ਪ੍ਹੈਰਾ ਕਿਤਾਬ

pa ਦੁਕਾਨਾਂ   »   uk Магазини

53 [ਤਰਵੰਜਾ]

ਦੁਕਾਨਾਂ

ਦੁਕਾਨਾਂ

53 [п’ятдесят три]

53 [pʺyatdesyat try]

Магазини

Mahazyny

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਅਸੀਂ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। М- шу-а----сп-р--вний-м--аз-н. М_ ш______ с_________ м_______ М- ш-к-є-о с-о-т-в-и- м-г-з-н- ------------------------------ Ми шукаємо спортивний магазин. 0
M------ay--o sp-r-y-ny-̆-m---zy-. M_ s________ s_________ m_______ M- s-u-a-e-o s-o-t-v-y-̆ m-h-z-n- --------------------------------- My shukayemo sportyvnyy̆ mahazyn.
ਅਸੀਂ ਇੱਕ ਕਸਾਈ ਦੀ ਦੁਕਾਨ ਲੱਭ ਰਹੇ ਹਾਂ। Ми--укає-о м--с-ий маг-зин. М_ ш______ м______ м_______ М- ш-к-є-о м-я-н-й м-г-з-н- --------------------------- Ми шукаємо м’ясний магазин. 0
My ---k-y--o----a-nyy--maha---. M_ s________ m_______ m_______ M- s-u-a-e-o m-y-s-y-̆ m-h-z-n- ------------------------------- My shukayemo m'yasnyy̆ mahazyn.
ਅਸੀਂ ਇੱਕ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। М- --каємо ап--ку. М_ ш______ а______ М- ш-к-є-о а-т-к-. ------------------ Ми шукаємо аптеку. 0
My ---ka-e-o---tek-. M_ s________ a______ M- s-u-a-e-o a-t-k-. -------------------- My shukayemo apteku.
ਅਸੀਂ ਇੱਕ ਫੁਟਬਾਲ ਖਰੀਦਣੀ ਹੈ। Ми ---іл--б--у-ити ф-тб-ль-ий -’я-. М_ х_____ б к_____ ф_________ м____ М- х-т-л- б к-п-т- ф-т-о-ь-и- м-я-. ----------------------------------- Ми хотіли б купити футбольний м’яч. 0
M- k-o-ily - -up--- ---b-lʹn-y- ------. M_ k______ b k_____ f_________ m______ M- k-o-i-y b k-p-t- f-t-o-ʹ-y-̆ m-y-c-. --------------------------------------- My khotily b kupyty futbolʹnyy̆ m'yach.
ਅਸੀਂ ਸਲਾਮੀ ਖਰੀਦਣੀ ਹੈ। Ми ---і-и б--у-ити с--ям-. М_ х_____ б к_____ с______ М- х-т-л- б к-п-т- с-л-м-. -------------------------- Ми хотіли б купити салямі. 0
M- k--t--y---kupy-- ---y---. M_ k______ b k_____ s_______ M- k-o-i-y b k-p-t- s-l-a-i- ---------------------------- My khotily b kupyty salyami.
ਅਸੀਂ ਦਵਾਈਆਂ ਖਰੀਦਣੀਆਂ ਹਨ। М----т-л--б куп-т--л---. М_ х_____ б к_____ л____ М- х-т-л- б к-п-т- л-к-. ------------------------ Ми хотіли б купити ліки. 0
M--k-o-ily b -up-t---ik-. M_ k______ b k_____ l____ M- k-o-i-y b k-p-t- l-k-. ------------------------- My khotily b kupyty liky.
ਅਸੀਂ ਫੁਟਬਾਲ ਖਰੀਦਣ ਲਈ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। Ми-шу--єм--спо-т--ни- --г-з-н- що---уп-т- фу-больн-й --яч. М_ ш______ с_________ м_______ щ__ к_____ ф_________ м____ М- ш-к-є-о с-о-т-в-и- м-г-з-н- щ-б к-п-т- ф-т-о-ь-и- м-я-. ---------------------------------------------------------- Ми шукаємо спортивний магазин, щоб купити футбольний м’яч. 0
My--h-ka--mo--port-v--y̆ -aha---, -h--ob --py-y-----o---yy̆-m-y-c-. M_ s________ s_________ m_______ s_____ k_____ f_________ m______ M- s-u-a-e-o s-o-t-v-y-̆ m-h-z-n- s-c-o- k-p-t- f-t-o-ʹ-y-̆ m-y-c-. ------------------------------------------------------------------- My shukayemo sportyvnyy̆ mahazyn, shchob kupyty futbolʹnyy̆ m'yach.
ਅਸੀਂ ਸਲਾਮੀ ਖਰੀਦਣ ਲਈ ਕਸਾਈ ਦੀ ਦੁਕਾਨ ਲੱਭ ਰਹੇ ਹਾਂ। Ми -ук-єм---’я--и- магазин,-щоб--у--т- саля--. М_ ш______ м______ м_______ щ__ к_____ с______ М- ш-к-є-о м-я-н-й м-г-з-н- щ-б к-п-т- с-л-м-. ---------------------------------------------- Ми шукаємо м’ясний магазин, щоб купити салямі. 0
My-s-u---e---m'--s-y-------z--, sh--ob k---ty s--yami. M_ s________ m_______ m_______ s_____ k_____ s_______ M- s-u-a-e-o m-y-s-y-̆ m-h-z-n- s-c-o- k-p-t- s-l-a-i- ------------------------------------------------------ My shukayemo m'yasnyy̆ mahazyn, shchob kupyty salyami.
ਅਸੀਂ ਦਵਾਈਆਂ ਖਰੀਦਣ ਲਈ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। М---ука-м--ап-еку---о---у---и---к-. М_ ш______ а______ щ__ к_____ л____ М- ш-к-є-о а-т-к-, щ-б к-п-т- л-к-. ----------------------------------- Ми шукаємо аптеку, щоб купити ліки. 0
M---h--ayemo a----u, shc-ob--up-ty---k-. M_ s________ a______ s_____ k_____ l____ M- s-u-a-e-o a-t-k-, s-c-o- k-p-t- l-k-. ---------------------------------------- My shukayemo apteku, shchob kupyty liky.
ਮੈਂ ਇੱਕ ਗਹਿਣਿਆਂ ਦੀ ਦੁਕਾਨ ਲੱਭ ਰਹੇ / ਰਹੀਆਂ ਹਾਂ। Я ш-каю-юве-і-н---ма--з--. Я ш____ ю________ м_______ Я ш-к-ю ю-е-і-н-й м-г-з-н- -------------------------- Я шукаю ювелірний магазин. 0
Y- sh--ay--y---l----y̆ ------n. Y_ s______ y_________ m_______ Y- s-u-a-u y-v-l-r-y-̆ m-h-z-n- ------------------------------- YA shukayu yuvelirnyy̆ mahazyn.
ਮੈਂ ਇੱਕ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। Я------ -отом--аз--. Я ш____ ф___________ Я ш-к-ю ф-т-м-г-з-н- -------------------- Я шукаю фотомагазин. 0
YA-sh--ayu--otom-----n. Y_ s______ f___________ Y- s-u-a-u f-t-m-h-z-n- ----------------------- YA shukayu fotomahazyn.
ਮੈਂ ਇੱਕ ਕੇਕ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। Я --к-ю-кон-и-е-с---. Я ш____ к____________ Я ш-к-ю к-н-и-е-с-к-. --------------------- Я шукаю кондитерську. 0
YA--h-kayu ----y--rs---. Y_ s______ k____________ Y- s-u-a-u k-n-y-e-s-k-. ------------------------ YA shukayu kondytersʹku.
ਮੈਂ ਇੱਕ ਅੰਗੂਠੀ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ Я-маю --мі--к-п--и---р--ен-. Я м__ н____ к_____ п________ Я м-ю н-м-р к-п-т- п-р-т-н-. ---------------------------- Я маю намір купити перстень. 0
YA----- --mir kupyty------en-. Y_ m___ n____ k_____ p________ Y- m-y- n-m-r k-p-t- p-r-t-n-. ------------------------------ YA mayu namir kupyty perstenʹ.
ਮੈਂ ਇੱਕ ਫਿਲਮ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ Я маю-нам-р --пити --івк-. Я м__ н____ к_____ п______ Я м-ю н-м-р к-п-т- п-і-к-. -------------------------- Я маю намір купити плівку. 0
YA -ay---a--- --py---p-i--u. Y_ m___ n____ k_____ p______ Y- m-y- n-m-r k-p-t- p-i-k-. ---------------------------- YA mayu namir kupyty plivku.
ਮੈਂ ਇੱਕ ਕੇਕ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ Я-м-ю на-ір-куп----то--. Я м__ н____ к_____ т____ Я м-ю н-м-р к-п-т- т-р-. ------------------------ Я маю намір купити торт. 0
YA may--na-ir ku---y-----. Y_ m___ n____ k_____ t____ Y- m-y- n-m-r k-p-t- t-r-. -------------------------- YA mayu namir kupyty tort.
ਮੈਂ ਇੱਕ ਅੰਗੂਠੀ ਖਰੀਦਣ ਲਈ ਗਹਿਣਿਆਂ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। Я--ук-ю -вел-рн-й---г-зин,---- к-пити----ст---. Я ш____ ю________ м_______ щ__ к_____ п________ Я ш-к-ю ю-е-і-н-й м-г-з-н- щ-б к-п-т- п-р-т-н-. ----------------------------------------------- Я шукаю ювелірний магазин, щоб купити перстень. 0
Y---h-k-yu yu------yy̆ ma-azy-,--h-h-b-ku--t--pers---ʹ. Y_ s______ y_________ m_______ s_____ k_____ p________ Y- s-u-a-u y-v-l-r-y-̆ m-h-z-n- s-c-o- k-p-t- p-r-t-n-. ------------------------------------------------------- YA shukayu yuvelirnyy̆ mahazyn, shchob kupyty perstenʹ.
ਮੈਂ ਇੱਕ ਕੈਮਰੇ ਦਾ ਰੋਲ ਖਰੀਦਣ ਲਈ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ Я--у--ю-ф-т-ма---и---щ-б ку--------в-у. Я ш____ ф___________ щ__ к_____ п______ Я ш-к-ю ф-т-м-г-з-н- щ-б к-п-т- п-і-к-. --------------------------------------- Я шукаю фотомагазин, щоб купити плівку. 0
YA shuk--- -o-om-ha--n- -h-hob-ku-yt- -l-v--. Y_ s______ f___________ s_____ k_____ p______ Y- s-u-a-u f-t-m-h-z-n- s-c-o- k-p-t- p-i-k-. --------------------------------------------- YA shukayu fotomahazyn, shchob kupyty plivku.
ਮੈਂ ਇੱਕ ਕੇਕ ਖਰੀਦਣ ਲਈ ਬੇਕਰੀ ਲੱਭ ਰਿਹਾ / ਰਹੀ ਹਾਂ। Я шу----кон--т-рс-ку----б-ку-и---т-рт. Я ш____ к____________ щ__ к_____ т____ Я ш-к-ю к-н-и-е-с-к-, щ-б к-п-т- т-р-. -------------------------------------- Я шукаю кондитерську, щоб купити торт. 0
Y- -----y- --ndy--rsʹku--s-chob ku---- t-r-. Y_ s______ k____________ s_____ k_____ t____ Y- s-u-a-u k-n-y-e-s-k-, s-c-o- k-p-t- t-r-. -------------------------------------------- YA shukayu kondytersʹku, shchob kupyty tort.

ਭਾਸ਼ਾ ਵਿੱਚ ਤਬਦੀਲੀ = ਸ਼ਖ਼ਸੀਅਤ ਵਿੱਚ ਤਬਦੀਲੀ

ਸਾਡੀ ਭਾਸ਼ਾ ਸਾਡੇ ਨਾਲ ਸੰਬੰਧਤ ਹੁੰਦੀ ਹੈ। ਇਹ ਸਾਡੀ ਸ਼ਖ਼ਸੀਅਤ ਦਾ ਇੱਕ ਅਹਿਮ ਭਾਗ ਹੈ। ਪਰ ਕਈ ਵਿਅਕਤੀ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕੀ ਇਸਦਾ ਮਤਲਬ ਇਹ ਹੈ ਕਿ ਉਹ ਬਹੁ-ਸ਼ਖ਼ਸੀਅਤਾਂ ਦੇ ਮਾਲਿਕ ਹਨ? ਖੋਜਕਰਤਾਵਾਂ ਦਾ ਵਿਸ਼ਵਾਸ ਹੈ: ਹਾਂ! ਜਦੋਂ ਅਸੀਂ ਭਾਸ਼ਾ ਬਦਲਦੇ ਹਾਂ, ਅਸੀਂ ਆਪਣੀ ਸ਼ਖ਼ਸੀਅਤ ਵੀ ਬਦਲਦੇ ਹਾਂ। ਭਾਵ, ਅਸੀਂ ਵੱਖ ਤਰੀਕੇ ਨਾਲ ਵਰਤਾਓ ਕਰਦੇ ਹਾਂ। ਅਮਰੀਕੀ ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ। ਉਨ੍ਹਾਂ ਨੇ ਬਹੁ-ਭਾਸ਼ੀ ਔਰਤਾਂ ਦੇ ਵਰਤਾਓ ਉੱਤੇ ਅਧਿਐਨ ਕੀਤਾ। ਇਹ ਔਰਤਾਂ ਅੰਗਰੇਜ਼ੀ ਅਤੇ ਸਪੈਨਿਸ਼ ਨਾਲ ਵੱਡੀਆਂ ਹੋਈਆਂ। ਦੋਹੇਂ ਹੀ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਇੱਕ-ਸਮਾਨ ਪਰਿਚਿਤ ਸਨ। ਇਸਦੇ ਬਾਵਜੂਦ, ਉਨ੍ਹਾਂ ਦਾ ਵਰਤਾਓ ਉਨ੍ਹਾਂ ਦੀ ਭਾਸ਼ਾ ਉੱਤੇ ਆਧਾਰਿਤ ਸੀ। ਸਪੈਨਿਸ਼ ਬੋਲਣ ਸਮੇਂ ਇਨ੍ਹਾਂ ਔਰਤਾਂ ਵਿੱਚ ਵਧੇਰੇ ਆਤਮ-ਵਿਸ਼ਵਾਸ ਸੀ। ਆਪਣੇ ਆਲੇ-ਦੁਆਲੇ ਸਪੈਨਿਸ਼ ਬੋਲ ਰਹੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਵੀ ਉਹ ਸੁਖਦ ਮਹਿਸੂਸ ਕਰ ਰਹੀਆਂ ਸਨ। ਫੇਰ, ਜਦੋਂ ਉਨ੍ਹਾਂ ਨੇ ਅੰਗਰੇਜ਼ੀ ਬੋਲਣੀ ਸ਼ੁਰੂ ਕੀਤੀ, ਉਨ੍ਹਾਂ ਦਾ ਵਰਤਾਓ ਬਦਲ ਗਿਆ। ਉਹ ਘੱਟ ਆਤਮ-ਵਿਸ਼ਵਾਸੀ ਸਨ ਅਤੇ ਅਕਸਰ ਆਪਣੇ ਬਾਰੇ ਸੁਨਿਸਚਿਤ ਨਹੀਂ ਸਨ। ਖੋਜਕਰਤਾਵਾਂ ਨੇ ਦੇਖਿਆ ਕਿ ਇਹ ਔਰਤਾਂ ਜ਼ਿਆਦਾ ਇਕੱਲਾਪਣ ਵੀ ਮਹਿਸੂਸ ਕਰ ਰਹੀਆਂ ਸਨ। ਇਸਲਈ, ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਵਰਤਾਓ ਨੂੰ ਪ੍ਰਭਾਵਿਤ ਕਰਦੀ ਹੈ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸ਼ਾਇਦ ਸਾਡੇ ਸਭਿਆਚਾਰਕ ਨਿਯਮ ਸਾਨੂੰ ਨਿਰਦੇਸ਼ਿਤ ਕਰਦੇ ਹਨ। ਬੋਲਣ ਸਮੇਂ, ਅਸੀਂ ਉਸ ਸਭਿਆਚਾਰ ਬਾਰੇ ਸੋਚਦੇ ਹਾਂ, ਜਿੱਥੋਂ ਭਾਸ਼ਾ ਉਤਪੰਨ ਹੁੰਦੀ ਹੈ। ਅਜਿਹਾ ਕੁਦਰਤੀ ਤੌਰ 'ਤੇ ਹੁੰਦਾ ਹੈ। ਇਸਲਈ, ਅਸੀਂ ਸਭਿਆਚਾਰ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਸੇ ਤਰ੍ਹਾਂ ਵਰਤਾਓ ਕਰਦੇ ਹਾਂ, ਜਿਹੜਾ ਉਸ ਸਭਿਆਚਾਰ ਲਈ ਪਰੰਪਰਾਗਤ ਹੁੰਦਾ ਹੈ। ਚੀਨੀ ਬੁਲਾਰੇ ਤਜਰਬਿਆਂ ਵਿੱਚ ਬਹੁਤ ਸੰਕੁਚਿਤ ਹੁੰਦੇ ਸਨ। ਫੇਰ ਜਦੋਂ ਉਹ ਅੰਗਰੇਜ਼ੀ ਬੋਲਦੇ ਸਨ, ਉਹ ਜ਼ਿਆਦਾ ਘੁਲਮਿਲ ਜਾਂਦੇ ਸਨ। ਸ਼ਾਇਦ ਅਸੀਂ ਵਧੀਆ ਢੰਗ ਨਾਲ ਮੇਲਜੋਲ ਕਰਨ ਲਈ ਆਪਣਾ ਵਰਤਾਓ ਬਦਲ ਲੈਂਦੇ ਹਾਂ। ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਅਸੀਂ ਉਨ੍ਹਾਂ ਵਾਂਗ ਹੀ ਹੋਣਾ ਚਾਹੁੰਦੇ ਹਾਂ...