ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   mk Пијалоци

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [дванаесет]

12 [dvanayesyet]

Пијалоци

Piјalotzi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। Ј-- пиј-м ч--. Ј__ п____ ч___ Ј-с п-ј-м ч-ј- -------------- Јас пијам чај. 0
Ј-s p-јam-c-aј. Ј__ p____ c____ Ј-s p-ј-m c-a-. --------------- Јas piјam chaј.
ਮੈਂ ਕਾਫੀ ਪੀਂਦਾ / ਪੀਂਦੀ ਹਾਂ। Јас п------аф-. Ј__ п____ к____ Ј-с п-ј-м к-ф-. --------------- Јас пијам кафе. 0
Ј----iјam--afye. Ј__ p____ k_____ Ј-s p-ј-m k-f-e- ---------------- Јas piјam kafye.
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। Ј-- --ј-м----ерална вод-. Ј__ п____ м________ в____ Ј-с п-ј-м м-н-р-л-а в-д-. ------------------------- Јас пијам минерална вода. 0
Јa---i-a----n--r--n- vo--. Ј__ p____ m_________ v____ Ј-s p-ј-m m-n-e-a-n- v-d-. -------------------------- Јas piјam minyeralna voda.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? П--- -и--а- --------? П___ л_ ч__ с_ л_____ П-е- л- ч-ј с- л-м-н- --------------------- Пиеш ли чај со лимон? 0
Pi-esh -- -h-ј--o-l-mon? P_____ l_ c___ s_ l_____ P-y-s- l- c-a- s- l-m-n- ------------------------ Piyesh li chaј so limon?
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? П-еш--и к----с- ---ер? П___ л_ к___ с_ ш_____ П-е- л- к-ф- с- ш-ќ-р- ---------------------- Пиеш ли кафе со шеќер? 0
P--e---li--a--e-so-shye--ye-? P_____ l_ k____ s_ s_________ P-y-s- l- k-f-e s- s-y-k-y-r- ----------------------------- Piyesh li kafye so shyekjyer?
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? П--ш ли -о---с---р-з? П___ л_ в___ с_ м____ П-е- л- в-д- с- м-а-? --------------------- Пиеш ли вода со мраз? 0
Pi--s- -i----- -- --a-? P_____ l_ v___ s_ m____ P-y-s- l- v-d- s- m-a-? ----------------------- Piyesh li voda so mraz?
ਇੱਥੇ ਇੱਕ ਪਾਰਟੀ ਚੱਲ ਰਹੀ ਹੈ। О-де---а забава. О___ и__ з______ О-д- и-а з-б-в-. ---------------- Овде има забава. 0
O-dy----a za--v-. O____ i__ z______ O-d-e i-a z-b-v-. ----------------- Ovdye ima zabava.
ਲੋਕ ਸ਼ੈਂਪੇਨ ਪੀ ਰਹੇ ਹਨ। Лу---о п---т-ш--па-ск-. Л_____ п____ ш_________ Л-ѓ-т- п-ј-т ш-м-а-с-о- ----------------------- Луѓето пијат шампањско. 0
L-o-y-t--p-јa--sh--p--s-o. L_______ p____ s__________ L-o-y-t- p-ј-t s-a-p-њ-k-. -------------------------- Looѓyeto piјat shampaњsko.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। Луѓе-о-пијат -ино-- пи-о. Л_____ п____ в___ и п____ Л-ѓ-т- п-ј-т в-н- и п-в-. ------------------------- Луѓето пијат вино и пиво. 0
L---ye-o piј-t-v-no - --vo. L_______ p____ v___ i p____ L-o-y-t- p-ј-t v-n- i p-v-. --------------------------- Looѓyeto piјat vino i pivo.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? Пи-ш-л- -лкохол? П___ л_ а_______ П-е- л- а-к-х-л- ---------------- Пиеш ли алкохол? 0
P--esh--i -l---h-l? P_____ l_ a________ P-y-s- l- a-k-k-o-? ------------------- Piyesh li alkokhol?
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? П-----и-в----? П___ л_ в_____ П-е- л- в-с-и- -------------- Пиеш ли виски? 0
P-y-sh -i--is--? P_____ l_ v_____ P-y-s- l- v-s-i- ---------------- Piyesh li viski?
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? Пиеш -и----а со---м? П___ л_ к___ с_ р___ П-е- л- к-л- с- р-м- -------------------- Пиеш ли кола со рум? 0
Piye-- -i-k--a s--ro-m? P_____ l_ k___ s_ r____ P-y-s- l- k-l- s- r-o-? ----------------------- Piyesh li kola so room?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। Јас не-с-к-- ---п---к-. Ј__ н_ с____ ш_________ Ј-с н- с-к-м ш-м-а-с-о- ----------------------- Јас не сакам шампањско. 0
Ј-s--y- sa--------------. Ј__ n__ s____ s__________ Ј-s n-e s-k-m s-a-p-њ-k-. ------------------------- Јas nye sakam shampaњsko.
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। Ја- ------а- --но. Ј__ н_ с____ в____ Ј-с н- с-к-м в-н-. ------------------ Јас не сакам вино. 0
Ј-s-nye-sa-----i--. Ј__ n__ s____ v____ Ј-s n-e s-k-m v-n-. ------------------- Јas nye sakam vino.
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। Јас -- ------пив-. Ј__ н_ с____ п____ Ј-с н- с-к-м п-в-. ------------------ Јас не сакам пиво. 0
Јa- ny- s--a- pivo. Ј__ n__ s____ p____ Ј-s n-e s-k-m p-v-. ------------------- Јas nye sakam pivo.
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। Беб-то-с-к- м-е-о. Б_____ с___ м_____ Б-б-т- с-к- м-е-о- ------------------ Бебето сака млеко. 0
B-ebyet- --k- ml-eko. B_______ s___ m______ B-e-y-t- s-k- m-y-k-. --------------------- Byebyeto saka mlyeko.
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। Де---о --ка-к---- и---к од-ја----о. Д_____ с___ к____ и с__ о_ ј_______ Д-т-т- с-к- к-к-о и с-к о- ј-б-л-о- ----------------------------------- Детето сака какао и сок од јаболко. 0
Dy-t------aka-----o i-s-- -d --bolk-. D_______ s___ k____ i s__ o_ ј_______ D-e-y-t- s-k- k-k-o i s-k o- ј-b-l-o- ------------------------------------- Dyetyeto saka kakao i sok od јabolko.
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। Же---а----а------- п-рт-кал----ок-о- -------у-. Ж_____ с___ с__ о_ п_______ и с__ о_ г_________ Ж-н-т- с-к- с-к о- п-р-о-а- и с-к о- г-е-п-р-т- ----------------------------------------------- Жената сака сок од портокал и сок од грејпфрут. 0
ʐ--na---sa-- --k-od ---tok---- sok-o- -urye-----ot. ʐ______ s___ s__ o_ p_______ i s__ o_ g____________ ʐ-e-a-a s-k- s-k o- p-r-o-a- i s-k o- g-r-e-p-r-o-. --------------------------------------------------- ʐyenata saka sok od portokal i sok od guryeјpfroot.

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।