ਪ੍ਹੈਰਾ ਕਿਤਾਬ

pa ਦੁਕਾਨਾਂ   »   fi Kauppoja / liikkeitä

53 [ਤਰਵੰਜਾ]

ਦੁਕਾਨਾਂ

ਦੁਕਾਨਾਂ

53 [viisikymmentäkolme]

Kauppoja / liikkeitä

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਿਨਿਸ਼ ਖੇਡੋ ਹੋਰ
ਅਸੀਂ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। Et--m-e urh-ilu--------. E______ u_______________ E-s-m-e u-h-i-u-i-k-t-ä- ------------------------ Etsimme urheiluliikettä. 0
ਅਸੀਂ ਇੱਕ ਕਸਾਈ ਦੀ ਦੁਕਾਨ ਲੱਭ ਰਹੇ ਹਾਂ। Ets-m-- -i--ka-p---. E______ l___________ E-s-m-e l-h-k-u-p-a- -------------------- Etsimme lihakauppaa. 0
ਅਸੀਂ ਇੱਕ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। E--i-m----teek-ia. E______ a_________ E-s-m-e a-t-e-k-a- ------------------ Etsimme apteekkia. 0
ਅਸੀਂ ਇੱਕ ਫੁਟਬਾਲ ਖਰੀਦਣੀ ਹੈ। H-l--m-- -i-----i- --ta---alk-pa-lo-. H_______ n________ o____ j___________ H-l-a-m- n-m-t-ä-n o-t-a j-l-a-a-l-n- ------------------------------------- Haluamme nimittäin ostaa jalkapallon. 0
ਅਸੀਂ ਸਲਾਮੀ ਖਰੀਦਣੀ ਹੈ। Ha--amme nimi---i- ostaa meetvu-sti-. H_______ n________ o____ m___________ H-l-a-m- n-m-t-ä-n o-t-a m-e-v-r-t-a- ------------------------------------- Haluamme nimittäin ostaa meetvurstia. 0
ਅਸੀਂ ਦਵਾਈਆਂ ਖਰੀਦਣੀਆਂ ਹਨ। Ha-u---e n--i-täi--o---- -ää------. H_______ n________ o____ l_________ H-l-a-m- n-m-t-ä-n o-t-a l-ä-k-i-ä- ----------------------------------- Haluamme nimittäin ostaa lääkkeitä. 0
ਅਸੀਂ ਫੁਟਬਾਲ ਖਰੀਦਣ ਲਈ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। E--imme u-heil-liike-t- -st--k-e-me ---ka-a---n. E______ u______________ o__________ j___________ E-s-m-e u-h-i-u-i-k-t-ä o-t-a-s-m-e j-l-a-a-l-n- ------------------------------------------------ Etsimme urheiluliikettä ostaaksemme jalkapallon. 0
ਅਸੀਂ ਸਲਾਮੀ ਖਰੀਦਣ ਲਈ ਕਸਾਈ ਦੀ ਦੁਕਾਨ ਲੱਭ ਰਹੇ ਹਾਂ। Et-imme --h-ka---aa-ost-ak--m-e ---tvurs--a. E______ l__________ o__________ m___________ E-s-m-e l-h-k-u-p-a o-t-a-s-m-e m-e-v-r-t-a- -------------------------------------------- Etsimme lihakauppaa ostaaksemme meetvurstia. 0
ਅਸੀਂ ਦਵਾਈਆਂ ਖਰੀਦਣ ਲਈ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। E----m- ap--e---- -staaks-m-e---äkk----. E______ a________ o__________ l_________ E-s-m-e a-t-e-k-a o-t-a-s-m-e l-ä-k-i-ä- ---------------------------------------- Etsimme apteekkia ostaaksemme lääkkeitä. 0
ਮੈਂ ਇੱਕ ਗਹਿਣਿਆਂ ਦੀ ਦੁਕਾਨ ਲੱਭ ਰਹੇ / ਰਹੀਆਂ ਹਾਂ। E-si---u-ta-e-p-ä. E____ k___________ E-s-n k-l-a-e-p-ä- ------------------ Etsin kultaseppää. 0
ਮੈਂ ਇੱਕ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। E-sin va-o-u-al------ä. E____ v________________ E-s-n v-l-k-v-l-i-e-t-. ----------------------- Etsin valokuvaliikettä. 0
ਮੈਂ ਇੱਕ ਕੇਕ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। E-s-- k----tori--. E____ k___________ E-s-n k-n-i-o-i-a- ------------------ Etsin konditoriaa. 0
ਮੈਂ ਇੱਕ ਅੰਗੂਠੀ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ A----nim-t---- ost-- so-muk--n. A___ n________ o____ s_________ A-o- n-m-t-ä-n o-t-a s-r-u-s-n- ------------------------------- Aion nimittäin ostaa sormuksen. 0
ਮੈਂ ਇੱਕ ਫਿਲਮ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ A--n-n---tt-in-o-t--------ru-la-. A___ n________ o____ f___________ A-o- n-m-t-ä-n o-t-a f-l-i-u-l-n- --------------------------------- Aion nimittäin ostaa filmirullan. 0
ਮੈਂ ਇੱਕ ਕੇਕ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ Aion n-mit-ä-- o--aa ka---. A___ n________ o____ k_____ A-o- n-m-t-ä-n o-t-a k-k-n- --------------------------- Aion nimittäin ostaa kakun. 0
ਮੈਂ ਇੱਕ ਅੰਗੂਠੀ ਖਰੀਦਣ ਲਈ ਗਹਿਣਿਆਂ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। E-sin k----s--pää-o-t--kse-i s-r-u---n. E____ k__________ o_________ s_________ E-s-n k-l-a-e-p-ä o-t-a-s-n- s-r-u-s-n- --------------------------------------- Etsin kultaseppää ostaakseni sormuksen. 0
ਮੈਂ ਇੱਕ ਕੈਮਰੇ ਦਾ ਰੋਲ ਖਰੀਦਣ ਲਈ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ E---n-valok--ali-k--t- --t-a---n--f-lmi-ulla-. E____ v_______________ o_________ f___________ E-s-n v-l-k-v-l-i-e-t- o-t-a-s-n- f-l-i-u-l-n- ---------------------------------------------- Etsin valokuvaliikettä ostaakseni filmirullan. 0
ਮੈਂ ਇੱਕ ਕੇਕ ਖਰੀਦਣ ਲਈ ਬੇਕਰੀ ਲੱਭ ਰਿਹਾ / ਰਹੀ ਹਾਂ। Etsi--k-n--t--ia- --t-aks--i k---n. E____ k__________ o_________ k_____ E-s-n k-n-i-o-i-a o-t-a-s-n- k-k-n- ----------------------------------- Etsin konditoriaa ostaakseni kakun. 0

ਭਾਸ਼ਾ ਵਿੱਚ ਤਬਦੀਲੀ = ਸ਼ਖ਼ਸੀਅਤ ਵਿੱਚ ਤਬਦੀਲੀ

ਸਾਡੀ ਭਾਸ਼ਾ ਸਾਡੇ ਨਾਲ ਸੰਬੰਧਤ ਹੁੰਦੀ ਹੈ। ਇਹ ਸਾਡੀ ਸ਼ਖ਼ਸੀਅਤ ਦਾ ਇੱਕ ਅਹਿਮ ਭਾਗ ਹੈ। ਪਰ ਕਈ ਵਿਅਕਤੀ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕੀ ਇਸਦਾ ਮਤਲਬ ਇਹ ਹੈ ਕਿ ਉਹ ਬਹੁ-ਸ਼ਖ਼ਸੀਅਤਾਂ ਦੇ ਮਾਲਿਕ ਹਨ? ਖੋਜਕਰਤਾਵਾਂ ਦਾ ਵਿਸ਼ਵਾਸ ਹੈ: ਹਾਂ! ਜਦੋਂ ਅਸੀਂ ਭਾਸ਼ਾ ਬਦਲਦੇ ਹਾਂ, ਅਸੀਂ ਆਪਣੀ ਸ਼ਖ਼ਸੀਅਤ ਵੀ ਬਦਲਦੇ ਹਾਂ। ਭਾਵ, ਅਸੀਂ ਵੱਖ ਤਰੀਕੇ ਨਾਲ ਵਰਤਾਓ ਕਰਦੇ ਹਾਂ। ਅਮਰੀਕੀ ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ। ਉਨ੍ਹਾਂ ਨੇ ਬਹੁ-ਭਾਸ਼ੀ ਔਰਤਾਂ ਦੇ ਵਰਤਾਓ ਉੱਤੇ ਅਧਿਐਨ ਕੀਤਾ। ਇਹ ਔਰਤਾਂ ਅੰਗਰੇਜ਼ੀ ਅਤੇ ਸਪੈਨਿਸ਼ ਨਾਲ ਵੱਡੀਆਂ ਹੋਈਆਂ। ਦੋਹੇਂ ਹੀ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਇੱਕ-ਸਮਾਨ ਪਰਿਚਿਤ ਸਨ। ਇਸਦੇ ਬਾਵਜੂਦ, ਉਨ੍ਹਾਂ ਦਾ ਵਰਤਾਓ ਉਨ੍ਹਾਂ ਦੀ ਭਾਸ਼ਾ ਉੱਤੇ ਆਧਾਰਿਤ ਸੀ। ਸਪੈਨਿਸ਼ ਬੋਲਣ ਸਮੇਂ ਇਨ੍ਹਾਂ ਔਰਤਾਂ ਵਿੱਚ ਵਧੇਰੇ ਆਤਮ-ਵਿਸ਼ਵਾਸ ਸੀ। ਆਪਣੇ ਆਲੇ-ਦੁਆਲੇ ਸਪੈਨਿਸ਼ ਬੋਲ ਰਹੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਵੀ ਉਹ ਸੁਖਦ ਮਹਿਸੂਸ ਕਰ ਰਹੀਆਂ ਸਨ। ਫੇਰ, ਜਦੋਂ ਉਨ੍ਹਾਂ ਨੇ ਅੰਗਰੇਜ਼ੀ ਬੋਲਣੀ ਸ਼ੁਰੂ ਕੀਤੀ, ਉਨ੍ਹਾਂ ਦਾ ਵਰਤਾਓ ਬਦਲ ਗਿਆ। ਉਹ ਘੱਟ ਆਤਮ-ਵਿਸ਼ਵਾਸੀ ਸਨ ਅਤੇ ਅਕਸਰ ਆਪਣੇ ਬਾਰੇ ਸੁਨਿਸਚਿਤ ਨਹੀਂ ਸਨ। ਖੋਜਕਰਤਾਵਾਂ ਨੇ ਦੇਖਿਆ ਕਿ ਇਹ ਔਰਤਾਂ ਜ਼ਿਆਦਾ ਇਕੱਲਾਪਣ ਵੀ ਮਹਿਸੂਸ ਕਰ ਰਹੀਆਂ ਸਨ। ਇਸਲਈ, ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਵਰਤਾਓ ਨੂੰ ਪ੍ਰਭਾਵਿਤ ਕਰਦੀ ਹੈ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸ਼ਾਇਦ ਸਾਡੇ ਸਭਿਆਚਾਰਕ ਨਿਯਮ ਸਾਨੂੰ ਨਿਰਦੇਸ਼ਿਤ ਕਰਦੇ ਹਨ। ਬੋਲਣ ਸਮੇਂ, ਅਸੀਂ ਉਸ ਸਭਿਆਚਾਰ ਬਾਰੇ ਸੋਚਦੇ ਹਾਂ, ਜਿੱਥੋਂ ਭਾਸ਼ਾ ਉਤਪੰਨ ਹੁੰਦੀ ਹੈ। ਅਜਿਹਾ ਕੁਦਰਤੀ ਤੌਰ 'ਤੇ ਹੁੰਦਾ ਹੈ। ਇਸਲਈ, ਅਸੀਂ ਸਭਿਆਚਾਰ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਸੇ ਤਰ੍ਹਾਂ ਵਰਤਾਓ ਕਰਦੇ ਹਾਂ, ਜਿਹੜਾ ਉਸ ਸਭਿਆਚਾਰ ਲਈ ਪਰੰਪਰਾਗਤ ਹੁੰਦਾ ਹੈ। ਚੀਨੀ ਬੁਲਾਰੇ ਤਜਰਬਿਆਂ ਵਿੱਚ ਬਹੁਤ ਸੰਕੁਚਿਤ ਹੁੰਦੇ ਸਨ। ਫੇਰ ਜਦੋਂ ਉਹ ਅੰਗਰੇਜ਼ੀ ਬੋਲਦੇ ਸਨ, ਉਹ ਜ਼ਿਆਦਾ ਘੁਲਮਿਲ ਜਾਂਦੇ ਸਨ। ਸ਼ਾਇਦ ਅਸੀਂ ਵਧੀਆ ਢੰਗ ਨਾਲ ਮੇਲਜੋਲ ਕਰਨ ਲਈ ਆਪਣਾ ਵਰਤਾਓ ਬਦਲ ਲੈਂਦੇ ਹਾਂ। ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਅਸੀਂ ਉਨ੍ਹਾਂ ਵਾਂਗ ਹੀ ਹੋਣਾ ਚਾਹੁੰਦੇ ਹਾਂ...