ਪ੍ਹੈਰਾ ਕਿਤਾਬ

pa ਬਾਤਚੀਤ 2   »   fa ‫گفتگوی کوتاه 2‬

21 [ਇੱਕੀ]

ਬਾਤਚੀਤ 2

ਬਾਤਚੀਤ 2

‫21 [بیست و یک]‬

21 [bist-o-yek]

‫گفتگوی کوتاه 2‬

[goftogooye kutâhe 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਤੁਸੀਂ ਕਿੱਥੋਂ ਆਏ ਹੋ? ‫شما -ز-ک---می‌---د-‬ ‫شما از کجا می-آیید؟‬ ‫-م- ا- ک-ا م-‌-ی-د-‬ --------------------- ‫شما از کجا می‌آیید؟‬ 0
s-omâ az ---â-mi-ây--? shomâ az kojâ mi-âyid? s-o-â a- k-j- m---y-d- ---------------------- shomâ az kojâ mi-âyid?
ਬੇਸਲ ਤੋਂ। ‫از ب----‬ ‫از بازل.‬ ‫-ز ب-ز-.- ---------- ‫از بازل.‬ 0
a-----e-. az bâzel. a- b-z-l- --------- az bâzel.
ਬੇਸਲ ਸਵਿਟਜ਼ਰਲੈਂਡ ਵਿੱਚ ਹੈ। ‫--زل -ر---ییس-ا-ت.‬ ‫بازل در سوییس است.‬ ‫-ا-ل د- س-ی-س ا-ت-‬ -------------------- ‫بازل در سوییس است.‬ 0
bâ--l d-r sui- ---râ---âr--. bâzel dar suis gharâr dârad. b-z-l d-r s-i- g-a-â- d-r-d- ---------------------------- bâzel dar suis gharâr dârad.
ਮੈਂ ਤੁਹਾਨੂੰ ਸ਼੍ਰੀ ਭੁਲੱਰ ਨਾਲ ਮਿਲਾਉਣਾ ਚਾਹੁੰਦਾ / ਚਾਹੁੰਦੀ ਹਾਂ। ‫می-ت--نم -ق-ی-مولر-ر---ه ش-ا-مع-فی کن-؟‬ ‫می-توانم آقای مولر را به شما معرفی کنم؟‬ ‫-ی-ت-ا-م آ-ا- م-ل- ر- ب- ش-ا م-ر-ی ک-م-‬ ----------------------------------------- ‫می‌توانم آقای مولر را به شما معرفی کنم؟‬ 0
m---vâ--m âg---e -ule- -- be-sh--â-m--a-ref---o-a-? mitavânam âghâye muler râ be shomâ mo-a-refi konam? m-t-v-n-m â-h-y- m-l-r r- b- s-o-â m-----e-i k-n-m- --------------------------------------------------- mitavânam âghâye muler râ be shomâ mo-a-refi konam?
ਇਹ ਵਿਦੇਸ਼ੀ ਹਨ। ‫-و ---ج- است.‬ ‫او خارجی است.‬ ‫-و خ-ر-ی ا-ت-‬ --------------- ‫او خارجی است.‬ 0
oo-k-âr-j- -s-. oo khâreji ast. o- k-â-e-i a-t- --------------- oo khâreji ast.
ਇਹ ਕਈ ਭਾਸ਼ਾਂਵਾਂ ਬੋਲ ਸਕਦੇ ਹਨ। ‫او--ه چ-دی- زب-ن -حب- م-‌کند.‬ ‫او به چندین زبان صحبت می-کند.‬ ‫-و ب- چ-د-ن ز-ا- ص-ب- م-‌-ن-.- ------------------------------- ‫او به چندین زبان صحبت می‌کند.‬ 0
o---e--han-din z-b-n -as-l-- --r-d. oo be chan-din zabân tasalot dârad. o- b- c-a---i- z-b-n t-s-l-t d-r-d- ----------------------------------- oo be chan-din zabân tasalot dârad.
ਕੀ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ। ‫ش---بر-- ---ی----ر ----ا --تید؟‬ ‫شما برای اولین بار اینجا هستید؟‬ ‫-م- ب-ا- ا-ل-ن ب-ر ا-ن-ا ه-ت-د-‬ --------------------------------- ‫شما برای اولین بار اینجا هستید؟‬ 0
s--m--ba---e-a--val-n bâr in-â ---t--? shomâ barâye av-valin bâr injâ hastid? s-o-â b-r-y- a---a-i- b-r i-j- h-s-i-? -------------------------------------- shomâ barâye av-valin bâr injâ hastid?
ਜੀ ਨਹੀਂ, ਮੈਂ ਇੱਥੇ ਪਿਛਲੇ ਸਾਲ ਆਇਆ / ਆਈ ਸੀ। ‫ن---م----ل -ذشته--م ای-جا ب--م.‬ ‫نه، من سال گذشته هم اینجا بودم.‬ ‫-ه- م- س-ل گ-ش-ه ه- ا-ن-ا ب-د-.- --------------------------------- ‫نه، من سال گذشته هم اینجا بودم.‬ 0
n-,-m-- s----g-oz----- h-- in-â----am. na, man sâle ghozashte ham injâ budam. n-, m-n s-l- g-o-a-h-e h-m i-j- b-d-m- -------------------------------------- na, man sâle ghozashte ham injâ budam.
ਪਰ ਕੇਵਲ ਇੱਕ ਹਫਤੇ ਲਈ। ‫ا-ا-ف-- ی----ته.‬ ‫اما فقط یک هفته.‬ ‫-م- ف-ط ی- ه-ت-.- ------------------ ‫اما فقط یک هفته.‬ 0
a--â---n-- ye- -a--e. ammâ tanhâ yek hafte. a-m- t-n-â y-k h-f-e- --------------------- ammâ tanhâ yek hafte.
ਕੀ ਤੁਹਾਨੂੰ ਇਹ ਚੰਗਾ ਲੱਗਦਾ ਹੈ? ‫-ز --نجا-خ-ش-ان-می‌آ-د؟‬ ‫از اینجا خوشتان می-آید؟‬ ‫-ز ا-ن-ا خ-ش-ا- م-‌-ی-؟- ------------------------- ‫از اینجا خوشتان می‌آید؟‬ 0
a---nj------he-ân ----y--? az injâ khoshetân mi-ayad? a- i-j- k-o-h-t-n m---y-d- -------------------------- az injâ khoshetân mi-ayad?
ਬਹੁਤ ਵਧੀਆ, ਲੋਕ ਬਹੁਤ ਚੰਗੇ ਹਨ। ‫خیلی --- ا--. م--م--یلی-مهر-ان ه--ن-.‬ ‫خیلی خوب است. مردم خیلی مهربان هستند.‬ ‫-ی-ی خ-ب ا-ت- م-د- خ-ل- م-ر-ا- ه-ت-د-‬ --------------------------------------- ‫خیلی خوب است. مردم خیلی مهربان هستند.‬ 0
m--d-- be-i-r-me--a-ân ha-t-nd. mardom besiâr mehrabân hastand. m-r-o- b-s-â- m-h-a-â- h-s-a-d- ------------------------------- mardom besiâr mehrabân hastand.
ਮੈਨੂੰ ਇੱਥੋਂ ਦਾ ਨਜ਼ਾਰਾ ਵੀ ਬਹੁਤ ਵਧੀਆ ਲੱਗਦਾ ਹੈ। ‫--‫-ز-------ای--- -م-خوش---ی--ی-.‬ ‫و ‫از مناظر اینجا هم خوشم می-آید.‬ ‫- ‫-ز م-ا-ر ا-ن-ا ه- خ-ش- م-‌-ی-.- ----------------------------------- ‫و ‫از مناظر اینجا هم خوشم می‌آید.‬ 0
az man-z-r- --jâ---m-------a- m--â-a-. az manâzere injâ ham kho-sham mi-âyad. a- m-n-z-r- i-j- h-m k-o-s-a- m---y-d- -------------------------------------- az manâzere injâ ham kho-sham mi-âyad.
ਤੁਸੀਂ ਕੀ ਕਰਦੇ ਹੋ? ‫شغل -ما -----‬ ‫شغل شما چیست؟‬ ‫-غ- ش-ا چ-س-؟- --------------- ‫شغل شما چیست؟‬ 0
s--------h-m---hist? shoghle shomâ chist? s-o-h-e s-o-â c-i-t- -------------------- shoghle shomâ chist?
ਮੈਂ ਇਕ ਅਨੁਵਾਦਕ ਹਾਂ। ‫-- -تر----ستم-‬ ‫من مترجم هستم.‬ ‫-ن م-ر-م ه-ت-.- ---------------- ‫من مترجم هستم.‬ 0
ma----t--je---a--a-. man motarjem hastam. m-n m-t-r-e- h-s-a-. -------------------- man motarjem hastam.
ਮੈਂ ਪੁਸਤਕਾਂ ਦਾ ਅਨੁਵਾਦ ਕਰਦਾ / ਕਰਦੀ ਹਾਂ। ‫-ن--تاب--رجم- می----.‬ ‫من کتاب ترجمه می-کنم.‬ ‫-ن ک-ا- ت-ج-ه م-‌-ن-.- ----------------------- ‫من کتاب ترجمه می‌کنم.‬ 0
m---ke-â----r-o-- -ik-n-m. man ketâb tarjome mikonam. m-n k-t-b t-r-o-e m-k-n-m- -------------------------- man ketâb tarjome mikonam.
ਕੀ ਤੁਸੀਂ ਇੱਥੇ ਇਕੱਲੇ ਆਏ ਹੋ? ‫شما -ینج----ها ه--ی--‬ ‫شما اینجا تنها هستید؟‬ ‫-م- ا-ن-ا ت-ه- ه-ت-د-‬ ----------------------- ‫شما اینجا تنها هستید؟‬ 0
sh-m--in-â-t-n-â-h-sti-? shomâ injâ tanhâ hastid? s-o-â i-j- t-n-â h-s-i-? ------------------------ shomâ injâ tanhâ hastid?
ਜੀ ਨਹੀਂ, ਮੇਰੇ ਪਤੀ / ਮੇਰੀ ਪਤਨੀ ਵੀ ਇੱਥੇ ਹੈ। ‫ن-،--انمم-/ -وه-م--م ا--جا-ت-‬ ‫نه، خانمم / شوهرم هم اینجاست.‬ ‫-ه- خ-ن-م / ش-ه-م ه- ا-ن-ا-ت-‬ ------------------------------- ‫نه، خانمم / شوهرم هم اینجاست.‬ 0
na,----nom-m-- -ho------m--am-i----t. na, khânomam / show-haram ham injâst. n-, k-â-o-a- / s-o---a-a- h-m i-j-s-. ------------------------------------- na, khânomam / show-haram ham injâst.
ਅਤੇ ਮੇਰੇ ਦੋਵੇਂ ਬੱਚੇ ਓਥੇ ਹਨ। ‫--آن-ا هم-د---ر-ند من -ست-د.‬ ‫و آنها هم دو فرزند من هستند.‬ ‫- آ-ه- ه- د- ف-ز-د م- ه-ت-د-‬ ------------------------------ ‫و آنها هم دو فرزند من هستند.‬ 0
va -o f-rzanda----j- --s----. va do farzandam ânjâ hastand. v- d- f-r-a-d-m â-j- h-s-a-d- ----------------------------- va do farzandam ânjâ hastand.

ਰੋਮਾਂਸ ਭਾਸ਼ਾਵਾਂ

70 ਕਰੋੜ ਲੋਕ ਆਪਣੀ ਮਾਤ-ਭਾਸ਼ਾ ਦੇ ਨਾਲ-ਨਾਲ ਇੱਕ ਰੋਮਾਂਸ ਭਾਸ਼ਾ ਬੋਲਦੇ ਹਨ। ਇਸਲਈ ਰੋਮਾਂਸ ਭਾਸ਼ਾ ਸਮੂਹ ਦਾ ਵਿਸ਼ਵ ਭਰ ਵਿੱਚ ਮਹੱਤਵਪੂਰਨ ਦਰਜਾ ਹੈ। ਰੋਮਾਂਸ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਸਾਰੀਆਂ ਰੋਮਾਂਸ ਭਾਸ਼ਾਵਾਂ ਲੈਟਿਨ ਪਿਛੋਕੜ ਵਾਲੀਆਂ ਹਨ। ਭਾਵ ਇਹ ਰੋਮ ਦੀ ਭਾਸ਼ਾ ਦੇ ਵੰਸ਼ ਨਾਲ ਸੰਬੰਧਤ ਹਨ। ਸਾਰੀਆਂ ਰੋਮਾਂਸ ਭਾਸ਼ਾਵਾਂ ਦਾ ਆਧਾਰ ਅਸ਼ਲੀਲ ਲੈਟਿਨ ਹੈ। ਇਸਤੋਂ ਭਾਵ ਪ੍ਰਾਚੀਨ ਪ੍ਰਾਚੀਨ ਸਮਿਆਂ ਵਿੱਚ ਬੋਲੀ ਜਾਂਦੀ ਲੈਟਿਨ ਹੈ। ਅਸ਼ਲੀਲ ਲੈਟਿਨ ਰੋਮਨ ਜਿੱਤ-ਅਭਿਯਾਨਾਂ ਰਾਹੀਂ ਸਾਰੇ ਯੂਰੌਪ ਵਿੱਚ ਫੈਲ ਗਈ। ਫੇਰ ਉਸਤੋਂ ਬਾਦ ਰੋਮਾਂਸ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਦਾ ਵਿਕਾਸ ਹੋਇਆ। ਲੈਟਿਨ ਆਪਣੇ ਆਪ ਵਿੱਚ ਇੱਕ ਇਟੈਲੀਅਨ ਭਾਸ਼ਾ ਹੈ। ਕੁੱਲ ਮਿਲਾ ਕੇ ਤਕਰੀਬਨ 15 ਰੋਮਾਂਸ ਭਾਸ਼ਾਵਾ ਮੌਜੂਦ ਹਨ। ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਮੇਂ ਦੇ ਨਾਲ ਕੁਝ ਰੋਮਾਂਸ ਭਾਸ਼ਾਵਾਂ ਖ਼ਤਮ ਹੋ ਗਈਆਂ ਹਨ। ਪਰ ਰੋਮਾਂਸ ਭਾਸ਼ਾਵਾਂ ਉੱਤੇ ਆਧਾਰਿਤ ਨਵੀਆਂ ਭਾਸ਼ਾਵਾਂ ਦਾ ਵੀ ਵਿਕਾਸ ਹੋਇਆ ਹੈ। ਇਹ ਕਰੀਓਲ ਭਾਸ਼ਾਵਾਂ ਹਨ। ਅੱਜ, ਵਿਸ਼ਵ ਭਰ ਵਿੱਚ ਸਪੈਨਿਸ਼ ਸਭ ਤੋਂ ਵੱਡੀ ਰੋਮਾਂਸ ਭਾਸ਼ਾ ਹੈ। ਇਹ 38 ਕਰੋੜ ਬੋਲਣ ਵਾਲਿਆਂ ਸਮੇਤ ਵਿਸ਼ਵ ਭਾਸ਼ਾਵਾਂ ਨਾਲ ਸੰਬੰਧਤ ਹੈ। ਰੋਮਾਂਸ ਭਾਸ਼ਾਵਾਂ ਵਿਗਿਆਨੀਆਂ ਲਈ ਬਹੁਤ ਦਿਲਚਸਪ ਹਨ। ਕਿਉਂਕਿ ਇਸ ਭਾਸ਼ਾਈ ਸਮੂਹ ਦਾ ਇਤਿਹਾਸ ਵਧੀਆ ਢੰਗ ਨਾਲ ਦਸਤਾਵੇਜ਼-ਬੱਧ ਹੈ। ਲੈਟਿਨ ਜਾਂ ਰੋਮਨ ਪਾਠ 2,500 ਸਾਲਾਂ ਤੱਕ ਹੋਂਦ ਵਿੱਚ ਰਹੇ ਹਨ। ਭਾਸ਼ਾ ਵਿਗਿਆਨੀ ਇਨ੍ਹਾਂ ਦੀ ਵਰਤੋਂ ਨਿੱਜੀ ਭਾਸ਼ਾਵਾਂ ਦੀ ਉਤਪੰਨਤਾ ਬਾਰੇ ਜਾਂਚ ਲਈ ਕਰਦੇ ਹਨ। ਇਸਲਈ, ਉਹ ਨਿਯਮ ਜਿਨ੍ਹਾਂ ਤੋਂ ਭਾਸ਼ਾ ਦਾ ਵਿਕਾਸ ਹੁੰਦਾ ਹੈ, ਉੱਤੇ ਖੋਜ ਕੀਤੀ ਜਾਸਕਦੀ ਹੈ। ਇਹਨਾਂ ਵਿੱਚੋਂ ਕਈ ਨਤੀਜੇ ਦੂਜੀਆਂ ਭਾਸ਼ਾਵਾਂ ਵਿੱਚ ਤਬਦੀਲ ਕੀਤੇ ਜਾ ਸਕਦੇ ਹਨ। ਰੋਮਾਂਸ ਭਾਸ਼ਾਵਾਂ ਦੀ ਵਿਆਕਰਨ ਦੀ ਬਣਤਰ ਇੱਕ-ਸਮਾਨ ਹੁੰਦੀ ਹੈ। ਇਸਤੋਂ ਛੁੱਟ, ਭਾਵੇਂ ਕਿ, ਭਾਸ਼ਾਵਾਂ ਦੀ ਸ਼ਬਦਾਵਲੀ ਇੱਕ-ਸਮਾਨ ਹੁੰਦੀ ਹੈ। ਜੇਕਰ ਕੋਈ ਵਿਅਕਤੀ ਇੱਕ ਰੋਮਾਂਸ ਭਾਸ਼ਾ ਬੋਲਦਾ ਹੈ, ਉਹ ਆਸਾਨੀ ਨਾਲ ਇੱਕ ਹੋਰ ਸਿੱਖ ਸਕਦਾ ਹੈ। ਧੰਨਵਾਦ, ਲੈਟਿਨ!