ਪ੍ਹੈਰਾ ਕਿਤਾਬ

pa ਬਾਤਚੀਤ 2   »   ar ‫محادثة قصيرة،رقم 2‬

21 [ਇੱਕੀ]

ਬਾਤਚੀਤ 2

ਬਾਤਚੀਤ 2

‫21 [واحد وعشرون]‬

21 [wahd waeasharuna]

‫محادثة قصيرة،رقم 2‬

[mhadathat qasirat,raqm 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਤੁਸੀਂ ਕਿੱਥੋਂ ਆਏ ਹੋ? ‫م---ي- أن--‬ ‫__ أ__ أ____ ‫-ن أ-ن أ-ت-‬ ------------- ‫من أين أنت؟‬ 0
mn--ayn-'-nt? m_ '___ '____ m- '-y- '-n-? ------------- mn 'ayn 'ant?
ਬੇਸਲ ਤੋਂ। ‫--ا م--ب-زل-‬ ‫___ م_ ب_____ ‫-ن- م- ب-ز-.- -------------- ‫أنا من بازل.‬ 0
an-a -i--ba--l-. a___ m__ b______ a-a- m-n b-z-l-. ---------------- anaa min bazila.
ਬੇਸਲ ਸਵਿਟਜ਼ਰਲੈਂਡ ਵਿੱਚ ਹੈ। ‫باز---ق- ----ويس--.‬ ‫____ ت__ ف_ س_______ ‫-ا-ل ت-ع ف- س-ي-ر-.- --------------------- ‫بازل تقع في سويسرا.‬ 0
b-zil -aqa- f- s--sra. b____ t____ f_ s______ b-z-l t-q-e f- s-i-r-. ---------------------- bazil taqae fi suisra.
ਮੈਂ ਤੁਹਾਨੂੰ ਸ਼੍ਰੀ ਭੁਲੱਰ ਨਾਲ ਮਿਲਾਉਣਾ ਚਾਹੁੰਦਾ / ਚਾਹੁੰਦੀ ਹਾਂ। ‫ا--ح--ي--ن--قدم--ك-ا--ي- -و--!‬ ‫____ ل_ أ_ أ___ ل_ ا____ م_____ ‫-س-ح ل- أ- أ-د- ل- ا-س-د م-ل-!- -------------------------------- ‫اسمح لي أن أقدم لك السيد مولر!‬ 0
a-a-i---i--a--'-q--m -a- -l-y--m-l-! a_____ l_ '__ '_____ l__ a____ m____ a-a-i- l- '-n '-q-a- l-k a-s-d m-l-! ------------------------------------ asamih li 'an 'aqdam lak alsyd mulr!
ਇਹ ਵਿਦੇਸ਼ੀ ਹਨ। ‫هو أ-----‬ ‫__ أ______ ‫-و أ-ن-ي-‬ ----------- ‫هو أجنبي.‬ 0
hw --jn--i. h_ '_______ h- '-j-a-i- ----------- hw 'ajnabi.
ਇਹ ਕਈ ਭਾਸ਼ਾਂਵਾਂ ਬੋਲ ਸਕਦੇ ਹਨ। ‫إ-ه-ي---م--دّ-----ت-‬ ‫___ ي____ ع__ ل_____ ‫-ن- ي-ك-م ع-ّ- ل-ا-.- ---------------------- ‫إنه يتكلم عدّة لغات.‬ 0
'i--ah-yata--l-m --dt -a--a-a. '_____ y________ e___ l_______ '-i-a- y-t-k-l-m e-d- l-g-a-a- ------------------------------ 'iinah yatakalam eddt laghata.
ਕੀ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ। ‫هل-ح--ت- ------ول-مرة؟‬ ‫__ ح____ ه__ ل___ م____ ‫-ل ح-ر-ك ه-ا ل-و- م-ة-‬ ------------------------ ‫هل حضرتك هنا لأول مرة؟‬ 0
hl----ra--k--un- -i-aw-- mar--? h_ h_______ h___ l______ m_____ h- h-d-a-u- h-n- l-'-w-l m-r-t- ------------------------------- hl hadratuk huna li'awal marat?
ਜੀ ਨਹੀਂ, ਮੈਂ ਇੱਥੇ ਪਿਛਲੇ ਸਾਲ ਆਇਆ / ਆਈ ਸੀ। ‫--،--نت ----في-ا-عام -لم-ض--‬ ‫___ ك__ ه__ ف_ ا____ ا_______ ‫-ا- ك-ت ه-ا ف- ا-ع-م ا-م-ض-.- ------------------------------ ‫لا، كنت هنا في العام الماضي.‬ 0
la---unt h--a-fi -l--m -lm-di. l__ k___ h___ f_ a____ a______ l-, k-n- h-n- f- a-e-m a-m-d-. ------------------------------ la, kunt huna fi aleam almadi.
ਪਰ ਕੇਵਲ ਇੱਕ ਹਫਤੇ ਲਈ। ‫ول-- -مد---سبو----ط.‬ ‫____ ل___ أ____ ف____ ‫-ل-ن ل-د- أ-ب-ع ف-ط-‬ ---------------------- ‫ولكن لمدة أسبوع فقط.‬ 0
w--kun--im--at-'--bue f-qa-a. w_____ l______ '_____ f______ w-u-u- l-m-d-t '-s-u- f-q-t-. ----------------------------- wlukun limudat 'usbue faqata.
ਕੀ ਤੁਹਾਨੂੰ ਇਹ ਚੰਗਾ ਲੱਗਦਾ ਹੈ? ‫أت---تع-بو-و-ك ---؟‬ ‫_______ ب_____ ه____ ‫-ت-ت-ت- ب-ج-د- ه-ا-‬ --------------------- ‫أتستمتع بوجودك هنا؟‬ 0
atista-t-------j-dik h-a? a_________ b________ h___ a-i-t-m-a- b-w-j-d-k h-a- ------------------------- atistamtae biwujudik hna?
ਬਹੁਤ ਵਧੀਆ, ਲੋਕ ਬਹੁਤ ਚੰਗੇ ਹਨ। ‫-دا-.-ف--نا--لطفاء-‬ ‫____ ف_____ ل______ ‫-د-ً- ف-ل-ا- ل-ف-ء-‬ --------------------- ‫جداً. فالناس لطفاء.‬ 0
j-aa-- f--na-- l---f--a. j_____ f______ l________ j-a-n- f-l-a-s l-t-f-'-. ------------------------ jdaan. falnaas litafa'a.
ਮੈਨੂੰ ਇੱਥੋਂ ਦਾ ਨਜ਼ਾਰਾ ਵੀ ਬਹੁਤ ਵਧੀਆ ਲੱਗਦਾ ਹੈ। ‫وا-م--ظ- --ط-يعية--عج-ن- --ضًا-‬ ‫________ ا_______ ت_____ أ_____ ‫-ا-م-ا-ر ا-ط-ي-ي- ت-ج-ن- أ-ض-ا-‬ --------------------------------- ‫والمناظر الطبيعية تعجبني أيضًا.‬ 0
w-l------r alt-bieiat--aej-----a--a--. w_________ a_________ t_______ a______ w-l-a-a-i- a-t-b-e-a- t-e-a-n- a-d-n-. -------------------------------------- walmanazir altabieiat taejabni aydana.
ਤੁਸੀਂ ਕੀ ਕਰਦੇ ਹੋ? ‫مامه-ت-؟‬ ‫_________ ‫-ا-ه-ت-؟- ---------- ‫مامهنتك؟‬ 0
m---ntk? m_______ m-m-n-k- -------- mamhntk?
ਮੈਂ ਇਕ ਅਨੁਵਾਦਕ ਹਾਂ। ‫أن--م--جم.‬ ‫___ م______ ‫-ن- م-ر-م-‬ ------------ ‫أنا مترجم.‬ 0
an- -u--ra-i-a-. a__ m___________ a-a m-t-r-j-m-n- ---------------- ana mutarajiman.
ਮੈਂ ਪੁਸਤਕਾਂ ਦਾ ਅਨੁਵਾਦ ਕਰਦਾ / ਕਰਦੀ ਹਾਂ। ‫إني-أت-ج--ك-باً.‬ ‫___ أ____ ك_____ ‫-ن- أ-ر-م ك-ب-ً-‬ ------------------ ‫إني أترجم كتباً.‬ 0
'-in----t--ju--kt--a-. '____ '_______ k______ '-i-i '-t-r-u- k-b-a-. ---------------------- 'iini 'atarjum ktbaan.
ਕੀ ਤੁਸੀਂ ਇੱਥੇ ਇਕੱਲੇ ਆਏ ਹੋ? ‫-- حضر----م--دك ه-ا-‬ ‫__ ح____ ب_____ ه____ ‫-ل ح-ر-ك ب-ف-د- ه-ا-‬ ---------------------- ‫هل حضرتك بمفردك هنا؟‬ 0
hl h--ra-u--b-muf--dik-h---? h_ h_______ b_________ h____ h- h-d-a-u- b-m-f-a-i- h-n-? ---------------------------- hl hadratuk bimufradik huna?
ਜੀ ਨਹੀਂ, ਮੇਰੇ ਪਤੀ / ਮੇਰੀ ਪਤਨੀ ਵੀ ਇੱਥੇ ਹੈ। ‫--، ز--ت--/-زو----نا-أ-ضً--‬ ‫___ ز____ / ز___ ه__ أ_____ ‫-ا- ز-ج-ي / ز-ج- ه-ا أ-ض-ا-‬ ----------------------------- ‫لا، زوجتي / زوجي هنا أيضًا.‬ 0
l-- z----t- / z-ji-n --n- -y--na. l__ z______ / z_____ h___ a______ l-, z-w-a-i / z-j-u- h-n- a-d-n-. --------------------------------- la, zawjati / zujiun huna aydana.
ਅਤੇ ਮੇਰੇ ਦੋਵੇਂ ਬੱਚੇ ਓਥੇ ਹਨ। ‫وه-ا--طف--- -لاث-ان.‬ ‫_____ ط____ ا________ ‫-ه-ا- ط-ل-ي ا-ا-ن-ن-‬ ---------------------- ‫وهناك طفلاي الاثنان.‬ 0
wh--ak --f-ay -lath--n. w_____ t_____ a________ w-u-a- t-f-a- a-a-h-a-. ----------------------- whunak taflay alathnan.

ਰੋਮਾਂਸ ਭਾਸ਼ਾਵਾਂ

70 ਕਰੋੜ ਲੋਕ ਆਪਣੀ ਮਾਤ-ਭਾਸ਼ਾ ਦੇ ਨਾਲ-ਨਾਲ ਇੱਕ ਰੋਮਾਂਸ ਭਾਸ਼ਾ ਬੋਲਦੇ ਹਨ। ਇਸਲਈ ਰੋਮਾਂਸ ਭਾਸ਼ਾ ਸਮੂਹ ਦਾ ਵਿਸ਼ਵ ਭਰ ਵਿੱਚ ਮਹੱਤਵਪੂਰਨ ਦਰਜਾ ਹੈ। ਰੋਮਾਂਸ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਸਾਰੀਆਂ ਰੋਮਾਂਸ ਭਾਸ਼ਾਵਾਂ ਲੈਟਿਨ ਪਿਛੋਕੜ ਵਾਲੀਆਂ ਹਨ। ਭਾਵ ਇਹ ਰੋਮ ਦੀ ਭਾਸ਼ਾ ਦੇ ਵੰਸ਼ ਨਾਲ ਸੰਬੰਧਤ ਹਨ। ਸਾਰੀਆਂ ਰੋਮਾਂਸ ਭਾਸ਼ਾਵਾਂ ਦਾ ਆਧਾਰ ਅਸ਼ਲੀਲ ਲੈਟਿਨ ਹੈ। ਇਸਤੋਂ ਭਾਵ ਪ੍ਰਾਚੀਨ ਪ੍ਰਾਚੀਨ ਸਮਿਆਂ ਵਿੱਚ ਬੋਲੀ ਜਾਂਦੀ ਲੈਟਿਨ ਹੈ। ਅਸ਼ਲੀਲ ਲੈਟਿਨ ਰੋਮਨ ਜਿੱਤ-ਅਭਿਯਾਨਾਂ ਰਾਹੀਂ ਸਾਰੇ ਯੂਰੌਪ ਵਿੱਚ ਫੈਲ ਗਈ। ਫੇਰ ਉਸਤੋਂ ਬਾਦ ਰੋਮਾਂਸ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਦਾ ਵਿਕਾਸ ਹੋਇਆ। ਲੈਟਿਨ ਆਪਣੇ ਆਪ ਵਿੱਚ ਇੱਕ ਇਟੈਲੀਅਨ ਭਾਸ਼ਾ ਹੈ। ਕੁੱਲ ਮਿਲਾ ਕੇ ਤਕਰੀਬਨ 15 ਰੋਮਾਂਸ ਭਾਸ਼ਾਵਾ ਮੌਜੂਦ ਹਨ। ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਮੇਂ ਦੇ ਨਾਲ ਕੁਝ ਰੋਮਾਂਸ ਭਾਸ਼ਾਵਾਂ ਖ਼ਤਮ ਹੋ ਗਈਆਂ ਹਨ। ਪਰ ਰੋਮਾਂਸ ਭਾਸ਼ਾਵਾਂ ਉੱਤੇ ਆਧਾਰਿਤ ਨਵੀਆਂ ਭਾਸ਼ਾਵਾਂ ਦਾ ਵੀ ਵਿਕਾਸ ਹੋਇਆ ਹੈ। ਇਹ ਕਰੀਓਲ ਭਾਸ਼ਾਵਾਂ ਹਨ। ਅੱਜ, ਵਿਸ਼ਵ ਭਰ ਵਿੱਚ ਸਪੈਨਿਸ਼ ਸਭ ਤੋਂ ਵੱਡੀ ਰੋਮਾਂਸ ਭਾਸ਼ਾ ਹੈ। ਇਹ 38 ਕਰੋੜ ਬੋਲਣ ਵਾਲਿਆਂ ਸਮੇਤ ਵਿਸ਼ਵ ਭਾਸ਼ਾਵਾਂ ਨਾਲ ਸੰਬੰਧਤ ਹੈ। ਰੋਮਾਂਸ ਭਾਸ਼ਾਵਾਂ ਵਿਗਿਆਨੀਆਂ ਲਈ ਬਹੁਤ ਦਿਲਚਸਪ ਹਨ। ਕਿਉਂਕਿ ਇਸ ਭਾਸ਼ਾਈ ਸਮੂਹ ਦਾ ਇਤਿਹਾਸ ਵਧੀਆ ਢੰਗ ਨਾਲ ਦਸਤਾਵੇਜ਼-ਬੱਧ ਹੈ। ਲੈਟਿਨ ਜਾਂ ਰੋਮਨ ਪਾਠ 2,500 ਸਾਲਾਂ ਤੱਕ ਹੋਂਦ ਵਿੱਚ ਰਹੇ ਹਨ। ਭਾਸ਼ਾ ਵਿਗਿਆਨੀ ਇਨ੍ਹਾਂ ਦੀ ਵਰਤੋਂ ਨਿੱਜੀ ਭਾਸ਼ਾਵਾਂ ਦੀ ਉਤਪੰਨਤਾ ਬਾਰੇ ਜਾਂਚ ਲਈ ਕਰਦੇ ਹਨ। ਇਸਲਈ, ਉਹ ਨਿਯਮ ਜਿਨ੍ਹਾਂ ਤੋਂ ਭਾਸ਼ਾ ਦਾ ਵਿਕਾਸ ਹੁੰਦਾ ਹੈ, ਉੱਤੇ ਖੋਜ ਕੀਤੀ ਜਾਸਕਦੀ ਹੈ। ਇਹਨਾਂ ਵਿੱਚੋਂ ਕਈ ਨਤੀਜੇ ਦੂਜੀਆਂ ਭਾਸ਼ਾਵਾਂ ਵਿੱਚ ਤਬਦੀਲ ਕੀਤੇ ਜਾ ਸਕਦੇ ਹਨ। ਰੋਮਾਂਸ ਭਾਸ਼ਾਵਾਂ ਦੀ ਵਿਆਕਰਨ ਦੀ ਬਣਤਰ ਇੱਕ-ਸਮਾਨ ਹੁੰਦੀ ਹੈ। ਇਸਤੋਂ ਛੁੱਟ, ਭਾਵੇਂ ਕਿ, ਭਾਸ਼ਾਵਾਂ ਦੀ ਸ਼ਬਦਾਵਲੀ ਇੱਕ-ਸਮਾਨ ਹੁੰਦੀ ਹੈ। ਜੇਕਰ ਕੋਈ ਵਿਅਕਤੀ ਇੱਕ ਰੋਮਾਂਸ ਭਾਸ਼ਾ ਬੋਲਦਾ ਹੈ, ਉਹ ਆਸਾਨੀ ਨਾਲ ਇੱਕ ਹੋਰ ਸਿੱਖ ਸਕਦਾ ਹੈ। ਧੰਨਵਾਦ, ਲੈਟਿਨ!