ਪ੍ਹੈਰਾ ਕਿਤਾਬ

pa ਦੁਕਾਨਾਂ   »   ar ‫المتاجر‬

53 [ਤਰਵੰਜਾ]

ਦੁਕਾਨਾਂ

ਦੁਕਾਨਾਂ

‫53 [ثلاثة وخمسون]‬

53 [thlathat wakhamsun]

‫المتاجر‬

[almtajr]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਅਸੀਂ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। ‫إ-ن--نفت- عن --جر---أل-سة -------ة-‬ ‫____ ن___ ع_ م___ ل______ ا_________ ‫-ن-ا ن-ت- ع- م-ج- ل-أ-ب-ة ا-ر-ا-ي-.- ------------------------------------- ‫إننا نفتش عن متجر للألبسة الرياضية.‬ 0
'ii--n---u-tis--e-n--a-j-- l---al-is-- --riy-d-a-. '______ n______ e__ m_____ l__________ a__________ '-i-a-a n-f-i-h e-n m-t-a- l-l-a-b-s-t a-r-y-d-a-. -------------------------------------------------- 'iinana nuftish ean matjar lil'albisat alriyadiat.
ਅਸੀਂ ਇੱਕ ਕਸਾਈ ਦੀ ਦੁਕਾਨ ਲੱਭ ਰਹੇ ਹਾਂ। ‫إنن---ف-ش--ن---ح---‬ ‫____ ن___ ع_ م______ ‫-ن-ا ن-ت- ع- م-ح-ة-‬ --------------------- ‫إننا نفتش عن ملحمة.‬ 0
'ii-a-a n----s- e-n mu-hamat-. '______ n______ e__ m_________ '-i-a-a n-f-i-h e-n m-l-a-a-a- ------------------------------ 'iinana nuftish ean mulhamata.
ਅਸੀਂ ਇੱਕ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। ‫إننا -فت- ع--صي--ية.‬ ‫____ ن___ ع_ ص_______ ‫-ن-ا ن-ت- ع- ص-د-ي-.- ---------------------- ‫إننا نفتش عن صيدلية.‬ 0
'--nan- nu-ti-h-e-n si-----a. '______ n______ e__ s________ '-i-a-a n-f-i-h e-n s-d-i-t-. ----------------------------- 'iinana nuftish ean sidliata.
ਅਸੀਂ ਇੱਕ ਫੁਟਬਾਲ ਖਰੀਦਣੀ ਹੈ। ‫ن--- أ- -شتر- كر--ق-م-‬ ‫____ أ_ ن____ ك__ ق____ ‫-ر-د أ- ن-ت-ي ك-ة ق-م-‬ ------------------------ ‫نريد أن نشتري كرة قدم.‬ 0
n--d---n- -a--ta-- ---ata- qad--a. n___ '___ n_______ k______ q______ n-i- '-n- n-s-t-r- k-r-t-n q-d-m-. ---------------------------------- nrid 'ana nashtari kuratan qadama.
ਅਸੀਂ ਸਲਾਮੀ ਖਰੀਦਣੀ ਹੈ। ‫---د أ-----ر- س-ا-- -سج--.‬ ‫____ أ_ ن____ س____ (______ ‫-ر-د أ- ن-ت-ي س-ا-ي (-ج-)-‬ ---------------------------- ‫نريد أن نشتري سلامي (سجق).‬ 0
n-id --n --s-t-ri-s-lam- (-j-). n___ '__ n_______ s_____ (_____ n-i- '-n n-s-t-r- s-l-m- (-j-)- ------------------------------- nrid 'an nashtari salami (sjq).
ਅਸੀਂ ਦਵਾਈਆਂ ਖਰੀਦਣੀਆਂ ਹਨ। ‫--يد-أن ن-ت-ي أدوي-.‬ ‫____ أ_ ن____ أ______ ‫-ر-د أ- ن-ت-ي أ-و-ة-‬ ---------------------- ‫نريد أن نشتري أدوية.‬ 0
nr-d---n-n--h--r---adw-at-. n___ '__ n_______ '________ n-i- '-n n-s-t-r- '-d-i-t-. --------------------------- nrid 'an nashtari 'adwiata.
ਅਸੀਂ ਫੁਟਬਾਲ ਖਰੀਦਣ ਲਈ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। ‫-فت- عن -حل ر-اض- -ش--ء-ك-ة قدم-‬ ‫____ ع_ م__ ر____ ل____ ك__ ق____ ‫-ف-ش ع- م-ل ر-ا-ة ل-ر-ء ك-ة ق-م-‬ ---------------------------------- ‫نفتش عن محل رياضة لشراء كرة قدم.‬ 0
nf--sh e---m-h--in--i-d-t----h---'-ku-at q---. n_____ e__ m______ r_____ l_______ k____ q____ n-a-s- e-n m-h-l-n r-a-a- l-s-i-a- k-r-t q-d-. ---------------------------------------------- nfatsh ean mahalin riadat lishira' kurat qadm.
ਅਸੀਂ ਸਲਾਮੀ ਖਰੀਦਣ ਲਈ ਕਸਾਈ ਦੀ ਦੁਕਾਨ ਲੱਭ ਰਹੇ ਹਾਂ। ‫ن-ت- ---م-ح-ة ----ء -لامي.‬ ‫____ ع_ م____ ل____ س______ ‫-ف-ش ع- م-ح-ة ل-ر-ء س-ا-ي-‬ ---------------------------- ‫نفتش عن ملحمة لشراء سلامي.‬ 0
nfata-h-e------ah-m-t l--h--a' s-la---. n______ e__ m________ l_______ s_______ n-a-a-h e-n m-l-h-m-t l-s-i-a- s-l-m-a- --------------------------------------- nfatash ean mulahamat lishira' salamia.
ਅਸੀਂ ਦਵਾਈਆਂ ਖਰੀਦਣ ਲਈ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। ‫-فت- ع- -ي---- -ش--ء---وي-.‬ ‫____ ع_ ص_____ ل____ أ______ ‫-ف-ش ع- ص-د-ي- ل-ر-ء أ-و-ة-‬ ----------------------------- ‫نفتش عن صيدلية لشراء أدوية.‬ 0
nf-t-- ean ----l--- lish-ra' -adw-at. n_____ e__ s_______ l_______ '_______ n-a-s- e-n s-y-l-a- l-s-i-a- '-d-i-t- ------------------------------------- nfatsh ean saydliat lishira' 'adwiat.
ਮੈਂ ਇੱਕ ਗਹਿਣਿਆਂ ਦੀ ਦੁਕਾਨ ਲੱਭ ਰਹੇ / ਰਹੀਆਂ ਹਾਂ। ‫إ-ي -فت--ع- ---غ.‬ ‫___ أ___ ع_ ص_____ ‫-ن- أ-ت- ع- ص-ئ-.- ------------------- ‫إني أفتش عن صائغ.‬ 0
'---i -----s- ean -a---. '____ '______ e__ s_____ '-i-i '-f-i-h e-n s-y-h- ------------------------ 'iini 'uftish ean saygh.
ਮੈਂ ਇੱਕ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। ‫أفتش----محل--صوير-‬ ‫____ ع_ م__ ت______ ‫-ف-ش ع- م-ل ت-و-ر-‬ -------------------- ‫أفتش عن محل تصوير.‬ 0
a-a-sh--a--m-h-l- -asw--. a_____ e__ m_____ t______ a-a-s- e-n m-h-l- t-s-i-. ------------------------- afatsh ean mahali taswir.
ਮੈਂ ਇੱਕ ਕੇਕ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। ‫-ف-ش ع--محل-بي---ل-يات.‬ ‫____ ع_ م__ ب__ ح_______ ‫-ف-ش ع- م-ل ب-ع ح-و-ا-.- ------------------------- ‫أفتش عن محل بيع حلويات.‬ 0
a--t---e-n-m--ali -a-e ----aya-in. a_____ e__ m_____ b___ h__________ a-a-s- e-n m-h-l- b-y- h-l-a-a-i-. ---------------------------------- afatsh ean mahali baye huluayatin.
ਮੈਂ ਇੱਕ ਅੰਗੂਠੀ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ ‫إ-ي -ن-ي---ا--خا-م.‬ ‫___ أ___ ش___ خ_____ ‫-ن- أ-و- ش-ا- خ-ت-.- --------------------- ‫إني أنوي شراء خاتم.‬ 0
'i--i ----i -hi----kh--m. '____ '____ s_____ k_____ '-i-i '-n-i s-i-a- k-a-m- ------------------------- 'iini 'anwi shira' khatm.
ਮੈਂ ਇੱਕ ਫਿਲਮ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ ‫----أن---ش--ء -ي-م-‬ ‫___ أ___ ش___ ف_____ ‫-ن- أ-و- ش-ا- ف-ل-.- --------------------- ‫إني أنوي شراء فيلم.‬ 0
'iin---'a--- -----' fil--. '_____ '____ s_____ f_____ '-i-i- '-n-i s-i-a- f-l-a- -------------------------- 'iinia 'anwi shira' filma.
ਮੈਂ ਇੱਕ ਕੇਕ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ ‫-ني-أ-و------ كع---‬ ‫___ أ___ ش___ ك_____ ‫-ن- أ-و- ش-ا- ك-ك-.- --------------------- ‫إني أنوي شراء كعكة.‬ 0
'i---a -a--i s--r-'-n-k--ka-. '_____ '____ s_______ k______ '-i-i- '-n-i s-i-a-a- k-e-a-. ----------------------------- 'iinia 'anwi shira'an kaekat.
ਮੈਂ ਇੱਕ ਅੰਗੂਠੀ ਖਰੀਦਣ ਲਈ ਗਹਿਣਿਆਂ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। ‫أ--ش عن-ص-ئغ-ل--ا- خا-م-‬ ‫____ ع_ ص___ ل____ خ_____ ‫-ف-ش ع- ص-ئ- ل-ر-ء خ-ت-.- -------------------------- ‫أفتش عن صائغ لشراء خاتم.‬ 0
afat----a- s-y-gh l-shi--'---atm. a_____ e__ s_____ l_______ k_____ a-a-s- e-n s-y-g- l-s-i-a- k-a-m- --------------------------------- afatsh ean sayigh lishira' khatm.
ਮੈਂ ਇੱਕ ਕੈਮਰੇ ਦਾ ਰੋਲ ਖਰੀਦਣ ਲਈ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ ‫إ---أ--ش -ن--ح----وير ---ت-ي--يلما--‬ ‫___ أ___ ع_ م__ ت____ ل_____ ف______ ‫-ن- أ-ت- ع- م-ل ت-و-ر ل-ش-ر- ف-ل-ا-.- -------------------------------------- ‫إني أفتش عن محل تصوير لأشتري فيلماً.‬ 0
'iin--'---as--e-- mahal---as--r li'--htr--f-l---n. '____ '______ e__ m_____ t_____ l________ f_______ '-i-i '-f-a-h e-n m-h-l- t-s-i- l-'-s-t-i f-l-a-n- -------------------------------------------------- 'iini 'uftash ean mahali taswir li'ashtri fylmaan.
ਮੈਂ ਇੱਕ ਕੇਕ ਖਰੀਦਣ ਲਈ ਬੇਕਰੀ ਲੱਭ ਰਿਹਾ / ਰਹੀ ਹਾਂ। ‫---ش -ن-م-ل--ل-ي----أشتر- كعكة-‬ ‫____ ع_ م__ ح_____ ل_____ ك_____ ‫-ف-ش ع- م-ل ح-و-ا- ل-ش-ر- ك-ك-.- --------------------------------- ‫أفتش عن محل حلويات لأشتري كعكة.‬ 0
af-ts----n-m-h-li-------a--li-ash--r-a--a-k--a. a_____ e__ m_____ h_______ l__________ k_______ a-a-s- e-n m-h-l- h-l-a-a- l-'-s-t-r-a k-e-a-a- ----------------------------------------------- afatsh ean mahali hulwayat li'ashtaria kaekata.

ਭਾਸ਼ਾ ਵਿੱਚ ਤਬਦੀਲੀ = ਸ਼ਖ਼ਸੀਅਤ ਵਿੱਚ ਤਬਦੀਲੀ

ਸਾਡੀ ਭਾਸ਼ਾ ਸਾਡੇ ਨਾਲ ਸੰਬੰਧਤ ਹੁੰਦੀ ਹੈ। ਇਹ ਸਾਡੀ ਸ਼ਖ਼ਸੀਅਤ ਦਾ ਇੱਕ ਅਹਿਮ ਭਾਗ ਹੈ। ਪਰ ਕਈ ਵਿਅਕਤੀ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕੀ ਇਸਦਾ ਮਤਲਬ ਇਹ ਹੈ ਕਿ ਉਹ ਬਹੁ-ਸ਼ਖ਼ਸੀਅਤਾਂ ਦੇ ਮਾਲਿਕ ਹਨ? ਖੋਜਕਰਤਾਵਾਂ ਦਾ ਵਿਸ਼ਵਾਸ ਹੈ: ਹਾਂ! ਜਦੋਂ ਅਸੀਂ ਭਾਸ਼ਾ ਬਦਲਦੇ ਹਾਂ, ਅਸੀਂ ਆਪਣੀ ਸ਼ਖ਼ਸੀਅਤ ਵੀ ਬਦਲਦੇ ਹਾਂ। ਭਾਵ, ਅਸੀਂ ਵੱਖ ਤਰੀਕੇ ਨਾਲ ਵਰਤਾਓ ਕਰਦੇ ਹਾਂ। ਅਮਰੀਕੀ ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ। ਉਨ੍ਹਾਂ ਨੇ ਬਹੁ-ਭਾਸ਼ੀ ਔਰਤਾਂ ਦੇ ਵਰਤਾਓ ਉੱਤੇ ਅਧਿਐਨ ਕੀਤਾ। ਇਹ ਔਰਤਾਂ ਅੰਗਰੇਜ਼ੀ ਅਤੇ ਸਪੈਨਿਸ਼ ਨਾਲ ਵੱਡੀਆਂ ਹੋਈਆਂ। ਦੋਹੇਂ ਹੀ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਇੱਕ-ਸਮਾਨ ਪਰਿਚਿਤ ਸਨ। ਇਸਦੇ ਬਾਵਜੂਦ, ਉਨ੍ਹਾਂ ਦਾ ਵਰਤਾਓ ਉਨ੍ਹਾਂ ਦੀ ਭਾਸ਼ਾ ਉੱਤੇ ਆਧਾਰਿਤ ਸੀ। ਸਪੈਨਿਸ਼ ਬੋਲਣ ਸਮੇਂ ਇਨ੍ਹਾਂ ਔਰਤਾਂ ਵਿੱਚ ਵਧੇਰੇ ਆਤਮ-ਵਿਸ਼ਵਾਸ ਸੀ। ਆਪਣੇ ਆਲੇ-ਦੁਆਲੇ ਸਪੈਨਿਸ਼ ਬੋਲ ਰਹੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਵੀ ਉਹ ਸੁਖਦ ਮਹਿਸੂਸ ਕਰ ਰਹੀਆਂ ਸਨ। ਫੇਰ, ਜਦੋਂ ਉਨ੍ਹਾਂ ਨੇ ਅੰਗਰੇਜ਼ੀ ਬੋਲਣੀ ਸ਼ੁਰੂ ਕੀਤੀ, ਉਨ੍ਹਾਂ ਦਾ ਵਰਤਾਓ ਬਦਲ ਗਿਆ। ਉਹ ਘੱਟ ਆਤਮ-ਵਿਸ਼ਵਾਸੀ ਸਨ ਅਤੇ ਅਕਸਰ ਆਪਣੇ ਬਾਰੇ ਸੁਨਿਸਚਿਤ ਨਹੀਂ ਸਨ। ਖੋਜਕਰਤਾਵਾਂ ਨੇ ਦੇਖਿਆ ਕਿ ਇਹ ਔਰਤਾਂ ਜ਼ਿਆਦਾ ਇਕੱਲਾਪਣ ਵੀ ਮਹਿਸੂਸ ਕਰ ਰਹੀਆਂ ਸਨ। ਇਸਲਈ, ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਵਰਤਾਓ ਨੂੰ ਪ੍ਰਭਾਵਿਤ ਕਰਦੀ ਹੈ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸ਼ਾਇਦ ਸਾਡੇ ਸਭਿਆਚਾਰਕ ਨਿਯਮ ਸਾਨੂੰ ਨਿਰਦੇਸ਼ਿਤ ਕਰਦੇ ਹਨ। ਬੋਲਣ ਸਮੇਂ, ਅਸੀਂ ਉਸ ਸਭਿਆਚਾਰ ਬਾਰੇ ਸੋਚਦੇ ਹਾਂ, ਜਿੱਥੋਂ ਭਾਸ਼ਾ ਉਤਪੰਨ ਹੁੰਦੀ ਹੈ। ਅਜਿਹਾ ਕੁਦਰਤੀ ਤੌਰ 'ਤੇ ਹੁੰਦਾ ਹੈ। ਇਸਲਈ, ਅਸੀਂ ਸਭਿਆਚਾਰ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਸੇ ਤਰ੍ਹਾਂ ਵਰਤਾਓ ਕਰਦੇ ਹਾਂ, ਜਿਹੜਾ ਉਸ ਸਭਿਆਚਾਰ ਲਈ ਪਰੰਪਰਾਗਤ ਹੁੰਦਾ ਹੈ। ਚੀਨੀ ਬੁਲਾਰੇ ਤਜਰਬਿਆਂ ਵਿੱਚ ਬਹੁਤ ਸੰਕੁਚਿਤ ਹੁੰਦੇ ਸਨ। ਫੇਰ ਜਦੋਂ ਉਹ ਅੰਗਰੇਜ਼ੀ ਬੋਲਦੇ ਸਨ, ਉਹ ਜ਼ਿਆਦਾ ਘੁਲਮਿਲ ਜਾਂਦੇ ਸਨ। ਸ਼ਾਇਦ ਅਸੀਂ ਵਧੀਆ ਢੰਗ ਨਾਲ ਮੇਲਜੋਲ ਕਰਨ ਲਈ ਆਪਣਾ ਵਰਤਾਓ ਬਦਲ ਲੈਂਦੇ ਹਾਂ। ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਅਸੀਂ ਉਨ੍ਹਾਂ ਵਾਂਗ ਹੀ ਹੋਣਾ ਚਾਹੁੰਦੇ ਹਾਂ...