ਪ੍ਹੈਰਾ ਕਿਤਾਬ

pa ਵਿਸ਼ੇਸ਼ਣ 3   »   mk Придавки 3

80 [ਅੱਸੀ]

ਵਿਸ਼ੇਸ਼ਣ 3

ਵਿਸ਼ੇਸ਼ਣ 3

80 [осумдесет]

80 [osoomdyesyet]

Придавки 3

Pridavki 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਉਸਦੇ ਕੋਲ ਇੱਕ ਕੁੱਤਾ ਹੈ। Та- --а -уче. Т__ и__ к____ Т-а и-а к-ч-. ------------- Таа има куче. 0
Ta- i-a--ooc-y-. T__ i__ k_______ T-a i-a k-o-h-e- ---------------- Taa ima koochye.
ਕੁੱਤਾ ਵੱਡਾ ਹੈ। Ку-----е---ле--. К_____ е г______ К-ч-т- е г-л-м-. ---------------- Кучето е големо. 0
K----y-to y-----l--m-. K________ y_ g________ K-o-h-e-o y- g-o-y-m-. ---------------------- Koochyeto ye guolyemo.
ਉਸਦੇ ਕੋਲ ਇੱਕ ਵੱਡਾ ਕੁੱਤਾ ਹੈ। Таа има-го-ем---уче. Т__ и__ г_____ к____ Т-а и-а г-л-м- к-ч-. -------------------- Таа има големо куче. 0
Taa --a -uo---m------hye. T__ i__ g_______ k_______ T-a i-a g-o-y-m- k-o-h-e- ------------------------- Taa ima guolyemo koochye.
ਉਸਦਾ ਇੱਕ ਘਰ ਹੈ। Т-а--ма к-ќа. Т__ и__ к____ Т-а и-а к-ќ-. ------------- Таа има куќа. 0
T-a-i-a-koo---. T__ i__ k______ T-a i-a k-o-j-. --------------- Taa ima kookja.
ਘਰ ਛੋਟਾ ਹੈ। Куќ-т- - -ала. К_____ е м____ К-ќ-т- е м-л-. -------------- Куќата е мала. 0
Ko-kj--a -- --la. K_______ y_ m____ K-o-j-t- y- m-l-. ----------------- Kookjata ye mala.
ਉਸਦਾ ਘਰ ਛੋਟਾ ਹੈ। Т-а им---дна-ма-а -уќ-. Т__ и__ е___ м___ к____ Т-а и-а е-н- м-л- к-ќ-. ----------------------- Таа има една мала куќа. 0
T-- i-a-y-dna ma-------j-. T__ i__ y____ m___ k______ T-a i-a y-d-a m-l- k-o-j-. -------------------------- Taa ima yedna mala kookja.
ਉਹ ਇੱਕ ਹੋਟਲ ਵਿੱਚ ਰਹਿੰਦਾ ਹੈ। Т-ј---в-е-во хо---. Т__ ж____ в_ х_____ Т-ј ж-в-е в- х-т-л- ------------------- Тој живее во хотел. 0
T-- ʐ--y-ye vo---o-y-l. T__ ʐ______ v_ k_______ T-ј ʐ-v-e-e v- k-o-y-l- ----------------------- Toј ʐivyeye vo khotyel.
ਹੋਟਲ ਸਸਤਾ ਹੈ। Х-те-от --е--ин. Х______ е е_____ Х-т-л-т е е-т-н- ---------------- Хотелот е евтин. 0
K-o--elo- -- y---in. K________ y_ y______ K-o-y-l-t y- y-v-i-. -------------------- Khotyelot ye yevtin.
ਉਹ ਇੱਕ ਸਸਤੇ ਹੋਟਲ ਵਿੱਚ ਰਹਿੰਦਾ ਹੈ। То- -и--- во--в--н--о---. Т__ ж____ в_ е____ х_____ Т-ј ж-в-е в- е-т-н х-т-л- ------------------------- Тој живее во евтин хотел. 0
Toј ʐivy-ye----y--ti- kh--ye-. T__ ʐ______ v_ y_____ k_______ T-ј ʐ-v-e-e v- y-v-i- k-o-y-l- ------------------------------ Toј ʐivyeye vo yevtin khotyel.
ਉਸਦੇ ਕੋਲ ਇੱਕ ਗੱਡੀ ਹੈ। Т---им--авт-м----. Т__ и__ а_________ Т-ј и-а а-т-м-б-л- ------------------ Тој има автомобил. 0
Toј-ima---tomo-i-. T__ i__ a_________ T-ј i-a a-t-m-b-l- ------------------ Toј ima avtomobil.
ਗੱਡੀ ਮਹਿੰਗੀ ਹੈ। А-т-------т --ск-п. А__________ е с____ А-т-м-б-л-т е с-а-. ------------------- Автомобилот е скап. 0
A-to----lo--y- -k--. A__________ y_ s____ A-t-m-b-l-t y- s-a-. -------------------- Avtomobilot ye skap.
ਉਸਦੇ ਕੋਲ ਇੱਕ ਮਹਿੰਗੀ ਗੱਡੀ ਹੈ। Т-ј-има--к-п а-т-м--ил. Т__ и__ с___ а_________ Т-ј и-а с-а- а-т-м-б-л- ----------------------- Тој има скап автомобил. 0
To----- ska- -vt--obil. T__ i__ s___ a_________ T-ј i-a s-a- a-t-m-b-l- ----------------------- Toј ima skap avtomobil.
ਉਹ ਇੱਕ ਨਾਵਲ ਪੜ੍ਹ ਰਿਹਾ ਹੈ। Тој ---а -ден ---ан. Т__ ч___ е___ р_____ Т-ј ч-т- е-е- р-м-н- -------------------- Тој чита еден роман. 0
T-- -hi-a-y-dy-n ro-an. T__ c____ y_____ r_____ T-ј c-i-a y-d-e- r-m-n- ----------------------- Toј chita yedyen roman.
ਨਾਵਲ ਨੀਰਸ ਹੈ। Ро---от е -оса-е-. Р______ е д_______ Р-м-н-т е д-с-д-н- ------------------ Романот е досаден. 0
Rom-n-- y- d-sad-e-. R______ y_ d________ R-m-n-t y- d-s-d-e-. -------------------- Romanot ye dosadyen.
ਉਹ ਇੱਕ ਨੀਰਸ ਨਾਵਲ ਪੜ੍ਹ ਰਿਹਾ ਹੈ। Т-ј-ч--а--д-н----ад-----м--. Т__ ч___ е___ д______ р_____ Т-ј ч-т- е-е- д-с-д-н р-м-н- ---------------------------- Тој чита еден досаден роман. 0
Toј c---- -e-ye- do-a--en -om--. T__ c____ y_____ d_______ r_____ T-ј c-i-a y-d-e- d-s-d-e- r-m-n- -------------------------------- Toј chita yedyen dosadyen roman.
ਉਹ ਇੱਕ ਫਿਲਮ ਦੇਖ ਰਹੀ ਹੈ। Таа -лед----е- -илм. Т__ г____ е___ ф____ Т-а г-е-а е-е- ф-л-. -------------------- Таа гледа еден филм. 0
Ta- -u-ye-a--ed-en f-l-. T__ g______ y_____ f____ T-a g-l-e-a y-d-e- f-l-. ------------------------ Taa gulyeda yedyen film.
ਫਿਲਮ ਦਿਲਚਸਪ ਹੈ। Ф-лм-- е --тере--н. Ф_____ е и_________ Ф-л-о- е и-т-р-с-н- ------------------- Филмот е интересен. 0
Filmo- y--int-er----en. F_____ y_ i____________ F-l-o- y- i-t-e-y-s-e-. ----------------------- Filmot ye intyeryesyen.
ਉਹ ਇੱਕ ਦਿਲਚਸਪ ਫਿਲਮ ਦੇਖ ਰਹੀ ਹੈ। Т-- гледа--д-- инт--есе- ф-л-. Т__ г____ е___ и________ ф____ Т-а г-е-а е-е- и-т-р-с-н ф-л-. ------------------------------ Таа гледа еден интересен филм. 0
Taa---l-e-- -edy-n-inty-r-esye--fi-m. T__ g______ y_____ i___________ f____ T-a g-l-e-a y-d-e- i-t-e-y-s-e- f-l-. ------------------------------------- Taa gulyeda yedyen intyeryesyen film.

ਵਿੱਦਿਅਕ ਭਾਸ਼ਾ

ਵਿੱਦਿਆ ਦੀ ਭਾਸ਼ਾ ਆਪਣੇ ਆਪ ਵਿੱਚ ਇੱਕ ਭਾਸ਼ਾ ਹੈ। ਇਸਦੀ ਵਰਤੋਂ ਵਿਸ਼ੇਸ਼ ਚਰਚਾਵਾਂ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਵਿੱਦਿਅਕ ਪ੍ਰਕਾਸ਼ਨਾਂ ਲਈ ਵੀ ਕੀਤੀ ਜਾਂਦੀ ਹੈ। ਪਹਿਲਾਂ, ਸਮਰੂਪ ਵਿੱਦਿਅਕ ਭਾਸ਼ਾਵਾਂ ਮੌਜੂਦ ਹੁੰਦੀਆਂ ਸਨ। ਯੂਰੋਪੀਅਨ ਖੇਤਰ ਵਿੱਚ, ਲੈਟਿਨ ਲੰਬੇ ਸਮੇਂ ਤੋਂ ਵਿੱਦਿਅਕ ਭਾਸ਼ਾਵਾਂ ਵਿੱਚ ਮੋਢੀ ਰਹੀ। ਅੱਜ, ਦੂਜੇ ਪਾਸੇ, ਅੰਗਰੇਜ਼ੀ ਸਭ ਤੋਂ ਮਹੱਤਵਪੂਰਨ ਵਿੱਦਿਅਕ ਭਾਸ਼ਾ ਹੈ। ਵਿੱਦਿਅਕ ਭਾਸ਼ਾਵਾਂ ਇੱਕ ਕਿਸਮ ਦੀਆਂ ਸਥਾਨਿਕ ਬੋਲੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਕਈ ਵਿਸ਼ੇਸ਼ ਸ਼ਬਦ ਮੌਜੂਦ ਹੁੰਦੇ ਹਨ। ਇਨ੍ਹਾਂ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਪ੍ਰਮਾਣਿਕਤਾ ਅਤੇ ਨਿਯਮਬੱਧਤਾ ਹਨ। ਕਈ ਕਹਿੰਦੇ ਹਨ ਕਿ ਵਿੱਦਿਅਕ ਭਾਸ਼ਾਵਾਂ ਕਿਸੇ ਉਦੇਸ਼ ਦੇ ਅਧੀਨ ਸੀਮਿਤ ਹੁੰਦੀਆਂ ਹਨ। ਜਦੋਂ ਕੋਈ ਚੀਜ਼ ਗੁੰਝਲਦਾਰ ਹੁੰਦੀ ਹੈ, ਇਹ ਵਧੇਰੇ ਗਿਆਨ-ਭਰਪੂਰ ਲੱਗਦੀ ਹੈ। ਪਰ, ਵਿੱਦਿਅਕ ਖੇਤਰ ਅਕਸਰ ਆਪਣੇ ਨੂੰ ਸੱਚ ਵੱਲ ਪ੍ਰੇਰਿਤ ਕਰਦਾ ਹੈ। ਇਸਲਈ, ਇਸਨੂੰ ਇੱਕ ਨਿਰਪੱਖ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਆਨਬਾਜ਼ੀ ਵਾਲੇ ਤੱਤਾਂ ਜਾਂ ਦਿਖਾਵੇ ਵਾਲੀ ਬੋਲੀ ਲਈ ਕੋਈ ਸਥਾਨ ਨਹੀਂ ਹੁੰਦਾ। ਪਰ, ਜ਼ਰੂਰਤ ਤੋਂ ਜ਼ਿਆਦਾ ਗੁੰਝਲਦਾਰ ਭਾਸ਼ਾ ਦੀਆਂ ਕਈ ਉਦਾਹਰਣਾਂ ਮੌਜੂਦ ਹਨ। ਅਤੇ ਇੰਜ ਲੱਗਦਾ ਹੈ ਕਿ ਗੁੰਝਲਦਾਰ ਭਾਸ਼ਾਵਾਂ ਮਨੁੱਖ ਨੂੰ ਆਕਰਸ਼ਿਤ ਕਰਦੀਆਂ ਹਨ! ਅਧਿਐਨ ਸਾਬਤ ਕਰਦੇ ਹਨ ਕਿ ਅਸੀਂ ਵਧੇਰੇ ਔਖੀਆਂ ਭਾਸ਼ਾਵਾਂ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਜਾਂਚ-ਅਧੀਨ ਵਿਅਕਤੀਆਂ ਨੇ ਕੁਝ ਸਵਾਲਾਂ ਦੇ ਜਵਾਬ ਦੇਣੇ ਸਨ। ਇਸ ਵਿੱਚ ਕਈ ਜਵਾਬਾਂ ਵਿੱਚੋਂ ਚੋਣ ਕਰਨਾ ਸ਼ਾਮਲ ਸੀ। ਕੁਝ ਜਵਾਬ ਸਰਲਤਾ ਨਾਲ, ਅਤੇ ਬਾਕੀ ਬਹੁਤ ਹੀ ਗੁੰਝਲਦਾਰ ਢੰਗ ਨਾਲ ਬਣਾਏ ਗਏ ਸਨ। ਜ਼ਿਆਦਾਤਰ ਜਾਂਚ-ਅਧੀਨ ਵਿਅਕਤੀਆਂ ਨੇ ਵਧੇਰੇ ਗੁੰਝਲਦਾਰ ਜਵਾਬਾਂ ਦੀ ਚੋਣ ਕੀਤੀ। ਪਰ ਇਸ ਦਾ ਕੋਈ ਮਹੱਤਵ ਨਹੀਂ ਸੀ! ਜਾਂਚ-ਅਧੀਨ ਵਿਅਕਤੀ ਨੇ ਭਾਸ਼ਾ ਦੁਆਰਾ ਧੋਖਾ ਖਾਧਾ ਸੀ। ਭਾਵੇਂ ਕਿ ਸਮੱਗਰੀ ਬੇਤੁਕੀ ਸੀ, ਉਹ ਇਸਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਗਏ ਸਨ। ਪਰ, ਗੁੰਝਲਦਾਰ ਢੰਗ ਨਾਲ ਲਿਖਣਾ ਹਮੇਸ਼ਾਂ ਇੱਕ ਕਲਾ ਨਹੀਂ ਹੁੰਦੀ। ਅਸੀਂ ਸਰਲ ਸਮੱਗਰੀ ਨੂੰ ਗੁੰਝਲਦਾਰ ਭਾਸ਼ਾ ਵਿੱਚ ਤਬਦੀਲ ਕਰਨਾ ਸਿੱਖ ਸਕਦੇ ਹਾਂ। ਦੂਜੇ ਪਾਸੇ, ਔਖੇ ਵਿਸ਼ਿਆਂ ਨੂੰ ਸਰਲਤਾ ਨਾਲ ਦਰਸਾਉਣਾ, ਇੰਨਾ ਸੌਖਾ ਨਹੀਂ ਹੁੰਦਾ। ਇਸਲਈ ਕਈ ਵਾਰ ਸਰਲ ਚੀਜ਼ ਬਹੁਤ ਹੀ ਗੁੰਝਲਦਾਰ ਹੁੰਦੀ ਹੈ...