ਪ੍ਹੈਰਾ ਕਿਤਾਬ

pa ਬਾਤਚੀਤ 2   »   kn ಲೋಕಾರೂಢಿ ೨

21 [ਇੱਕੀ]

ਬਾਤਚੀਤ 2

ਬਾਤਚੀਤ 2

೨೧ [ಇಪ್ಪತ್ತೊಂದು]

21 [Ippattondu]

ಲೋಕಾರೂಢಿ ೨

[lōkārūḍhi 2.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਤੁਸੀਂ ਕਿੱਥੋਂ ਆਏ ਹੋ? ನೀ-- --್ಲಿ-ದ ಬ----್ದೀರಿ? ನೀ_ ಎ___ ಬಂ_____ ನ-ವ- ಎ-್-ಿ-ದ ಬ-ದ-ದ-ದ-ರ-? ------------------------ ನೀವು ಎಲ್ಲಿಂದ ಬಂದಿದ್ದೀರಿ? 0
Nīv- e--i--a-ba-did--ri? N___ e______ b__________ N-v- e-l-n-a b-n-i-d-r-? ------------------------ Nīvu ellinda bandiddīri?
ਬੇਸਲ ਤੋਂ। ಬಾಸ--- ನ-ಂದ. ಬಾ__ ನಿಂ__ ಬ-ಸ-ಲ- ನ-ಂ-. ------------ ಬಾಸೆಲ್ ನಿಂದ. 0
Bās-- n-n-a. B____ n_____ B-s-l n-n-a- ------------ Bāsel ninda.
ਬੇਸਲ ਸਵਿਟਜ਼ਰਲੈਂਡ ਵਿੱਚ ਹੈ। ಬಾಸ--್ ಸ್ವ-ಟ್---ಲ--ಡ್ -ಲ-ಲಿದೆ. ಬಾ__ ಸ್______ ನ____ ಬ-ಸ-ಲ- ಸ-ವ-ಟ-ಜ-್-ೆ-ಡ- ನ-್-ಿ-ೆ- ------------------------------ ಬಾಸೆಲ್ ಸ್ವಿಟ್ಜರ್ಲೆಂಡ್ ನಲ್ಲಿದೆ. 0
Bā------i-ja---ṇḍ--all-d-. B____ s__________ n_______ B-s-l s-i-j-r-e-ḍ n-l-i-e- -------------------------- Bāsel sviṭjarleṇḍ nallide.
ਮੈਂ ਤੁਹਾਨੂੰ ਸ਼੍ਰੀ ਭੁਲੱਰ ਨਾਲ ਮਿਲਾਉਣਾ ਚਾਹੁੰਦਾ / ਚਾਹੁੰਦੀ ਹਾਂ। ನಾನು----ಗೆ-ಶ---ಮ-ನ್ ಮಿ----್-ಅ--ನ--ು ----ಯ--ಲೆ? ನಾ_ ನಿ__ ಶ್___ ಮಿ___ ಅ____ ಪ______ ನ-ನ- ನ-ಮ-ೆ ಶ-ರ-ಮ-ನ- ಮ-ಲ-ಲ-್ ಅ-ರ-್-ು ಪ-ಿ-ಯ-ಸ-ೆ- ---------------------------------------------- ನಾನು ನಿಮಗೆ ಶ್ರೀಮಾನ್ ಮಿಲ್ಲರ್ ಅವರನ್ನು ಪರಿಚಯಿಸಲೆ? 0
Nā-u n----e---īmān--ill-- -------u p--i-a--s--e? N___ n_____ ś_____ m_____ a_______ p____________ N-n- n-m-g- ś-ī-ā- m-l-a- a-a-a-n- p-r-c-y-s-l-? ------------------------------------------------ Nānu nimage śrīmān millar avarannu paricayisale?
ਇਹ ਵਿਦੇਸ਼ੀ ਹਨ। ಅ--- --ರದೇಶದ---. ಅ__ ಹೊ_______ ಅ-ರ- ಹ-ರ-ೇ-ದ-ರ-. ---------------- ಅವರು ಹೊರದೇಶದವರು. 0
A---- -ora---a-av-r-. A____ h______________ A-a-u h-r-d-ś-d-v-r-. --------------------- Avaru horadēśadavaru.
ਇਹ ਕਈ ਭਾਸ਼ਾਂਵਾਂ ਬੋਲ ਸਕਦੇ ਹਨ। ಅ--ು--ಹಳ-ಭಾ-ೆಗ-ನ------ತ----ತ್-ಾರೆ ಅ__ ಬ__ ಭಾ_____ ಮಾ______ ಅ-ರ- ಬ-ಳ ಭ-ಷ-ಗ-ನ-ನ- ಮ-ತ-ಾ-ು-್-ಾ-ೆ --------------------------------- ಅವರು ಬಹಳ ಭಾಷೆಗಳನ್ನು ಮಾತನಾಡುತ್ತಾರೆ 0
A---u-b--aḷ---hāṣ--aḷ-n-u---t--āḍu--ā-e A____ b_____ b___________ m____________ A-a-u b-h-ḷ- b-ā-e-a-a-n- m-t-n-ḍ-t-ā-e --------------------------------------- Avaru bahaḷa bhāṣegaḷannu mātanāḍuttāre
ਕੀ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ। ನ--- ಮ-ದಲ-ಬಾ-ಿಗೆ-ಇಲ್ಲ-ಗೆ ---ಿದ-ದೀ-ಾ? ನೀ_ ಮೊ__ ಬಾ__ ಇ___ ಬಂ_____ ನ-ವ- ಮ-ದ- ಬ-ರ-ಗ- ಇ-್-ಿ-ೆ ಬ-ದ-ದ-ದ-ರ-? ------------------------------------ ನೀವು ಮೊದಲ ಬಾರಿಗೆ ಇಲ್ಲಿಗೆ ಬಂದಿದ್ದೀರಾ? 0
nīv--m-d-l-----ige i-l-------d-dd-rā? n___ m_____ b_____ i_____ b__________ n-v- m-d-l- b-r-g- i-l-g- b-n-i-d-r-? ------------------------------------- nīvu modala bārige illige bandiddīrā?
ਜੀ ਨਹੀਂ, ਮੈਂ ਇੱਥੇ ਪਿਛਲੇ ਸਾਲ ਆਇਆ / ਆਈ ਸੀ। ಇ-್-- --ನ- --ದ -ರ್ಷ---್------ಲ--ೆ ಬಂ-ಿದ್ದ-. ಇ___ ನಾ_ ಹೋ_ ವ__ ಒ__ ಇ___ ಬಂ____ ಇ-್-, ನ-ನ- ಹ-ದ ವ-್- ಒ-್-ೆ ಇ-್-ಿ-ೆ ಬ-ದ-ದ-ದ-. ------------------------------------------- ಇಲ್ಲ, ನಾನು ಹೋದ ವರ್ಷ ಒಮ್ಮೆ ಇಲ್ಲಿಗೆ ಬಂದಿದ್ದೆ. 0
Il-a, -ān- h--a--a-ṣa-om'-e-i----- --ndi-d-. I____ n___ h___ v____ o____ i_____ b________ I-l-, n-n- h-d- v-r-a o-'-e i-l-g- b-n-i-d-. -------------------------------------------- Illa, nānu hōda varṣa om'me illige bandidde.
ਪਰ ਕੇਵਲ ਇੱਕ ਹਫਤੇ ਲਈ। ಆ-ರೆ ---ಲ ಒ--ು-ವಾ-- ಮ--ಟ-ಗೆ ---್-. ಆ__ ಕೇ__ ಒಂ_ ವಾ__ ಮ___ ಮಾ___ ಆ-ರ- ಕ-ವ- ಒ-ದ- ವ-ರ- ಮ-್-ಿ-ೆ ಮ-ತ-ರ- ---------------------------------- ಆದರೆ ಕೇವಲ ಒಂದು ವಾರದ ಮಟ್ಟಿಗೆ ಮಾತ್ರ. 0
Ād--e --v----ond- vā-----m----ge mā-ra. Ā____ k_____ o___ v_____ m______ m_____ Ā-a-e k-v-l- o-d- v-r-d- m-ṭ-i-e m-t-a- --------------------------------------- Ādare kēvala ondu vārada maṭṭige mātra.
ਕੀ ਤੁਹਾਨੂੰ ਇਹ ਚੰਗਾ ਲੱਗਦਾ ਹੈ? ನಿಮ-ೆ ನಮ್- ಬ-- --ಗೆ ಎನ-ಸ-ತ--ದ-? ನಿ__ ನ__ ಬ_ ಹೇ_ ಎ______ ನ-ಮ-ೆ ನ-್- ಬ-ಿ ಹ-ಗ- ಎ-ಿ-ು-್-ದ-? ------------------------------- ನಿಮಗೆ ನಮ್ಮ ಬಳಿ ಹೇಗೆ ಎನಿಸುತ್ತದೆ? 0
N-mage-nam'm---aḷ--hēge--n-s-tta-e? N_____ n_____ b___ h___ e__________ N-m-g- n-m-m- b-ḷ- h-g- e-i-u-t-d-? ----------------------------------- Nimage nam'ma baḷi hēge enisuttade?
ਬਹੁਤ ਵਧੀਆ, ਲੋਕ ਬਹੁਤ ਚੰਗੇ ਹਨ। ನ-ಗೆ -ು---ಹ--ಿ-ಿದ-- ----ಿಯ-ಜ--ು -ು---ಒಳ್-ೆ-ವರ-. ನ__ ತುಂ_ ಹಿ____ ಇ___ ಜ__ ತುಂ_ ಒ______ ನ-ಗ- ತ-ಂ- ಹ-ಡ-ಸ-ದ-. ಇ-್-ಿ- ಜ-ರ- ತ-ಂ- ಒ-್-ೆ-ವ-ು- ----------------------------------------------- ನನಗೆ ತುಂಬ ಹಿಡಿಸಿದೆ. ಇಲ್ಲಿಯ ಜನರು ತುಂಬ ಒಳ್ಳೆಯವರು. 0
Na-ag- --mb- hi---i----Ill--a-janar----m-- o---ya-ar-. N_____ t____ h________ I_____ j_____ t____ o__________ N-n-g- t-m-a h-ḍ-s-d-. I-l-y- j-n-r- t-m-a o-ḷ-y-v-r-. ------------------------------------------------------ Nanage tumba hiḍiside. Illiya janaru tumba oḷḷeyavaru.
ਮੈਨੂੰ ਇੱਥੋਂ ਦਾ ਨਜ਼ਾਰਾ ਵੀ ਬਹੁਤ ਵਧੀਆ ਲੱਗਦਾ ਹੈ। ಈ ಜಾ----ಗ- ತ--ಬ-----ವಾಗಿದೆ. ಈ ಜಾ_ ನ__ ತುಂ_ ಇ______ ಈ ಜ-ಗ ನ-ಗ- ತ-ಂ- ಇ-್-ವ-ಗ-ದ-. --------------------------- ಈ ಜಾಗ ನನಗೆ ತುಂಬ ಇಷ್ಟವಾಗಿದೆ. 0
Ī --ga na---- --mb---ṣ--vāg--e. Ī j___ n_____ t____ i__________ Ī j-g- n-n-g- t-m-a i-ṭ-v-g-d-. ------------------------------- Ī jāga nanage tumba iṣṭavāgide.
ਤੁਸੀਂ ਕੀ ਕਰਦੇ ਹੋ? ನ-ವು -ನ---ೃತ-ತ--ಮಾಡುತ್-ೀರ-? ನೀ_ ಏ_ ವೃ__ ಮಾ_____ ನ-ವ- ಏ-ು ವ-ತ-ತ- ಮ-ಡ-ತ-ತ-ರ-? --------------------------- ನೀವು ಏನು ವೃತ್ತಿ ಮಾಡುತ್ತೀರಿ? 0
N-v---n--vr-t-i -ā-u-t--i? N___ ē__ v____ m_________ N-v- ē-u v-̥-t- m-ḍ-t-ī-i- -------------------------- Nīvu ēnu vr̥tti māḍuttīri?
ਮੈਂ ਇਕ ਅਨੁਵਾਦਕ ਹਾਂ। ನ--- ಭಾ-ಾಂ--ಕಾರ. ನಾ_ ಭಾ______ ನ-ನ- ಭ-ಷ-ಂ-ರ-ಾ-. ---------------- ನಾನು ಭಾಷಾಂತರಕಾರ. 0
N-----h-ṣā---r---r-. N___ b______________ N-n- b-ā-ā-t-r-k-r-. -------------------- Nānu bhāṣāntarakāra.
ਮੈਂ ਪੁਸਤਕਾਂ ਦਾ ਅਨੁਵਾਦ ਕਰਦਾ / ਕਰਦੀ ਹਾਂ। ನ-ನ--ಪುಸ-----ನ್ನ--ಭ---ಂತ-ಿಸು-್ತೇನೆ. ನಾ_ ಪು_______ ಭಾ________ ನ-ನ- ಪ-ಸ-ತ-ಗ-ನ-ನ- ಭ-ಷ-ಂ-ರ-ಸ-ತ-ತ-ನ-. ----------------------------------- ನಾನು ಪುಸ್ತಕಗಳನ್ನು ಭಾಷಾಂತರಿಸುತ್ತೇನೆ. 0
N----p---akagaḷ---- bh-ṣānt----uttē-e. N___ p_____________ b_________________ N-n- p-s-a-a-a-a-n- b-ā-ā-t-r-s-t-ē-e- -------------------------------------- Nānu pustakagaḷannu bhāṣāntarisuttēne.
ਕੀ ਤੁਸੀਂ ਇੱਥੇ ਇਕੱਲੇ ਆਏ ਹੋ? ನೀ-- ---ಲ-------ೇ ಇದ್ದ---? ನೀ_ ಇ__ ಒ___ ಇ____ ನ-ವ- ಇ-್-ಿ ಒ-್-ರ- ಇ-್-ೀ-ಾ- -------------------------- ನೀವು ಇಲ್ಲಿ ಒಬ್ಬರೇ ಇದ್ದೀರಾ? 0
N-vu-ill--obb-r--id--r-? N___ i___ o_____ i______ N-v- i-l- o-b-r- i-d-r-? ------------------------ Nīvu illi obbarē iddīrā?
ਜੀ ਨਹੀਂ, ਮੇਰੇ ਪਤੀ / ਮੇਰੀ ਪਤਨੀ ਵੀ ਇੱਥੇ ਹੈ। ಇ-್ಲ---ನ-ನ --ಂಡತಿ/-ನನ್ನ ಗಂ--ಸ- ಇಲ-ಲ-ದ್ದ--ೆ. ಇ___ ನ__ ಹೆಂ___ ನ__ ಗಂ_ ಸ_ ಇ______ ಇ-್-, ನ-್- ಹ-ಂ-ತ-/ ನ-್- ಗ-ಡ ಸ- ಇ-್-ಿ-್-ಾ-ೆ- ------------------------------------------- ಇಲ್ಲ, ನನ್ನ ಹೆಂಡತಿ/ ನನ್ನ ಗಂಡ ಸಹ ಇಲ್ಲಿದ್ದಾರೆ. 0
Il--, nan-- heṇ------nan-a -aṇ-- ---a --liddār-. I____ n____ h_______ n____ g____ s___ i_________ I-l-, n-n-a h-ṇ-a-i- n-n-a g-ṇ-a s-h- i-l-d-ā-e- ------------------------------------------------ Illa, nanna heṇḍati/ nanna gaṇḍa saha illiddāre.
ਅਤੇ ਮੇਰੇ ਦੋਵੇਂ ਬੱਚੇ ਓਥੇ ਹਨ। ಅ-ರು ---- -ಬ--ರ- -ಕ್--ು. ಅ__ ನ__ ಇ___ ಮ____ ಅ-ರ- ನ-್- ಇ-್-ರ- ಮ-್-ಳ-. ------------------------ ಅವರು ನನ್ನ ಇಬ್ಬರು ಮಕ್ಕಳು. 0
A-aru-n---a ---a-u ----aḷu. A____ n____ i_____ m_______ A-a-u n-n-a i-b-r- m-k-a-u- --------------------------- Avaru nanna ibbaru makkaḷu.

ਰੋਮਾਂਸ ਭਾਸ਼ਾਵਾਂ

70 ਕਰੋੜ ਲੋਕ ਆਪਣੀ ਮਾਤ-ਭਾਸ਼ਾ ਦੇ ਨਾਲ-ਨਾਲ ਇੱਕ ਰੋਮਾਂਸ ਭਾਸ਼ਾ ਬੋਲਦੇ ਹਨ। ਇਸਲਈ ਰੋਮਾਂਸ ਭਾਸ਼ਾ ਸਮੂਹ ਦਾ ਵਿਸ਼ਵ ਭਰ ਵਿੱਚ ਮਹੱਤਵਪੂਰਨ ਦਰਜਾ ਹੈ। ਰੋਮਾਂਸ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਸਾਰੀਆਂ ਰੋਮਾਂਸ ਭਾਸ਼ਾਵਾਂ ਲੈਟਿਨ ਪਿਛੋਕੜ ਵਾਲੀਆਂ ਹਨ। ਭਾਵ ਇਹ ਰੋਮ ਦੀ ਭਾਸ਼ਾ ਦੇ ਵੰਸ਼ ਨਾਲ ਸੰਬੰਧਤ ਹਨ। ਸਾਰੀਆਂ ਰੋਮਾਂਸ ਭਾਸ਼ਾਵਾਂ ਦਾ ਆਧਾਰ ਅਸ਼ਲੀਲ ਲੈਟਿਨ ਹੈ। ਇਸਤੋਂ ਭਾਵ ਪ੍ਰਾਚੀਨ ਪ੍ਰਾਚੀਨ ਸਮਿਆਂ ਵਿੱਚ ਬੋਲੀ ਜਾਂਦੀ ਲੈਟਿਨ ਹੈ। ਅਸ਼ਲੀਲ ਲੈਟਿਨ ਰੋਮਨ ਜਿੱਤ-ਅਭਿਯਾਨਾਂ ਰਾਹੀਂ ਸਾਰੇ ਯੂਰੌਪ ਵਿੱਚ ਫੈਲ ਗਈ। ਫੇਰ ਉਸਤੋਂ ਬਾਦ ਰੋਮਾਂਸ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਦਾ ਵਿਕਾਸ ਹੋਇਆ। ਲੈਟਿਨ ਆਪਣੇ ਆਪ ਵਿੱਚ ਇੱਕ ਇਟੈਲੀਅਨ ਭਾਸ਼ਾ ਹੈ। ਕੁੱਲ ਮਿਲਾ ਕੇ ਤਕਰੀਬਨ 15 ਰੋਮਾਂਸ ਭਾਸ਼ਾਵਾ ਮੌਜੂਦ ਹਨ। ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਮੇਂ ਦੇ ਨਾਲ ਕੁਝ ਰੋਮਾਂਸ ਭਾਸ਼ਾਵਾਂ ਖ਼ਤਮ ਹੋ ਗਈਆਂ ਹਨ। ਪਰ ਰੋਮਾਂਸ ਭਾਸ਼ਾਵਾਂ ਉੱਤੇ ਆਧਾਰਿਤ ਨਵੀਆਂ ਭਾਸ਼ਾਵਾਂ ਦਾ ਵੀ ਵਿਕਾਸ ਹੋਇਆ ਹੈ। ਇਹ ਕਰੀਓਲ ਭਾਸ਼ਾਵਾਂ ਹਨ। ਅੱਜ, ਵਿਸ਼ਵ ਭਰ ਵਿੱਚ ਸਪੈਨਿਸ਼ ਸਭ ਤੋਂ ਵੱਡੀ ਰੋਮਾਂਸ ਭਾਸ਼ਾ ਹੈ। ਇਹ 38 ਕਰੋੜ ਬੋਲਣ ਵਾਲਿਆਂ ਸਮੇਤ ਵਿਸ਼ਵ ਭਾਸ਼ਾਵਾਂ ਨਾਲ ਸੰਬੰਧਤ ਹੈ। ਰੋਮਾਂਸ ਭਾਸ਼ਾਵਾਂ ਵਿਗਿਆਨੀਆਂ ਲਈ ਬਹੁਤ ਦਿਲਚਸਪ ਹਨ। ਕਿਉਂਕਿ ਇਸ ਭਾਸ਼ਾਈ ਸਮੂਹ ਦਾ ਇਤਿਹਾਸ ਵਧੀਆ ਢੰਗ ਨਾਲ ਦਸਤਾਵੇਜ਼-ਬੱਧ ਹੈ। ਲੈਟਿਨ ਜਾਂ ਰੋਮਨ ਪਾਠ 2,500 ਸਾਲਾਂ ਤੱਕ ਹੋਂਦ ਵਿੱਚ ਰਹੇ ਹਨ। ਭਾਸ਼ਾ ਵਿਗਿਆਨੀ ਇਨ੍ਹਾਂ ਦੀ ਵਰਤੋਂ ਨਿੱਜੀ ਭਾਸ਼ਾਵਾਂ ਦੀ ਉਤਪੰਨਤਾ ਬਾਰੇ ਜਾਂਚ ਲਈ ਕਰਦੇ ਹਨ। ਇਸਲਈ, ਉਹ ਨਿਯਮ ਜਿਨ੍ਹਾਂ ਤੋਂ ਭਾਸ਼ਾ ਦਾ ਵਿਕਾਸ ਹੁੰਦਾ ਹੈ, ਉੱਤੇ ਖੋਜ ਕੀਤੀ ਜਾਸਕਦੀ ਹੈ। ਇਹਨਾਂ ਵਿੱਚੋਂ ਕਈ ਨਤੀਜੇ ਦੂਜੀਆਂ ਭਾਸ਼ਾਵਾਂ ਵਿੱਚ ਤਬਦੀਲ ਕੀਤੇ ਜਾ ਸਕਦੇ ਹਨ। ਰੋਮਾਂਸ ਭਾਸ਼ਾਵਾਂ ਦੀ ਵਿਆਕਰਨ ਦੀ ਬਣਤਰ ਇੱਕ-ਸਮਾਨ ਹੁੰਦੀ ਹੈ। ਇਸਤੋਂ ਛੁੱਟ, ਭਾਵੇਂ ਕਿ, ਭਾਸ਼ਾਵਾਂ ਦੀ ਸ਼ਬਦਾਵਲੀ ਇੱਕ-ਸਮਾਨ ਹੁੰਦੀ ਹੈ। ਜੇਕਰ ਕੋਈ ਵਿਅਕਤੀ ਇੱਕ ਰੋਮਾਂਸ ਭਾਸ਼ਾ ਬੋਲਦਾ ਹੈ, ਉਹ ਆਸਾਨੀ ਨਾਲ ਇੱਕ ਹੋਰ ਸਿੱਖ ਸਕਦਾ ਹੈ। ਧੰਨਵਾਦ, ਲੈਟਿਨ!