ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   mk Во базен за пливање

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [педесет]

50 [pyedyesyet]

Во базен за пливање

Vo bazyen za plivaњye

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਅੱਜ ਗਰਮੀ ਹੈ। Д-не- е жеш-о. Д____ е ж_____ Д-н-с е ж-ш-о- -------------- Денес е жешко. 0
Dy-ny-s ye-ʐyesh-o. D______ y_ ʐ_______ D-e-y-s y- ʐ-e-h-o- ------------------- Dyenyes ye ʐyeshko.
ਕੀ ਆਪਾਂ ਤੈਰਨ ਚੱਲੀਏ? Ќе о--ме-л---а -азе-? Ќ_ о____ л_ н_ б_____ Ќ- о-и-е л- н- б-з-н- --------------------- Ќе одиме ли на базен? 0
K--e---i--e l- n- ---ye-? K___ o_____ l_ n_ b______ K-y- o-i-y- l- n- b-z-e-? ------------------------- Kjye odimye li na bazyen?
ਕੀ ਤੇਰਾ ਤੈਰਨ ਦਾ ਮਨ ਹੈ? Имаш-ли--елба -а -д-м--на-пл--ањ-? И___ л_ ж____ д_ о____ н_ п_______ И-а- л- ж-л-а д- о-и-е н- п-и-а-е- ---------------------------------- Имаш ли желба да одиме на пливање? 0
Ima-h--i -yel-- d---dim-e-na -------e? I____ l_ ʐ_____ d_ o_____ n_ p________ I-a-h l- ʐ-e-b- d- o-i-y- n- p-i-a-y-? -------------------------------------- Imash li ʐyelba da odimye na plivaњye?
ਕੀ ਤੇਰੇ ਕੋਲ ਤੌਲੀਆ ਹੈ? И-а--ли к--а -- --и-ењ-? И___ л_ к___ з_ б_______ И-а- л- к-п- з- б-и-е-е- ------------------------ Имаш ли крпа за бришење? 0
Imas--li-k-p--za-b---hy---e? I____ l_ k___ z_ b__________ I-a-h l- k-p- z- b-i-h-e-y-? ---------------------------- Imash li krpa za brishyeњye?
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? Им----- -а---за--ап---? И___ л_ г___ з_ к______ И-а- л- г-ќ- з- к-п-њ-? ----------------------- Имаш ли гаќи за капење? 0
I-a----i------i-z- -ap---y-? I____ l_ g_____ z_ k________ I-a-h l- g-a-j- z- k-p-e-y-? ---------------------------- Imash li guakji za kapyeњye?
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? Им-- -и-к-с-им з--капење? И___ л_ к_____ з_ к______ И-а- л- к-с-и- з- к-п-њ-? ------------------------- Имаш ли костим за капење? 0
Im-sh li -o---m-za -a--eњye? I____ l_ k_____ z_ k________ I-a-h l- k-s-i- z- k-p-e-y-? ---------------------------- Imash li kostim za kapyeњye?
ਕੀ ਤੂੰ ਤੈਰ ਸਕਦਾ / ਸਕਦੀ ਹੈਂ? Ум-еш ли д--------? У____ л_ д_ п______ У-е-ш л- д- п-и-а-? ------------------- Умееш ли да пливаш? 0
Oo--e-----li -a--l-va-h? O________ l_ d_ p_______ O-m-e-e-h l- d- p-i-a-h- ------------------------ Oomyeyesh li da plivash?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? Ум-е- -и-да------ш? У____ л_ д_ н______ У-е-ш л- д- н-р-а-? ------------------- Умееш ли да нуркаш? 0
Oo--eye-- li--- noor----? O________ l_ d_ n________ O-m-e-e-h l- d- n-o-k-s-? ------------------------- Oomyeyesh li da noorkash?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? У-е-ш--и да----каш-во -ода? У____ л_ д_ с_____ в_ в____ У-е-ш л- д- с-о-а- в- в-д-? --------------------------- Умееш ли да скокаш во вода? 0
Oomye--s- -- da -kok--h----v-da? O________ l_ d_ s______ v_ v____ O-m-e-e-h l- d- s-o-a-h v- v-d-? -------------------------------- Oomyeyesh li da skokash vo voda?
ਫੁਹਾਰਾ ਕਿੱਥੇ ਹੈ? Каде-- ту---? К___ е т_____ К-д- е т-ш-т- ------------- Каде е тушот? 0
Ka-y---- t----o-? K____ y_ t_______ K-d-e y- t-o-h-t- ----------------- Kadye ye tooshot?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? К-д--- ----н--- з---рес-блек-в-ње? К___ е к_______ з_ п______________ К-д- е к-б-н-т- з- п-е-о-л-к-в-њ-? ---------------------------------- Каде е кабината за пресоблекување? 0
Ka-ye ye--a-----a--a-p-yes----e--o-a--e? K____ y_ k_______ z_ p__________________ K-d-e y- k-b-n-t- z- p-y-s-b-y-k-o-a-y-? ---------------------------------------- Kadye ye kabinata za pryesoblyekoovaњye?
ਤੈਰਨ ਦਾ ਚਸ਼ਮਾ ਕਿੱਥੇ ਹੈ? К-д- с- --и--т--з- -л-вање? К___ с_ о______ з_ п_______ К-д- с- о-и-а-а з- п-и-а-е- --------------------------- Каде се очилата за пливање? 0
K---e -ye -c-ilat- -a pl---њye? K____ s__ o_______ z_ p________ K-d-e s-e o-h-l-t- z- p-i-a-y-? ------------------------------- Kadye sye ochilata za plivaњye?
ਕੀ ਪਾਣੀ ਗਹਿਰਾ ਹੈ? Д-а-о-а--и --в-д--а? Д______ л_ е в______ Д-а-о-а л- е в-д-т-? -------------------- Длабока ли е водата? 0
Dl----a -i y- v-d--a? D______ l_ y_ v______ D-a-o-a l- y- v-d-t-? --------------------- Dlaboka li ye vodata?
ਕੀ ਪਾਣੀ ਸਾਫ – ਸੁਥਰਾ ਹੈ? Ч-с-а л- е -од--а? Ч____ л_ е в______ Ч-с-а л- е в-д-т-? ------------------ Чиста ли е водата? 0
C-is-a-l--ye ----ta? C_____ l_ y_ v______ C-i-t- l- y- v-d-t-? -------------------- Chista li ye vodata?
ਕੀ ਪਾਣੀ ਗਰਮ ਹੈ? Т-п---л--е-в-да-а? Т____ л_ е в______ Т-п-а л- е в-д-т-? ------------------ Топла ли е водата? 0
T-pl- l--y- v-----? T____ l_ y_ v______ T-p-a l- y- v-d-t-? ------------------- Topla li ye vodata?
ਮੈਂ ਕੰਬ ਰਿਹਾ / ਰਹੀ ਹਾਂ। С--с--з-у-ам. С_ с_________ С- с-р-н-в-м- ------------- Се смрзнувам. 0
Sye -mrz--ova-. S__ s__________ S-e s-r-n-o-a-. --------------- Sye smrznoovam.
ਪਾਣੀ ਬਹੁਤ ਠੰਢਾ ਹੈ। Вод-т- е ---м---у---удена. В_____ е п_______ с_______ В-д-т- е п-е-н-г- с-у-е-а- -------------------------- Водата е премногу студена. 0
Voda-a ye --y--nog-oo --o---e--. V_____ y_ p__________ s_________ V-d-t- y- p-y-m-o-u-o s-o-d-e-a- -------------------------------- Vodata ye pryemnoguoo stoodyena.
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। И-легу-а- -е---од--о--т-. И________ с___ о_ в______ И-л-г-в-м с-г- о- в-д-т-. ------------------------- Излегувам сега од водата. 0
Iz-ye----v-- sy-g-------o-at-. I___________ s_____ o_ v______ I-l-e-u-o-a- s-e-u- o- v-d-t-. ------------------------------ Izlyeguoovam syegua od vodata.

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।