ਪ੍ਹੈਰਾ ਕਿਤਾਬ

pa ਦੁਕਾਨਾਂ   »   ja

53 [ਤਰਵੰਜਾ]

ਦੁਕਾਨਾਂ

ਦੁਕਾਨਾਂ

53 [五十三]

53 [Gojūsan]

mise

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਅਸੀਂ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। スポーツ店を 探して います 。 スポーツ店を 探して います 。 スポーツ店を 探して います 。 スポーツ店を 探して います 。 スポーツ店を 探して います 。 0
s-p-----t---- -a-a-hiteima-u. s__________ o s______________ s-p-t-u-t-n o s-g-s-i-e-m-s-. ----------------------------- supōtsu-ten o sagashiteimasu.
ਅਸੀਂ ਇੱਕ ਕਸਾਈ ਦੀ ਦੁਕਾਨ ਲੱਭ ਰਹੇ ਹਾਂ। 肉屋を 探して います 。 肉屋を 探して います 。 肉屋を 探して います 。 肉屋を 探して います 。 肉屋を 探して います 。 0
ni--y----sagashi-ei-a-u. n_____ o s______________ n-k-y- o s-g-s-i-e-m-s-. ------------------------ nikuya o sagashiteimasu.
ਅਸੀਂ ਇੱਕ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। 薬局を 探して います 。 薬局を 探して います 。 薬局を 探して います 。 薬局を 探して います 。 薬局を 探して います 。 0
y--ky--- o s-g---i--imas-. y_______ o s______________ y-k-y-k- o s-g-s-i-e-m-s-. -------------------------- yakkyoku o sagashiteimasu.
ਅਸੀਂ ਇੱਕ ਫੁਟਬਾਲ ਖਰੀਦਣੀ ਹੈ। サッカーボールを 買いたい です 。 サッカーボールを 買いたい です 。 サッカーボールを 買いたい です 。 サッカーボールを 買いたい です 。 サッカーボールを 買いたい です 。 0
sak--bō-u-o -aitai-e-u. s________ o k__________ s-k-ā-ō-u o k-i-a-d-s-. ----------------------- sakkābōru o kaitaidesu.
ਅਸੀਂ ਸਲਾਮੀ ਖਰੀਦਣੀ ਹੈ। サラミを 買いたい です 。 サラミを 買いたい です 。 サラミを 買いたい です 。 サラミを 買いたい です 。 サラミを 買いたい です 。 0
sarami-o k-i---d-s-. s_____ o k__________ s-r-m- o k-i-a-d-s-. -------------------- sarami o kaitaidesu.
ਅਸੀਂ ਦਵਾਈਆਂ ਖਰੀਦਣੀਆਂ ਹਨ। 薬を 買いたい です 。 薬を 買いたい です 。 薬を 買いたい です 。 薬を 買いたい です 。 薬を 買いたい です 。 0
k--u-- o k-i-aid--u. k_____ o k__________ k-s-r- o k-i-a-d-s-. -------------------- kusuri o kaitaidesu.
ਅਸੀਂ ਫੁਟਬਾਲ ਖਰੀਦਣ ਲਈ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। サッカーボールを 買うのに 、 スポーツ店を 探して います 。 サッカーボールを 買うのに 、 スポーツ店を 探して います 。 サッカーボールを 買うのに 、 スポーツ店を 探して います 。 サッカーボールを 買うのに 、 スポーツ店を 探して います 。 サッカーボールを 買うのに 、 スポーツ店を 探して います 。 0
sa-k--ō-- --k-u n- ni, su-ō-su-te--o-s---s-itei-a-u. s________ o k__ n_ n__ s__________ o s______________ s-k-ā-ō-u o k-u n- n-, s-p-t-u-t-n o s-g-s-i-e-m-s-. ---------------------------------------------------- sakkābōru o kau no ni, supōtsu-ten o sagashiteimasu.
ਅਸੀਂ ਸਲਾਮੀ ਖਰੀਦਣ ਲਈ ਕਸਾਈ ਦੀ ਦੁਕਾਨ ਲੱਭ ਰਹੇ ਹਾਂ। サラミを 買うのに 、 肉屋を 探して います 。 サラミを 買うのに 、 肉屋を 探して います 。 サラミを 買うのに 、 肉屋を 探して います 。 サラミを 買うのに 、 肉屋を 探して います 。 サラミを 買うのに 、 肉屋を 探して います 。 0
sa-a-------- n- ni- --k--- o s-ga-h--e-m--u. s_____ o k__ n_ n__ n_____ o s______________ s-r-m- o k-u n- n-, n-k-y- o s-g-s-i-e-m-s-. -------------------------------------------- sarami o kau no ni, nikuya o sagashiteimasu.
ਅਸੀਂ ਦਵਾਈਆਂ ਖਰੀਦਣ ਲਈ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। 薬を 買うのに 、 薬局を 探して います 。 薬を 買うのに 、 薬局を 探して います 。 薬を 買うのに 、 薬局を 探して います 。 薬を 買うのに 、 薬局を 探して います 。 薬を 買うのに 、 薬局を 探して います 。 0
k-su------a- no-n-- y-k-y-ku o---ga--i---ma--. k_____ o k__ n_ n__ y_______ o s______________ k-s-r- o k-u n- n-, y-k-y-k- o s-g-s-i-e-m-s-. ---------------------------------------------- kusuri o kau no ni, yakkyoku o sagashiteimasu.
ਮੈਂ ਇੱਕ ਗਹਿਣਿਆਂ ਦੀ ਦੁਕਾਨ ਲੱਭ ਰਹੇ / ਰਹੀਆਂ ਹਾਂ। 宝石店を 探して います 。 宝石店を 探して います 。 宝石店を 探して います 。 宝石店を 探して います 。 宝石店を 探して います 。 0
h-s--i--i-----sag--hitei----. h_____ m___ o s______________ h-s-k- m-s- o s-g-s-i-e-m-s-. ----------------------------- hōseki mise o sagashiteimasu.
ਮੈਂ ਇੱਕ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। 写真屋を 探して います 。 写真屋を 探して います 。 写真屋を 探して います 。 写真屋を 探して います 。 写真屋を 探して います 。 0
s-as--n-y--- ----s--te----u. s_________ o s______________ s-a-h-n-y- o s-g-s-i-e-m-s-. ---------------------------- shashin-ya o sagashiteimasu.
ਮੈਂ ਇੱਕ ਕੇਕ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। ケーキ屋を 探して います 。 ケーキ屋を 探して います 。 ケーキ屋を 探して います 。 ケーキ屋を 探して います 。 ケーキ屋を 探して います 。 0
kēk--y- o ---as-ite-m-su. k______ o s______________ k-k---a o s-g-s-i-e-m-s-. ------------------------- kēki-ya o sagashiteimasu.
ਮੈਂ ਇੱਕ ਅੰਗੂਠੀ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ 指輪を 買うつもり なんです 。 指輪を 買うつもり なんです 。 指輪を 買うつもり なんです 。 指輪を 買うつもり なんです 。 指輪を 買うつもり なんです 。 0
y--i-a-o --u ---mori---nd--u. y_____ o k__ t________ n_____ y-b-w- o k-u t-u-o-i-a n-e-u- ----------------------------- yubiwa o kau tsumorina ndesu.
ਮੈਂ ਇੱਕ ਫਿਲਮ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ フィルムを 買うつもり なんです 。 フィルムを 買うつもり なんです 。 フィルムを 買うつもり なんです 。 フィルムを 買うつもり なんです 。 フィルムを 買うつもり なんです 。 0
fi--m- --kau ---mo-i----d--u. f_____ o k__ t________ n_____ f-r-m- o k-u t-u-o-i-a n-e-u- ----------------------------- firumu o kau tsumorina ndesu.
ਮੈਂ ਇੱਕ ਕੇਕ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ ケーキを 買うつもり なんです 。 ケーキを 買うつもり なんです 。 ケーキを 買うつもり なんです 。 ケーキを 買うつもり なんです 。 ケーキを 買うつもり なんです 。 0
k-ki o kau--su-o-i------s-. k___ o k__ t________ n_____ k-k- o k-u t-u-o-i-a n-e-u- --------------------------- kēki o kau tsumorina ndesu.
ਮੈਂ ਇੱਕ ਅੰਗੂਠੀ ਖਰੀਦਣ ਲਈ ਗਹਿਣਿਆਂ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। 指輪を 買うのに 、 宝石店を 探して います 。 指輪を 買うのに 、 宝石店を 探して います 。 指輪を 買うのに 、 宝石店を 探して います 。 指輪を 買うのに 、 宝石店を 探して います 。 指輪を 買うのに 、 宝石店を 探して います 。 0
yu-i---o-----n--n-- --s--i--i-e-- -ag--h-t--masu. y_____ o k__ n_ n__ h_____ m___ o s______________ y-b-w- o k-u n- n-, h-s-k- m-s- o s-g-s-i-e-m-s-. ------------------------------------------------- yubiwa o kau no ni, hōseki mise o sagashiteimasu.
ਮੈਂ ਇੱਕ ਕੈਮਰੇ ਦਾ ਰੋਲ ਖਰੀਦਣ ਲਈ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ フィルムを 買うのに 、 写真屋を 探して います 。 フィルムを 買うのに 、 写真屋を 探して います 。 フィルムを 買うのに 、 写真屋を 探して います 。 フィルムを 買うのに 、 写真屋を 探して います 。 フィルムを 買うのに 、 写真屋を 探して います 。 0
f-ru-u o k-- n----,---as-i--y-----agashi--im-s-. f_____ o k__ n_ n__ s_________ o s______________ f-r-m- o k-u n- n-, s-a-h-n-y- o s-g-s-i-e-m-s-. ------------------------------------------------ firumu o kau no ni, shashin-ya o sagashiteimasu.
ਮੈਂ ਇੱਕ ਕੇਕ ਖਰੀਦਣ ਲਈ ਬੇਕਰੀ ਲੱਭ ਰਿਹਾ / ਰਹੀ ਹਾਂ। ケーキを 買うのに 、 ケーキ屋を 探して います 。 ケーキを 買うのに 、 ケーキ屋を 探して います 。 ケーキを 買うのに 、 ケーキ屋を 探して います 。 ケーキを 買うのに 、 ケーキ屋を 探して います 。 ケーキを 買うのに 、 ケーキ屋を 探して います 。 0
k--i---kau n------k----ya-o--aga-----i-a-u. k___ o k__ n_ n__ k______ o s______________ k-k- o k-u n- n-, k-k---a o s-g-s-i-e-m-s-. ------------------------------------------- kēki o kau no ni, kēki-ya o sagashiteimasu.

ਭਾਸ਼ਾ ਵਿੱਚ ਤਬਦੀਲੀ = ਸ਼ਖ਼ਸੀਅਤ ਵਿੱਚ ਤਬਦੀਲੀ

ਸਾਡੀ ਭਾਸ਼ਾ ਸਾਡੇ ਨਾਲ ਸੰਬੰਧਤ ਹੁੰਦੀ ਹੈ। ਇਹ ਸਾਡੀ ਸ਼ਖ਼ਸੀਅਤ ਦਾ ਇੱਕ ਅਹਿਮ ਭਾਗ ਹੈ। ਪਰ ਕਈ ਵਿਅਕਤੀ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕੀ ਇਸਦਾ ਮਤਲਬ ਇਹ ਹੈ ਕਿ ਉਹ ਬਹੁ-ਸ਼ਖ਼ਸੀਅਤਾਂ ਦੇ ਮਾਲਿਕ ਹਨ? ਖੋਜਕਰਤਾਵਾਂ ਦਾ ਵਿਸ਼ਵਾਸ ਹੈ: ਹਾਂ! ਜਦੋਂ ਅਸੀਂ ਭਾਸ਼ਾ ਬਦਲਦੇ ਹਾਂ, ਅਸੀਂ ਆਪਣੀ ਸ਼ਖ਼ਸੀਅਤ ਵੀ ਬਦਲਦੇ ਹਾਂ। ਭਾਵ, ਅਸੀਂ ਵੱਖ ਤਰੀਕੇ ਨਾਲ ਵਰਤਾਓ ਕਰਦੇ ਹਾਂ। ਅਮਰੀਕੀ ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ। ਉਨ੍ਹਾਂ ਨੇ ਬਹੁ-ਭਾਸ਼ੀ ਔਰਤਾਂ ਦੇ ਵਰਤਾਓ ਉੱਤੇ ਅਧਿਐਨ ਕੀਤਾ। ਇਹ ਔਰਤਾਂ ਅੰਗਰੇਜ਼ੀ ਅਤੇ ਸਪੈਨਿਸ਼ ਨਾਲ ਵੱਡੀਆਂ ਹੋਈਆਂ। ਦੋਹੇਂ ਹੀ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਇੱਕ-ਸਮਾਨ ਪਰਿਚਿਤ ਸਨ। ਇਸਦੇ ਬਾਵਜੂਦ, ਉਨ੍ਹਾਂ ਦਾ ਵਰਤਾਓ ਉਨ੍ਹਾਂ ਦੀ ਭਾਸ਼ਾ ਉੱਤੇ ਆਧਾਰਿਤ ਸੀ। ਸਪੈਨਿਸ਼ ਬੋਲਣ ਸਮੇਂ ਇਨ੍ਹਾਂ ਔਰਤਾਂ ਵਿੱਚ ਵਧੇਰੇ ਆਤਮ-ਵਿਸ਼ਵਾਸ ਸੀ। ਆਪਣੇ ਆਲੇ-ਦੁਆਲੇ ਸਪੈਨਿਸ਼ ਬੋਲ ਰਹੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਵੀ ਉਹ ਸੁਖਦ ਮਹਿਸੂਸ ਕਰ ਰਹੀਆਂ ਸਨ। ਫੇਰ, ਜਦੋਂ ਉਨ੍ਹਾਂ ਨੇ ਅੰਗਰੇਜ਼ੀ ਬੋਲਣੀ ਸ਼ੁਰੂ ਕੀਤੀ, ਉਨ੍ਹਾਂ ਦਾ ਵਰਤਾਓ ਬਦਲ ਗਿਆ। ਉਹ ਘੱਟ ਆਤਮ-ਵਿਸ਼ਵਾਸੀ ਸਨ ਅਤੇ ਅਕਸਰ ਆਪਣੇ ਬਾਰੇ ਸੁਨਿਸਚਿਤ ਨਹੀਂ ਸਨ। ਖੋਜਕਰਤਾਵਾਂ ਨੇ ਦੇਖਿਆ ਕਿ ਇਹ ਔਰਤਾਂ ਜ਼ਿਆਦਾ ਇਕੱਲਾਪਣ ਵੀ ਮਹਿਸੂਸ ਕਰ ਰਹੀਆਂ ਸਨ। ਇਸਲਈ, ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਵਰਤਾਓ ਨੂੰ ਪ੍ਰਭਾਵਿਤ ਕਰਦੀ ਹੈ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸ਼ਾਇਦ ਸਾਡੇ ਸਭਿਆਚਾਰਕ ਨਿਯਮ ਸਾਨੂੰ ਨਿਰਦੇਸ਼ਿਤ ਕਰਦੇ ਹਨ। ਬੋਲਣ ਸਮੇਂ, ਅਸੀਂ ਉਸ ਸਭਿਆਚਾਰ ਬਾਰੇ ਸੋਚਦੇ ਹਾਂ, ਜਿੱਥੋਂ ਭਾਸ਼ਾ ਉਤਪੰਨ ਹੁੰਦੀ ਹੈ। ਅਜਿਹਾ ਕੁਦਰਤੀ ਤੌਰ 'ਤੇ ਹੁੰਦਾ ਹੈ। ਇਸਲਈ, ਅਸੀਂ ਸਭਿਆਚਾਰ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਸੇ ਤਰ੍ਹਾਂ ਵਰਤਾਓ ਕਰਦੇ ਹਾਂ, ਜਿਹੜਾ ਉਸ ਸਭਿਆਚਾਰ ਲਈ ਪਰੰਪਰਾਗਤ ਹੁੰਦਾ ਹੈ। ਚੀਨੀ ਬੁਲਾਰੇ ਤਜਰਬਿਆਂ ਵਿੱਚ ਬਹੁਤ ਸੰਕੁਚਿਤ ਹੁੰਦੇ ਸਨ। ਫੇਰ ਜਦੋਂ ਉਹ ਅੰਗਰੇਜ਼ੀ ਬੋਲਦੇ ਸਨ, ਉਹ ਜ਼ਿਆਦਾ ਘੁਲਮਿਲ ਜਾਂਦੇ ਸਨ। ਸ਼ਾਇਦ ਅਸੀਂ ਵਧੀਆ ਢੰਗ ਨਾਲ ਮੇਲਜੋਲ ਕਰਨ ਲਈ ਆਪਣਾ ਵਰਤਾਓ ਬਦਲ ਲੈਂਦੇ ਹਾਂ। ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਅਸੀਂ ਉਨ੍ਹਾਂ ਵਾਂਗ ਹੀ ਹੋਣਾ ਚਾਹੁੰਦੇ ਹਾਂ...