ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   ky Going out in the evening

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

44 [кырк төрт]

44 [kırk tört]

Going out in the evening

[Keçki seyildöö]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਕੀ ਇੱਥੇ ਕੋਈ ਡਿਸਕੋ ਹੈ? Бул-же-д- -ис-отека---р-ы? Бул жерде дискотека барбы? Б-л ж-р-е д-с-о-е-а б-р-ы- -------------------------- Бул жерде дискотека барбы? 0
B-l-jer-e-d----t-k----rb-? Bul jerde diskoteka barbı? B-l j-r-e d-s-o-e-a b-r-ı- -------------------------- Bul jerde diskoteka barbı?
ਕੀ ਇੱਥੇ ਕੋਈ ਨਾਈਟ – ਕਲੱਬ ਹੈ? Б-л же-д- -ү-кү-к-уб----бы? Бул жерде түнкү клуб барбы? Б-л ж-р-е т-н-ү к-у- б-р-ы- --------------------------- Бул жерде түнкү клуб барбы? 0
B-l-j-rd- -ün---kl-- b--b-? Bul jerde tünkü klub barbı? B-l j-r-e t-n-ü k-u- b-r-ı- --------------------------- Bul jerde tünkü klub barbı?
ਕੀ ਇੱਥੇ ਕੋਈ ਪੱਬ ਹੈ? Б-л -е-д--п-----р--? Бул жерде паб барбы? Б-л ж-р-е п-б б-р-ы- -------------------- Бул жерде паб барбы? 0
Bul -e-de -ab --rbı? Bul jerde pab barbı? B-l j-r-e p-b b-r-ı- -------------------- Bul jerde pab barbı?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? Б---н---ч-н-е---а-рда эм-е --л-т? Бүгүн кечинде театрда эмне болот? Б-г-н к-ч-н-е т-а-р-а э-н- б-л-т- --------------------------------- Бүгүн кечинде театрда эмне болот? 0
B--------ind- tea-rd---mne-b----? Bügün keçinde teatrda emne bolot? B-g-n k-ç-n-e t-a-r-a e-n- b-l-t- --------------------------------- Bügün keçinde teatrda emne bolot?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? Бүгүн к--и-д---ин------д- э--- -о---? Бүгүн кечинде кинотеатрда эмне болот? Б-г-н к-ч-н-е к-н-т-а-р-а э-н- б-л-т- ------------------------------------- Бүгүн кечинде кинотеатрда эмне болот? 0
B--ü---eç--d--k--o-eatrd--em-- -o-o-? Bügün keçinde kinoteatrda emne bolot? B-g-n k-ç-n-e k-n-t-a-r-a e-n- b-l-t- ------------------------------------- Bügün keçinde kinoteatrda emne bolot?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? Б---н -е-ин-е с-н--г--а э--е--о---? Бүгүн кечинде сыналгыда эмне болот? Б-г-н к-ч-н-е с-н-л-ы-а э-н- б-л-т- ----------------------------------- Бүгүн кечинде сыналгыда эмне болот? 0
B-g-n -e--nd- -ı--l--d- em---bo--t? Bügün keçinde sınalgıda emne bolot? B-g-n k-ç-n-e s-n-l-ı-a e-n- b-l-t- ----------------------------------- Bügün keçinde sınalgıda emne bolot?
ਕੀ ਨਾਟਕ ਦੇ ਹੋਰ ਟਿਕਟ ਹਨ? Т-атр-а------би-е-т---ба---? Театрга дагы билеттер барбы? Т-а-р-а д-г- б-л-т-е- б-р-ы- ---------------------------- Театрга дагы билеттер барбы? 0
Teat--a -agı--il--t-- ba--ı? Teatrga dagı biletter barbı? T-a-r-a d-g- b-l-t-e- b-r-ı- ---------------------------- Teatrga dagı biletter barbı?
ਕੀ ਫਿਲਮ ਦੇ ਹੋਰ ਟਿਕਟ ਹਨ? Ки-----т-------ы----е-т---ба--ы? Кинотеатрга дагы билеттер барбы? К-н-т-а-р-а д-г- б-л-т-е- б-р-ы- -------------------------------- Кинотеатрга дагы билеттер барбы? 0
K-n-t-at--a -agı-bi-ett-- ba-bı? Kinoteatrga dagı biletter barbı? K-n-t-a-r-a d-g- b-l-t-e- b-r-ı- -------------------------------- Kinoteatrga dagı biletter barbı?
ਕੀ ਖੇਲ ਦੇ ਹੋਰ ਟਿਕਟ ਹਨ? Фу-б-л о-н-н--да-----л-т-е- б-р--? Футбол оюнуна дагы билеттер барбы? Ф-т-о- о-н-н- д-г- б-л-т-е- б-р-ы- ---------------------------------- Футбол оюнуна дагы билеттер барбы? 0
F-t--- -yu-una da-ı -il--te---a-bı? Futbol oyununa dagı biletter barbı? F-t-o- o-u-u-a d-g- b-l-t-e- b-r-ı- ----------------------------------- Futbol oyununa dagı biletter barbı?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। М-н--ң -рт-- --у-г-м ке-ет. Мен эң артка отургум келет. М-н э- а-т-а о-у-г-м к-л-т- --------------------------- Мен эң артка отургум келет. 0
M-- -ŋ a--k- o-u---- k-let. Men eŋ artka oturgum kelet. M-n e- a-t-a o-u-g-m k-l-t- --------------------------- Men eŋ artka oturgum kelet.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। М-н-ортодо- б-- -ер----т----- к---т. Мен ортодон бир жерге отургум келет. М-н о-т-д-н б-р ж-р-е о-у-г-м к-л-т- ------------------------------------ Мен ортодон бир жерге отургум келет. 0
M-- o-t-----b-r jerge -turgu- kelet. Men ortodon bir jerge oturgum kelet. M-n o-t-d-n b-r j-r-e o-u-g-m k-l-t- ------------------------------------ Men ortodon bir jerge oturgum kelet.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Ме- ----л---а---у-г-м -----. Мен эң алдыда отургум келет. М-н э- а-д-д- о-у-г-м к-л-т- ---------------------------- Мен эң алдыда отургум келет. 0
M-n e- al-ı-- oturg-m----e-. Men eŋ aldıda oturgum kelet. M-n e- a-d-d- o-u-g-m k-l-t- ---------------------------- Men eŋ aldıda oturgum kelet.
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? М-га---р-н---е су-------ал---з--? Мага бир нерсе сунуштай аласызбы? М-г- б-р н-р-е с-н-ш-а- а-а-ы-б-? --------------------------------- Мага бир нерсе сунуштай аласызбы? 0
Maga bi- -erse ---uştay-a-a-----? Maga bir nerse sunuştay alasızbı? M-g- b-r n-r-e s-n-ş-a- a-a-ı-b-? --------------------------------- Maga bir nerse sunuştay alasızbı?
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? С-е----л- -ачан б-штал-т? Спектакль качан башталат? С-е-т-к-ь к-ч-н б-ш-а-а-? ------------------------- Спектакль качан башталат? 0
S-ektakl---ça---a--alat? Spektakl kaçan baştalat? S-e-t-k- k-ç-n b-ş-a-a-? ------------------------ Spektakl kaçan baştalat?
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? Ма-а -и-е---ла---а--з--? Мага билет ала аласызбы? М-г- б-л-т а-а а-а-ы-б-? ------------------------ Мага билет ала аласызбы? 0
Maga-----t--l--al-s-z-ı? Maga bilet ala alasızbı? M-g- b-l-t a-a a-a-ı-b-? ------------------------ Maga bilet ala alasızbı?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? Ж-кын--ер-е ---ьф -я-тчас- бар--? Жакын жерде гольф аянтчасы барбы? Ж-к-н ж-р-е г-л-ф а-н-ч-с- б-р-ы- --------------------------------- Жакын жерде гольф аянтчасы барбы? 0
J---n j-r----olf -yantça---b--b-? Jakın jerde golf ayantçası barbı? J-k-n j-r-e g-l- a-a-t-a-ı b-r-ı- --------------------------------- Jakın jerde golf ayantçası barbı?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? Жа-ы--же--е--ен-ис-к-р-- барб-? Жакын жерде теннис корту барбы? Ж-к-н ж-р-е т-н-и- к-р-у б-р-ы- ------------------------------- Жакын жерде теннис корту барбы? 0
J-k-n-j-rde--enni- kortu b-r--? Jakın jerde tennis kortu barbı? J-k-n j-r-e t-n-i- k-r-u b-r-ı- ------------------------------- Jakın jerde tennis kortu barbı?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? Ж-кы------е -абы---а----н б-р--? Жакын жерде жабык бассейн барбы? Ж-к-н ж-р-е ж-б-к б-с-е-н б-р-ы- -------------------------------- Жакын жерде жабык бассейн барбы? 0
J-kın ---de ja--- -a-s-yn-b--bı? Jakın jerde jabık basseyn barbı? J-k-n j-r-e j-b-k b-s-e-n b-r-ı- -------------------------------- Jakın jerde jabık basseyn barbı?

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...