ਪ੍ਹੈਰਾ ਕਿਤਾਬ

pa ਬਾਤਚੀਤ 2   »   hu Rövid párbeszédek 2

21 [ਇੱਕੀ]

ਬਾਤਚੀਤ 2

ਬਾਤਚੀਤ 2

21 [huszonegy]

Rövid párbeszédek 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹੰਗੇਰੀਅਨ ਖੇਡੋ ਹੋਰ
ਤੁਸੀਂ ਕਿੱਥੋਂ ਆਏ ਹੋ? Ho-- való------H---a- s-árm--i-? H___ v______ / H_____ s_________ H-v- v-l-s-? / H-n-a- s-á-m-z-k- -------------------------------- Hova valósi? / Honnan származik? 0
ਬੇਸਲ ਤੋਂ। Bá-eli. B______ B-z-l-. ------- Bázeli. 0
ਬੇਸਲ ਸਵਿਟਜ਼ਰਲੈਂਡ ਵਿੱਚ ਹੈ। B--e- S-á-c-an----. B____ S_______ v___ B-z-l S-á-c-a- v-n- ------------------- Bázel Svájcban van. 0
ਮੈਂ ਤੁਹਾਨੂੰ ਸ਼੍ਰੀ ਭੁਲੱਰ ਨਾਲ ਮਿਲਾਉਣਾ ਚਾਹੁੰਦਾ / ਚਾਹੁੰਦੀ ਹਾਂ। Be-u-a-h--o--önnek M-ll-r ---t? B___________ ö____ M_____ u____ B-m-t-t-a-o- ö-n-k M-l-e- u-a-? ------------------------------- Bemutathatom önnek Müller urat? 0
ਇਹ ਵਿਦੇਸ਼ੀ ਹਨ। Ő k------i. Ő k________ Ő k-l-ö-d-. ----------- Ő külföldi. 0
ਇਹ ਕਈ ਭਾਸ਼ਾਂਵਾਂ ਬੋਲ ਸਕਦੇ ਹਨ। Töb----e-----bes---. T___ n______ b______ T-b- n-e-v-t b-s-é-. -------------------- Több nyelvet beszél. 0
ਕੀ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ। Elős-ör-va--i-t? E______ v__ i___ E-ő-z-r v-n i-t- ---------------- Először van itt? 0
ਜੀ ਨਹੀਂ, ਮੈਂ ਇੱਥੇ ਪਿਛਲੇ ਸਾਲ ਆਇਆ / ਆਈ ਸੀ। Nem-------- -á- -o-t---i-t. N___ t_____ m__ v_____ i___ N-m- t-v-l- m-r v-l-a- i-t- --------------------------- Nem, tavaly már voltam itt. 0
ਪਰ ਕੇਵਲ ਇੱਕ ਹਫਤੇ ਲਈ। De---a- -g---étig. D_ c___ e__ h_____ D- c-a- e-y h-t-g- ------------------ De csak egy hétig. 0
ਕੀ ਤੁਹਾਨੂੰ ਇਹ ਚੰਗਾ ਲੱਗਦਾ ਹੈ? H--y ------k-Ön--- nál-n-? H___ t______ Ö____ n______ H-g- t-t-z-k Ö-n-k n-l-n-? -------------------------- Hogy tetszik Önnek nálunk? 0
ਬਹੁਤ ਵਧੀਆ, ਲੋਕ ਬਹੁਤ ਚੰਗੇ ਹਨ। N-g---- ---e--e--k---d---ek. N______ A_ e______ k________ N-g-o-. A- e-b-r-k k-d-e-e-. ---------------------------- Nagyon. Az emberek kedvesek. 0
ਮੈਨੂੰ ਇੱਥੋਂ ਦਾ ਨਜ਼ਾਰਾ ਵੀ ਬਹੁਤ ਵਧੀਆ ਲੱਗਦਾ ਹੈ। É- a --j-i- ----zik---k--. É_ a t__ i_ t______ n_____ É- a t-j i- t-t-z-k n-k-m- -------------------------- És a táj is tetszik nekem. 0
ਤੁਸੀਂ ਕੀ ਕਰਦੇ ਹੋ? Mi a--o-lalkoz-s-? M_ a f____________ M- a f-g-a-k-z-s-? ------------------ Mi a foglalkozása? 0
ਮੈਂ ਇਕ ਅਨੁਵਾਦਕ ਹਾਂ। F--d-----ag--k. F______ v______ F-r-í-ó v-g-o-. --------------- Fordító vagyok. 0
ਮੈਂ ਪੁਸਤਕਾਂ ਦਾ ਅਨੁਵਾਦ ਕਰਦਾ / ਕਰਦੀ ਹਾਂ। K-ny-e----f--dít-k. K________ f________ K-n-v-k-t f-r-í-o-. ------------------- Könyveket fordítok. 0
ਕੀ ਤੁਸੀਂ ਇੱਥੇ ਇਕੱਲੇ ਆਏ ਹੋ? Egy-d-------it-? E______ v__ i___ E-y-d-l v-n i-t- ---------------- Egyedül van itt? 0
ਜੀ ਨਹੀਂ, ਮੇਰੇ ਪਤੀ / ਮੇਰੀ ਪਤਨੀ ਵੀ ਇੱਥੇ ਹੈ। N--- a ----s---m-/ - fé------s--tt----. N___ a f________ / a f_____ i_ i__ v___ N-m- a f-l-s-g-m / a f-r-e- i- i-t v-n- --------------------------------------- Nem, a feleségem / a férjem is itt van. 0
ਅਤੇ ਮੇਰੇ ਦੋਵੇਂ ਬੱਚੇ ਓਥੇ ਹਨ। É----t -a--- ké--g----e---. É_ o__ v__ a k__ g_________ É- o-t v-n a k-t g-e-m-k-m- --------------------------- És ott van a két gyermekem. 0

ਰੋਮਾਂਸ ਭਾਸ਼ਾਵਾਂ

70 ਕਰੋੜ ਲੋਕ ਆਪਣੀ ਮਾਤ-ਭਾਸ਼ਾ ਦੇ ਨਾਲ-ਨਾਲ ਇੱਕ ਰੋਮਾਂਸ ਭਾਸ਼ਾ ਬੋਲਦੇ ਹਨ। ਇਸਲਈ ਰੋਮਾਂਸ ਭਾਸ਼ਾ ਸਮੂਹ ਦਾ ਵਿਸ਼ਵ ਭਰ ਵਿੱਚ ਮਹੱਤਵਪੂਰਨ ਦਰਜਾ ਹੈ। ਰੋਮਾਂਸ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਸਾਰੀਆਂ ਰੋਮਾਂਸ ਭਾਸ਼ਾਵਾਂ ਲੈਟਿਨ ਪਿਛੋਕੜ ਵਾਲੀਆਂ ਹਨ। ਭਾਵ ਇਹ ਰੋਮ ਦੀ ਭਾਸ਼ਾ ਦੇ ਵੰਸ਼ ਨਾਲ ਸੰਬੰਧਤ ਹਨ। ਸਾਰੀਆਂ ਰੋਮਾਂਸ ਭਾਸ਼ਾਵਾਂ ਦਾ ਆਧਾਰ ਅਸ਼ਲੀਲ ਲੈਟਿਨ ਹੈ। ਇਸਤੋਂ ਭਾਵ ਪ੍ਰਾਚੀਨ ਪ੍ਰਾਚੀਨ ਸਮਿਆਂ ਵਿੱਚ ਬੋਲੀ ਜਾਂਦੀ ਲੈਟਿਨ ਹੈ। ਅਸ਼ਲੀਲ ਲੈਟਿਨ ਰੋਮਨ ਜਿੱਤ-ਅਭਿਯਾਨਾਂ ਰਾਹੀਂ ਸਾਰੇ ਯੂਰੌਪ ਵਿੱਚ ਫੈਲ ਗਈ। ਫੇਰ ਉਸਤੋਂ ਬਾਦ ਰੋਮਾਂਸ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਦਾ ਵਿਕਾਸ ਹੋਇਆ। ਲੈਟਿਨ ਆਪਣੇ ਆਪ ਵਿੱਚ ਇੱਕ ਇਟੈਲੀਅਨ ਭਾਸ਼ਾ ਹੈ। ਕੁੱਲ ਮਿਲਾ ਕੇ ਤਕਰੀਬਨ 15 ਰੋਮਾਂਸ ਭਾਸ਼ਾਵਾ ਮੌਜੂਦ ਹਨ। ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਮੇਂ ਦੇ ਨਾਲ ਕੁਝ ਰੋਮਾਂਸ ਭਾਸ਼ਾਵਾਂ ਖ਼ਤਮ ਹੋ ਗਈਆਂ ਹਨ। ਪਰ ਰੋਮਾਂਸ ਭਾਸ਼ਾਵਾਂ ਉੱਤੇ ਆਧਾਰਿਤ ਨਵੀਆਂ ਭਾਸ਼ਾਵਾਂ ਦਾ ਵੀ ਵਿਕਾਸ ਹੋਇਆ ਹੈ। ਇਹ ਕਰੀਓਲ ਭਾਸ਼ਾਵਾਂ ਹਨ। ਅੱਜ, ਵਿਸ਼ਵ ਭਰ ਵਿੱਚ ਸਪੈਨਿਸ਼ ਸਭ ਤੋਂ ਵੱਡੀ ਰੋਮਾਂਸ ਭਾਸ਼ਾ ਹੈ। ਇਹ 38 ਕਰੋੜ ਬੋਲਣ ਵਾਲਿਆਂ ਸਮੇਤ ਵਿਸ਼ਵ ਭਾਸ਼ਾਵਾਂ ਨਾਲ ਸੰਬੰਧਤ ਹੈ। ਰੋਮਾਂਸ ਭਾਸ਼ਾਵਾਂ ਵਿਗਿਆਨੀਆਂ ਲਈ ਬਹੁਤ ਦਿਲਚਸਪ ਹਨ। ਕਿਉਂਕਿ ਇਸ ਭਾਸ਼ਾਈ ਸਮੂਹ ਦਾ ਇਤਿਹਾਸ ਵਧੀਆ ਢੰਗ ਨਾਲ ਦਸਤਾਵੇਜ਼-ਬੱਧ ਹੈ। ਲੈਟਿਨ ਜਾਂ ਰੋਮਨ ਪਾਠ 2,500 ਸਾਲਾਂ ਤੱਕ ਹੋਂਦ ਵਿੱਚ ਰਹੇ ਹਨ। ਭਾਸ਼ਾ ਵਿਗਿਆਨੀ ਇਨ੍ਹਾਂ ਦੀ ਵਰਤੋਂ ਨਿੱਜੀ ਭਾਸ਼ਾਵਾਂ ਦੀ ਉਤਪੰਨਤਾ ਬਾਰੇ ਜਾਂਚ ਲਈ ਕਰਦੇ ਹਨ। ਇਸਲਈ, ਉਹ ਨਿਯਮ ਜਿਨ੍ਹਾਂ ਤੋਂ ਭਾਸ਼ਾ ਦਾ ਵਿਕਾਸ ਹੁੰਦਾ ਹੈ, ਉੱਤੇ ਖੋਜ ਕੀਤੀ ਜਾਸਕਦੀ ਹੈ। ਇਹਨਾਂ ਵਿੱਚੋਂ ਕਈ ਨਤੀਜੇ ਦੂਜੀਆਂ ਭਾਸ਼ਾਵਾਂ ਵਿੱਚ ਤਬਦੀਲ ਕੀਤੇ ਜਾ ਸਕਦੇ ਹਨ। ਰੋਮਾਂਸ ਭਾਸ਼ਾਵਾਂ ਦੀ ਵਿਆਕਰਨ ਦੀ ਬਣਤਰ ਇੱਕ-ਸਮਾਨ ਹੁੰਦੀ ਹੈ। ਇਸਤੋਂ ਛੁੱਟ, ਭਾਵੇਂ ਕਿ, ਭਾਸ਼ਾਵਾਂ ਦੀ ਸ਼ਬਦਾਵਲੀ ਇੱਕ-ਸਮਾਨ ਹੁੰਦੀ ਹੈ। ਜੇਕਰ ਕੋਈ ਵਿਅਕਤੀ ਇੱਕ ਰੋਮਾਂਸ ਭਾਸ਼ਾ ਬੋਲਦਾ ਹੈ, ਉਹ ਆਸਾਨੀ ਨਾਲ ਇੱਕ ਹੋਰ ਸਿੱਖ ਸਕਦਾ ਹੈ। ਧੰਨਵਾਦ, ਲੈਟਿਨ!