ਪ੍ਹੈਰਾ ਕਿਤਾਬ

pa ਬਾਤਚੀਤ 2   »   bn ছোটখাটো আড্ডা ২

21 [ਇੱਕੀ]

ਬਾਤਚੀਤ 2

ਬਾਤਚੀਤ 2

২১ [একুশ]

21 [Ēkuśa]

ছোটখাটো আড্ডা ২

[chōṭakhāṭō āḍḍā 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਤੁਸੀਂ ਕਿੱਥੋਂ ਆਏ ਹੋ? আপন- --থ- -ে-ে -সেছে-? আ__ কো_ থে_ এ____ আ-ন- ক-থ- থ-ক- এ-ে-ে-? ---------------------- আপনি কোথা থেকে এসেছেন? 0
ā--n------ā---ēk- ---ch--a? ā____ k____ t____ ē________ ā-a-i k-t-ā t-ē-ē ē-ē-h-n-? --------------------------- āpani kōthā thēkē ēsēchēna?
ਬੇਸਲ ਤੋਂ। ব--া-িল-থ--ে ব্___ থে_ ব-য-স-ল থ-ক- ------------ ব্যাসিল থেকে 0
By--ila --ēkē B______ t____ B-ā-i-a t-ē-ē ------------- Byāsila thēkē
ਬੇਸਲ ਸਵਿਟਜ਼ਰਲੈਂਡ ਵਿੱਚ ਹੈ। ব-য-সিল সুইজার--যা--ড--অবস--িত ৷ ব্___ সু_______ অ____ ৷ ব-য-স-ল স-ই-া-ল-য-ন-ড- অ-স-থ-ত ৷ -------------------------------- ব্যাসিল সুইজারল্যান্ডে অবস্থিত ৷ 0
by---l--su'i-ār--yān-ē--b---hi-a b______ s_____________ a________ b-ā-i-a s-'-j-r-l-ā-ḍ- a-a-t-i-a -------------------------------- byāsila su'ijāralyānḍē abasthita
ਮੈਂ ਤੁਹਾਨੂੰ ਸ਼੍ਰੀ ਭੁਲੱਰ ਨਾਲ ਮਿਲਾਉਣਾ ਚਾਹੁੰਦਾ / ਚਾਹੁੰਦੀ ਹਾਂ। আ-ি -ি. মি-া----পরিচ- করি-- দ--- ---ি? আ_ মি_ মি___ প___ ক__ দি_ পা__ আ-ি ম-. ম-ল-র-ে প-ি-য় ক-ি-ে দ-ত- প-র-? -------------------------------------- আমি মি. মিলারকে পরিচয় করিয়ে দিতে পারি? 0
āmi -i.--il-rakē p-ri---a---r-ẏē --t--pāri? ā__ m__ M_______ p_______ k_____ d___ p____ ā-i m-. M-l-r-k- p-r-c-ẏ- k-r-ẏ- d-t- p-r-? ------------------------------------------- āmi mi. Milārakē paricaẏa kariẏē ditē pāri?
ਇਹ ਵਿਦੇਸ਼ੀ ਹਨ। সে-এ--ন-ব-দেশ-৤ সে এ___ বি___ স- এ-জ- ব-দ-শ-৤ --------------- সে একজন বিদেশী৤ 0
Sē ēk-jan--bid-śī৤ S_ ē______ b______ S- ē-a-a-a b-d-ś-৤ ------------------ Sē ēkajana bidēśī৤
ਇਹ ਕਈ ਭਾਸ਼ਾਂਵਾਂ ਬੋਲ ਸਕਦੇ ਹਨ। স- --ভ-ন্---াষায় --া--লে৤ সে বি___ ভা__ ক_ ব__ স- ব-ভ-ন-ন ভ-ষ-য় ক-া ব-ে- ------------------------- সে বিভিন্ন ভাষায় কথা বলে৤ 0
sē--i---n----h-ṣāẏa -at---bal-৤ s_ b_______ b______ k____ b____ s- b-b-i-n- b-ā-ā-a k-t-ā b-l-৤ ------------------------------- sē bibhinna bhāṣāẏa kathā balē৤
ਕੀ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ। আ-নি-ক---খা-ে-প-রথম--র--সেছেন? আ__ কি এ__ প্_____ এ____ আ-ন- ক- এ-া-ে প-র-ম-া- এ-ে-ে-? ------------------------------ আপনি কি এখানে প্রথমবার এসেছেন? 0
āpa-- ki--k-ān--pra-ha---ā-- --ē--ēna? ā____ k_ ē_____ p___________ ē________ ā-a-i k- ē-h-n- p-a-h-m-b-r- ē-ē-h-n-? -------------------------------------- āpani ki ēkhānē prathamabāra ēsēchēna?
ਜੀ ਨਹੀਂ, ਮੈਂ ਇੱਥੇ ਪਿਛਲੇ ਸਾਲ ਆਇਆ / ਆਈ ਸੀ। ন-- --ি গত-ছরে এ-----এখা------ছ-ল-- ৷ না_ আ_ গ____ এ___ এ__ এ____ ৷ ন-, আ-ি গ-ব-র- এ-ব-র এ-া-ে এ-ে-ি-া- ৷ ------------------------------------- না, আমি গতবছরে একবার এখানে এসেছিলাম ৷ 0
N-----i--a--b-c--r- ēk--ār- ēkh--ē ē-ē------a N__ ā__ g__________ ē______ ē_____ ē_________ N-, ā-i g-t-b-c-a-ē ē-a-ā-a ē-h-n- ē-ē-h-l-m- --------------------------------------------- Nā, āmi gatabacharē ēkabāra ēkhānē ēsēchilāma
ਪਰ ਕੇਵਲ ਇੱਕ ਹਫਤੇ ਲਈ। কিন্-ু--ু---া--র এক সপ--া--র--ন্য-৷ কি__ শু____ এ_ স____ জ__ ৷ ক-ন-ত- শ-ধ-ম-ত-র এ- স-্-া-ে- জ-্- ৷ ----------------------------------- কিন্তু শুধুমাত্র এক সপ্তাহের জন্য ৷ 0
k---- ś------tra-ēka-sa----ēra ---'-a k____ ś_________ ē__ s________ j_____ k-n-u ś-d-u-ā-r- ē-a s-p-ā-ē-a j-n-y- ------------------------------------- kintu śudhumātra ēka saptāhēra jan'ya
ਕੀ ਤੁਹਾਨੂੰ ਇਹ ਚੰਗਾ ਲੱਗਦਾ ਹੈ? আপ--র আম--ের -খ--ে-ক--- -াগ-? আ___ আ___ এ__ কে__ লা__ আ-ন-র আ-া-ে- এ-া-ে ক-ম- ল-গ-? ----------------------------- আপনার আমাদের এখানে কেমন লাগে? 0
ā--n-----mād--a --hā-ē-k---n- lā--? ā______ ā______ ē_____ k_____ l____ ā-a-ā-a ā-ā-ē-a ē-h-n- k-m-n- l-g-? ----------------------------------- āpanāra āmādēra ēkhānē kēmana lāgē?
ਬਹੁਤ ਵਧੀਆ, ਲੋਕ ਬਹੁਤ ਚੰਗੇ ਹਨ। খ-ব---ল---খানকা--ল-কজ--খুব ভ-ল ৷ খু_ ভা__ এ____ লো___ খু_ ভা_ ৷ খ-ব ভ-ল- এ-া-ক-র ল-ক-ন খ-ব ভ-ল ৷ -------------------------------- খুব ভাল, এখানকার লোকজন খুব ভাল ৷ 0
Kh-b--b--la---khāna--r- lō--jana kh-b---h--a K____ b_____ ē_________ l_______ k____ b____ K-u-a b-ā-a- ē-h-n-k-r- l-k-j-n- k-u-a b-ā-a -------------------------------------------- Khuba bhāla, ēkhānakāra lōkajana khuba bhāla
ਮੈਨੂੰ ਇੱਥੋਂ ਦਾ ਨਜ਼ਾਰਾ ਵੀ ਬਹੁਤ ਵਧੀਆ ਲੱਗਦਾ ਹੈ। এব---মা------ক---দৃশ-যও-খ---ভা----গছে-৷ এ_ আ__ এ____ দৃ___ খু_ ভা_ লা__ ৷ এ-ং আ-া- এ-া-ক-র দ-শ-য- খ-ব ভ-ল ল-গ-ে ৷ --------------------------------------- এবং আমার এখানকার দৃশ্যও খুব ভাল লাগছে ৷ 0
ēb-ṁ --ār- ēk-----ā-----̥śya-----uba--h--a -ā-a--ē ē___ ā____ ē_________ d______ k____ b____ l______ ē-a- ā-ā-a ē-h-n-k-r- d-̥-y-'- k-u-a b-ā-a l-g-c-ē -------------------------------------------------- ēbaṁ āmāra ēkhānakāra dr̥śya'ō khuba bhāla lāgachē
ਤੁਸੀਂ ਕੀ ਕਰਦੇ ਹੋ? আ--- -ী-ক-েন? আ__ কী ক___ আ-ন- ক- ক-ে-? ------------- আপনি কী করেন? 0
ā---i -ī --rē--? ā____ k_ k______ ā-a-i k- k-r-n-? ---------------- āpani kī karēna?
ਮੈਂ ਇਕ ਅਨੁਵਾਦਕ ਹਾਂ। আমি-এ--ন অ--বা-ক ৷ আ_ এ___ অ____ ৷ আ-ি এ-জ- অ-ু-া-ক ৷ ------------------ আমি একজন অনুবাদক ৷ 0
Ām- -k--a-- a--b--a-a Ā__ ē______ a________ Ā-i ē-a-a-a a-u-ā-a-a --------------------- Āmi ēkajana anubādaka
ਮੈਂ ਪੁਸਤਕਾਂ ਦਾ ਅਨੁਵਾਦ ਕਰਦਾ / ਕਰਦੀ ਹਾਂ। আম--বই অ-ুব----র--৷ আ_ ব_ অ___ ক_ ৷ আ-ি ব- অ-ু-া- ক-ি ৷ ------------------- আমি বই অনুবাদ করি ৷ 0
āmi ---i-a-u---a-kari ā__ b___ a______ k___ ā-i b-'- a-u-ā-a k-r- --------------------- āmi ba'i anubāda kari
ਕੀ ਤੁਸੀਂ ਇੱਥੇ ਇਕੱਲੇ ਆਏ ਹੋ? আপন--ক- এখানে -ক----ে-? আ__ কি এ__ এ_ আ___ আ-ন- ক- এ-া-ে এ-া আ-ে-? ----------------------- আপনি কি এখানে একা আছেন? 0
ā-an--k----hā-- ē-ā -c-ē--? ā____ k_ ē_____ ē__ ā______ ā-a-i k- ē-h-n- ē-ā ā-h-n-? --------------------------- āpani ki ēkhānē ēkā āchēna?
ਜੀ ਨਹੀਂ, ਮੇਰੇ ਪਤੀ / ਮੇਰੀ ਪਤਨੀ ਵੀ ਇੱਥੇ ਹੈ। ন-, -ম-র -্-্-ী / আম-র -্বাম---এ---ে আ-ে-৷ না_ আ__ স্__ / আ__ স্___ এ__ আ_ ৷ ন-, আ-া- স-ত-র- / আ-া- স-ব-ম-ও এ-া-ে আ-ে ৷ ------------------------------------------ না, আমার স্ত্রী / আমার স্বামীও এখানে আছে ৷ 0
Nā----ā-a-st---/ -m--a--bāmī'--ēk-ā-ē-ā-hē N__ ā____ s___ / ā____ s______ ē_____ ā___ N-, ā-ā-a s-r- / ā-ā-a s-ā-ī-ō ē-h-n- ā-h- ------------------------------------------ Nā, āmāra strī / āmāra sbāmī'ō ēkhānē āchē
ਅਤੇ ਮੇਰੇ ਦੋਵੇਂ ਬੱਚੇ ਓਥੇ ਹਨ। এ-- ওরা--ল-আম-- দু- সন--া--৷ এ_ ও_ হ_ আ__ দু_ স___ ৷ এ-ং ও-া হ- আ-া- দ-ই স-্-া- ৷ ---------------------------- এবং ওরা হল আমার দুই সন্তান ৷ 0
ē--ṁ-ō-ā hala---ā-a -u'i ----āna ē___ ō__ h___ ā____ d___ s______ ē-a- ō-ā h-l- ā-ā-a d-'- s-n-ā-a -------------------------------- ēbaṁ ōrā hala āmāra du'i santāna

ਰੋਮਾਂਸ ਭਾਸ਼ਾਵਾਂ

70 ਕਰੋੜ ਲੋਕ ਆਪਣੀ ਮਾਤ-ਭਾਸ਼ਾ ਦੇ ਨਾਲ-ਨਾਲ ਇੱਕ ਰੋਮਾਂਸ ਭਾਸ਼ਾ ਬੋਲਦੇ ਹਨ। ਇਸਲਈ ਰੋਮਾਂਸ ਭਾਸ਼ਾ ਸਮੂਹ ਦਾ ਵਿਸ਼ਵ ਭਰ ਵਿੱਚ ਮਹੱਤਵਪੂਰਨ ਦਰਜਾ ਹੈ। ਰੋਮਾਂਸ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਸਾਰੀਆਂ ਰੋਮਾਂਸ ਭਾਸ਼ਾਵਾਂ ਲੈਟਿਨ ਪਿਛੋਕੜ ਵਾਲੀਆਂ ਹਨ। ਭਾਵ ਇਹ ਰੋਮ ਦੀ ਭਾਸ਼ਾ ਦੇ ਵੰਸ਼ ਨਾਲ ਸੰਬੰਧਤ ਹਨ। ਸਾਰੀਆਂ ਰੋਮਾਂਸ ਭਾਸ਼ਾਵਾਂ ਦਾ ਆਧਾਰ ਅਸ਼ਲੀਲ ਲੈਟਿਨ ਹੈ। ਇਸਤੋਂ ਭਾਵ ਪ੍ਰਾਚੀਨ ਪ੍ਰਾਚੀਨ ਸਮਿਆਂ ਵਿੱਚ ਬੋਲੀ ਜਾਂਦੀ ਲੈਟਿਨ ਹੈ। ਅਸ਼ਲੀਲ ਲੈਟਿਨ ਰੋਮਨ ਜਿੱਤ-ਅਭਿਯਾਨਾਂ ਰਾਹੀਂ ਸਾਰੇ ਯੂਰੌਪ ਵਿੱਚ ਫੈਲ ਗਈ। ਫੇਰ ਉਸਤੋਂ ਬਾਦ ਰੋਮਾਂਸ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਦਾ ਵਿਕਾਸ ਹੋਇਆ। ਲੈਟਿਨ ਆਪਣੇ ਆਪ ਵਿੱਚ ਇੱਕ ਇਟੈਲੀਅਨ ਭਾਸ਼ਾ ਹੈ। ਕੁੱਲ ਮਿਲਾ ਕੇ ਤਕਰੀਬਨ 15 ਰੋਮਾਂਸ ਭਾਸ਼ਾਵਾ ਮੌਜੂਦ ਹਨ। ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਮੇਂ ਦੇ ਨਾਲ ਕੁਝ ਰੋਮਾਂਸ ਭਾਸ਼ਾਵਾਂ ਖ਼ਤਮ ਹੋ ਗਈਆਂ ਹਨ। ਪਰ ਰੋਮਾਂਸ ਭਾਸ਼ਾਵਾਂ ਉੱਤੇ ਆਧਾਰਿਤ ਨਵੀਆਂ ਭਾਸ਼ਾਵਾਂ ਦਾ ਵੀ ਵਿਕਾਸ ਹੋਇਆ ਹੈ। ਇਹ ਕਰੀਓਲ ਭਾਸ਼ਾਵਾਂ ਹਨ। ਅੱਜ, ਵਿਸ਼ਵ ਭਰ ਵਿੱਚ ਸਪੈਨਿਸ਼ ਸਭ ਤੋਂ ਵੱਡੀ ਰੋਮਾਂਸ ਭਾਸ਼ਾ ਹੈ। ਇਹ 38 ਕਰੋੜ ਬੋਲਣ ਵਾਲਿਆਂ ਸਮੇਤ ਵਿਸ਼ਵ ਭਾਸ਼ਾਵਾਂ ਨਾਲ ਸੰਬੰਧਤ ਹੈ। ਰੋਮਾਂਸ ਭਾਸ਼ਾਵਾਂ ਵਿਗਿਆਨੀਆਂ ਲਈ ਬਹੁਤ ਦਿਲਚਸਪ ਹਨ। ਕਿਉਂਕਿ ਇਸ ਭਾਸ਼ਾਈ ਸਮੂਹ ਦਾ ਇਤਿਹਾਸ ਵਧੀਆ ਢੰਗ ਨਾਲ ਦਸਤਾਵੇਜ਼-ਬੱਧ ਹੈ। ਲੈਟਿਨ ਜਾਂ ਰੋਮਨ ਪਾਠ 2,500 ਸਾਲਾਂ ਤੱਕ ਹੋਂਦ ਵਿੱਚ ਰਹੇ ਹਨ। ਭਾਸ਼ਾ ਵਿਗਿਆਨੀ ਇਨ੍ਹਾਂ ਦੀ ਵਰਤੋਂ ਨਿੱਜੀ ਭਾਸ਼ਾਵਾਂ ਦੀ ਉਤਪੰਨਤਾ ਬਾਰੇ ਜਾਂਚ ਲਈ ਕਰਦੇ ਹਨ। ਇਸਲਈ, ਉਹ ਨਿਯਮ ਜਿਨ੍ਹਾਂ ਤੋਂ ਭਾਸ਼ਾ ਦਾ ਵਿਕਾਸ ਹੁੰਦਾ ਹੈ, ਉੱਤੇ ਖੋਜ ਕੀਤੀ ਜਾਸਕਦੀ ਹੈ। ਇਹਨਾਂ ਵਿੱਚੋਂ ਕਈ ਨਤੀਜੇ ਦੂਜੀਆਂ ਭਾਸ਼ਾਵਾਂ ਵਿੱਚ ਤਬਦੀਲ ਕੀਤੇ ਜਾ ਸਕਦੇ ਹਨ। ਰੋਮਾਂਸ ਭਾਸ਼ਾਵਾਂ ਦੀ ਵਿਆਕਰਨ ਦੀ ਬਣਤਰ ਇੱਕ-ਸਮਾਨ ਹੁੰਦੀ ਹੈ। ਇਸਤੋਂ ਛੁੱਟ, ਭਾਵੇਂ ਕਿ, ਭਾਸ਼ਾਵਾਂ ਦੀ ਸ਼ਬਦਾਵਲੀ ਇੱਕ-ਸਮਾਨ ਹੁੰਦੀ ਹੈ। ਜੇਕਰ ਕੋਈ ਵਿਅਕਤੀ ਇੱਕ ਰੋਮਾਂਸ ਭਾਸ਼ਾ ਬੋਲਦਾ ਹੈ, ਉਹ ਆਸਾਨੀ ਨਾਲ ਇੱਕ ਹੋਰ ਸਿੱਖ ਸਕਦਾ ਹੈ। ਧੰਨਵਾਦ, ਲੈਟਿਨ!