ਪ੍ਹੈਰਾ ਕਿਤਾਬ

pa ਸਮੁੱਚਬੋਧਕ 4   »   ms Kata hubung 4

97 [ਸਤਾਨਵੇਂ]

ਸਮੁੱਚਬੋਧਕ 4

ਸਮੁੱਚਬੋਧਕ 4

97 [sembilan puluh tujuh]

Kata hubung 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਲਯ ਖੇਡੋ ਹੋਰ
ਟੈਲੀਵੀਜ਼ਨ ਚੱਲਣ ਦੇ ਬਾਵਜੂਦ ਉਹ ਸੌਂ ਗਿਆ। Dia t-r--d-r -a-a---- T----h-d-----. D__ t_______ w_______ T_ d__________ D-a t-r-i-u- w-l-u-u- T- d-h-d-p-a-. ------------------------------------ Dia tertidur walaupun TV dihidupkan. 0
ਬਹੁਤ ਦੇਰ ਹੋਣ ਦੇ ਬਾਵਜੂਦ ਉਹ ਠਹਿਰਿਆ ਹੋਇਆ ਹੈ। Dia t-ng-a----la--un---da---e-a-. D__ t______ w_______ s____ l_____ D-a t-n-g-l w-l-u-u- s-d-h l-w-t- --------------------------------- Dia tinggal walaupun sudah lewat. 0
ਅਸੀਂ ਮਿਲਣਾ ਸੀ, ਫਿਰ ਵੀ ਉਹ ਨਹੀਂ ਆਇਆ ਹੈ। Di--tid-- d--an- -a-a--un---m--tel-h m--b-at ja--- -emu. D__ t____ d_____ w_______ k___ t____ m______ j____ t____ D-a t-d-k d-t-n- w-l-u-u- k-m- t-l-h m-m-u-t j-n-i t-m-. -------------------------------------------------------- Dia tidak datang walaupun kami telah membuat janji temu. 0
ਟੈਲੀਵੀਜ਼ਨ ਚਾਲੂ ਸੀ, ਫਿਰ ਵੀ ਉਹ ਸੌਂ ਗਿਆ। T--dihi---k--.--a-------- ---ti-ur. T_ d__________ N_____ d__ t________ T- d-h-d-p-a-. N-m-n- d-a t-r-i-u-. ----------------------------------- TV dihidupkan. Namun, dia tertidur. 0
ਪਹਿਲਾਂ ਹੀ ਬਹੁਤ ਦੇਰ ਹੋ ਗਈ ਸੀ ਫਿਰ ਵੀ ਉਹ ਠਹਿਰਿਆ ਹੈ। S----ang --d-h -ewa-.----un, d-a t-ta- tin----. S_______ s____ l_____ N_____ d__ t____ t_______ S-k-r-n- s-d-h l-w-t- N-m-n- d-a t-t-p t-n-g-l- ----------------------------------------------- Sekarang sudah lewat. Namun, dia tetap tinggal. 0
ਸਾਡੀ ਮੁਲਾਕਾਤ ਸੀ, ਫਿਰ ਵੀ ਉਹ ਨਹੀਂ ਆਇਆ। K--i-t-la---embuat--a-ji---mu- ---un- -i--tidak-d-t-n-. K___ t____ m______ j____ t____ N_____ d__ t____ d______ K-m- t-l-h m-m-u-t j-n-i t-m-. N-m-n- d-a t-d-k d-t-n-. ------------------------------------------------------- Kami telah membuat janji temu. Namun, dia tidak datang. 0
ਉਹਦੇ ਕੋਲ ਲਾਈਸੈਂਸ ਨਾ ਹੋਣ ਦੇ ਬਾਵਜੂਦ ਉਹ ਗੱਡੀ ਚਲਾਉਂਦਾ ਹੈ। Wa----u---ia -id------puny-- les-n m--an-u---i- --man---kereta. W_______ d__ t____ m________ l____ m_______ d__ m______ k______ W-l-u-u- d-a t-d-k m-m-u-y-i l-s-n m-m-n-u- d-a m-m-n-u k-r-t-. --------------------------------------------------------------- Walaupun dia tidak mempunyai lesen memandu, dia memandu kereta. 0
ਰਸਤਾ ਤਿਲਕਣਾ ਹੋਣ ਦੇ ਬਾਵਜੂਦ ਉਹ ਤੇਜ਼ ਗੱਡੀ ਚਲਾਉਂਦਾ ਹੈ। Wa-au-un-j--an-l-c--,--ia-mema--- --j-. W_______ j____ l_____ d__ m______ l____ W-l-u-u- j-l-n l-c-n- d-a m-m-n-u l-j-. --------------------------------------- Walaupun jalan licin, dia memandu laju. 0
ਬਹੁਤ ਪੀਣ ਦੇ ਬਾਵਜੂਦ ਉਹ ਸਾਈਕਲ ਚਲਾ ਰਿਹਾ ਹੈ। Wa--u-un d---m--uk,--i--me--n----g--a---a--y-. W_______ d__ m_____ d__ m_________ b__________ W-l-u-u- d-a m-b-k- d-a m-n-n-g-n- b-s-k-l-y-. ---------------------------------------------- Walaupun dia mabuk, dia menunggang basikalnya. 0
ਉਹਦੇ ਕੋਲ ਡ੍ਰਾੲਵਿੰਗ ਲਾਈਸੈਂਸ ਨਹੀਂ ਹੈ, ਫਿਰ ਵੀ ਉਹ ਗੱਡੀ ਚਲਾਉਂਦਾ ਹੈ Dia----a-------n------sen-m-ma-du-----un,-di---e-a-d- -er--a. D__ t____ m________ l____ m_______ N_____ d__ m______ k______ D-a t-d-k m-m-u-y-i l-s-n m-m-n-u- N-m-n- d-a m-m-n-u k-r-t-. ------------------------------------------------------------- Dia tidak mempunyai lesen memandu. Namun, dia memandu kereta. 0
ਰਸਤਾ ਤਿਲਕਣਾ ਹੈ ਫਿਰ ਵੀ ਉਹ ਤੇਜ਼ ਗੱਡੀ ਚਲਾਉਂਦਾ ਹੈ। J-l-- --u---ra--. Nam--,-d-a ----n-u--e-----begit----ju. J____ i__ b______ N_____ d__ m______ d_____ b_____ l____ J-l-n i-u b-r-i-. N-m-n- d-a m-m-n-u d-n-a- b-g-t- l-j-. -------------------------------------------------------- Jalan itu berais. Namun, dia memandu dengan begitu laju. 0
ਉਸਨੇ ਬਹੁਤ ਪੀਤੀ ਹੈ, ਫਿਰ ਵੀ ਉਹ ਮੋਟਰਸਾਈਕਲ ਚਲਾ ਰਿਹਾ ਹੈ। Dia-m-b-k- N--------itu------menu-gg-n- --s-------. D__ m_____ N____ b______ d__ m_________ b__________ D-a m-b-k- N-m-n b-g-t-, d-a m-n-n-g-n- b-s-k-l-y-. --------------------------------------------------- Dia mabuk. Namun begitu, dia menunggang basikalnya. 0
ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਸਨੂੰ ਨੌਕਰੀ ਨਹੀਂ ਮਿਲ ਰਹੀ। D-- tida- da--t me---ri peke--aa-,--a------ --a -e-ah---l-jar. D__ t____ d____ m______ p_________ w_______ d__ t____ b_______ D-a t-d-k d-p-t m-n-a-i p-k-r-a-n- w-l-u-u- d-a t-l-h b-l-j-r- -------------------------------------------------------------- Dia tidak dapat mencari pekerjaan, walaupun dia telah belajar. 0
ਦਰਦ ਹੋਣ ਦੇ ਬਾਵਜੂਦ ਉਹ ਡਾਕਟਰ ਕੋਲ ਨਹੀਂ ਜਾ ਰਹੀ। D---tida- be-jumpa d-ktor, wa-a-p-n d-a-m-n-a-ami kesak--a-. D__ t____ b_______ d______ w_______ d__ m________ k_________ D-a t-d-k b-r-u-p- d-k-o-, w-l-u-u- d-a m-n-a-a-i k-s-k-t-n- ------------------------------------------------------------ Dia tidak berjumpa doktor, walaupun dia mengalami kesakitan. 0
ਪੈਸਾ ਨਾ ਹੋਣ ਦੇ ਬਾਵਜੂਦ ਉਸਨੇ ਗੱਡੀ ਖਰੀਦੀ ਹੈ। Dia m-mb-l---e-e----w-l-u-u----a-ti--k-m---u-yai----g. D__ m______ k______ w_______ d__ t____ m________ w____ D-a m-m-e-i k-r-t-, w-l-u-u- d-a t-d-k m-m-u-y-i w-n-. ------------------------------------------------------ Dia membeli kereta, walaupun dia tidak mempunyai wang. 0
ਉਹ ਪੜ੍ਹੀ ਲਿਖੀ ਹੈ, ਫਿਰ ਵੀ ਉਸਨੂੰ ਨੌਕਰੀ ਨਹੀਂ ਮਿਲ ਰਹੀ। Di------h---l-j--.--amun--d-- tidak-da-a- me-ca-i p-kerjaa-. D__ t____ b_______ N_____ d__ t____ d____ m______ p_________ D-a t-l-h b-l-j-r- N-m-n- d-a t-d-k d-p-t m-n-a-i p-k-r-a-n- ------------------------------------------------------------ Dia telah belajar. Namun, dia tidak dapat mencari pekerjaan. 0
ਉਸਨੂੰ ਦਰਦ ਹੈ, ਫਿਰ ਵੀ ਉਹ ਡਾਕਟਰ ਡੇ ਕੋਲ ਨਹੀਂ ਜਾ ਰਹੀ। D-a me-g-l--i kesa-it--.----u---d-a t---------um-a dok-or. D__ m________ k_________ N_____ d__ t____ b_______ d______ D-a m-n-a-a-i k-s-k-t-n- N-m-n- d-a t-d-k b-r-u-p- d-k-o-. ---------------------------------------------------------- Dia mengalami kesakitan. Namun, dia tidak berjumpa doktor. 0
ਉਸਦੇ ਕੋਲ ਪੈਸੇ ਨਹੀਂ ਹਨ, ਫਿਰ ਵੀ ਉਸਨੇ ਗੱਡੀ ਖਰੀਦੀ ਹੈ। Di- ----- me-p--yai w-n----amun,-di------eli-s---a-----e--. D__ t____ m________ w____ N_____ d__ m______ s_____ k______ D-a t-d-k m-m-u-y-i w-n-. N-m-n- d-a m-m-e-i s-b-a- k-r-t-. ----------------------------------------------------------- Dia tidak mempunyai wang. Namun, dia membeli sebuah kereta. 0

ਜਵਾਨ ਲੋਕ ਵੱਡੀ ਉਮਰ ਦੇ ਲੋਕਾਂ ਤੋਂ ਵੱਖ ਢੰਗ ਨਾਲ ਸਿੱਖਦੇ ਹਨ

ਬੱਚੇ ਤੁਲਨਾਤਮਕ ਤੌਰ 'ਤੇ ਜਲਦੀ ਸਿੱਖਦੇ ਹਨ। ਬਾਲਗਾਂ ਨੂੰ ਵਿਸ਼ੇਸ਼ ਤੌਰ 'ਤੇ ਜ਼ਿਆਦਾ ਸਮਾਂ ਲੱਗਦਾ ਹੈ। ਪਰ ਬੱਚੇ ਬਾਲਗਾਂ ਨਾਲੋਂ ਵਧੇਰੇ ਚੰਗਾ ਨਹੀਂ ਸਿੱਖਦੇ। ਉਹ ਕੇਵਲ ਵੱਖਰੇ ਢੰਗ ਨਾਲ ਸਿੱਖਦੇ ਹਨ। ਭਾਸ਼ਾਵਾਂ ਸਿੱਖਣ ਦੇ ਦੌਰਾਨ, ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਬਹੁਤ ਸਾਰੀਆਂ ਚੀਜ਼ਾਂ ਇੱਕੋ ਸਮੇਂ ਸਿੱਖਣੀਆਂ ਪੈਂਦੀਆਂ ਹਨ। ਜਦੋਂ ਇੱਕ ਵਿਅਕਤੀ ਕੋਈ ਭਾਸ਼ਾ ਸਿੱਖਦਾ ਹੈ, ਕੇਵਲ ਇਸ ਬਾਰੇ ਸੋਚਣਾ ਹੀ ਕਾਫ਼ੀ ਨਹੀਂ ਹੁੰਦਾ। ਉਸਨੂੰ ਨਵੇਂ ਸ਼ਬਦਾਂ ਨੂੰ ਬੋਲਣ ਦਾ ਢੰਗ ਵੀ ਸਿੱਖਣਾ ਪੈਂਦਾ ਹੈ। ਇਸਲਈ, ਬੋਲਣ ਵਾਲੇ ਅੰਗਾਂ ਨੂੰ ਨਵੀਆਂ ਹਰਕਤਾਂ ਸਿੱਖਣੀਆਂ ਪੈਂਦੀਆਂ ਹਨ। ਦਿਮਾਗ ਨੂੰ ਨਵੀਆਂ ਸਥਿਤੀਆਂ ਪ੍ਰਤੀ ਪ੍ਰਤੀਕ੍ਰਿਆ ਕਰਨਾ ਵੀ ਸਿੱਖਣਾ ਪੈਂਦਾ ਹੈ। ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰਨਾ ਇੱਕ ਚੁਣੌਤੀ ਹੁੰਦੀ ਹੈ। ਪਰ, ਬਾਲਗ ਜ਼ਿੰਦਗੀ ਦੇ ਹਰ ਸਮੇਂ ਦੌਰਾਨ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। 20 ਜਾਂ 30 ਸਾਲ ਦੀ ਉਮਰ ਤੱਕ, ਲੋਕਾਂ ਦਾ ਸਿਖਲਾਈ ਰੁਝੇਵਾਂ ਕਾਇਮ ਰਹਿੰਦਾ ਹੈ। ਸਕੂਲ ਜਾਂ ਪੜ੍ਹਾਈ ਭੂਤਕਾਲ ਵਿੱਚ ਏਨੀ ਜ਼ਿਆਦਾ ਵੀ ਦੂਰ ਨਹੀਂ ਹੁੰਦੀ। ਇਸਲਈ, ਦਿਮਾਗ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ। ਨਤੀਜੇ ਵਜੋਂ, ਇਹ ਇਹ ਵਿਦੇਸ਼ੀ ਭਾਸ਼ਾਵਾਂ ਬਹੁਤ ਉੱਚੇ ਪੱਧਰ 'ਤੇ ਸਿੱਖ ਸਕਦਾ ਹੈ। 40 ਅਤੇ 50 ਸਾਲ ਦੇ ਦਰਮਿਆਨ ਦੀ ਉਮਰ ਵਾਲੇ ਵਿਅਕਤੀਆਂ ਨੇ ਪਹਿਲਾਂ ਹੀ ਬਹੁਤ ਕੁਝ ਸਿੱਖ ਲਿਆ ਹੁੰਦਾ ਹੈ। ਉਨ੍ਹਾਂ ਦਾ ਦਿਮਾਗ ਇਸ ਤਜਰਬੇ ਦਾ ਫਾਇਦਾ ਉਠਾਉਂਦਾ ਹੈ। ਇਹ ਨਵੀਂ ਸਮੱਗਰੀ ਨੂੰ ਪੁਰਾਣੀ ਜਾਣਕਾਰੀ ਦੇ ਨਾਲ ਜੋੜ ਸਕਦਾ ਹੈ। ਇਸ ਉਮਰ ਵਿੱਚ, ਇਹ ਉਨ੍ਹਾਂ ਚੀਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਿੱਖਦਾ ਹੈ ਜਿਨ੍ਹਾਂ ਬਾਰੇ ਇਹ ਪਹਿਲਾਂ ਤੋਂ ਜਾਣੂ ਹੁੰਦਾ ਹੈ। ਭਾਵ, ਉਦਾਹਰਣ ਵਜੋਂ, ਉਹ ਭਾਸ਼ਾਵਾਂ ਜਿਹੜੀਆਂ ਮੁਢਲੀ ਜ਼ਿੰਦਗੀ ਵਿੱਚ ਸਿੱਖੀਆਂ ਗਈਆਂ ਭਾਸ਼ਾਵਾਂ ਨਾਲ ਮਿਲਦੀਆਂ ਹਨ। 60 ਜਾਂ 70 ਸਾਲ ਦੀ ਉਮਰ ਵਿੱਚ, ਲੋਕਾਂ ਕੋਲ ਵਿਸ਼ੇਸ਼ ਤੌਰ 'ਤੇ ਬਹੁਤ ਸਮਾਂ ਹੁੰਦਾ ਹੈ। ਉਹ ਅਕਸਰ ਅਭਿਆਸ ਕਰ ਸਕਦੇ ਹਨ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ। ਉਦਾਹਰਣ ਵਜੋਂ, ਵੱਡੀ ਉਮਰ ਦੇ ਵਿਅਕਤੀ ਵਿਦੇਸ਼ੀ ਲਿਖਾਈ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਨ। ਅਸੀਂ ਹਰ ਉਮਰ ਵਿੱਚ ਸਫ਼ਲਤਾਪੂਰਬਕ ਸਿੱਖ ਸਕਦੇ ਹਾਂ। ਜਵਾਨੀ ਤੋਂ ਬਾਦ ਵੀ ਦਿਮਾਗ ਨਵੇਂ ਨਾੜੀ ਸੈੱਲਾਂ ਦਾ ਨਿਰਮਾਣ ਕਰ ਸਕਦਾ ਹੈ। ਅਤੇ ਅਜਿਹਾ ਕਰਦਿਆਂ ਹੋਇਆਂ ਇਹ ਅਨੰਦ ਮਾਣਦਾ ਹੈ...