ਪ੍ਹੈਰਾ ਕਿਤਾਬ

pa ਹੋਟਲ ਵਿੱਚ – ਪਹੁੰਚ   »   mk Во хотел – пристигнување

27 [ਸਤਾਈ]

ਹੋਟਲ ਵਿੱਚ – ਪਹੁੰਚ

ਹੋਟਲ ਵਿੱਚ – ਪਹੁੰਚ

27 [дваесет и седум]

27 [dvayesyet i syedoom]

Во хотел – пристигнување

Vo khotyel – pristigunoovaњye

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ? Им-те л- --н- сл-бо-на --б-? И____ л_ е___ с_______ с____ И-а-е л- е-н- с-о-о-н- с-б-? ---------------------------- Имате ли една слободна соба? 0
Ima--e -i--e-na-s-o---n- soba? I_____ l_ y____ s_______ s____ I-a-y- l- y-d-a s-o-o-n- s-b-? ------------------------------ Imatye li yedna slobodna soba?
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ। Ј-- р--е---ра- ---а--оба. Ј__ р_________ е___ с____ Ј-с р-з-р-и-а- е-н- с-б-. ------------------------- Јас резервирав една соба. 0
Ј------zye--irav-y--n-----a. Ј__ r___________ y____ s____ Ј-s r-e-y-r-i-a- y-d-a s-b-. ---------------------------- Јas ryezyervirav yedna soba.
ਮੇਰਾ ਨਾਮ ਮੁੱਲਰ ਹੈ। Моето ----и-е-----л-р. М____ п______ е М_____ М-е-о п-е-и-е е М-л-р- ---------------------- Моето презиме е Милер. 0
Mo--to--r-ezim-e -e-M-ly-r. M_____ p________ y_ M______ M-y-t- p-y-z-m-e y- M-l-e-. --------------------------- Moyeto pryezimye ye Milyer.
ਮੈਨੂੰ ਇੱਕ ਕਮਰਾ ਚਾਹੀਦਾ ਹੈ। М- --еба -дн---д-о---в--на--оба. М_ т____ е___ е___________ с____ М- т-е-а е-н- е-н-к-е-е-н- с-б-. -------------------------------- Ми треба една еднокреветна соба. 0
M- -r--b-----na -e--ok-y-vye--- soba. M_ t_____ y____ y______________ s____ M- t-y-b- y-d-a y-d-o-r-e-y-t-a s-b-. ------------------------------------- Mi tryeba yedna yednokryevyetna soba.
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ। М--треба-е-н--дв---е--тна-соба. М_ т____ е___ д__________ с____ М- т-е-а е-н- д-о-р-в-т-а с-б-. ------------------------------- Ми треба една двокреветна соба. 0
M- tryeba y--na dvo-r-ev---n- -ob-. M_ t_____ y____ d____________ s____ M- t-y-b- y-d-a d-o-r-e-y-t-a s-b-. ----------------------------------- Mi tryeba yedna dvokryevyetna soba.
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ? К-л-у --н- собат- за-едн- в-че-? К____ ч___ с_____ з_ е___ в_____ К-л-у ч-н- с-б-т- з- е-н- в-ч-р- -------------------------------- Колку чини собата за една вечер? 0
Ko---------i -ob-ta za-y-d-- -y-chyer? K_____ c____ s_____ z_ y____ v________ K-l-o- c-i-i s-b-t- z- y-d-a v-e-h-e-? -------------------------------------- Kolkoo chini sobata za yedna vyechyer?
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। Ја- -и са--л /-сак-л---д-- с----со -а--. Ј__ б_ с____ / с_____ е___ с___ с_ б____ Ј-с б- с-к-л / с-к-л- е-н- с-б- с- б-њ-. ---------------------------------------- Јас би сакал / сакала една соба со бања. 0
Ј-s--i--a-a- / s-------edna--ob--s--baњa. Ј__ b_ s____ / s_____ y____ s___ s_ b____ Ј-s b- s-k-l / s-k-l- y-d-a s-b- s- b-њ-. ----------------------------------------- Јas bi sakal / sakala yedna soba so baњa.
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। Ј-с-би--ак---/--акал-------с--а -о-ту-. Ј__ б_ с____ / с_____ е___ с___ с_ т___ Ј-с б- с-к-л / с-к-л- е-н- с-б- с- т-ш- --------------------------------------- Јас би сакал / сакала една соба со туш. 0
Јa- b- sak-l - ------ y-dn- so-a--- --o--. Ј__ b_ s____ / s_____ y____ s___ s_ t_____ Ј-s b- s-k-l / s-k-l- y-d-a s-b- s- t-o-h- ------------------------------------------ Јas bi sakal / sakala yedna soba so toosh.
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ? М---м л---- -а-поглед-ам-с---т-? М____ л_ д_ ј_ п________ с______ М-ж-м л- д- ј- п-г-е-н-м с-б-т-? -------------------------------- Можам ли да ја погледнам собата? 0
M---m -i-da -a---g--y------s---ta? M____ l_ d_ ј_ p__________ s______ M-ʐ-m l- d- ј- p-g-l-e-n-m s-b-t-? ---------------------------------- Moʐam li da јa pogulyednam sobata?
ਕੀ ਇੱਥੇ ਗੈਰਜ ਹੈ? И---ли-о----га-аж-? И__ л_ о___ г______ И-а л- о-д- г-р-ж-? ------------------- Има ли овде гаража? 0
I-a li---d-- g--ra-a? I__ l_ o____ g_______ I-a l- o-d-e g-a-a-a- --------------------- Ima li ovdye guaraʐa?
ਕੀ ਇੱਥੇ ਤਿਜੋਰੀ ਹੈ? И-а-ли-о-де се-? И__ л_ о___ с___ И-а л- о-д- с-ф- ---------------- Има ли овде сеф? 0
I----i--v--e s---? I__ l_ o____ s____ I-a l- o-d-e s-e-? ------------------ Ima li ovdye syef?
ਕੀ ਇੱਥੇ ਫੈਕਸ ਮਸ਼ੀਨ ਹੈ? И-а-ли---д--ф-к-? И__ л_ о___ ф____ И-а л- о-д- ф-к-? ----------------- Има ли овде факс? 0
I-a--- ov-ye-fak-? I__ l_ o____ f____ I-a l- o-d-e f-k-? ------------------ Ima li ovdye faks?
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ। Добро--ќе ј- -е-ам с--а--. Д_____ ќ_ ј_ з____ с______ Д-б-о- ќ- ј- з-м-м с-б-т-. -------------------------- Добро, ќе ја земам собата. 0
Dob-o, k------ z---am-s-ba-a. D_____ k___ ј_ z_____ s______ D-b-o- k-y- ј- z-e-a- s-b-t-. ----------------------------- Dobro, kjye јa zyemam sobata.
ਇਹ ਚਾਬੀਆਂ ਹਨ। Еве -- к-у-ев---. Е__ г_ к_________ Е-е г- к-у-е-и-е- ----------------- Еве ги клучевите. 0
Y--y- g-i---ooc-yevit-e. Y____ g__ k_____________ Y-v-e g-i k-o-c-y-v-t-e- ------------------------ Yevye gui kloochyevitye.
ਇਹ ਮੇਰਾ ਸਮਾਨ ਹੈ। Еве----м---- --г-ж. Е__ г_ м____ б_____ Е-е г- м-ј-т б-г-ж- ------------------- Еве го мојот багаж. 0
Ye-y- guo--oјot-b--u-ʐ. Y____ g__ m____ b______ Y-v-e g-o m-ј-t b-g-a-. ----------------------- Yevye guo moјot baguaʐ.
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ? В- --л-- ч-со--е--о---о-о-? В_ к____ ч____ е п_________ В- к-л-у ч-с-т е п-ј-д-к-т- --------------------------- Во колку часот е појадокот? 0
Vo --l--o chaso- ---po-ad----? V_ k_____ c_____ y_ p_________ V- k-l-o- c-a-o- y- p-ј-d-k-t- ------------------------------ Vo kolkoo chasot ye poјadokot?
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? В- к-лк- -асот-е----ек-т? В_ к____ ч____ е р_______ В- к-л-у ч-с-т е р-ч-к-т- ------------------------- Во колку часот е ручекот? 0
Vo-k--ko- ch-sot-ye--o-c-yek--? V_ k_____ c_____ y_ r__________ V- k-l-o- c-a-o- y- r-o-h-e-o-? ------------------------------- Vo kolkoo chasot ye roochyekot?
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? В- ---к- ча------в-ч--а--? В_ к____ ч____ е в________ В- к-л-у ч-с-т е в-ч-р-т-? -------------------------- Во колку часот е вечерата? 0
Vo--o-koo c----t-y- v-ec-yera--? V_ k_____ c_____ y_ v___________ V- k-l-o- c-a-o- y- v-e-h-e-a-a- -------------------------------- Vo kolkoo chasot ye vyechyerata?

ਸਿਖਲਾਈ ਦੀ ਸਫ਼ਲਤਾ ਲਈ ਅੰਤਰਾਲ ਜ਼ਰੂਰੀ ਹਨ

ਸਫ਼ਲਤਾਪੂਰਬਕ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਯਮਿਤ ਅੰਤਰਾਲ ਲੈਣੇ ਚਾਹੀਦੇ ਹਨ! ਨਵੇਂ ਵਿਗਿਆਨਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਸਿਖਲਾਈ ਦੇ ਪੱਧਰਾਂ ਦੀ ਜਾਂਚ ਕੀਤੀ। ਅਜਿਹਾ ਕਰਦਿਆਂ ਹੋਇਆਂ , ਸਿਖਲਾਈ ਦੀਆਂ ਵੱਖ-ਵੱਖ ਹਾਲਤਾਂ ਦੀ ਅਨੁਰੂਪਤਾ ਕੀਤੀ ਗਈ ਸੀ। ਅਸੀਂ ਜਾਣਕਾਰੀ ਨੂੰ ਛੋਟੇ ਟੁਕੜਿਆਂ ਵਿੱਚ ਵਧੇਰੇ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਾਂ। ਭਾਵ ਸਾਨੂੰ ਇੱਕੋ ਸਮੇਂ ਬਹੁਤ ਕੁਝ ਨਹੀਂ ਸਿੱਖਣਾ ਚਾਹੀਦਾ। ਸਾਨੂੰ ਕੋਰਸ ਦੀਆਂ ਇਕਾਈਆਂ ਦੇ ਦਰਮਿਆਨ ਹਮੇਸ਼ਾਂ ਅੰਤਰਾਲ ਲੈਣੇ ਚਾਹੀਦੇ ਹਨ। ਸਾਡੀ ਸਿਖਲਾਈ ਸਫ਼ਲਤਾ ਬਾਇਓਕੈਮੀਕਲ ਪ੍ਰਕਿਰਿਆਵਾਂ ਉੱਤੇ ਵੀ ਮੁੱਖ ਤੌਰ 'ਤੇਨਿਰਭਰ ਕਰਦੀ ਹੈ। ਇਹ ਪ੍ਰਕਿਰਿਆਵਾਂ ਦਿਮਾਗ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਇਹ ਸਾਡੇ ਅਨੁਕੂਲਤਾ ਨਾਲ ਸਿੱਖਣ ਦੀ ਲੈਅ ਨਿਰਧਾਰਿਤ ਕਰਦੀਆਂ ਹਨ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ , ਸਾਡਾ ਦਿਮਾਗ ਕੁਝ ਵਿਸ਼ੇਸ਼ ਪਦਾਰਥਾਂ ਦਾ ਨਿਕਾਸ ਕਰਦਾ ਹੈ। ਇਹ ਪਦਾਰਥ ਸਾਡੇ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੇ ਹਨ। ਦੋ ਵਿਸ਼ੇਸ਼ ਵੱਖ-ਵੱਖ ਐਨਜ਼ਾਈਮ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਵੀਂ ਸਮੱਗਰੀ ਸਿੱਖਣ ਸਮੇਂ ਇਨ੍ਹਾਂ ਐਨਜ਼ਾਈਮਜ਼ ਦਾ ਨਿਕਾਸ ਹੁੰਦਾ ਹੈ। ਪਰ ਇਨ੍ਹਾਂ ਦਾ ਨਿਕਾਸ ਇੱਕੋ ਸਮੇਂ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਭਾਵ ਇੱਕ ਸਮਾਂ-ਅੰਤਰਾਲ ਦੇ ਨਾਲ ਪ੍ਰਗਟ ਹੁੰਦਾ ਹੈ। ਪਰ , ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ , ਜਦੋਂ ਦੋਵੇਂ ਐਨਜ਼ਾਈਮ ਇੱਕੋ ਸਮੇਂ ਮੌਜੂਦ ਹੁੰਦੇ ਹਨ। ਅਤੇ ਸਾਡੀ ਸਫ਼ਲਤਾ ਕਾਫ਼ੀ ਹੱਦ ਤੱਕ ਵਧਦੀ ਹੈ , ਜਦੋਂ ਅਸੀਂ ਨਿਯਮਿਤ ਤੌਰ 'ਤੇ ਅੰਤਰਾਲ ਲੈਂਦੇ ਹਾਂ। ਇਸਲਈ ਨਿੱਜੀ ਸਿਖਲਾਈ ਪੜਾਵਾਂ ਦੀ ਮਿਆਦ ਬਦਲਣਾ ਲਾਹੇਵੰਦ ਹੁੰਦਾ ਹੈ। ਅੰਤਰਾਲ ਦੀ ਮਿਆਦ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਸ਼ੁਰੂ ਵਿੱਚ , ਦੱਸ ਮਿੰਟ ਦੇ ਦੋ ਅੰਤਰਾਲ ਲੈਣੇ ਚਾਹੀਦੇ ਹਨ। ਫੇਰ ਪੰਜ ਮਿੰਟ ਦਾ ਇੱਕ ਅੰਤਰਾਲ। ਫੇਰ ਤੁਹਾਨੂੰ 30 ਮਿੰਟ ਦਾ ਅੰਤਰਾਲ ਲੈਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ , ਸਾਡਾ ਦਿਮਾਗ ਨਵੀਂ ਸਮੱਗਰੀ ਵਧੀਆ ਢੰਗ ਨਾਲ ਯਾਦ ਕਰਦਾ ਹੈ। ਅੰਤਰਾਲਾਂ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਦੇ ਸਥਾਨ ਤੋਂ ਪਰ੍ਹੇ ਚਲੇ ਜਾਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ ਚਹਲਕਦਮੀ ਕਰਨਾ ਵਧੀਆ ਹੁੰਦਾ ਹੈ। ਇਸਲਈ ਪੜ੍ਹਾਈ ਦੇ ਦੌਰਾਨ ਕੁਝ ਚਹਲਕਦਮੀ ਕਰੋ! ਅਤੇ ਬੁਰਾ ਮਹਿਸੂਸ ਨਾ ਕਰੋ - ਅਜਿਹਾ ਕਰਦਿਆਂ ਤੁਸੀਂ ਸਿੱਖ ਰਹੇ ਹੋ!