ел----и-? Э_____ к_________ Э-н-г- к-л-е-с-ң- ----------------- Эмнеге келбейсиң? 0
Em-e-e ---beysi-? E_____ k_________ E-n-g- k-l-e-s-ŋ- ----------------- Emnege kelbeysiŋ?
ਮੇਰੇ ਕੋਲ ਵਕਤ ਨਹੀਂ ਹੈ। М-----уб---ы--ж--. М____ у______ ж___ М-н-н у-а-т-м ж-к- ------------------ Менин убактым жок. 0
M---n-u-akt-m----. M____ u______ j___ M-n-n u-a-t-m j-k- ------------------ Menin ubaktım jok.
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। Уб--тым --- б--го---к--н-к-л----и-. У______ ж__ б___________ к_________ У-а-т-м ж-к б-л-о-д-к-а- к-л-е-м-н- ----------------------------------- Убактым жок болгондуктан келбеймин. 0
Uba--ım-jok---lgon-uk-an --lb-ym-n. U______ j__ b___________ k_________ U-a-t-m j-k b-l-o-d-k-a- k-l-e-m-n- ----------------------------------- Ubaktım jok bolgonduktan kelbeymin.
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? Э-н--е --л----ы-? Э_____ к_________ Э-н-г- к-л-а-с-ң- ----------------- Эмнеге калбайсың? 0
E--ege--a--a--ıŋ? E_____ k_________ E-n-g- k-l-a-s-ŋ- ----------------- Emnege kalbaysıŋ?
ਮੈਂ ਅਜੇ ਕੰਮ ਕਰਨਾ ਹੈ। М-н дагы -ште-и- к-р-к. М__ д___ и______ к_____ М-н д-г- и-т-ш-м к-р-к- ----------------------- Мен дагы иштешим керек. 0
Me- -a----ş-eş-- -er-k. M__ d___ i______ k_____ M-n d-g- i-t-ş-m k-r-k- ----------------------- Men dagı işteşim kerek.
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। М-н-----а--, -нтк-ни--ен-д------тешим кер--. М__ к_______ а______ м__ д___ и______ к_____ М-н к-л-а-м- а-т-е-и м-н д-г- и-т-ш-м к-р-к- -------------------------------------------- Мен калбайм, анткени мен дагы иштешим керек. 0
M----a-ba----antkeni --n-d-g--iş----- k---k. M__ k_______ a______ m__ d___ i______ k_____ M-n k-l-a-m- a-t-e-i m-n d-g- i-t-ş-m k-r-k- -------------------------------------------- Men kalbaym, antkeni men dagı işteşim kerek.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? Э--е-е --и -ле-к-ти----т-сыз? Э_____ э__ э__ к____ ж_______ Э-н-г- э-и э-е к-т-п ж-т-с-з- ----------------------------- Эмнеге эми эле кетип жатасыз? 0
E---ge --- e-e ---ip--at--ız? E_____ e__ e__ k____ j_______ E-n-g- e-i e-e k-t-p j-t-s-z- ----------------------------- Emnege emi ele ketip jatasız?
ਮੈਂ ਥੱਕ ਗਿਆ / ਗਈ ਹਾਂ। Ме- ча-ча--м. М__ ч________ М-н ч-р-а-ы-. ------------- Мен чарчадым. 0
Men ça-çad-m. M__ ç________ M-n ç-r-a-ı-. ------------- Men çarçadım.
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। Мен -а--аг-нды---н ---ип-жа-ам. М__ ч_____________ к____ ж_____ М-н ч-р-а-а-д-к-а- к-т-п ж-т-м- ------------------------------- Мен чарчагандыктан кетип жатам. 0
Me- ---ça-and-ktan k--i--jata-. M__ ç_____________ k____ j_____ M-n ç-r-a-a-d-k-a- k-t-p j-t-m- ------------------------------- Men çarçagandıktan ketip jatam.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? Э-не-- эм- --е --тип -атасыз? Э_____ э__ э__ к____ ж_______ Э-н-г- э-и э-е к-т-п ж-т-с-з- ----------------------------- Эмнеге эми эле кетип жатасыз? 0
Em---- e-i e-- -eti---atas-z? E_____ e__ e__ k____ j_______ E-n-g- e-i e-e k-t-p j-t-s-z- ----------------------------- Emnege emi ele ketip jatasız?
ਬਹੁਤ ਦੇਰ ਚੁੱਕੀ ਹੈ। Ке- -ол-п кал-ы. К__ б____ к_____ К-ч б-л-п к-л-ы- ---------------- Кеч болуп калды. 0
K-- ----p--aldı. K__ b____ k_____ K-ç b-l-p k-l-ı- ---------------- Keç bolup kaldı.
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। К-ч -о-у- -------ык--н кетип б-рат--ы-. К__ б____ к___________ к____ б_________ К-ч б-л-п к-л-а-д-к-а- к-т-п б-р-т-м-н- --------------------------------------- Кеч болуп калгандыктан кетип баратамын. 0
K-ç----up -a----d--ta- keti---a-at-m--. K__ b____ k___________ k____ b_________ K-ç b-l-p k-l-a-d-k-a- k-t-p b-r-t-m-n- --------------------------------------- Keç bolup kalgandıktan ketip baratamın.

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...