ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   mk треба / има потреба – сака

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

69 [шеесет и девет]

69 [shyeyesyet i dyevyet]

треба / има потреба – сака

tryeba / ima potryeba – saka

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। М- треба крев-т. М_ т____ к______ М- т-е-а к-е-е-. ---------------- Ми треба кревет. 0
Mi-t-y-b--k-y-v-et. M_ t_____ k________ M- t-y-b- k-y-v-e-. ------------------- Mi tryeba kryevyet.
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। С---м----спија-. С____ д_ с______ С-к-м д- с-и-а-. ---------------- Сакам да спијам. 0
S-k-m-da -p--am. S____ d_ s______ S-k-m d- s-i-a-. ---------------- Sakam da spiјam.
ਕੀ ਇੱਥੇ ਬਿਸਤਰਾ ਹੈ? И-а л- о----к--ве-? И__ л_ о___ к______ И-а л- о-д- к-е-е-? ------------------- Има ли овде кревет? 0
I----- o--y--kr-ev-et? I__ l_ o____ k________ I-a l- o-d-e k-y-v-e-? ---------------------- Ima li ovdye kryevyet?
ਮੈਨੂੰ ਇੱਕ ਦੀਵੇ ਦੀ ਲੋੜ ਹੈ। Ми-т-еба-св--и-ка. М_ т____ с________ М- т-е-а с-е-и-к-. ------------------ Ми треба светилка. 0
M----y--a--v--ti-ka. M_ t_____ s_________ M- t-y-b- s-y-t-l-a- -------------------- Mi tryeba svyetilka.
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। С---м -а чита-. С____ д_ ч_____ С-к-м д- ч-т-м- --------------- Сакам да читам. 0
Sa-a--da -h-tam. S____ d_ c______ S-k-m d- c-i-a-. ---------------- Sakam da chitam.
ਕੀ ਇੱਥੇ ਦੀਵਾ ਹੈ? Има ли -вде-ед-- -в-тил-а? И__ л_ о___ е___ с________ И-а л- о-д- е-н- с-е-и-к-? -------------------------- Има ли овде една светилка? 0
Ima----o-d-e-ye--a s-y-tilka? I__ l_ o____ y____ s_________ I-a l- o-d-e y-d-a s-y-t-l-a- ----------------------------- Ima li ovdye yedna svyetilka?
ਮੈਨੂੰ ਟੈਲੀਫੋਨ ਦੀ ਲੋੜ ਹੈ। М- тре-- -е-еф-н. М_ т____ т_______ М- т-е-а т-л-ф-н- ----------------- Ми треба телефон. 0
Mi t--e-a--y-l--f--. M_ t_____ t_________ M- t-y-b- t-e-y-f-n- -------------------- Mi tryeba tyelyefon.
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। С-----д---е--фон-рам. С____ д_ т___________ С-к-м д- т-л-ф-н-р-м- --------------------- Сакам да телефонирам. 0
S-----d- --e---f---r-m. S____ d_ t_____________ S-k-m d- t-e-y-f-n-r-m- ----------------------- Sakam da tyelyefoniram.
ਕੀ ਇੱਥੇ ਟੈਲਫੋਨ ਹੈ? Има -и---де-теле---? И__ л_ о___ т_______ И-а л- о-д- т-л-ф-н- -------------------- Има ли овде телефон? 0
Ima l- o-dy----elye-on? I__ l_ o____ t_________ I-a l- o-d-e t-e-y-f-n- ----------------------- Ima li ovdye tyelyefon?
ਮੈਨੂੰ ਕੈਮਰੇ ਦੀ ਲੋੜ ਹੈ। Ми тр--а----ер-. М_ т____ к______ М- т-е-а к-м-р-. ---------------- Ми треба камера. 0
Mi ---------my---. M_ t_____ k_______ M- t-y-b- k-m-e-a- ------------------ Mi tryeba kamyera.
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। Са-ам да--ото----ирам. С____ д_ ф____________ С-к-м д- ф-т-г-а-и-а-. ---------------------- Сакам да фотографирам. 0
Sa-am -a fotogu---i--m. S____ d_ f_____________ S-k-m d- f-t-g-r-f-r-m- ----------------------- Sakam da fotogurafiram.
ਕੀ ਇੱਥੇ ਕੈਮਰਾ ਹੈ? И-а--и-ов--------а? И__ л_ о___ к______ И-а л- о-д- к-м-р-? ------------------- Има ли овде камера? 0
I-- li ov-y----my-r-? I__ l_ o____ k_______ I-a l- o-d-e k-m-e-a- --------------------- Ima li ovdye kamyera?
ਮੈਨੂੰ ਕੰਪਿਊਟਰ ਦੀ ਲੋੜ ਹੈ। Ми тре-а---мпј----. М_ т____ к_________ М- т-е-а к-м-ј-т-р- ------------------- Ми треба компјутер. 0
M--tr--ba--o---ooty-r. M_ t_____ k___________ M- t-y-b- k-m-ј-o-y-r- ---------------------- Mi tryeba kompјootyer.
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। Са--м-д----п----м -д-а --m--l--о--к-. С____ д_ и_______ е___ E_____ п______ С-к-м д- и-п-а-а- е-н- E-m-i- п-р-к-. ------------------------------------- Сакам да испратам една E-mail порака. 0
S---- -- -----ta--y---- -------por-ka. S____ d_ i_______ y____ E_____ p______ S-k-m d- i-p-a-a- y-d-a E-m-i- p-r-k-. -------------------------------------- Sakam da ispratam yedna E-mail poraka.
ਕੀ ਇੱਥੇ ਕੰਪਿਊਟਰ ਹੈ? И-а--и -в-е-ко-пјут-р? И__ л_ о___ к_________ И-а л- о-д- к-м-ј-т-р- ---------------------- Има ли овде компјутер? 0
I-a -i-ovdy- --m---o-y--? I__ l_ o____ k___________ I-a l- o-d-e k-m-ј-o-y-r- ------------------------- Ima li ovdye kompјootyer?
ਮੈਨੂੰ ਕਲਮ ਦੀ ਲੋੜ ਹੈ। М----еба---н---о. М_ т____ п_______ М- т-е-а п-н-а-о- ----------------- Ми треба пенкало. 0
Mi tr-----pye---l-. M_ t_____ p________ M- t-y-b- p-e-k-l-. ------------------- Mi tryeba pyenkalo.
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। С--а- да -апиш-м неш--. С____ д_ н______ н_____ С-к-м д- н-п-ш-м н-ш-о- ----------------------- Сакам да напишам нешто. 0
Sa-am-d---ap-sh-----es---. S____ d_ n_______ n_______ S-k-m d- n-p-s-a- n-e-h-o- -------------------------- Sakam da napisham nyeshto.
ਕੀ ਇੱਥੇ ਕਾਗਜ਼ ਕਲਮ ਹੈ? Им- ли -вде ли-- ------а - пенк--о? И__ л_ о___ л___ х______ и п_______ И-а л- о-д- л-с- х-р-и-а и п-н-а-о- ----------------------------------- Има ли овде лист хартија и пенкало? 0
I---li --d-e---s- ---rti---i --e----o? I__ l_ o____ l___ k_______ i p________ I-a l- o-d-e l-s- k-a-t-ј- i p-e-k-l-? -------------------------------------- Ima li ovdye list khartiјa i pyenkalo?

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...